ZAAT | Baba Beli | Belipuna Live | 2019

Поділитися
Вставка
  • Опубліковано 12 вер 2024
  • For Live Shows: +91-98156-20862
    Available On All Leading Music Stores
    iTunes : apple.co/2TDeg7j
    Apple Music: apple.co/3z5bZlu
    Spotify : spoti.fi/2SYQl1I
    Song: Zaat (ਜ਼ਾਤ)
    Album: Belipuna Live (ਬੇਲੀਪੁਣਾ ਲਾਈਵ)
    Singer & Composer: Baba Beli (ਬਾਬਾ ਬੇਲੀ)
    FB- / belipuna
    Insta- @baba_beli
    Lyrics - Gursewak Sangrur (ਗੁਰਸੇਵਕ ਸੰਗਰੂਰ)
    Music : Joy Atul (ਜੁਆਏ-ਅਤੁਲ)
    Project by: Manish Garg, Kamal Kakrala (ਮਨੀਸ਼ ਗਰਗ, ਕਮਲ ਕਕਰਾਲਾ)
    Project Coordinator: Gavy Dhindsa (ਗੈਵੀ ਢੀਂਡਸਾ)
    Insta- @gavydhindsa
    DOP: Honey Cam (ਹਨੀ ਕੈਮ)
    Editor: Gobindpuriya (ਗੋਬਿੰਦਪੁਰੀਆ)
    Video: Paul Harika (ਪਾਲ ਹਰੀਕਾ)
    Insta: @paul_harika1
    Poster Design: Non Professional (ਨੌਨ ਪ੍ਰੋਫੈਸ਼ਨਲ)
    Label: Vasl Productions (ਵਸਲ ਪ੍ਰੋਡਕਸ਼ਨਜ਼)
    Special Thanks To: Prof. Sukhwinder Sharma, BBSBEC Fatehgarh Sahib

КОМЕНТАРІ • 475

  • @kuldeepdhillon6388
    @kuldeepdhillon6388 5 років тому +78

    ਚੰਗਾ ਗਾਉਣ ਵਾਲਿਆਂ ਚੋਂ ਇੱਕ ਨਾਮ ਬਾਬਾ ਬੇਲੀ ਜੀ ਜੀਉ

  • @happysandhu7623
    @happysandhu7623 5 років тому +114

    ਹੁੰਦਾ ਜੇ ਕੋਈ ਜਾਦੂ ਅਸੀਂ ਚਲਾ ਲੈਂਦੇ।
    ਸਬ ਕੁਜ ਵੇਚ ਕੇ ਆਪਣਾ ਜਾਤ ਵਟਾ ਲੈਂਦੇ waaa baba love u 😘😘😘😘😘😘

    • @misspreet8550
      @misspreet8550 5 років тому +7

      Schiiiii j jaat na hundi te aaj duniya te bohtttt loka de ghr sukhi vasde hunde te sada ta vsn to pahla hi ujd gya sirf jaat paat krke

    • @happysandhu7623
      @happysandhu7623 5 років тому +1

      same here...

    • @jagjeevansingh4704
      @jagjeevansingh4704 5 років тому

      End y

    • @mitasingla7393
      @mitasingla7393 5 років тому

      Kyaa batt aa janab

    • @HarpreetKaur-tu3zn
      @HarpreetKaur-tu3zn 3 роки тому

      @@misspreet8550 mara v zaat kr Ka khrab ho jana Ghar oda Bina reha v nhi Jana nl reh v nhi Hona

  • @premmalhi8794
    @premmalhi8794 5 років тому +60

    ਜੇ ਸਾਰੇ ਬੰਦੇ ਹੱਡ ਮਾਸ ਦੇ ਜਾਤਾ ਕਾਤੋ ਬਣੀਆ
    ਸੋਚਣ ਵਾਲੀ ਗੱਲ ਵਾ ਬਾਬਾ ਜੀ 🤔🤔
    Very very very nice song baba ji

    • @lovedeepsidhu7454
      @lovedeepsidhu7454 3 роки тому

      ਜਾਤਾਂ ਬਣਾਈ ਗਇਆ ਲੋਕਾਂ ਨੂੰ ਵੰਡਣ ਲਈ, ਵਿਪਰ ਵੱਲੋ

  • @deepsandhu3393
    @deepsandhu3393 5 років тому +249

    ਕਾਸ਼ ਅਸੀਂ ਵੀ ਏਦਾਂ ਰੂਹ ਤੋਂ ਗਾ ਲੈਂਦੇ,
    ਗੀਤਾਂ ਦੇ ਨਾਲ ਰੁੱਸੇ ਸੱਜਣ ਮਨਾ ਲੈਂਦੇ,
    ਪਰ ਅਫਸੋਸ ਕਿ ਸਾਡੇ ਸੁਰ ਤੇ ਸਾਜ਼ ਨਹੀਂ ਮਿਲਦੇ
    ਮੈਂ ਕਿੱਦਾਂ ਕਰਾਂ ਤਰੀਫਾਂ ਕਿ ਅਲਫਾਜ਼ ਨਹੀਂ ਮਿਲਦੇ
    ਗਰੇਵਾਲ ਦੇ ਮੂੰਹੋਂ "ਅੱਖਾਂ" ਸੁਣਿਆ ਸੀ
    ਬਾਬੇ ਬੇਲੀ ਦਾ ਨਾਂ ਸੋਚ ਤੇ ਖੁਣਿਆਂ ਸੀ
    ਸਾਡੀ ਅੱਖ ਨੂੰ ਕਿਓਂ ਹਾਏ ਐਸੇ ਖਾਬ ਨਹੀਂ ਮਿਲਦੇ
    ਮੈਂ ਕਿੱਦਾਂ ਕਰਾਂ ਤਰੀਫਾਂ ਕਿ ਅਲਫਾਜ਼ ਨਹੀਂ ਮਿਲਦੇ
    ਵੇ "ਤੇਰੇ ਰਾਹਾਂ ਤੇ" ਸੁਣ ਚੜੇ ਸਰੂਰ ਬਾਬਾ
    ਹੁਣ ਖਾਬਾਂ ਦਾ ਦੇਸ਼ ਵੀ ਨਹੀਓਂ ਦੂਰ ਬਾਬਾ
    ਇੱਕ 'ਤੇਰੀ ਤਸਵੀਰ' ਦੇ ਕੋਈ ਜਵਾਬ ਨਹੀਂ ਮਿਲਦੇ
    ਮੈਂ ਕਿੱਦਾਂ ਕਰਾਂ ਤਰੀਫਾਂ ਕਿ ਅਲਫਾਜ਼ ਨਹੀਂ ਮਿਲਦੇ
    ਦੀਪ ਸੰਧੂ ਤਾਂ ਚਾਹਵੇ ਬੱਸ ਤੂੰ ਗਾਉਂਦਾ ਰਹਿ
    ਕੁੱਝ ਨਾ ਕੁੱਝ ਤੂੰ ਸਾਡੀ ਝੋਲੀ ਪਾਉਂਦਾ ਰਹਿ
    ਬਹੁਤ ਆਵਾਜ਼ਾਂ ਪਰ ਐਸੇ ਅੰਦਾਜ਼ ਨਹੀਂ ਮਿਲਦੇ
    ਮੈਂ ਕਿੱਦਾਂ ਕਰਾਂ ਤਰੀਫਾਂ ਕਿ ਅਲਫਾਜ਼ ਨਹੀਂ ਮਿਲਦੇ
    Written by-
    © Deep sandhu
    Fb- facebook.com/arshsandhu64
    insta- instagram.com/arshsandhu64
    whatspp/call-9914280044

  • @ajaypreetsinghsohi4835
    @ajaypreetsinghsohi4835 5 років тому +2

    ਕੋਈ ਇਕੱਲਾ ਨਹੀਂ ਹੁੰਦਾ ਜੀ,
    ਬੱਸ ਕਿਸੇ "ਖਾਸ" ਦੀ ਲੋੜ ਹੁੰਦੀ ਏ।।
    ਵੈਸੈ ਤਾਂ ਦੁਨੀਆਂ 'ਤੇ ਬਹੁਤ ਚਿਹਰੇ ਮਿਲਦੇ ਆ ਜੀ,
    ਬੱਸ ਕਿਸੇ "ਖਾਸ" ਦੀ ਥੋੜ ਹੁੰਦੀ ਏ।।
    #rajansohi

  • @princekaptaan
    @princekaptaan 5 років тому +23

    ਨਈ ਰੀਸਾਂ
    ਰੂਹ ਨਾਲ ਗਾਉਣਾ ਵੀ ਹਰ ਕਿੱਸੇ ਦੇ ਹਿੱਸੇ ਨਹੀਂ ਆਉਂਦਾ
    ਬਾਬਾ ਬੇਲੀ ਜੀ ਜਿਉਂਦੇ ਰਹੋ.. ਅਨਮੋਲ ਖਜ਼ਾਨਾ ਤੁਹਾਡੇ ਕੋਲ ਸਾਰਥਕ ਗੀਤਾਂ ਦਾ

  • @desduaaba1385
    @desduaaba1385 4 роки тому +1

    ਬਾ ਕਮਾਲ ! ਸੋਜ਼ ਭਰਪੂਰ ਦਮਦਾਰ ਆਵਾਜ਼ ਦੀ ਬਰਕਤ ਮੌਲਾ ਹਰ ਕਿਸੇ ਨੂੰ ਨਹੀਂ ਦਿੰਦਾ ।ਤੁਹਾਡੇ ਤੇ ਰੱਬ ਦੀ ਬੜੀ ਮਿਹਰ ਹੈ । ਤਰੱਕੀਆਂ ਕਰੋ , ਨਾਮ ਕਮਾਓ ਸ਼ਾਲਾ !

  • @KalaSingh
    @KalaSingh 5 років тому +26

    ਮੈਨੂੰ ਪਿਆਰ ਕਰਦੀਏ ਪਰ ਜਾਤ ਕੁੜੀਏਂ ਸਾਡੇ ਤਾ ਸਕੇ ਮੁਰਦੇ ਵੀ ਇਕ ਥਾਂ ਨਹੀਂ ਜਲਾਓਦੇ #ਲਾਲ ਸਿੰਘ ਦਿਲ

  • @akwinderkaur1237
    @akwinderkaur1237 5 років тому +3

    ਮਾਣ ਬਹੁਤਾ ਨਾ ਕਰੀਏ ਏਥੇ ਸੋਹਣੀਆਂ ਸ਼ਕਲਾਂ ਦਾ
    ਵਕਤ ਪੈਣ ਤੇ ਲਗਦਾ ਏ ਪਤਾ ਵਰਤਿਆ ਅਕਲਾਂ ਦਾ
    ਵਕਤ ਪੈਣ ਤੇ ਲਗਦਾ ਏ ਪਤਾ ਵਰਤਿਆ ਅਕਲਾਂ ਦਾ
    ਕਹਿੰਦੇ ਰੁਲਨੇ ਨੀ ਸੀ ਮਾਪੇ ਰੱਖਣ ਦਾ ਹੱਕ ਧੀ ਨੂੰ ਹੁੰਦਾ ਜੇ
    ਹੋਣਾਂ ਸੀ ਕਿਉਂ ਸਹੁਰਿਆਂ ਨੂੰ ਮਾਂ ਪਿਓ ਸਮਝਿਆ ਹੁੰਦਾ ਜੇ
    ਹੋਣਾਂ ਸੀ ਕਿਉਂ ਸਹੁਰਿਆਂ ਨੂੰ ਮਾਂ ਪਿਓ ਸਮਝਿਆ ਹੁੰਦਾ ਜੇ
    ਉਤੋਂ ਉਤੋਂ ਜਿਹੜੇ ਮਿੱਠੇ ਬਣ ਮਿਲਦੇ
    ਰੱਖੀ ਵੇ ਖ਼ਿਆਲ ਹੁੰਦੇ ਕਾਲ਼ੇ ਦਿਲ ਦੇ
    ਰੱਖੀ ਵੇ ਖ਼ਿਆਲ ਹੁੰਦੇ ਕਾਲ਼ੇ ਦਿਲ ਦੇ
    ਪੱਥਰਾਂ ਜੇ ਦਿਲਾਂ ਵਿਚ ਰਿਹਾ ਪਿਆਰ ਨਾ
    ਅੱਖਾਂ ਮੀਟ ਕਰੀਏ ਜੀ ਏਤਬਾਰ ਨਾ
    ਅੱਖਾਂ ਮੀਟ ਕਰੀਏ ਜੀ ਏਤਬਾਰ ਨਾ
    ਵੇ ਪੁੱਤ ਕਾਹਦਾ ਸਾਉ ਜਿਹੜਾ ਮੁਹਰੇ ਬੋਲ ਜੇ
    ਧੀ ਕਾਹਦੀ ਚੰਗੀ ਜਿਹੜੀ ਪੱਗ ਰੋਲ ਜੇ
    ਧੀ ਕਾਹਦੀ ਚੰਗੀ ਜਿਹੜੀ ਪੱਗ ਰੋਲ ਜੇ
    ਵੱਡਿਆਂ ਨੂੰ ਨਹੀਓਂ ਮੰਦੇ ਬੋਲ ਬੋਲੀ ਦੇ
    ਮਾਪੇ ਨਹੀਓਂ ਬੱਲਿਆ ਪੈਰਾਂ ਦੇ ਵਿਚ ਰੋਲ਼ੀ ਦੇ
    ਮਾਪੇ ਨਹੀਓਂ ਬੱਲਿਆ ਪੈਰਾਂ ਦੇ ਵਿਚ ਰੋਲੀ ਦੇ
    ਪੁੱਤ ਨਸ਼ਿਆਂ ਚ ਦਿੰਦੇ ਨੇ ਜਵਾਨੀ ਸਾੜ ਵੀ
    ਕੁੱਖ ਵਿਚ ਦਿੰਦੇ ਜਿਹੜੇ ਧੀਆਂ ਮਾਰ ਵੀ
    ਕੁੱਖ ਵਿਚ ਦਿੰਦੇ ਜਿਹੜੇ ਧੀਆਂ ਮਾਰ ਵੀ
    ਯਾਰੀ ਕਾਹਦੀ ਜਿਹੜੀ ਬੰਦਾ ਤੋੜ ਚੜਾਵੇ ਨਾ
    ਜੱਟ ਕਾਹਦਾ ਏ ਜਿਹੜਾ ਜ਼ੁਬਾਨੋਂ ਕੌਲ ਪੁਗਾਵੇ ਨਾ
    ਜੱਟ ਕਾਹਦਾ ਏ ਜਿਹੜਾ ਜ਼ੁਬਾਨੋਂ ਕੌਲ ਪੁਗਾਵੇ ਨਾ
    ਘਰ ਨੂੰ ਖਾ ਜਾਂਦਾ ਨਿੱਤ ਦਾ ਕਲੇਸ਼ ਵੀ
    ਰੱਬ ਮੁਹਰੇ ਚਲਦੀ ਨਾ ਕੋਈ ਪੇਸ਼ ਜੀ
    ਰੱਬ ਮੁਹਰੇ ਚਲਦੀ ਨਾ ਕੋਈ ਪੇਸ਼ ਜੀ
    ਦਾਜ ਦਾ ਰਿਵਾਜ਼ ਆਪ ਹੀ ਬਣਾਇਆ ਹੈ
    ਦੇਣੋਂ ਕਾਹਤੋਂ ਰੌਂਦੇ ਓ ਜੇ ਲੈਣਾ ਲਾਇਆ ਏ
    ਦੇਣੋਂ ਕਾਹਤੋਂ ਰੌਂਦੇ ਓ ਜੇ ਲੈਣਾ ਲਾਇਆ ਏ
    ਬੰਨਵੀ ਫ਼ਸਲ ਨਵਾਂ ਫੈਸਲਾ ਸਰਕਾਰ ਥੋਥੀ ਦਾ
    ਕਣਕ ਝੋਨੇ ਬਿਨਾਂ ਸੁਲਝੁ ਕਿਵੇਂ ਮਸਲਾ ਰੋਟੀ ਦਾ
    ਕਣਕ ਝੋਨੇ ਬਿਨਾਂ ਸੁਲਝੁ ਕਿਵੇਂ ਮਸਲਾ ਰੋਟੀ ਦਾ
    ਜੱਟ ਥੱਲੇ ਲਾਤਾ ਫਸਲਾਂ ਦੀ ਮਾਰਾਂ ਨੇ
    ਰਹਿੰਦਾ ਖੁੰਦਾ ਖੁੰਝੇ ਲਾਤਾ ਜ਼ਾਲਮ ਸਰਕਾਰਾਂ ਨੇ
    ਰਹਿੰਦਾ ਖੁੰਦਾ ਖੁੰਝੇ ਲਾਤਾ ਜ਼ਾਲਮ ਸਰਕਾਰਾਂ ਨੇ
    ਗੀਤਾਂ ਵਿੱਚ ਜੱਟ ਜਿਹੜਾ ਕਰਦਾ ਏ ਫੈਰ ਵੀ
    ਕੋਈ ਤਾਂ ਹਾਂ ਦੱਸੋ ਰਹਿੰਦਾ ਕਿਹੜੇ ਸ਼ਹਿਰ ਜੀ
    ਕੋਈ ਤਾਂ ਹਾਂ ਦੱਸੋ ਰਹਿੰਦਾ ਕਿਹੜੇ ਸ਼ਹਿਰ ਜੀ
    AK ਦੇਆਂ ਗੀਤਾਂ ਤੋਂ ਓ ਤਾਈਂ ਮੱਚਦੇ
    Ak ਨੇ ਤਾਂ ਲਿਖਣਾਂ ਹੁੰਦਾ ਏ ਸੱਚ ਵੇ
    ਹਾਂ ਲਿਖਣਾਂ ਏ ਸੱਚ ਵੇ
    ਹੋ ਲਿਖਣਾਂ ਏ ਸੱਚ ਵੇ

  • @HunterBirla
    @HunterBirla 3 роки тому +2

    Oh andro hunda horr , jo bharo vikhda h 💯

  • @anju7914
    @anju7914 5 років тому +5

    Duniya mndi sb kuj vikda h ....awesome line..es mndi cho sirf mohbt pak ni mildi 😍😘

  • @navdeeprandhawa1731
    @navdeeprandhawa1731 5 років тому +123

    Caste da krke boht da pyar adhura reh janda...😢😢😢

  • @sardarniji2666
    @sardarniji2666 5 років тому +38

    Kanwar Grewal di jhlk paindi ji , nice👏👏👏👏👏👏👏👏👏👏👏👏👏👏👏

  • @shahidisangwan9741
    @shahidisangwan9741 3 роки тому +10

    Sir...your songs always make a sense...dilo respect h ji tavanoo..your voice is really amazing

  • @vishaldigwal680
    @vishaldigwal680 3 роки тому +2

    2021.vich Aes song nu kon kon Sun reha Ae.. Very Nyc song

  • @Goldbloodmedia
    @Goldbloodmedia 5 років тому +74

    ਵੈਸੇ ਅੱਜਕਲ ilest ਵਿੱਚ ਬੈਂਡ ਆਏ ਹੋਣ ਜਾਤ ਪਾਤ ਦਾ ਰੌਲਾ ਮੁੱਕ ਜਾਂਦਾ , ਕਹਿ ਦੇਂਦੇ ਆ ਬੈਂਡ ਆਏ ਹੋਣ ਕੋਈ ਜਾਤੀ ਬੰਧਨ ਨਹੀਂ

    • @shauryavijay7860
      @shauryavijay7860 5 років тому +5

      ਨਾ ਭਰਾ ,,,, ਬਥੇਰੇ ਰੌਲੇ ਆ ਇਸ ਜਾਤ ਪਾਤ ਦੇ

    • @Goldbloodmedia
      @Goldbloodmedia 5 років тому +1

      @@shauryavijay7860 ਹਾਂਜੀ ਹੈਗੇ ਤਾਂ ਹੈ ਪਰ ਇਹ ਵੀ ਸੱਚ ਏ

    • @shauryavijay7860
      @shauryavijay7860 5 років тому +3

      @@Goldbloodmedia ਹਾ ਸੱਚ ਤਾਂ ਹੈ ਪਰ ਬਹੁਤ ਥੋੜਾ ,,, ਬਾਕੀ ਜਨਰਲ ਤੇ ਬੀ ਸੀ ਹੀ ਥੋੜੇ ਬਹੁਤ ਮੰਨਦੇ ਆ,, s c ਕੋਟੇ ਨਾਲ ਅੱਜ ਵੀ ਕੋਈ ਉਚ ਜਾਤ ਦਾ ਰਿਸ਼ਤਾ ਨਹੀਂ ਹੁੰਦਾ

    • @Goldbloodmedia
      @Goldbloodmedia 5 років тому

      @@shauryavijay7860 ਹਾਂਜੀ ਵੀਰ

    • @jogindersinghbhullar8351
      @jogindersinghbhullar8351 5 років тому

      Bilkul

  • @Shooter_Group_Aps
    @Shooter_Group_Aps 2 роки тому +1

    Legends watching+listening 🎧 after 3yrs😂😂😂

  • @handeepkaur2837
    @handeepkaur2837 5 років тому

    Mnu tn eh sb kise khajane to ghat ni lgda. Wahh vere kmal hai.

  • @sukhdeepsinghsandhu6697
    @sukhdeepsinghsandhu6697 5 років тому +11

    1 numbar ta baba ji di awaaz aa

  • @amritpal6137
    @amritpal6137 5 років тому +5

    ਆਏ ਹਾਏ ਓਏ ✏👌👌❤

  • @madanfrank8688
    @madanfrank8688 5 років тому +2

    Hurt touching
    Main sirf u de 2 hi song sune aa fan hoo gyaa gg uu daa
    Slaaam aa u nu

  • @mohituppal8119
    @mohituppal8119 2 роки тому

    (Lyrics) aaye haye. Maze 👍👍✌️✌️

  • @Suncryptobtc
    @Suncryptobtc 5 років тому

    Very very good song baba baily de sare song good ne

  • @JAGDEEPSINGH-ww8qk
    @JAGDEEPSINGH-ww8qk 2 роки тому +1

    ਸਹੀ ਗੱਲ ਆ ਬਿਲਕੁੱਲ ਜਾਤ ਨੂੰ ਮੰਨ ਲਿਆ ਸਭ ਕੁੱਝ

  • @Budsmusic_
    @Budsmusic_ 5 років тому +19

    ਹੁੰਦਾ ਜੇ ਕੋਈ ਜਾਦੂ ਅਸੀਂ ਚਲਾ ਲੈਂਦੇ
    ਸਭ ਕੁਝ ਵੇਚ ਕੇ ਆਪਣਾ ਜਾਤ ਵਟਾ ਲੈਂਦੇ😖😖😖

  • @hardeepsingh-gf2ft
    @hardeepsingh-gf2ft 5 років тому

    Baba beli Dil Diya gallan Kar te.
    Dukh shed te

  • @sunilsharma5057
    @sunilsharma5057 4 роки тому +1

    isse zaat ke chaker mai mai USA aaya phier be bulia nahi sak bahut yaad ate hai really love you

  • @devilpubglover4555
    @devilpubglover4555 5 років тому

    Bhut hi wadiya one like plz apka or Kamet

  • @devanshupanwar5140
    @devanshupanwar5140 3 роки тому +1

    Jtta di power💪

  • @bhavnaroyal3402
    @bhavnaroyal3402 2 роки тому

    Vaakyi bhot khub 👌👌👌🥰🥰🥰🥰🥰

  • @AG-qd9xs
    @AG-qd9xs 5 років тому +8

    Veere yaar ik hi dil mere kol kinni vaari loote gaa
    Salute

  • @wasifali5207
    @wasifali5207 3 роки тому +4

    End Song Veere Boht Sohni Vaaj Aa Tuhadi Love U From Rajouri 💖💖💖

  • @vivoindia7624
    @vivoindia7624 3 роки тому

    I con,t explain this song nd. Such a reality of word ...
    Ture lines ...

  • @GAGANDEEPSINGH-sq5tx
    @GAGANDEEPSINGH-sq5tx 5 років тому +8

    Super siraaaa atttt nice mind blowing outstanding waaaaaaaaaaaaaaaaaaaaaaaaaaaaaaaaaaaaaaaaaaaaaaa

  • @pannusingh5985
    @pannusingh5985 4 роки тому

    gaint o tuc baba beli g . kya baat hai

  • @truckerjatt302
    @truckerjatt302 5 років тому

    Bhajji end song aa

  • @adeelahmad6805
    @adeelahmad6805 2 роки тому

    Ho Sakta hum Jannat main bhi na mil saky
    Yaha Zaat ka masla waha Jarjat ka 😢

  • @happymansa20
    @happymansa20 5 років тому +1

    I am big fan of u Sir ji ਬਹੁਤ ਸਾਰਾ ਪਿਆਰ😘😘

  • @user-oo4mr3lf9n
    @user-oo4mr3lf9n 5 років тому +3

    ਬਹੁਤ ਸੋਹਣੀ ਲਿਖਤ , ਸੱਚ ਸੱਚ ਸੱਚ ,🙏🙏🙏✍️✍️❤️😊

  • @gurmeetsingh7136
    @gurmeetsingh7136 5 років тому +2

    End song.....👌👌

  • @Dhillonofficial71
    @Dhillonofficial71 5 років тому

    Nice baba beli g bhut sohnaa likhyaa te gayaa lajwab jinaa te bittdi o a gal bhut changi traah jaan skdaa Aa 😥😥😥

  • @choudharyrufalgujjar1gujja297
    @choudharyrufalgujjar1gujja297 4 роки тому

    2020 m jis ko bhi ye song accha lge to niche like comment krke btaeya

  • @luckygharu
    @luckygharu 5 років тому +19

    101 % true.
    Speechless brother Keep it up

  • @iqbalsingh4525
    @iqbalsingh4525 5 років тому

    Wah ji wah kya baat a

  • @starboyz2434
    @starboyz2434 2 роки тому

    Channel subscribed only due to beli baba bhai

  • @rekhakamboj3984
    @rekhakamboj3984 5 років тому +2

    ਬਹੁਤ ਸੋਹਣਾ ਗਾਣਾ .ਵੀਰ ਜੀ,

  • @MrRajpreet001
    @MrRajpreet001 5 років тому +3

    Awsome singer veer yaaarrr make me cry 😭 😢

  • @GaganDeep-yo7ki
    @GaganDeep-yo7ki 5 років тому

    Baba g speechless.......... Siraaaaaa aa yaar luv u allottt..... Jeondy rho jawaaniyaaa maaano....

  • @saniyachaudhary8656
    @saniyachaudhary8656 2 роки тому

    Bilkul Kamal aa

  • @preetmahal7962
    @preetmahal7962 2 роки тому

    ✍️no word

  • @loveverma8530
    @loveverma8530 5 років тому +4

    Lafz hni bhraaa tareef lyi
    Bsss rooh tk phuch jnna tu
    Lv nd respect❤

  • @nikhalsalaria3043
    @nikhalsalaria3043 3 роки тому

    😭😭😭😭😭 ahi gll da darrr laga rhnda h g

  • @PSB_this_side
    @PSB_this_side 5 років тому +2

    ਬਹੁਤ ਸੋਹਣਾ..ਗੀਤ ਆ ਜੀ🌹🙏😊

  • @sonasingh9122
    @sonasingh9122 4 роки тому

    sachi gall a yr par samj da ne loka yr🙏🙏🙏🙏

  • @nishusaroya5799
    @nishusaroya5799 4 роки тому +1

    Bhut nice vocie aa veer ji thodi

  • @ashishheer8213
    @ashishheer8213 5 років тому +2

    ❤️Dil di gl sir ji mooh ta keh dito😘😍✍🏻🎵🎤👍🙏🏻👌💖

  • @293Rathore
    @293Rathore 5 років тому

    dil khuhs kar ta yara

  • @user-oj5ez9zp6c
    @user-oj5ez9zp6c 2 роки тому

    love you baba beli ji

  • @ashrafelite2326
    @ashrafelite2326 3 роки тому

    Wah je wah jendy wasdy rao

  • @saininavi3015
    @saininavi3015 5 років тому +1

    Voice is magical... Nd song too 👌👌👌👌👌👌👌👌👌👌👌👌

  • @SimranKaur-ix8ei
    @SimranKaur-ix8ei 5 років тому +7

    👌👌bohot sohna song sir😊lyrics👌👍

  • @RameshKumar-pt3up
    @RameshKumar-pt3up 4 роки тому

    Iove you baba ji

  • @jasvirkaurgill7332
    @jasvirkaurgill7332 5 років тому +1

    God gifted awaaz bahut sohni God bless you

  • @gurnoorkaur4889
    @gurnoorkaur4889 5 років тому +1

    bahut wadia ...rab mehar kre veer te..

  • @adnanjavaidalmarofbillaguj9251
    @adnanjavaidalmarofbillaguj9251 3 роки тому

    Zatt nai badaldi gujjer

  • @amritsarifashionpoint3937
    @amritsarifashionpoint3937 2 роки тому

    End veere

  • @harpreetkaursanetaharpreet9275
    @harpreetkaursanetaharpreet9275 5 років тому +2

    Siraaaaaaaa song 👌👌👌👌👌👌👌👌👌👌👌👌

  • @gaurijangir3853
    @gaurijangir3853 Рік тому

    Nice song I love this

  • @KanchanSharma-co6wi
    @KanchanSharma-co6wi 5 років тому

    Bhut nyc hai

  • @dhillonsingh8331
    @dhillonsingh8331 5 років тому

    ਜਿਉਦੇਂ ਰਹੋ ਵੀਰ..ਰੱਬ ਤਰੱਕੀਆਂ ਬਖ਼ਸ਼ੇ...ਸ਼ਬਦ ਹੀ ਨਹੀਂ ਤਾਰੀਫ਼ ਲਈ...😊

  • @kamalsidhu925
    @kamalsidhu925 5 років тому

    nyc mai roj sundi aa song 😔bhut sohna song aaa 👌🏻👌🏻👌🏻

  • @preetsapral6981
    @preetsapral6981 4 роки тому

    Shi gl ustad ji

  • @gurfatehsingh610
    @gurfatehsingh610 4 роки тому

    Buht vdia

  • @kapilsingh1876
    @kapilsingh1876 4 роки тому

    Vry NYC brother

  • @archanaduniyadabestsongdev5776
    @archanaduniyadabestsongdev5776 5 років тому

    Veere very nice song

  • @ravikarwasra6346
    @ravikarwasra6346 5 років тому +2

    Tee pher soona vi ki Sona .... Jee Teri Yaad naa aaveee......,,,,

  • @user-qe7sn1mx3u
    @user-qe7sn1mx3u 10 місяців тому +1

    Nice ji

  • @kamlsingh2567
    @kamlsingh2567 5 років тому

    Wha wha baba g tera song sunk mari Jaan jad a ge

  • @sudeshkumar837
    @sudeshkumar837 3 роки тому +1

    Nyc brother ji ❤️❤️❤️❤️❤️ hard touching voice

  • @mrkhan2394
    @mrkhan2394 11 місяців тому

    Very good brother song ❤❤❤❤❤ 12-10-2023

  • @punjabi9080
    @punjabi9080 5 років тому +20

    My case is also same baba ji 😉
    Ni oh SANDHU nu marna chaundi c jihnu mareya marhe halata ne..
    kuj boll bole c uche niwe kuj role c zaata pate de 😘😘

  • @chetanbains7204
    @chetanbains7204 5 років тому

    Eh h rooh di khuraak ❤️❤️👌🙌🏻🙌🏻

  • @preetmahal7962
    @preetmahal7962 2 роки тому

    🔥🔥🔥🔥

  • @bhandhalesingh6838
    @bhandhalesingh6838 5 років тому +1

    Superb as always baba jiii . U r greatt🙇👏👏

  • @sonukamlesh1670
    @sonukamlesh1670 5 років тому

    Jai peera di.... Jai sai ji

  • @akashdeepkaur8635
    @akashdeepkaur8635 5 років тому

    😥😞😞😞pta nhi kdo saare equal honge...te eh jaat paat sbb khatm hoyegi😭😭😢😢

  • @sudeshkumar837
    @sudeshkumar837 3 роки тому

    2020mya kon kon dak r ha

  • @technicalpower5529
    @technicalpower5529 5 років тому

    बहुत सुन्दर

  • @satnamsidhu2968
    @satnamsidhu2968 4 роки тому

    Siraa awaaz Bai...🙌. Waheguru trkii bakshe 🙏🙏

  • @RohitKumar-kp9or
    @RohitKumar-kp9or Рік тому

    Awsome

  • @gurdipgrewal6433
    @gurdipgrewal6433 5 років тому +1

    Very nice song I love this song ☺️☺️

  • @AshishKumar-dd1jt
    @AshishKumar-dd1jt 5 років тому +2

    Nyc voice and bilkul right sir

  • @monikajakhar5556
    @monikajakhar5556 5 років тому

    Rabb tanu trkkiyaan bksheee veer ji ☺😊😁

  • @manojpaal8620
    @manojpaal8620 5 років тому +3

    7 Dislike That’s Baba Belli For You 💕💕💕
    love Your Voice

  • @English_with_Nisha
    @English_with_Nisha 5 років тому +1

    Salute😘

  • @joggasingh4333
    @joggasingh4333 5 років тому

    nyc song

  • @sardargagandeepsingh5301
    @sardargagandeepsingh5301 2 роки тому

    Nice song sir

  • @kajalkataria6610
    @kajalkataria6610 4 роки тому

    So nice song

  • @buntychoudhary3970
    @buntychoudhary3970 3 роки тому

    ♥️♥️♥️♥️♥️♥️

  • @binderbajwa312
    @binderbajwa312 5 років тому +1

    nyc voice and osm lyrics pura bomb gaana