ਡੱਲੇਵਾਲ ਦੀ ਹਾਲਤ ਦੇਖ ਅਮਰੀਕੀ ਡਾਕਟਰ ਵੀ ਬੋਲਿਆ 'ਜਿਹੜੇ Cause ਲਈ ਖੜ੍ਹੇ ਹੋ ਬਹੁਤ ਜ਼ਰੂਰੀ ਹੈ...

Поділитися
Вставка
  • Опубліковано 11 гру 2024

КОМЕНТАРІ • 11

  • @RamandeepkaurJovan
    @RamandeepkaurJovan День тому +5

    ਵਾਹਿਗੁਰੂ ਆਪਣੀ ਮੇਹਰ ਬਣਾਈ ਰੱਖਿਓ ਡੱਲੇਵਾਲ ਸਾਹਿਬ ਤੇ 🙏🙏🙏🙏🙏🙏

  • @GurpreetSingh-zb8fl
    @GurpreetSingh-zb8fl День тому +4

    ਵਾਹਿਗੁਰੂ ਜੀ 🙏🏻

  • @gsskhurd3931
    @gsskhurd3931 День тому +4

    ਮੈਨੂੰ ਤਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਰਦਾਰ ਹਰੀ ਸਿੰਘ ਨਲੂਆ ਵਰਗਾ ਲੱਗਦਾ ਹੈ ਜਿਵੇਂ ਹਰੀ ਸਿੰਘ ਨਲੂਏ ਦੇ ਦੁਨੀਆਂ ਤੋਂ ਜਾਣ ਮਗਰੋਂ ਸਿੱਖ ਰਾਜ ਦਾ ਹਾਲ ਹੋਇਆ ਸੀ ਕਿਰਸਾਨੀ ਅੰਦੋਲਨ ਦਾ ਵੀ ਹਾਲ ਵੀ ਡੱਲੇਵਾਲ ਦੇ ਜਾਣ ਨਾਲ ਉਹੋ ਜਿਹਾ ਹੀ ਹੋ ਜਾਵੇਗਾ ਮੇਰੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਹੱਥਜੋੜ ਕੇ ਅਪੀਲ ਹੈ ਕਿ ਮਰਨ ਵਰਤ ਤਿਆਗ ਕੇ ਆਪਣਾ ਸੰਘਰਸ਼ ਜਾਰੀ ਰੱਖਣ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਸਪੁੱਤਰ ਹੋਣ ਦਾ ਦਾਅਵਾ ਪੇਸ਼ ਕਰਨ ਜੀ

  • @jasjitsinghsingh3070
    @jasjitsinghsingh3070 День тому +4

    ਬਹੁਤ ਘਟੀਆ ਸਰਕਾਰਾਂ ਨੇ

  • @jasjitsinghsingh3070
    @jasjitsinghsingh3070 День тому +3

    ਇਹਨੂੰ ਕਹੋ ਐਵੇਂ ਮੂਰਖਤਾ ਨਾ ਕਰੋ ਕੋਈ ਮੁੱਲ ਨੀਂ ਪੈਣਾ

  • @didarsingh2142
    @didarsingh2142 День тому +1

    Waheguru ji

  • @laljora7305
    @laljora7305 День тому +2

  • @Sukhwinderkaur-pm6kc
    @Sukhwinderkaur-pm6kc День тому

    Mhair. Kri. Waheguru.

  • @Hiddenff04
    @Hiddenff04 День тому +1

    Mhiar Kri malka Bapu ji taa🙏🙏🙏

  • @lakhwindergrewal4999
    @lakhwindergrewal4999 День тому

    wmk🙏🏻

  • @pritpalsingh5150
    @pritpalsingh5150 День тому +1

    Waheguru ji