JAGIRDAAR || ਜਾਗੀਰਦਾਰ || PART-1 || SEASON-2, VICKY PREET , New Punjabi Video 2025

Поділитися
Вставка
  • Опубліковано 25 січ 2025

КОМЕНТАРІ • 478

  • @EkamChatha-c8k
    @EkamChatha-c8k 22 години тому +58

    ਜਗੀਰਦਾਰ ਤੇ ਜਗੀਰਦਾਰਨੀ ਕੰਵਲ ਦੇ ਮੰਮੀ ਡੈਡੀ ਨੂੰ ਬਣਾਉਣ ਚਾਹੀਦਾ ਸੀ ਉਹਨਾਂ ਨੂੰ ਏ ਰੋਲ ਫੰਬਣਾ ਸੀ।ਇਸ ਗੱਲ ਨਾਲ ਕੌਣ ਕੌਣ ਸਹਿਮਤ ਆ ।

  • @SandeepOnkar
    @SandeepOnkar День тому +103

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਦੀਆਂ ਲੱਖ ਵਧਾਈਆਂ ਹੋਣ ਜੀ 🙏🙏

  • @DaljitKaur-pl5kd
    @DaljitKaur-pl5kd День тому +45

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਵਾਹਿਗੁਰੂ ਜੀ ਵਾਹਿਗੁਰੂ ਜੀ

  • @jagtardeol3176
    @jagtardeol3176 23 години тому +13

    ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੀਆ ਬੁਹਤ ਬੁਹਤ ਮੋਬਾਰਕਾ🙏🏻🙏🏻

  • @mamtabhalla4114
    @mamtabhalla4114 День тому +66

    o m g
    vicky veer ji de mmy ne kamaal karti
    luv u aunty ji 😊😊

  • @Maninder_brar
    @Maninder_brar День тому +242

    ਧੰਨ ਧੰਨ ਮੇਰੇ ਪਿਆਰੇ ਬਾਬਾ ਜੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦ ❤❤ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ 🙏🙏🙏🙏❤❤❤

  • @Reactionwithjyoti-q3g
    @Reactionwithjyoti-q3g День тому +92

    ਸ਼ੁਕਰ ਆ ਵਿਕੀ ਦੇ ਮੰਮੀ ਨੂੰ ਲਿਆ ਵੀਡਿਓ ਵਿਚ

  • @MohitSahara
    @MohitSahara День тому +37

    ਵਿੱਕੀ ਤੁਹਾਡੀ ਮੰਮੀ ਸੱਚੀ ਬਹੁਤ ਭੋਲੀ ਆ ਤੁਸੀਂ ਬਹੁਤ ਵਧੀਆ ਕੀਤਾ ਇਹਨਾਂ ਨੂੰ ਵੀਡੀਓ ਵਿੱਚ ਲੈ ਕੇ

  • @nainanaina2742
    @nainanaina2742 День тому +31

    Oh balle balle jagirdaar 2 suru ho gya❤❤❤🎉🎉🎉

  • @HappyDaisy-se7vv
    @HappyDaisy-se7vv День тому +53

    ਧੰਨ ਧੰਨ ਬਾਬਾ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੂੰਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ

  • @Jasbir55
    @Jasbir55 День тому +75

    ਕੰਵਲ ਜੀ ਤੁਸੀ ਬਹੁਤ ਸੋਹਣਾ ਕੰਮ ਕਰ ਰਹੇ ਹੋ ਵੀਡਿਓ ਵਿਚ ਜਵਾਨ ਬੱਚਿਆਂ ਨੂੰ ਤੇ ਕੰਮ ਦੇ ਹੀ ਰਹੇ ਹੋ ਨਾਲ ਹੀ ਬਜੁਰਗਾ ਨੂੰ ਵੀ ਕੰਮ ਦੇ ਰਹੇ ਹੋ ਇਹਨਾਂ ਨੇ ਕਦੇ ਸੋਚਿਆ ਹੀ ਨਹੀਂ ਹੋਣਾ ਕਿ ਅਸੀਂ ਵੀ ਕਦੇ ਐਕਟਿੰਗ ਕਰਾਗੇ ਤੇ ਸਾਰੀ ਦੁਨੀਆ ਸਾਨੂੰ ਦੇਖੇਗੀ ਬਾਕੀ ਬੀਬੀ ਦਾ ਰੋਲ ਬਹੁਤ ਵਧੀਆ ਹੈ ❤❤

    • @LakhwinderKaur-o8n
      @LakhwinderKaur-o8n День тому +1

      @@Jasbir55 ਹਾਂਜੀ ਦੀਦੀ ਬਿਲਕੁਲ ਸਹੀ ਕਿਹਾ ਤੁਸੀਂ

    • @harjinderkaur9514
      @harjinderkaur9514 День тому

      Sahi kiha ji

  • @mamtabhalla4114
    @mamtabhalla4114 День тому +31

    bibi ji ta atttt
    bibi ji nu punjabi filma vich
    offer aaun lagg pene
    acting superb 👌👌
    bhut hi vadia lagde menu bibi ji
    😊😊😊😊

  • @anmolkahlon1974
    @anmolkahlon1974 День тому +45

    ਪਹਿਲੋ ਵਿਕੀ ਸੀ ਜਗੀਰ ਹੁਣ ਬਾਪੂ ਏ ਪਰ ਸੋਨੂੰ ਵੀਰ ਦੀ ਡਿਉਟੀ ਪਹਿਲੋ ਵਾਲੀ😂❤

  • @satnamji__waheguriji
    @satnamji__waheguriji День тому +18

    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @ektasanoria7164
    @ektasanoria7164 День тому +23

    Dhanya ho guru gobind Singh Ji jinhone apne dharam ke liye apne bete kurban kar diye. Satnam waheguru ji 🙏🙏

  • @Gagan_00090
    @Gagan_00090 День тому +65

    ਪ੍ਰੀਤ ਦਾ ਸੂਟ ਬਹੁਤ ਸੋਹਣਾ। ਘਰ ਵਿਚ ਇਹਨੇ ਸੋਹਣੇ ਸੂਟ ਪਾਉਂਦੀਆਂ ।ਵਿਆਹ ਵਿਚ ਨਹੀਂ।

  • @HardevsinghChahalhardev
    @HardevsinghChahalhardev 23 години тому +4

    ਧੰਨ ਧੰਨ ਅਮਰ ਸਹਿਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਦੀਆ ਲੱਖ ਲੱਖ ਵਧਾਈ ਆ ਹੋਣ

  • @LakhwinderKaur-o8n
    @LakhwinderKaur-o8n День тому +12

    ਵਿੱਕੀ ਭਾਜੀ ਦੀ ਮੰਮੀ ਸੱਚੀ ਬਰੇ ਭੋਲੇ ਹਨ❤❤❤❤❤

  • @parmjeet5653
    @parmjeet5653 День тому +21

    ਗੁਲਾਬ ਜਾਮਨੂੰ ਦੀ ਐਕਟਿੰਗ ਬਹੁਤ ਵਧੀਆ ਲੱਗੀ

  • @Reactionwithjyoti-q3g
    @Reactionwithjyoti-q3g День тому +24

    ਕਲੰਕ 2ਵੀ ਬਣਾਓ ਜਲਦੀ

  • @LovePawar-r3h
    @LovePawar-r3h День тому +35

    ਜਦੋਂ ਜਗੀਰਦਾਰ ਨੇ ਜਾਣਾ ਉਦੋਂ ਭਾਵੇਂ ਉਥੇ ਇੱਕ ਅੱਧਾ ਮਰ ਜਾਵੇ😂😂😂

  • @JaideepSingh-v3s
    @JaideepSingh-v3s День тому +10

    Tahnu sari team nu Dhan Dhan baba deep singh ji da janam dahra dia lakh lakh congurlations

  • @surjitsingh5079
    @surjitsingh5079 День тому +11

    Vicky veer di mummy di acting bohat soni❤❤❤❤❤❤

  • @Kaursardarni01
    @Kaursardarni01 День тому +24

    ਬੁਹਤ ਵਧੀਆ ਵਸ ਬੀਬੀ ਦੀ ਟੌਹਰ ਹੋਰ ਚਾਹੀਦੀ ਜਾਗੀਰਦਾਰੀਨੀ ਵਾਲੀ

  • @KudratKang-p4u
    @KudratKang-p4u День тому +13

    Hor tea galla diya galla jeeta bhabi je u dhea gr, tea rasoyi cha safyi btu manu btu vadiya lagh dha❤❤❤❤❤

  • @SukhwinderSingh-wq5ip
    @SukhwinderSingh-wq5ip День тому +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @AmandeepkaurRamgharia
    @AmandeepkaurRamgharia 20 годин тому +2

    ❤❤ਬਹੁਤ ਵਧੀਆ ਸਟੋਰੀ ਆ ਵੀਰ ਜੀ ❤❤

  • @Gagan_00090
    @Gagan_00090 День тому +31

    ਬਹੁਤ ਵਧੀਆ ਵੀਡੀਓ ਵੀਰ ਜੀ। ਬੀਬੀ ਜਗੀਰਦਾਰਨੀ ਨੂੰ ਮੋਢਿਆਂ ਉੱਤੇ ਬਾਗ ਲੈ ਕੇ ਰੱਖਣਾ ਚਾਹੀਦਾ। ਬੀਬੀ ਦੀ ਥੋੜੀ ਟੋਰ ਹੋਰ ਕਢੋ ❤❤❤❤❤

    • @13-ln6zr
      @13-ln6zr День тому +2

      ਸਹੀ ਗੱਲ ਆ ਇਸ ਤਰ੍ਹਾਂ ਤੇ ਬੀਬੀ ਵਿਚਾਰੀ ਕੰਮ ਵਾਲੀ ਲੱਗਦੀ ਆ 😂😂😂

    • @MeenaKumari-iv1no
      @MeenaKumari-iv1no День тому +1

      ਦੇਰ ਤੱਕ ਲੰਬੇ ਬਹੁਤ ਵਧੀਆ ਸਟੋਰੀ ਆ ਬਹੁਤ ਜਿਆਦੀ ਵਧੀਆ ਆ ਬਹੁਤ

    • @ShupinderKaur-u9g
      @ShupinderKaur-u9g 14 годин тому

      Sahi gll according to title special Kuch nhi it’s very simple

  • @herpreetkour8907
    @herpreetkour8907 День тому +10

    Vicky veer di mummy di acting bht vdiya kiti haa❤

  • @SmilepreetSmilepreetSingh-n9t
    @SmilepreetSmilepreetSingh-n9t День тому +27

    ਪਹਿਲਾਂ ਸੋਨੂੰ ਵੀਰ ਜੀ ਵਿਕੀ ਦਾ ਰਖਵਾਲਾ ਸੀ ਹੁਣ ਬਾਪੂ ਜੀ ਦ😂😂

    • @Harmankaur358
      @Harmankaur358 23 години тому

      ਕਿਉਂਕਿ ਹੁਣ ਇਹਨਾਂ ਨੇ ਵਿਕੀ ਬਾਪੂ ਬਣਾਤਾ ਤੇ ਅਸਲੀ ਵਿੱਕੀ ਨਿੱਕਾ ਜਗੀਰਦਾਰ ਬਣਾਤਾ

  • @promillanagpal1173
    @promillanagpal1173 Годину тому

    Vicky says meri maa ta ladvi hus hus ke,bhain ji bahut sweet hai,video ch dekh ke bahut vadhia lagea

  • @charanjitsingh370
    @charanjitsingh370 День тому +7

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏ਦੇ ਜਨਮ ਦਿਨ ਦੀਆਂ ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ 🙏

  • @manpreetkaur-zz3pb
    @manpreetkaur-zz3pb 20 годин тому +1

    Biji.. Bhapa g.. Too gud ❤🙌

  • @JasmitDhanjal
    @JasmitDhanjal День тому +8

    Amazing starting of the story ❤

  • @JaspalButtar-s5d
    @JaspalButtar-s5d День тому +6

    Waooo vicky di mumy di good acting ❤

  • @iqbalsandhusandhu5898
    @iqbalsandhusandhu5898 День тому +23

    Vicky di mummy ne acting kiti bhut vadia laga video ch dekh k ❤❤

  • @jyotij3784
    @jyotij3784 День тому +5

    Thanku so much ki aapne 2 season bna liya 👌👌

  • @Gurmejkaur-l2k
    @Gurmejkaur-l2k День тому +5

    dhan dhan baba deep singh ji d janam dihare te vadayia

  • @AbhayNoor-dt3rm
    @AbhayNoor-dt3rm День тому +7

    Dhan dhan baba deep Singh ji de janam diarrre deya lakh lakh vadayii hoon ji ...

  • @gurkirtghuman9377
    @gurkirtghuman9377 День тому +2

    Haaye vicky di mmi di acting super we uper hai 😂😂😂😂❤❤❤❤

  • @Jasbirkaurbhullar828
    @Jasbirkaurbhullar828 20 годин тому

    Vicky di mummy di acting bahut vadia God bless you all family members ❤❤❤❤❤❤🎉🎉🎉🎉

  • @JasvirKaur-u3b
    @JasvirKaur-u3b День тому +1

    O m g Vicky puttg ji mmy.ne Kamal karti luv u Didi ji ❤❤❤❤❤🎉🎉🎉🎉😊😊😊😊

  • @rajwinderkaur7882
    @rajwinderkaur7882 День тому +4

    Amazing starting of the story veer ji, too good❤❤❤❤❤❤❤🎉🎉🎉🎉🎉

  • @kulwinderkaur6315
    @kulwinderkaur6315 День тому

    Bhot badiya sorry ji Waheguru ji mhar Kary. God bless you ❤❤❤❤

  • @arshdeepkaur8103
    @arshdeepkaur8103 День тому +26

    ਮਾਤਾ ਤਾਂ ਲੜਦੀ ਵੀ ਹੱਸ ਹੱਸ ਕੇ ਹੈ 😂

  • @jagjeetkaur5262
    @jagjeetkaur5262 День тому +3

    ਸੋਨੂੰ ਵੀਰ ਡੰਗਰ ਵੇਚ ਦਿੱਤੇ ਤੁਸੀਂ

  • @sukhgill_996
    @sukhgill_996 День тому +2

    ਬਲੇ ਬੱਲੇ ਅੱਜ ਤੇ ਸਾਰੇ ਇੱਕ ਤੋਂ ਵੱਧ ਏਕ ਆਗੇ
    ਰੋਲ ਵੀ ਸੋਹਣੇ
    ਸਟੋਰੀ ਵੀ ਸੋਹਣੀ
    ਕਿਸੇ ਪਾਸੇ ਕੋਈ ਕਮੀ ਨੀ
    jado ਸਾਈਕਲ ਵਾਲਾ ਸੀਨ ਲਿਆ ਬੜਾ wdiya ਸੀ, ਜੀਦਾ koi ਸੀਰੀਜ਼ ਸ਼ੁਰੂ ਕੀਤੀ ਹੋਵੇ ।ਵਿੱਕੀ ਦੀ ਮਮੀ ਘੈਂਟ akting
    ਜੜੋ ਸ਼ਰਾਬ ਦਾ ਨਾਮ ਆਉਂਦਾ ਉਦੋ ਉਸਤਾਦ ਦੇ ਐਕਟਿੰਗ ਵਾਲੇ ਕੀੜੇ ਜਿਆਦ ਆ ਜਾਂਦੇ 😜
    🥰🥰🥰🥰🥰🥰🥰🥰

  • @ranjitkaur6445
    @ranjitkaur6445 22 години тому

    Very interesting Story God bless u all❤❤❤❤❤🎉🎉🎉🎉🎉

  • @BalbirSingh-c3d
    @BalbirSingh-c3d День тому +3

    Dhan.Dhan.baba.deepSingh.lakh.varayii.hoon.ji🙏🙏🙏🙏🙏🌹🌹🌹🌹🌹

  • @baljitkaur5005
    @baljitkaur5005 23 години тому +1

    ਤੁਹਾਡੀ ਸਾਰਿਆ ਦੀ ਐਕਟਿੰਗ ਬਹੁਤ ਵਧੀਆ ਹੈ❤❤

  • @sukhwinderkaur3407
    @sukhwinderkaur3407 14 годин тому

    ਬਹੁਤ ਵਧੀਆ ਵਿੱਡੀਉ ਅੱਜ ਵਿੱਕੀ ਦੀ ਮੰਮੀ ਨੂੰ ਵਿੱਡੀਉ ਚੋਂ ਦੇਖ ਕੇ ਬਹੁਤ ਖੁਸ਼ੀ ਹੋਈ ਬਹੁਤ ਵਧੀਆ ਐਕਟਿੰਗ ਸਾਰਿਆਂ ਟੀਮ ਮੈਂਬਰਾਂ ਦੀ

  • @gurmangill7643
    @gurmangill7643 День тому

    Buhut vdia video 👍👍 Vikki vir di Mommy ayi video c buhut vdia lga❤❤❤❤

  • @SmilepreetSmilepreetSingh-n9t
    @SmilepreetSmilepreetSingh-n9t День тому +17

    ਲੳ ਜੀ ਹੁਣ ਬਾਪੂ ਜੀ ਨੂੰ ਜਗੀਰ ਦਾਰ ਬਣਾ ਦਿੱਤਾ 😂😂😂

  • @jaspreetbajwa4129
    @jaspreetbajwa4129 День тому

    Wow vicky paji di mmy di video love it ❤️😍😍

  • @dhillonsardarni7864
    @dhillonsardarni7864 День тому +5

    Vicky di mummy di active duper ❤❤

  • @gillbrother7786
    @gillbrother7786 День тому +4

    Tahnu sab nu Dhan Dhan baba deep singh ji da janam din dia lakh lakh mubarak ❤❤

  • @AmanDeep-nk6pu
    @AmanDeep-nk6pu 21 годину тому

    ❤❤❤new mmbr all ghant vicky d mom 😊❤dielouge

  • @KudratKang-p4u
    @KudratKang-p4u День тому +5

    Vicky veer g sachi btu thor❤❤

  • @sonpreetkaur3737
    @sonpreetkaur3737 День тому

    Bht sohni acting Vicky veer Di mmy Di ❤❤

  • @baljinderrai5083
    @baljinderrai5083 День тому

    Wow 😊😊 bahut surprise detta 😊jagirdar 2 agi

  • @JobanPreetsinghJobanpreets-z5z

    Vicky veer di mummy di acting bohat soni❤❤❤❤❤🎉🎉🎉🎉🎉 very good 👍👍👍👍👍👍👍🎉🎉🎉🎉🎉

  • @Anmol_khehra_13
    @Anmol_khehra_13 День тому +6

    Jagirdaar is back ❤

  • @ranjeetsonia5149
    @ranjeetsonia5149 21 годину тому

    Both vdia video very nyc a❤❤❤

  • @ManjitKaur-786g
    @ManjitKaur-786g День тому

    Vicky paji ghaint sardar❤❤😎👌👌

  • @HusanDeep-r4i
    @HusanDeep-r4i 21 годину тому

    Bahut Sony story all members blessings waheguru ji

  • @manishkhindri2021
    @manishkhindri2021 День тому +4

    O balle oye vicky siya ah kita vadia kam sass pardhan wali nu pta laggu aa gyi koi ohde mukabale ch sachi dil khush ho gya aunty nu deakh ke

  • @arorapalak-f7z
    @arorapalak-f7z День тому +2

    Bibi g di acting sare series ch ghaint hundi hy

  • @LakhwinderKaur-o8n
    @LakhwinderKaur-o8n День тому +8

    ਨਿੱਕਾ ਜਗੀਰਦਾਰ,❤❤❤❤❤❤

  • @surjitsingh5079
    @surjitsingh5079 День тому +2

    ❤❤❤ bohat soni video 🎉🎉🎉

  • @luckys4264
    @luckys4264 15 годин тому

    U r all superb guys ❤

  • @SmilepreetSmilepreetSingh-n9t
    @SmilepreetSmilepreetSingh-n9t День тому +7

    ਆਛਰ ਵਾਦ ਇਜ਼ ਮੰਗਦਾ ਵਿਕੀ ਜਿਦਾਂ ਜੰਗ ਲੜਨ ਚੱਲਿਆ 😅😅

  • @RupinderShergill-tn9yf
    @RupinderShergill-tn9yf 15 годин тому

    WAHEGURU JI DHAN DHAN BABA DEEP SINGH JI MAHARAJ JI DAA JANM DHARIA DIA AAP SAB NU LAKH LAKH MUBARAK HOVAN JI WAHEGURU JI KA KALSA WAHEGURU JI KI FATHE🎉

  • @manjitkaur6747
    @manjitkaur6747 День тому

    Sohni video good acting sarea di God bless you all team members ❤❤

  • @pritpalkaur69
    @pritpalkaur69 19 годин тому +1

    Bapu ji te sonu jita di super acting
    Vicky jageer dar ban kar Sona lg raha hai

  • @Simar-jq4ri
    @Simar-jq4ri День тому +1

    Vicky d mom d acting bhut vadia ❤❤❤❤❤

  • @manpreetkaur-zz3pb
    @manpreetkaur-zz3pb 20 годин тому

    Shi gal a biji d.. Kpdea de tor nal adha bnda vese hi dar jnda.. ❤

  • @gurpreetsekhon6694
    @gurpreetsekhon6694 День тому

    Bhutt ghint video aa god bless uu ❤❤❤

  • @ReenaRai-di3rj
    @ReenaRai-di3rj 22 години тому +1

    Dhan dhan baba deep Singh ji ❤❤

  • @parkashkaur4738
    @parkashkaur4738 День тому +1

    Dhan dhan baba deep singh ji janam dihade fian vadain🙏🙏💐💐🎂🎂

  • @sarabjeetsandhu1879
    @sarabjeetsandhu1879 День тому +11

    Vicky de mummy ji vi aa gye vedio ch bahut vdia laga 👌

  • @user-cs2bk8sm3cAmanat
    @user-cs2bk8sm3cAmanat 23 години тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @satvindersingh5924
    @satvindersingh5924 День тому +8

    Bhut vadia laga Vicky di mom ayi video ch😊

  • @ManinderKaur-q6s
    @ManinderKaur-q6s 21 годину тому

    Than than baba deep singh g janam din di lakh lakh vadai hove

  • @GursharanKaur-t9c
    @GursharanKaur-t9c 20 годин тому

    Vicky d mummy very good acting❤❤❤❤❤❤❤❤

  • @Rajwinderlove123
    @Rajwinderlove123 День тому +1

    Vicky di mummy di acting osm😊😊😊

  • @MonikaSharma-ri6zl
    @MonikaSharma-ri6zl День тому +18

    Hass hass k lad di😂😅❤

    • @harjinderkaur9514
      @harjinderkaur9514 День тому +1

      😂 chlo acting ta kr hi ditti aunty ji ne. J krde rehnge hor vdhia hoju ji

    • @MonikaSharma-ri6zl
      @MonikaSharma-ri6zl День тому

      @harjinderkaur9514 shyad tuc vicky da dialogue ni sunea dhyan nl

  • @AmanAman-ud4qv
    @AmanAman-ud4qv День тому +5

    Haye jagirdar 2 a gyi aaa 😊😊😊😊😊😊 kina mza ayuuuuu

  • @ManjitKaur-786g
    @ManjitKaur-786g День тому

    Season 1 bhut vadiya c Ida ❤ season 2 v dekhde vadiya hona bhut❤❤

  • @sukhwantkaur7716
    @sukhwantkaur7716 День тому +9

    ਜਾਗੀਰਦਾਰ ਬਦਲ ਗਿਆ ਪਹਿਰੇਦਾਰ ਉਹੀ

  • @preetsaini7187
    @preetsaini7187 День тому +2

    Boht sohni acting a bebe bapu di

  • @GopiGhuman-z4s
    @GopiGhuman-z4s День тому +2

    White kurta pjama te att hi lgda a..❤❤❤❤❤buhat hi sohna a

  • @gillbrother7786
    @gillbrother7786 День тому +1

    Dhan Dhan baba deep singh ji mehar karo sab ta ❤🎉

  • @13-ln6zr
    @13-ln6zr День тому +12

    ਬੀਬੀ ਨੇ ਲੱਕ ਤੇ ਹੱਥ ਇਵੇਂ ਰੱਖਿਆ ਜਿਵੇਂ ਠੁਮਕਾ ਲਾਉਣ ਲੱਗੀ ਆ

    • @Satnamkaur4570
      @Satnamkaur4570 День тому

      😂😂😂😂😂😂😂😂😂😂😂😂😂😂😂😂

  • @ranjitgosal5868
    @ranjitgosal5868 20 годин тому

    Dhan Dhan shri.guru.ramdas.ji.dhan.bhan deep.singh.ji 🙏🏻

  • @DineshDinesh-nv3bn
    @DineshDinesh-nv3bn День тому

    V nyc video god bless you sukar aa jigardar video ayi

  • @sandeepkular4371
    @sandeepkular4371 День тому

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏🙏🙏🙏🙏❤❤❤❤

  • @AASHUUCHAWLA
    @AASHUUCHAWLA День тому +1

    Jagirdaar 2 ohh bale bale ❤

  • @hardeepkaurgill3340
    @hardeepkaurgill3340 День тому

    Dhan dhan baba deep singh ji shaheed ji de parkash dihare dian lakh lakh wadhayan hon ji

  • @saabsingh1459
    @saabsingh1459 День тому

    Vicky veer bohut sohna lagda a❤😊

  • @SandeepKaur-m1n
    @SandeepKaur-m1n День тому +1

    Dhan Dhan baba deep Singh ji 🙏❤🙏