Rajan Ke Raja | Guru Gobind Singh Ji De Shabad | Shabad | Bhai Bahulivleen Singh | Asees Records

Поділитися
Вставка
  • Опубліковано 12 гру 2024

КОМЕНТАРІ • 295

  • @free5aab
    @free5aab 2 роки тому +83

    ਕਰਤਾਰ ਕੀ ਸੌਗੰਧ ਹੈ ਨਾਨਕ ਕੀ ਕਸਮ ਹੈ,
    ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ਼ ਵੋਹ ਕਮ ਹੈ।
    ⚔️📿🌼

  • @ravibhanapb04singhbhanasar25
    @ravibhanapb04singhbhanasar25 2 роки тому +141

    ਜਿਸਨੇ ਨਿਰੰਕਾਰ ਦੇ ਪਰਤੱਖ ਦਰਸ਼ਣ ਕਰਨੇ ਹਨ ਉਹ ਦਸਮ ਦੀ ਬਾਨੀ ਸੁਣੇ ❤️❤️❤️🏹🏹🏹

  • @jasleenkaur480
    @jasleenkaur480 11 місяців тому +19

    ਪੁਰਾਤਨ ਸਾਜ਼ਾ ਨਾਲ ਕੀਰਤਨ ਕਿੰਨਾ ਮਿੱਠਾ ਲਗਦਾ ਹੈ ......ਪਰਮਾਤਮਾ ਤੁਹਾਡੇ ਜੱਥੇ ਦੇ ਸਿਰ ਤੇ ਮਿਹਰ ਬਣਾਈ ਰੱਖੇ।

  • @khalsamusicrecords6802
    @khalsamusicrecords6802 2 роки тому +13

    ਤਹੀ ਪ੍ਰਕਾਸ਼ ਹਮਾਰਾ ਭਯੋ ਪਟਨਾ ਸਹਰ ਬਿਖੈ ਭਵ ਲਯੋ 🙏🏻🙏🏻

  • @KulwinderSingh-tp1ho
    @KulwinderSingh-tp1ho 10 місяців тому +22

    ਤੇਰਾ ਕਿਰਦਾਰ ਤੇਰਾ ਸਾਜ ਤੇਰਾ ਤਾਜ ਤੇਰਾ ਸਵਰਾਜ ਤੇਰਾ ਬਾਜ਼ ਤੇਰਾ ਅਂਦਾਜ਼ ਤੇਰਾ ਸਮਾਜ ਤੇਰੀ ਬਹਾਰ ਤੇਰਾ ਦੂਆਰ ਤੇਰਾ ਅਕਾਰ ਤੇਰਾ ਆਕਾਸ਼ ਤੇਰੀ ਤਾਰ ਤੇਰਾ ਭਾਰ ਤੇਰੀ ਬਾਤ ਤੇਰਾ ਪ੍ਰਸ਼ਾਦ

  • @GURWINDERSINGH-zn5fw
    @GURWINDERSINGH-zn5fw 11 місяців тому +7

    ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਵਾਹਿਗੁਰੂ ਜੀ

  • @GurbachanSingh-j1s
    @GurbachanSingh-j1s 12 днів тому

    ਸਕੂਨ❣️💖।। ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ❤❤😊😊

  • @ghanshyambhargava3901
    @ghanshyambhargava3901 Рік тому +10

    Jai Howe Dhan Shri Guru Gobind Singh ji Maharaj ji.Tusi dhan ho Satguru Sahib ji. Twade Shri charnaan vich sadaa Nimaam ,🙏

  • @lakhwindersingh9780
    @lakhwindersingh9780 Рік тому +16

    ਵਾਹ ਭਾਈ ਜੀ, ਬੑਹਮ ਦੀ ਸਾਖਸ਼ਾਤ ਅਨੂਭੂਤੀ ਹੋ ਰਹੀ ਹੈ।

  • @amarkaur1992
    @amarkaur1992 Рік тому +4

    🙏🔷️Kya baay bhai saab ji charti kla .......bhut bhut payra bhut khoob khoob khoob khoob 🙏🔷️🙏🔷️

  • @Nishantsibgh
    @Nishantsibgh 17 днів тому

    ਨਾ ਕਹੂ ਅਬ ਕੀ ਨਾ ਕਹੂ ਤਬ ਕੀ ਅਗਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨ ਹੋਤੇ ਤੋ ਸੁੰਨਤ ਹੋਤੀ ਸਭ ਕੀ

  • @GursewakSingh-so4xs
    @GursewakSingh-so4xs Рік тому +5

    ਵਾਹਿਗਰੂ ਜੀਉ।🙏🙏🙏😇😇😇😇😇😇😇

  • @gurmukhsingh-qv4nj
    @gurmukhsingh-qv4nj 2 роки тому +21

    ਸਬਦ ਸੁਣ ਕੇ ਰੂਹ ਖੁਸ ਹੋ ਜਾਦੀਆ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @gursherpartapsingh4527
    @gursherpartapsingh4527 Рік тому +6

    Bhut achaa..... traditional feel hai kirtan main

  • @jollygill3391
    @jollygill3391 2 роки тому +7

    ਨਿਹਾਲ ਹੀ ਨਿਹਾਲ 🙏🙏🙏🙏🙏

  • @jassiaulakh9524
    @jassiaulakh9524 Рік тому +31

    ਸਕੂਨ 🙏🏻❣️😌 !! ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ 🙏🏻

  • @Gurjit97
    @Gurjit97 9 місяців тому +2

    ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @BhindaSingh-h2x
    @BhindaSingh-h2x 4 місяці тому +8

    ਐਵੇਂ ਲੱਗ ਰਿਹਾ ਸੀ ਜਿਵੇਂ ਪਾਤਸ਼ਾਹ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਤਖਤ ਤੇ ਬਿਰਾਜਮਾਨ ਹੋਣ

    • @karandeepsarai7149
      @karandeepsarai7149 2 місяці тому +1

      U r right

    • @surinderbawa8539
      @surinderbawa8539 Місяць тому

      ​@@karandeepsarai7149 ਬਹੁਤ ਵਧੀਆ ਸਬਦ ਗਾਇਨ ਕੀਤਾ ਖਾਲਸਾ ਜੀ ਨੇਂ 🙏

  • @officialragisohansinghkhal7460
    @officialragisohansinghkhal7460 2 роки тому +4

    ਗੁਰੂ ਕਿਰਪਾ ਕਰੇ ਚੜ੍ਹਦੀ ਕਲਾ ਬਖਸ਼ੇ ਜੀ

  • @MSGUPTA-ud9gz
    @MSGUPTA-ud9gz 5 місяців тому +1

    धन धन साहिब श्री गुरु गोबिंद सिंह जी महाराज🙏🙏🙏

  • @Gurtajsingh235
    @Gurtajsingh235 Рік тому +5

    Bahut sohne shabad Han Khalsa ji

  • @R_singh15
    @R_singh15 Рік тому +2

    Waheguru waheguru waheguru 😭😭😭😭😭😭😭 dhan dhan guru govind singh ji 🙏

  • @rajvindersingh5653
    @rajvindersingh5653 5 місяців тому

    ❤waheguruji

  • @SatwantSandhu-d5e
    @SatwantSandhu-d5e 11 місяців тому +1

    ਵਹਿ ਵਹਿ ਗੁਰੂ ਗੋਬਿੰਦ ਸਿੰਘ ਜੀ

  • @ravinderkaur6336
    @ravinderkaur6336 Рік тому +5

    ਵਾਹਿਗੁਰੂ ਜੀ ਦੀ ਕਿਰਪਾ ਹੈ ਪੁੱਤਰ ਤੇ ਬਹੁਤ ਯਾਦ ਆਉਂਦੇ ਇਹ ਦਿਨ ਜਦੋਂ ਤੁਸੀਂ ਸਾਡੇ ਕੋਲ ਰਹੇ ਸੀ ਤੇ ਆਪਾਂ ਰਲ ਕੇ ਕੀਰਤਨ ਕੀਤਾ ਸੀ 🙏

  • @davinder2493
    @davinder2493 Рік тому +12

    ਤੇ ਸਾਡੇ ਵਰਗੇ ਮੋਨੇ ਕੌਮ ਦੇ ਗਦਾਰ
    🙏ਮਾਫ ਕਰੀਂ ਰੱਬਾ ਬੜੇ ਪਾਪ ਕੀਤੇ ਕੁੱਝ ਹੋ ਗਏ ਕੁਝ ਆਪ ਕੀਤੇ

  • @KamaljitSingh-y4c
    @KamaljitSingh-y4c Рік тому +1

    🌹🌹🌹🌹🌹🌹🌹ਮੇਰੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਰੇ ਗੁਰੂ ਪਿਤਾ ਜੀ ਮੇਰੇ ਮਹਾਰਾਜ ਜੀ ਮੇਰੇ ਵਾਹਿਗੁਰੂ ਜੀ 🌹🌹🌹🌹🌹🌹❤️❤️❤️❤️❤️❤️🙏🙏🙏🙏🙏🙏

  • @satbirsingh7257
    @satbirsingh7257 Рік тому +4

    Waheguruji ka Khalsa Waheguruji ki Fateh 🙏🙏🙏

  • @GurdhanLalMalhotra-jz9kl
    @GurdhanLalMalhotra-jz9kl 5 днів тому

    BADSHAH DERWASH GURU GOBIND SINGH ❤❤❤❤❤❤❤❤❤❤❤❤❤❤❤❤❤WAHEGURU JI❤❤❤❤❤❤❤❤❤❤ WAHEGURU JI❤❤❤❤❤❤❤❤❤❤

  • @jaskaranpreetsingh302
    @jaskaranpreetsingh302 2 роки тому +20

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੇਹਰ ਭਰਿਆ ਹੱਥ ਰੱਖਣਾ ਬਾਬਾ ਜੀ ਹਮੇਸ਼ਾ🙏🏻🌹❤️🌹🌹

  • @HardeepSingh-ri8nf
    @HardeepSingh-ri8nf Рік тому +5

    Bahi sahib g time ban dende ne kirtan krke ❤ waheguru g chadikala ch rakhan

  • @Next_level_philosopher
    @Next_level_philosopher Рік тому +4

    ਆਤਮ ਅਨੰਦ kya baat hai

  • @amnkaur3616
    @amnkaur3616 2 роки тому +7

    Kina sona lgda a styl ch kirtn❤️

  • @kaur0909
    @kaur0909 10 місяців тому

    Mera bapu kalgiya Wala ❤️🌺🌺🌺🌺

  • @jaskiratsinghdhillon9222
    @jaskiratsinghdhillon9222 Рік тому +4

    ਬਾ-ਕਮਾਲ ਕੀਰਤਨ ਜੀ

  • @JaspreetSingh-ho6db
    @JaspreetSingh-ho6db 2 роки тому +16

    ਦੀਨ ਦੁਨੀਆ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🏻🙏🏻

  • @kjsbhogalsnaturalhealthrem1390
    @kjsbhogalsnaturalhealthrem1390 2 роки тому +46

    .......Bhai Bahulivleen Singh ji and his team of talented musicians have given the Sikh community, a new dimension of Shabad Gurbani singing. It's Gurbani singing with true love and devotion and a connect with the Shabad, in there original Raga as prescribed by the Guru Maharaj and using the original Tanti saaz.
    Very mesmerizing and heart touching.
    Great effort and Great dedication indeed

  • @GurbachanSingh-j1s
    @GurbachanSingh-j1s 24 дні тому

    ਮਹਾਂ ਰਾਜਨ ਕੇ ❄️ ਰਾਜਾ ❤❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤❤🎉

  • @nagpalharjot8
    @nagpalharjot8 Рік тому +8

    ਬਹੁਤ ਹੀ ਖ਼ੂਬਸੁਰਤ ਆਪ ਜੀ ਦੀ ਆਵਾਜ਼ ਅਤੇ ਸ਼ਬਦ ਜੀ 🙌🙌📿🙇‍♀️📿🦅🦅

  • @kirpalsingh8
    @kirpalsingh8 Рік тому

    Sri waheguru sahib je mahar kari waheguru je waheguru waheguru waheguru waheguru waheguru waheguru waheguru waheguru sahib je

  • @sainimotorgarage320
    @sainimotorgarage320 Рік тому +5

    ਵਾਹਿਗਰੂ ਜੀ❤❤

  • @jatindersingh2260
    @jatindersingh2260 7 місяців тому

    waheguru sche patshah.. apne chrna che rakhi.. gunah tan bht kite pr bakshanhaar ho tusin.. mera sr dhak leo.. chardi kalwaan che rkheo sbna nu 🙏🙏🙏

  • @GagandeepSingh-1313
    @GagandeepSingh-1313 11 місяців тому

    WaheguruJi

  • @kulwinderkaur8046
    @kulwinderkaur8046 2 роки тому +2

    Dhan dhan guru govind singh maharaj ge kirpa karna sikh dharm chaddi kala ch rakhna ,,🙏🙏🙏🙏🙏🙏🙏🙏🙏🙏🙏🙏🙏🙏🙏🙏

  • @onlysikhhistory
    @onlysikhhistory Рік тому +2

    waaahhh🙏🏻🙏🏻🙏🏻🙏🏻 waheguru waheguru ji

  • @djhsshsvssh5911
    @djhsshsvssh5911 Рік тому +3

    ਧੰਨ ਮੇਰੇ ਕਲਗੀਧਰ ਪਿਤਾ ਜੀ ਤੁਸੀਂ ਧੰਨ ਹੋ ❤

  • @KhaalasPanjab
    @KhaalasPanjab Рік тому +22

    I have no words that can express how beautiful not only the shabad is, but the way they sung it and played the tanti saaz.
    Haq haq aagah Gur Gobind Singh
    Shahe Shahanshah Gur Gobind Singh 🙏🏽

  • @puneetmehar2845
    @puneetmehar2845 Рік тому

    Dhan Dhan Shri Guru Gobind Singh Ji Mahraj Kirpa Karo Sab Teh🙏

  • @t90india1
    @t90india1 Рік тому +8

    Wow! Without the harmonium it sounds perfect!

  • @kaur1728
    @kaur1728 Рік тому +5

    ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ✨🤍

  • @harmeetkaur5199
    @harmeetkaur5199 Рік тому +1

    Baa kmaal kirtan dhanwaad bhai sahab ji da

  • @baljit7715
    @baljit7715 5 місяців тому +1

    ❤❤waheguru ji🙏🏻🙏🏻🙏🏻

  • @ratinderkaur7566
    @ratinderkaur7566 10 місяців тому +1

    khoobsurat , sundar kirtan ji.

  • @dalvirsingh6145
    @dalvirsingh6145 Рік тому

    Waheguru waheguru ji

  • @SinghSaab-f1m
    @SinghSaab-f1m 5 місяців тому

    Bhut bhut vadia kirtan kita ana shabad vi bhut Sona 🙏🏻🙏🏻

  • @GURWINDERSINGH-zn5fw
    @GURWINDERSINGH-zn5fw 10 місяців тому +1

    ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਵਾਹਿਗੁਰੂ ਜੀ

  • @vishalbedibedi9776
    @vishalbedibedi9776 Рік тому

    Wmk ♥️🙏

  • @satindersingh8111
    @satindersingh8111 2 роки тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ka khalsa waheguru ji.ki.fsteh

  • @ph1014gaming
    @ph1014gaming Рік тому +3

    Jai sree mahakal 🙏😍❤️

  • @lakhwindersinghlakha9916
    @lakhwindersinghlakha9916 Рік тому +6

    Waheguru jiii🙏🙏🙏🏼🙏🏼

  • @raviinder6406
    @raviinder6406 Рік тому +5

    What a Classical .... waaaaaaaaaaaaah🙏🙏🙏🙏🙏

  • @TalwinderKaur-gt1uy
    @TalwinderKaur-gt1uy Місяць тому

    ਸੁੰਦਰ ਸੰਗੀਤ ਅਤੇ ਆਵਾਜ਼

  • @pb13tattoostudio88
    @pb13tattoostudio88 2 роки тому +5

    ਪਾਤਸ਼ਾਹ ਜੀ ਕੇ ਸ਼ਹਿਜਾਦੇ❤️🙏

  • @Gurjit97
    @Gurjit97 9 місяців тому +1

    ਵਾਹਿਗੁਰੂ ਜੀ

  • @pardeepkaur598
    @pardeepkaur598 Рік тому

    Anand hi anand

  • @lakhveersinghlakhi8618
    @lakhveersinghlakhi8618 2 роки тому +1

    Wah g wah anand hi anand 🙏🥰🥰🥰🥰🥰🥰🥰🙏🙏🙏

  • @gursevakdhillon6144
    @gursevakdhillon6144 Рік тому +2

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਜੀ 🙏

  • @photographygundeep4188
    @photographygundeep4188 Рік тому

    Rooh da Sakoon Maharaj di bani...

  • @amanjotnirmaan2924
    @amanjotnirmaan2924 11 місяців тому +1

    Wmk 🙏❤️❤️

  • @varunsharma3532
    @varunsharma3532 Місяць тому

    ਕਿੱਥੇ ਖਤਮ ਹੋਏ ਦ੍ਰਮ ਛਾਲ
    ਕਿੱਥੇ ਸ਼ੁਰੂ ਹੁੰਦੀ ਹੈ ਬ੍ਰਾਂਚ
    ਓ ਦੱਸ ਜਾ ਵ੍ਰਿਖਨਾਥ
    ਓ ਦੱਸ ਜਾ ਵ੍ਰਿਖਨਾਥ

    • @varunsharma3532
      @varunsharma3532 Місяць тому

      ਜੜ੍ਹ ਬ੍ਰਹਮਾ
      ਦ੍ਰਮ ਵਿਸ਼ਨੂੰ
      ਸ਼ਾਖ਼ ਸ਼ਿਵ
      ਓਨ ਨੂੰ ਰਿਕਵੈਸਟ ਹੈ ਕਿ ਆਪਣੇ ਹਮਲੇ ਸ਼ਾਖ਼ ਤੇ ਹੀ ਕਰੋ ਜ ਕਰਨੀ,ਆਪਣੀ ਜੜ੍ਹ ਨਾ ਪੱਟੋ

  • @JasveerSingh-di4xy
    @JasveerSingh-di4xy 9 місяців тому

    ਵਾਹਿਗੁਰੂ ਜੀ ਬਹੁਤ ਖੂਬ ਵਾਹਿਗੁਰੂ ਜੀ

  • @YashpalSingh-eh4tt
    @YashpalSingh-eh4tt 2 роки тому +4

    Dhan dhan Guru Govind Singh ji Maharaj 🙏

  • @nirmalsingh-ow8eu
    @nirmalsingh-ow8eu 6 місяців тому +2

    ਅੰਜਨ ਬਿਹੀਨ ਹੈਂ ਨਿਰੰਜਨ ਪ੍ਰਬੀਨ ਹੈਂ ਕਿ ਸੇਵਕ ਅਧੀਨ ਹੈਂ ਕਟੱਯਾ ਜਮ ਜਾਲ ਕੇ ॥
    ਦੇਵਨ ਕੇ ਦੇਵ ਮਹਾਦੇਵ ਹੂੰ ਕੇ ਦੇਵਨਾਥ ਭੂਮ ਕੇ ਭੁਜੱਯਾ ਹੈਂ ਮੁਹੱਯਾ ਮਹਾ ਬਾਲ ਕੇ ॥
    ਰਾਜਨ ਕੇ ਰਾਜਾ ਮਹਾ ਸਾਜ ਹੂੰ ਕੇ ਸਾਜਾ ਮਹਾ ਜੋਗ ਹੂੰ ਕੋ ਜੋਗ ਹੈਂ ਧਰੱਯਾ ਦਮ ਛਾਲ ਕੇ ॥
    ਕਾਮਨਾ ਕੇ ਕਰੁ ਹੈਂ ਕੁਬੁੱਧਤਾ ਕੋ ਹਰੁ ਹੈਂ ਕਿ ਸਿੱਧਤਾ ਕੇ ਸਾਥੀ ਹੈਂ ਕਿ ਕਾਲ ਹੈਂ ਕੁਚਾਲ ਕੇ ॥੧੧॥੨੬੩॥

  • @kaizen9347
    @kaizen9347 Рік тому

    Waheguru kirpa

  • @ਬੀਰਸਿੰਘ-ਵ3ਯ
    @ਬੀਰਸਿੰਘ-ਵ3ਯ 2 роки тому +4

    ਵਾਹਿਗੁਰੂ ਇਸੇ ਤਰ੍ਹਾਂ ਆਪ ਜੀ ਤੇ ‍ਕ੍ਰਿਪਾ ਬਣਾਈ ਰੱਖਣ

  • @thedominators7854
    @thedominators7854 9 місяців тому +1

    Wah wah wah wah

  • @JaspalSingh-fi5ee
    @JaspalSingh-fi5ee 2 роки тому +3

    Bohot sohna shabad a ruh dari

  • @DEEPSINGH-fp3nu
    @DEEPSINGH-fp3nu 2 місяці тому

    ਵਾਹ ਵਾਹ ਬਾਕਮਾਲ ਜੀ ਕੋਈ ਸ਼ਬਦ ਨਹੀਂ 🙏🙏🙏🙏🙏🙏🙏

  • @trishgulati
    @trishgulati 2 роки тому +3

    Waheguru ji waheguru ji waheguru ji ♥️🙏🙏❤️❤️🙏🙏❤️❤️🙏❤️❤️🙏🙏❤️🙏 waheguru ji waheguru ji waheguru ji waheguru ji waheguru ji ♥️🙏🙏❤️❤️🙏 waheguru

  • @arvinderkaur5310
    @arvinderkaur5310 11 місяців тому

    🙏🏼Waheguru ji🙏🏼

  • @dilawarsingh3374
    @dilawarsingh3374 2 роки тому +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @Unapologatichindu23
    @Unapologatichindu23 Рік тому +2

    Wah....so peaceful...dhan guru nanakji ❤

  • @virvrinderpalsingh5085
    @virvrinderpalsingh5085 2 роки тому +3

    ਰਾਜਨਕੇਰਾਜਾਮਹਾਰਾਜਨ੍ਕੇਮਹਾਰਾਜਾ।।

  • @kuldipsingh2997
    @kuldipsingh2997 10 місяців тому

    Dhan Dhan Shere Guru Gobind Singh Sahib ji Maharaj ji apne meher karo ji 🙏🏻 🎉🎉🎉

  • @Deephundal13
    @Deephundal13 2 роки тому +2

    Kaljug a vdia te sone cheej de view ne krde lok wmk

  • @BlessingsofWaheguru-ds4zu
    @BlessingsofWaheguru-ds4zu Рік тому

    Excellent Waheguru

  • @rupinderbirdi.ldh.7846
    @rupinderbirdi.ldh.7846 Рік тому +1

    Ma 3 din to eh kirtan labh ryi c . Finally mnu mil gea link . Trust God ❤

  • @sahibsingh9153
    @sahibsingh9153 Рік тому +2

    ਵਾਹਿਗੁਰੂ ਜੀ ਜਿੰਨੀ ਵੀ ਤਰੀਫ ਕਰੋ ਓਨੀ ਥੋੜੀ ਹੈ ਸ਼ਬਦ ਦੀ ਸ਼ਬਦ ਗਾਇਨ ਦੀ ਉਹ ਕਿੰਨੇ ਕਰਮਾਂ ਵਾਲੇ ਹੋਣਗੇ ਜੋ ਧੰਨ ਗੁਰੂ ਸਾਹਿਬਾਨ ਦਾ ਕੀਰਤਨ ਕਰਦਿਆਂ ਨੂੰ ਸੁਣਦੇ ਹੋਣਗੇ ਜੱਦ ਆਪ ਅਕਾਲ ਪੁਰਖ ਸਰਗੁਣ ਸਰੂਪ ਚ ਸਾਡੇ ਗੁਰੂ ਸਾਹਿਬਾਨ ਮੁਖੋਂ ਕੀਰਤਨ ਕਰਦੇ ਹੋਣਗੇ 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🍁🍁🍁🍁🍁🍁🍁🍁🍁🍁🌼🌼🌼🌼🌼🌼🌼🌼🌼🌼🌼🍀🍀🍀🍀🍀🍀🍀🍀🌸🌸🌸🌸🌸🌸🌸🌸🌸🌸🌹🌹🌹🌹🌹🌹🌹🌹🌹🌺🌺🌺🌺🌺🌺🌺🌺🌺🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @manik4168
    @manik4168 2 роки тому +3

    🙏🙏🙏🙏 bht khoob ....wmk

  • @GurcharanSingh-en9tu
    @GurcharanSingh-en9tu 10 місяців тому

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏🙏🙏🌹🌹🌹🌹🌹🌹🌹

  • @sukhmansingh5135
    @sukhmansingh5135 2 роки тому +2

    Dhan dhan Shri Guru Gobind Singh Ji Maharaj

  • @RanjitSingh-vc5rf
    @RanjitSingh-vc5rf 5 місяців тому

    ਬਹੁਤ ਵਧੀਆ

  • @PalwinderSingh-yx9nf
    @PalwinderSingh-yx9nf Рік тому +5

    Skooon. ❤❤❤

  • @ManmohanSinghDhillon-t7d
    @ManmohanSinghDhillon-t7d 3 місяці тому

    DHAN DHAN SHRI GURU GOBIND SINGHJI MAHARAJ. SAT NAM SHRI WAHAGURUJI .

  • @manjeetsinghnigah4695
    @manjeetsinghnigah4695 2 роки тому +7

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏❤️💐🙏❤️💐🙏❤️💐🙏❤️💐🙏❤️💐

  • @jarnailsingh7657
    @jarnailsingh7657 Рік тому

    Ji karda bar bar suni jawa

  • @GurmatTVAustralia
    @GurmatTVAustralia Рік тому +2

    ਵਿਸਮਾਦ ਹੀ ਵਿਸਮਾਦ

  • @artwfun
    @artwfun 7 місяців тому

    Waah ❤

  • @jashansidhu7499
    @jashansidhu7499 Рік тому +1

    wahagure ji

  • @navjotkaur1456
    @navjotkaur1456 Рік тому

    ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਹਿ