Binna Khambon Uddjenga (Australia Da Visa) | Veer Davinder & Sudesh Kumari | Popular Punjabi Songs

Поділитися
Вставка
  • Опубліковано 4 січ 2025

КОМЕНТАРІ • 5 тис.

  • @HusanpreetSingh-r2m
    @HusanpreetSingh-r2m Рік тому +698

    ਕੌਣ ਕੌਣ ਇਹ ਗੀਤ 2024ਵੀ ਸੁਣਨਾਂ ਪਸੰਦ ਕਰਦਾ ❤❤❤

  • @gaganbhangu9952
    @gaganbhangu9952 9 місяців тому +170

    ਕਿੰਨੇ ਆ ਦੀ ਜਿੰਦਗੀ ਦੀ ਸਟੋਰੀ ਆ ਇਹ ਗੀਤ 😢 ਬੜਿਆ ਦੇ ਦਿਲ ਤੋੜੇ ਆ ਚੰਦਰੀ ਕਨੇਡਾ ਤੇ ਆਸਟਰੇਲੀਆ ਨੇ 😢😢😢

    • @relaxingmode6970
      @relaxingmode6970 8 місяців тому +26

      22 mai Canada a Mera. Pyar dur ho a Mera to

    • @GURPREETSINGH-ke5te
      @GURPREETSINGH-ke5te 7 місяців тому +18

      Right 👍😢😢

    • @BRDIKH
      @BRDIKH 6 місяців тому +8

      Shi gl aa

    • @dharmpreetsingh1950
      @dharmpreetsingh1950 6 місяців тому +3

      Ryt ❤

    • @Raj-qr5jj
      @Raj-qr5jj 4 місяці тому

      M
      M
      ?
      m n
      ? ?n
      M
      Nnn n. Nnn n nn nn nn nnn nnmnn nnnnnnnn?nnnnnnnn nnn nmnnm
      M
      Mmm?m.

      ??/.
      ?,.,?..
      ?
      .
      .
      ..
      ?.
      ....
      ,.
      .
      .?...,m....
      .?
      .
      ....
      ..m
      M.
      .
      .
      .
      M
      .
      M
      M
      Mmm
      Mm
      Mm
      Mm
      M
      M
      M
      M
      M
      Mm
      M
      M?
      M
      Mm
      M
      M
      M
      M
      M
      Mm
      M
      Mm
      ?
      ?
      M
      ​@@dharmpreetsingh1950

  • @benipalmobile986
    @benipalmobile986 3 роки тому +208

    ਬਹੁਤ ਗੀਤ ਪੁਰਾਣਾ ਹੋ ਗਿਆ ਫਿਰ ਵੀ ਸੁਣ ਕੇ ਮਾਨ ਨੂਂੰ ਸ਼ਾਨਤੀ ਮਿਲਦੀ ਆ 💕💕💕💕💕💖💖💖💖

  • @amritpalthind2981
    @amritpalthind2981 10 місяців тому +54

    ਕਦੇ ਵੀ ਪੁਰਾਣ ਨਾ ਹੋਣ ਵਾਲਾ ਗੀਤ ❤❤❤

  • @gurjeetsandhu5741
    @gurjeetsandhu5741 Рік тому +338

    ਕੋਣ ਕੌਣ 2024 ਵਿਚ ਸੁਣ ਰਹਿਆ

  • @MajhiMehkma
    @MajhiMehkma 3 роки тому +67

    ਗੀਤ ਸੁਣਨ ਦਾ ਨਜ਼ਾਰਾ ਅੱਜ ਵੀ ਉਹੀਓ ਆ ਜੋ ਪਹਿਲੇ ਦਿਨ ਸੁਣਨ ਵੇਲੇ ਆਇਆ ਸੀ

  • @DeepBabbar
    @DeepBabbar 8 місяців тому +102

    ਗੀਤ ਬਹੁਤ ਸੋਹਣਾ 2024 ਚ ਬੜਾ ਸੁਣਿਆ

  • @honeynahar6311
    @honeynahar6311 4 роки тому +292

    ਬਹੁਤ ਪੁਰਾਣੇ ਹੋ ਗਏ ਪਰ ਅੱਜ ਵੀ ਸੁਣਕੇ ਬਹੁਤ ਸਕੂਨ ਮਿਲਦਾ ❤❤❤
    2020 CH kon kon sun reha

  • @happykumar5597
    @happykumar5597 3 роки тому +83

    ਬੋਹਤ ਸੋਹਣਾ ਗੀਤ aa ਯਾਰ ਭਲੀ ਪੁਰਾਣਾ 🥰🥰😘😘

  • @jashandhaliwal9890
    @jashandhaliwal9890 9 місяців тому +53

    26 ਮਾਰਚ 2024 ਟਾਈਮ 11.50ਰਾਤ ਨੂੰ ਕੌਣ ਸੁਣ ਰਿਹਾ

    • @DeepakSharma-mo1wz
      @DeepakSharma-mo1wz 9 місяців тому +5

      2 Apr 2024 12:50 rat

    • @GURWINDERSINGH-hd9vw
      @GURWINDERSINGH-hd9vw 9 місяців тому +5

      2_4_2024 1.30 bje raat de bai asi v sun rhe aw pag lake

    • @rajandeepkour5247
      @rajandeepkour5247 9 місяців тому

      4 April 9:50 vje

    • @DeepBabbar
      @DeepBabbar 8 місяців тому

      ਬਾਈ ਗੀਤ ਬਹੁਤ ਸੋਹਣਾ ਲੱਗਦਾ ਰਾਤ ਨੂੰ,,, ਸਿਲਵਰ ਚਿੱਟਾ ਪੇਪਰ,,,ਤੇ ਸਮਾਨ ਚੱਲਦਾ ਹੋਵੇ ਆਨੰਦ ਬਹੁਤ ਆਉਂਦਾ ਗੀਤ ਸੁਣ ਕੇ

    • @ananya4876
      @ananya4876 7 місяців тому

      9.54pm

  • @sukhensukiy5069
    @sukhensukiy5069 8 місяців тому +4

    ਹਾ ਅਸ਼ੀ ਇਸ ਗੀਤ ਨੂੰ 2024 ਵਿੱਚ ਸੁਣ ਰਿਹਾ ਹਾ ❤❤❤❤❤❤❤❤❤❤❤❤❤❤❤

  • @neerajgurjars
    @neerajgurjars 3 роки тому +426

    2023 में सुनने वालों ठोको लाइक😍👍

    • @ladiladisardar9536
      @ladiladisardar9536 2 роки тому +11

      Laddi, sardaa

    • @MdDilshad-wp5sk
      @MdDilshad-wp5sk 2 роки тому +5

      Hiohsa

    • @sanjeetraj4220
      @sanjeetraj4220 2 роки тому +1

      @@ladiladisardar9536 आाएाएााएाएाएैनेाआएेेआेआाएाेआआेआेााेआााऐआआाााा..... ऐआएएआआआआएएएआआएआाआएआआआएआआएआआऐआएएएआककककनकककक

    • @karnailsingh1025
      @karnailsingh1025 2 роки тому

      @@MdDilshad-wp5sk aA~##

    • @kirtanbirsingh6357
      @kirtanbirsingh6357 2 роки тому +1

      2022 ta hai veer g hun 2023 aun wala hje v sun rahe

  • @avtarsingh2044
    @avtarsingh2044 Рік тому +28

    ਇਹ ਗੀਤਾ ਵੇਲੇ ਦਾ ਟਾਈਮ ਤੇ ਅੱਜ ਦਾ ਸਮਾਂ ਬਹੁਤ ਬਦਲ ਗਿਆ ਪਰ ਦਿਲ ਫਿਰ ਵੀ ਨੀ ਭਰਦਾ ਜਿੰਨਾ ਮਰਜ਼ੀ ਸੁਣੀ ਜਾਉ 2007-80 wale ਸਮਝ ਸਕਦੇ ਆ ❤❤❤❤

    • @Sehban07
      @Sehban07 Рік тому

      M mmm 3:44 mmmmmmmmmmmmmmm

  • @kuldeepsherpuria6222
    @kuldeepsherpuria6222 3 роки тому +64

    ਬਹੁਤ ਹੀ ਸੋਹਣੀ ਗਾਇਕੀ sudesh kumari te veer davinder 👌🔥💯❤

  • @NarinderSingh-v1z
    @NarinderSingh-v1z Рік тому +6

    ਸੱਚ ਗੱਲਾਂ ਹੋ ਗਈਆਂ ਨੇ ਅੱਜ ਦੇ ਟਾਈਮ 22 ਜੀ ਤੇਰੀਆ

  • @NeetuNeetu-to1uf
    @NeetuNeetu-to1uf 4 роки тому +41

    Purane song bde vdhiya lgde ne mainu sare de sare.....old is gold👍👍👍👌👌👌

  • @JagroopSingh-gc2gi
    @JagroopSingh-gc2gi 2 роки тому +36

    ਇਹ ਗਾਣਾ ਮੈਨੂੰ ਤਾ ਹਮੇਸ਼ਾ ਯਾਦ ਰਹੇ ਗਾ ਇਹ ਗਾਣਾ ਮੈਨੂੰ ਬਹੁਤ ਪਸੰਦ ਹੈ l love this song🎵🎵 this song is my favorite😍😍

  • @prabhjeetsingh6196
    @prabhjeetsingh6196 10 місяців тому +41

    Kon kon 2024 cha sunda pa

  • @Nupa-bb1xs
    @Nupa-bb1xs 8 місяців тому +7

    Jis ladki de awaz hai , ohna nu agar change geet hor mil jande ta ajj Top singer hundi Punjab de,

    • @nirmalghuman6077
      @nirmalghuman6077 7 місяців тому +1

      ਇਹ ਗੱਲ ਵੀ ਨਹੀਂ ਆ ਬਾਈ
      ਸੁਦੇਸ਼ ਕੁਮਾਰੀ ਜੀ ਦੀ ਗਿਣਤੀ ਅੱਜ ਵੀ ਟਾਪ ਦੀਆਂ ਗਾਇਕਾਵਾਂ ਚ ਹੁੰਦੀ ਐ 👍👍👍

  • @bains1322
    @bains1322 Рік тому +10

    ਕਦੇ ਪੁਰਾਣਾ ਨਾਂ ਹੋਣ ਵਾਲਾ ਗੀਤ

  • @HarjeetSingh-qr7mx
    @HarjeetSingh-qr7mx 4 роки тому +76

    ਯਰ ਇਹ ਗੀਤ ਕਿੰਨਾ ਵੀ ਸੁਣੀ ਜਾਓ ਬੰਦਾ ਬੋਰ ਨਹੀਂ ਹੁੰਦਾ

  • @baljeetravidassia5584
    @baljeetravidassia5584 10 місяців тому +35

    ਬਹੁਤ ਵਧੀਆ ਗੀਤ ਸੀ ਆਪਣੇ ਟਾਇਮ ਵਿਚ ਅੱਜ ਵੀ ਬਹੁਤ ਸੁਣਦੇ ਇਸ ਸੁਪਰ ਹਿੱਟ ਗੀਤ ਨੂੰ ਲੋਕ

  • @LovPreet-hu8fq
    @LovPreet-hu8fq Рік тому +13

    ਹਾਲੇ ਵੀ ਮੈਨੂੰ ਪਤਾ ਨਹੀਂ ਕੀ ਕੀਤਾ ਮੈਨੂੰ ਪਾਸਪੋਰਟ ਬਣਾਉਣ ਦੀ ਕਾਹਲੀ ਪੈ ਗਈ ਤਾਂ ਮੈਂ ਉਸ ਤੋਂ ਬਾਅਦ ਅਸਟਰੇਲੀਆ ਗਿਆ ਯਾ ਜਾ ਕੇ ਇਹ ਫਾਈਲ ਹੋਇਆ ਕੇ ਪਿੰਡ ਵਿਚ ਇਹ ਗਾਣਾ ਸੁਣਿਆ ਸੀ ਆਸਟਰੇਲੀਆਈ ਸਰਕਾਰ ਨੇ ਮੈਨੂੰ ਬਚਾਇਆ ਧੰਨਵਾਦ ਕਰਦਾ ਹੈ ਗਾਣੇ ਦਾ ਜਿਹੜਾ ਕਿ ਮੇਰੇ ਅੰਦਰ ਦੀ ਸੁਪਨਾ ਦਿਖਾਇਆ ਮੈਂ ਪਹੁੰਚ ਗਿਆ ਅੱਜ

  • @narindersharma1131
    @narindersharma1131 7 років тому +19

    Veer ji...
    Me ta a song bhut sala to sun Riya
    ..sabto best song a..as tra da song ..dubara kade nai ban skda..
    Lovely song....sir

  • @TraderDude700
    @TraderDude700 Рік тому +32

    Aj ਵੀ ਇਹ ਉਨ੍ਹਾਂ ਹੀਂ ਸਕੂਨ ਦਿੰਦਾ ❤️❤️❤️ 2023

  • @yaadisharma7124
    @yaadisharma7124 5 років тому +770

    ਜਿਹੜਾ ਮਰਜ਼ੀ ਪੁਰਾਣਾਂ ਗਾਣਾ ਕੱਡ ਕੇ ਦੇਖਲੋ
    ਐਏਂ ਪੁੱਛਣ ਆਲੇ ਮਿਲ ਈ ਜਾਂਦੇ ਆ ਅਖੇ
    2019-20 ਚ ਕੌਣ ਸੁਣਦਾ
    ਸਾਲੇ ਲਾਈਕਾਂ ਦੇ ਭੁੱਖੇ ਲੋਕ😂😂 ਤੁਸੀਂ ਪੁੱਛ ਕੇ ਕੀ ਅੰਬ ਲੈਣੇ ਆ

    • @jashandeepsingh3188
      @jashandeepsingh3188 5 років тому +15

      yadvinder singh hu rhj

    • @jashandeepsingh3188
      @jashandeepsingh3188 5 років тому +6

      yadvinder singh 7 tr es hifazat of your

    • @gurdeepsingh3914
      @gurdeepsingh3914 5 років тому +8

      gaandu aa veerr like coment lai bund maronde aa te usto v waade gaandu jehde saale ehna de coment like te comnet karde ne 😂😂😂😂😂

    • @GurwinderSingh-bs9sq
      @GurwinderSingh-bs9sq 5 років тому +7

      ਸਹੀ ਗਲ ਏ ਜੀ

    • @akashrana6361
      @akashrana6361 5 років тому +2

      Very good

  • @Gurmansinghbarnala
    @Gurmansinghbarnala 11 місяців тому +5

    ਜਦੋਂ ਗੀਤ ਆਇਆ ਸੀ ,ਇਹੀ ਚੱਲਿਆ

  • @guri_sran.
    @guri_sran. 11 місяців тому +35

    2024 vale❤ ✈️

  • @kinderkaur3732
    @kinderkaur3732 3 роки тому +19

    मेरी जीदगी का सबसे अच्छा सोग MISS you G😭😭😭😭😭😭😭

  • @shanbuttcheena7872
    @shanbuttcheena7872 4 роки тому +24

    Buht vidyaa ganaa eh, Pakistani punjab tu ❣️💕Kuri de awaaaz ghaint eh 💕🔥🔥🔥🔥🔥

  • @rinkusingh9214
    @rinkusingh9214 10 місяців тому +2

    Aa genuine geet c purane time de.... Boht vdiya.... Sudesh kumari ji di awaaj ❤❤❤❤❤

  • @vickysinghvicky6546
    @vickysinghvicky6546 5 років тому +693

    2020 ch hai koi jehra eh song sun Rena👇👇👇👇👇👇

  • @varinderkaur2388
    @varinderkaur2388 2 роки тому +16

    ਸਦਾ ਬਹਾਰ songs💃💃💃🥺😎🤏😘😘😘😘😘😘😘

  • @indiansingh573
    @indiansingh573 4 роки тому +143

    Kon kon sun reha 2021 vich like kare dseo
    👇

    • @babusha8383
      @babusha8383 4 роки тому +6

      Hello veer mein roj rat nu purane song sunda ha 2010 too pehla
      Att di need aundi a

    • @palvindersingh311
      @palvindersingh311 3 роки тому +3

      Eh jihe awaj hun nhi mildi sunan nu

    • @systemhang438
      @systemhang438 3 роки тому +1

      2020 te pehla vi te hun 2021 de vich te agge vi sundde rvage eh avaj bahot pyari avaj ne

    • @BaljitSingh-gc5fe
      @BaljitSingh-gc5fe 3 роки тому

      @@babusha8383 i

    • @ManpreetSingh-ht4yn
      @ManpreetSingh-ht4yn 3 роки тому

      Main sun reha bai

  • @anchalrai-q1o
    @anchalrai-q1o 17 днів тому +2

    Fav 💙💙💙💙💙👌👌👌👌👌👌😥😥😥😥😥😥😥

  • @Khoowale_vlog
    @Khoowale_vlog 4 роки тому +258

    2021 ch kon kon sunuga eh song

  • @JagjeetSingh-em5yz
    @JagjeetSingh-em5yz 3 роки тому +9

    ਸਿਰਾ ਗੱਲ ਬਾਤ ਆ ❤️

  • @jasssidhu9119
    @jasssidhu9119 4 роки тому +137

    Nikke hunde sunde hunde eh song 😀😀 Ajj 2020 vch kon sunda mere vangu kon aw ❤️

  • @preetra9670
    @preetra9670 Місяць тому +1

    hun 2025 auon vala sare aa jane ik hi rttt lai rkhn ge
    2025 vale like kro 😂😂😂mngte

  • @ਰਾਣਾ-ਤ7ਤ
    @ਰਾਣਾ-ਤ7ਤ 3 роки тому +19

    ਸੁਦੇਸ਼ ਕੁਮਾਰੀ ਵਾਹ ਜੀ ਗੁੱਡ

  • @vikramhudda6556
    @vikramhudda6556 2 роки тому +12

    Panjabi industry को उड़ान सुदेश कुमारी जैसी गायिकाओं ने दी यह बात झुठलाई नहीं जा सकती। वैसे मुझे गर्व है कि पंजाबी फिल्में आज आसमान को छू रही हैं वरना वोलीवुड़ ने हमारे प्यारे पंजाब को बड़ा बदनाम किया हैं।

  • @kuldeepsherpuria6222
    @kuldeepsherpuria6222 3 роки тому +8

    Enna sohna ganna sun k hatn nu je nhi karda 2021 vich lock down 🔒👇ch❤😘💯

  • @cheffie4634
    @cheffie4634 9 місяців тому +1

    Reminds me of my 2007 Golden days of Melbourne ❤😢

  • @mossajatt190
    @mossajatt190 2 роки тому +63

    ਅੱਜ ਦੇ ਟਾਇਮ ਚ, ਇਹ ਗਾਣਾ ਸੱਚ ਹੋ ਰਿਆ

  • @gurvindersingh3623
    @gurvindersingh3623 7 років тому +43

    apne time ch both suniya eh song hun vi sunde vadiya lagda aj vi ❤❤❤❤❤💋💋💋

  • @meetstargym
    @meetstargym 3 роки тому +71

    2021 may vich Kon sunda 😂

  • @SimarjeetSingh-uj9rs
    @SimarjeetSingh-uj9rs Рік тому +3

    ਬਹੁਤ ਵਧੀਆ ਗੀਤ ਸੁਣਕੇ ਦਿਲ ਨੂੰ ਸਕੂਨ ਮਿਲਦਾ ਵਾਰ ਵਾਰ ਸੁਣਿਆ ਇਹ ਗੀਤ

  • @NRI_student
    @NRI_student Рік тому +8

    Love from England🇬🇧❤

  • @itz__akshdeep
    @itz__akshdeep Рік тому +6

    2024 ch kon sunrea❣️

  • @jazzchouhan4921
    @jazzchouhan4921 4 роки тому +45

    Dil ch hol pende a aah apne time de gane sun k bhot dil ronda a

  • @RavinderRavi-ru3wd
    @RavinderRavi-ru3wd Місяць тому +1

    ਹਾਏ ਓਏ ਰੱਬਾ ਪੁਰਾਣੇ ਗੀਤ ਸੱਚੀ ਬੁਹਤ ਬਦੀਆ c ਪੁਰਾਣਇਆ ਯਾਦਾ ਆ ਗਇਆ ਬੜਾ shona ਸ਼ਮਾ c😢😢😅

  • @jassidhaliwal3228
    @jassidhaliwal3228 3 роки тому +40

    Love from Australia 😍😍

  • @mandeepkundal9728
    @mandeepkundal9728 5 років тому +12

    2020 ਸਦਾ ਬਹਾਰ ਅਾ ਬਾਈ ਏ ਤਾ

  • @devrana8844
    @devrana8844 3 роки тому +91

    Sudesh kumari the legend female singer 💥💥💥

  • @Samarora6556
    @Samarora6556 2 роки тому +8

    Bht sona song a meri 22 August nu flight a 😔😔😍😍😍😍

  • @manjindersingh1033
    @manjindersingh1033 4 роки тому +7

    Oh kine vdia din hunde c jado ehh gane sunde hunde c ...bachpan .. vpis ni onnaaa 😭😭😭😭😭

  • @nisharani7765
    @nisharani7765 Рік тому +2

    Nice ❤❤❤ 7.9.2023 ਪਹਿਲੇ ਵਾਲੇ ਦਿਨ ਕਿੰਨੇ ਚੰਗੇ c 😢😢😢😢 phir ਵਾਪਿਸ aa ਜਾਣ

  • @AnilKumar-d1b4e
    @AnilKumar-d1b4e 4 роки тому +32

    Oct 2020 kon kon sun raha👇👇

  • @unique_fitness20
    @unique_fitness20 7 років тому +346

    sudesh kumari di awaaz buht ghint aa 👌👌 nce song

  • @CricketGuruHarry
    @CricketGuruHarry 2 роки тому +11

    2022 ch B eda lgda b ajj e aya Gana 👌🔥🔥🔥🔥

  • @gurpreetsidhu6650
    @gurpreetsidhu6650 Рік тому +4

    ਬਹੁਤ ਸੁਣਿਆ ਇਹ ਗੀਤ ਉਸ ਟਾਈਮ ਪਿੰਡਾ ਚ ਕੇਬਲ ਨੈੱਟਵਰਕ ਆਇਆ ਸੀ। ਟੀਵੀ ਦੀ ਸਕ੍ਰੀਨ ਤੇ ਗੀਤਾ ਦੀ ਲਿਸਟ ਆਉਂਦੀ ਕੋਡ ਭੇਜ ਕੇ ਗੀਤ ਲਵਾਉਂਦੇ ਨਾਲ ਫੋਟੋ ਲਗਦੀ ਸੀ। ਜਦੋਂ ਦਿਨ ਓਹ ਨਹੀਂ ਰਹੇ ਫਿਰ ਦਿਨ ਇਹ ਵੀ ਨੀ ਰਹਿੰਦੇ। ਨਾ ਫੋਨ ਸੀ ਪਿਆਰ ਵੀ ਉਹ ਟਾਈਮ ਸੀ ਕਿਸੇ ਨੂੰ ਪਤਾ ਵੀ ਨੀ ਹੁੰਦਾ ਸੀ ਕਿਸ ਦੀ ਗੱਲ ਕਿਸ ਨਾਲ ਆ। ਲਵ ਲੇਟਰ ਆਉਣਾ ਕਿਤੇ ਕੱਲੇ ਬੈਠ ਕੇ ਪੜ੍ਹਦੇ 💌 ਵਿਚ ਲਿਖਿਆ ਹੁੰਦਾ ਸੀ ਤੂੰ ਉਸ ਦਿਨ ਆਪਣੇ ਦੋਸਤਾਂ ਨਾਲ ਸੀ ਤੂੰ ਓਥੇ ਖੜਾ ਮੇਰੇ ਵੱਲ ਦੇਖਿਆ ਸੀ ਹਣਾ। ਓਹਨੂੰ ਆਪਣੀ ਗੱਲ ਦਾ ਪਤਾ ਤਾਂ ਨੀ।ਇਹੋ ਜਾ ਬਹੁਤ ਲਿਖਿਆ ਹੋਇਆ ਹੁੰਦਾ ਸੀ। ਜੇ ਕਦੇ ਲਵ ਲੈਟਰ ਲੇਟ ਹੋ ਜਾਂਦਾ ਤਾਂ ਆਪਣੇ ਦਿਲ ਨਾਲ ਗੱਲਾਂ ਕਰਦੇ ਵੀ ਓਹਦੇ ਘਰੇ ਨਾ ਪਤਾ ਲੱਗ ਗਿਆ ਹੋਵੇ।ਫਿਰ ਵਿਚ ਇਕ ਵਿਚੋਲਾ ਵੀ ਹੁੰਦਾ ਓਹਨੇ ਖਬਰ ਦੇਨੀ ਅੱਗੇ ਕਿਸੇ ਤੋਂ ਪੁੱਛ ਕੇ ਜੇ ਕਦੇ ਗੁੱਸੇ ਹੋ ਜਾਂਦੇ ਤਾਂ ਉਹੀ ਵਿਚੋਲਾ ਕਿਮੇ ਨਾ ਕਿਮੇ ਰਾਜੀਨਾਮਾ ਕਰੁੰਦਾ ਹੁੰਦਾ ਸੀ। ਸਕੂਲ ਟਾਈਮ ਬਹੁਤ ਵਧੀਆ ਸੀ।ਇਕ ਅੱਜਕਲ ਪਿਆਰ ਚਲਦਾ ਸਭ ਨੂੰ ਪਤਾ ਏ ਕਿਹੋ ਜਾ ਪਿਆਰ ਆ।ਉਸ ਟਾਈਮ ਪਿਆਰ ਰੂਹ ਨੂੰ ਕਰਦੇ ਸੀ ਓਹ ਵੀ ਸੱਚਾ ਦਿਲ ਤੋਂ।ਜਦੋਂ ਕਿਸੇ ਦਾ ਪਿਆਰ ਟੁੱਟਦਾ ਜਾ ਕੋਈ ਹੋਰ ਗੱਲ ਹੋ ਜਾਣੀ ਫਿਰ ਅੰਦਰੋਂ ਦਿਲ ਪਾਟ ਜਾਂਦਾ ਸੀ ਉਸ ਇਨਸਾਨ ਦਾ ਵੀ ਆ ਕੀ ਹੋ ਗਿਆ ਫਿਰ ਯਾਰਾ ਦੋਸਤਾਂ ਨੇ ਬਹੁਤ ਪਿਆਰ ਨਾਲ ਸਮਜਾ ਦਿੰਦੇ ਸੀ। ਵੀ ਕਿਤੇ ਕੋਈ ਗਲਤ ਸਟੈਪ ਨਾ ਚੱਕ ਲਵੇ।ਇਕ ਅੱਜ ਕਲ ਨੰਬਰ ਲੈਣਾ ਦੋ ਚਾਰ ਦਿਨ ਗੱਲਾ ਕਰਨੀਆ ਜਿਸਮ ਦੀ ਭੁੱਖ ਮਿਟਾ ਲੈਣੀ ਫਿਰ ਜੇ ਕੋਈ ਗੱਲ ਹੋ ਜਾਣੀ ਤਾਂ ਵੀਡਿਓ ਵਾਇਰਲ ਕਰ ਦੀ ਇੱਜ਼ਤ ਮਿੱਟੀ ਕਰ ਦਿੰਦੇ ਨੇ।ਉਸ ਟਾਈਮ ਤਾਂ ਵਾਹਲੀ ਵੱਡੀ ਕੀ ਗੱਲ ਸੀ ਇਨਸਾਨ ਆਪਣੇ ਪਿਆਰ ਨੂੰ ਟਚ ਵੀ ਨੀ ਕਰਦਾ ਸੀ। ਬਹੁਤ ਵਦੀਆ ਲਾਈਫ ਸੀ ਓਹ ਟਾਈਮ।

    • @GurpreetSingh-rn3kg
      @GurpreetSingh-rn3kg 7 місяців тому

      Sahi aa bro

    • @palakarora25
      @palakarora25 7 днів тому

      Bhut showk hunda c odo favorite song sunan da ...sara din ohi channel lga ke rakhde c kyuki ik song din ch kyi var anda c...oh time kde nhi ana vapis

  • @mannangill7263
    @mannangill7263 5 років тому +16

    Ajj v kde kde sunn laiye ta ek vaar rooh nu sakuun mil jnda aa

  • @vickystyle7047
    @vickystyle7047 4 роки тому +14

    Amazing ਵੋਇਸ sudesh ਕੁਮਾਰੀ mam...

  • @navpreetsinghthiara9019
    @navpreetsinghthiara9019 3 роки тому +26

    Sudesh Kumari best female singer I ever herad 🙏👌✊👌

  • @manrajkaur6592
    @manrajkaur6592 11 місяців тому +1

    Hanji asi sunda aa

  • @lovejeetsekhon5962
    @lovejeetsekhon5962 3 роки тому +26

    Bhot Sunea ehe song School time,,,,,,,hale v vadiya lagda

  • @sukhjeetkaur2570
    @sukhjeetkaur2570 4 роки тому +262

    Lockdown vich kon sunda🤣🤣🤣🤣

  • @ramandeepraman1245
    @ramandeepraman1245 2 роки тому +13

    Mere v husband n kl chle jna forn ma khud bhut sun rhi a ahh song bhut okha hunda yr ave rhna miss you sukh 😔😔😔

  • @JobanjeetKahlon-mn1nd
    @JobanjeetKahlon-mn1nd Рік тому +1

    2023 💕💕♥️♥️

  • @sinderkour4309
    @sinderkour4309 3 роки тому +9

    purne song dil nu bhot skoon milda ga
    new song nalo ta bhot vadia n

  • @HarwinderSingh-gz8kh
    @HarwinderSingh-gz8kh 2 роки тому +22

    Bhinder Dabwali legend ❤️

    • @satwindersingh6691
      @satwindersingh6691 Рік тому

      Bot,sare,lok,gharmpreet,nu,sunde,❤💗💗💗❤❤💗💗

    • @Sandh822
      @Sandh822 Рік тому

      ​@@satwindersingh6691garmpreet nahi Dharmpreet

  • @DigitalGrahakSewaKendar
    @DigitalGrahakSewaKendar 3 роки тому +15

    Bahut vdiya awaj mam sudesh kumari, plz come back in singing. Plz plz

  • @Navjot_420
    @Navjot_420 Місяць тому

    8_10_2024 ਚ ਕੋਣ ਕੋਣ ਸੁਣਦਾ ਦੱਸੋ ❤😢

  • @inderjitsingh6496
    @inderjitsingh6496 4 роки тому +121

    ਦਫਲੀਆਂ ਆਲ਼ੇ ਵੀਰ ਕਿੰਨਾ ਸੋਹਣਾ ਨੱਚਦੇ ਨੇ....NOTE KAREO

  • @rinkunaingujjar7584
    @rinkunaingujjar7584 5 років тому +40

    kon 2 mere vangu fah h song de ajj b😘😘😘😘

  • @avideepsingh2090
    @avideepsingh2090 4 роки тому +45

    2021 ch kon kon sun reha a 😍

  • @amarsharma2257
    @amarsharma2257 Рік тому +33

    ਜਦੋ 14,15 ਸਾਲ ਪਹਿਲਾਂ ਆ ਸੌਂਗ ਸੁਣਦੇ ਹੁੰਦੇ ਸੀ,ਓਦੋਂ ਪਤਾ ਹੀ ਨੀ ਸੀ ਕਿ ielts ਕੀ ਹੁੰਦਾ ,ਹੁਣ ਪਤਾ ਲਗਦਾ,,26,3,23

  • @dulichanddulichandkhichi9913
    @dulichanddulichandkhichi9913 5 років тому +26

    म भी आस्ट्रेलिया विच हा
    Miss you india & my indian🙏🙏🙏🤲🤲🤲💓💓💓💗💗

  • @clabpandit770
    @clabpandit770 5 років тому +323

    Kis kis ka favourite song h ye

  • @surinderkaur3982
    @surinderkaur3982 4 роки тому +26

    My favourite song aa...main aj v bohat sundi aa 15-16 sal ho gye bahr ayi nu bt kisay nu aj v yaad kardi aa...jado bahr ayi c mainu eh song India to kisay ne send kita c🤔😍😭

  • @murlimanoher2049
    @murlimanoher2049 2 місяці тому

    ❤ ਬਹੁਤ ਹੀ ਪਿਆਰ ਵਾਲਾ ਗੀਤ ❤❤❤ ਲਵ ਯੂ ❤

  • @subashnatekar6450
    @subashnatekar6450 5 років тому +9

    👌👌👌
    👌👌👌
    👌👌👌

  • @narinderchahal974
    @narinderchahal974 4 роки тому +13

    Old is gold ajj be 2020. Ch sun k bhout g lgda 🙏🙏

  • @gurpreetchahal1705
    @gurpreetchahal1705 3 роки тому +7

    Yaar oh din ve se jaddo song aaya se yaad aa gaye purane din 👍🙏❤️

  • @harnoorsingh5963
    @harnoorsingh5963 Рік тому +38

    25.04.2023 still undoubtedly great song

  • @indrajitmandal5873
    @indrajitmandal5873 4 роки тому +35

    22 12 2020 vich kon sun reha aa ah ganna like kro👍👍👍

  • @harpreetsinghsidhu3864
    @harpreetsinghsidhu3864 4 роки тому +7

    2020,,kon kon sun rhiyaa like kro ❤️👍👍

  • @HarjinderSingh-cz5ul
    @HarjinderSingh-cz5ul 7 місяців тому

    ❤❤❤❤ nice song ji

  • @yograjsukhana55
    @yograjsukhana55 2 роки тому +6

    Old is gold ⚘⚘👌👌👌🥰🥰🥰⚘❤

  • @manojnagpal9172
    @manojnagpal9172 3 роки тому +23

    Repeat to repeat sunnan nu dil krda. Flight and vichoora

  • @sukhdeepkaur2475
    @sukhdeepkaur2475 2 роки тому +6

    Bhut sohna song aa

  • @KulwinderSingh-y1j9r
    @KulwinderSingh-y1j9r 2 місяці тому +2

    ਕੁਲਵਿੰਦਰ ਸਿੰਘ ਮੈਂ ਸੁਣਿਆ ਜੀ❤❤❤❤❤❤❤❤❤❤❤❤❤❤❤❤❤❤❤❤❤

  • @gsingh3832
    @gsingh3832 2 роки тому +7

    2010 ch bahar aya c similar situation chad k 😢. Banda doorh hunda hunda bot doorh ho janda 💔

  • @vickysharma6810
    @vickysharma6810 4 роки тому +45

    2021 vch kon kon sun rha hain iss song nuu...

  • @meetgurpreet10
    @meetgurpreet10 Рік тому +4

    2023 wale karo like

  • @gurusingh3692
    @gurusingh3692 4 роки тому +10

    2014 ko kon Kon yaad kar rha he✌️✌️

  • @GagandeepSingh-ec7qq
    @GagandeepSingh-ec7qq 4 роки тому +43

    Sudesh vocal so heart touching 🎀🎉🎤

    • @naseerahmd1537
      @naseerahmd1537 3 роки тому +1

      Hi

    • @labjyotsingh1169
      @labjyotsingh1169 3 роки тому

      @@naseerahmd1537 GT hug the HGH HV HGH gf HV gYuu in HV hgV thug tg GT if vG HGH gf HV hhfgy. c NB vmm need NJ. M.n ml l CFR j.

    • @satbirkaur7795
      @satbirkaur7795 2 роки тому +1

      Hanji voice sudesh kumari 🙏🙏🙏🙏

    • @karanpardhan62
      @karanpardhan62 2 роки тому

      @@satbirkaur7795 hy

  • @sukhkamboj15
    @sukhkamboj15 2 роки тому +1

    2023❤❤👍🏻👍🏻👍🏻👍🏻 vale lvao hajri

  • @RohitAjnabi
    @RohitAjnabi 7 років тому +13

    Nice video

  • @satpalsingh2549
    @satpalsingh2549 6 років тому +9

    Siraa song 👌👌