bilal haider|kalam baba bulleh shah|na kar man rupaiye wala|kalam baba bulleh shah bilal haider|new|

Поділитися
Вставка
  • Опубліковано 21 лис 2024

КОМЕНТАРІ • 396

  • @karanveerkaranveer1434
    @karanveerkaranveer1434 10 місяців тому +35

    ਬਿਲਾਲ ਜੀ ਅਸੀਂ ਚੜ੍ਹਦੇ ਪੰਜਾਬ ਆਲੇ ਤੁਹਾਡੀ ਆਵਾਜ਼ ਨੇ ਕੀਲ ਕੇ ਰੱਖ ਦਿੱਤਾ

  • @harpreetharry8513
    @harpreetharry8513 8 місяців тому +25

    ਸਕੋਨ ਮਿਲਦਾ ਅਵਾਜ ਸੁਣ ਕੇ,,ਪੇਲਾ ਮੈ ਸੁਣਦਾ ਸੀ,, ਰਾਤ ਨੂੰ ਸੌਣ ਤੋਂ ਪਹਿਲਾਂ,,ਹੁਣ ਸਾਰੀ ਫੈਮਲੀ ਕੇਹਂਦੀ ਆ ਬਿਲਾਲ ਲਦੇ ਫਿਰ ਸੋਮਾ ਗਏ

  • @surinderpalsingh4600
    @surinderpalsingh4600 10 місяців тому +15

    Sabas. Putra
    Rabb ne buland awaz diti hai
    Jug jug ji sohniyan

  • @ratanpalpalratan9670
    @ratanpalpalratan9670 9 місяців тому +8

    ਬਿਲਾਲ ਜੀ ਚੜਦੇ ਪੰਜਾਬ ਤੋ ਅਸੀਂ ਆਪ ਜੀ ਦੀ ਅਵਾਜ ਅਤੇ ਅੰਦਾਜ ਦਾ ਦਿਲੋ ਮਾਣ ਅਤੇ ਸਤਿਕਾਰ ਦਿੰਦੇ ਕਰਦੇ ਹਾ।

  • @lectamarjitkhatkar
    @lectamarjitkhatkar 10 місяців тому +16

    ਬਾਕਮਾਲ ਗਲਾ ਦਿੱਤਾ ਖ਼ੁਦਾ ਨੇ।
    ਜਿਓਂ ਹੈਦਰ ਸਾਹਿਬ

  • @jagtarsingh6583
    @jagtarsingh6583 10 місяців тому +7

    Kya baat Bilal Saab...rab ne bahut khubrat mithi awaaz diti h...God bless you bhai

  • @sajansingh-wy1lg
    @sajansingh-wy1lg 10 місяців тому +9

    Waah yr pehli waar sunya jnaab nu iwe lgga jiwe Rabb khud hajir ho k gaoun dya ini mithi awaaaz .

  • @msshergill1112
    @msshergill1112 10 місяців тому +17

    ਵਾਹ ਵਾਹ ਕਿੰਨੀ ਮਿੱਠੀ ਤੇ ਬੁਲੰਦ ਅਵਾਜ 👌

  • @sukhialam2011
    @sukhialam2011 6 місяців тому +16

    ਬਸ ਕੀ ਕਹਾਂ , ਏਦਾਂ ਲਗਦਾ ਕੇ ਜਿੱਦਾਂ ਰੱਬ ਦੇ ਨੇੜੇ ਹੋਏ ਬੈਠੇ । ਕਿੰਨੀ ਸੋਹਣੀ ਆਵਾਜ਼ ਬਸ ਕੀਲ ਕੇ ਰੱਖ ਦਿੱਤਾ ।

  • @surendrawadwal6747
    @surendrawadwal6747 10 місяців тому +3

    Bilal ji, aapne Bulleshah ke kalaam men char chand laga diye hain.
    Dil noo chhek pai jandi hai.
    Jabardast, lajawab ! Jiunda rah, rab tere utte mehar banaye rakhe.

  • @sehajbirkaur4217
    @sehajbirkaur4217 8 місяців тому +2

    Wahh😮bilal tenu sllah deairakhan

  • @JatinderSingh-c5i
    @JatinderSingh-c5i 10 місяців тому +28

    ਖਾਨ ਸਾਹਿਬ ਸਿਰਾ ਹੀ ਕਰਾਤਾ ਖਾਨ ਸਾਹਿਬ ਇਨੀ ਮਿੱਠੀ ਅਵਾਜ਼ ਮੇਰਾ ਤਾਂ ਵੈਰਾਗ ਨਾ ਮਨ ਭਰਿਆ ਆ ਅੱਲਾ ਤਾਲਾ ਇਸ ਆਵਾਜ਼ ਨੂੰ ਤੇ ਇਸ ਸਖਸ਼ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਇਨੀ ਮਿੱਠੀ ਮਿੱਠੀ ਤੇ ਸੁਰੀਲੀ ਆਵਾਜ਼ ਦਿਲਾ ਨੂੰ ਚੀਰਦੀ ਹੋਈ ਰੂਹ ਤੱਕ ਪਹੁੰਚਦੀ ਏ ਅੱਲਾ ਤੁਹਾਡੇ ਸਿਰ ਉਪਰ ਹਮੇਸ਼ਾ ਹੱਥ ਰੱਖੇ ਤੇ ਤੁਸੀਂ ਬਾਬੇ ਬੁੱਲੇ ਸ਼ਾਹ ਦੀਆਂ ਕਲਮਾਂ ਹਮੇਸ਼ਾ ਇਸੇ ਤਰ੍ਹਾਂ ਹੀ ਸੁਣਾਉਂਦੇ ਰਹੋ ਕਿਤੇ ਮੌਕਾ ਮਿਲਿਆ ਤਾਂ ਅੱਲਾ ਨੇ ਕਿਰਪਾ ਕੀਤੀ ਤਾਂ ਤੁਹਾਡੇ ਦਰਸ਼ਨ ਜਰੂਰ ਕਰਾਂਗੇ ❤❤❤❤❤❤❤❤❤❤❤ ਹੈਦਰ ਵੀਰ ਅੱਲਾ ਤੁਹਾਡੇ ਉੱਪਰ ਹਮੇਸ਼ਾ ਕਿਰਪਾ ਬਣਾਈ ਰੱਖੇਤੇ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਹੀ ਰੱਖੇ ਤੇ ਤੁਸੀਂ ਹਮੇਸ਼ਾ ਬਾਬੇ ਬੁੱਲੇ ਸ਼ਾਹ ਜੀ ਦੀਆਂ ਕਲਮਾਂ ਤੇ ਹਮੇਸ਼ਾ
    ਬਾਬੇ ਬੁੱਲੇ ਸ਼ਾਹ ਜੀ ਨੂੰ ਚਾਹਣ ਵਾਲੇ ਤੇ ਤੁਹਾਨੂੰ ਚਾਹਣ ਵਾਲਿਆਂ ਅਗੇ ਪੇਸ਼ ਕਰਦੇ ਰਹੋ ਵਾਹਿਗੁਰੂ ਪਰਮਾਤਮਾ ਅੱਲਾ ਤਾਲਾ ਤੁਹਾਡੇ ਉੱਪਰ ਹਮੇਸ਼ਾ ਇਸੇ ਤਰ੍ਹਾਂ ਹੀ ਕਿਰਪਾ ਬਣਾਈ ਰੱਖੇ ਖੁਸ਼ ਰਿਹਾ ਵੀਰ ਲਵ ਯੂ ਖਾਨ ਸਾਹਿਬ ਅਸੀਂ ਬਾਬੇ ਬੁੱਲੇ ਸ਼ਾਹ ਜੀ ਦੀਆਂ ਇਨਾ ਕਲਮਾਂ ਦੇ ਮੁਰੀਦ ਹਾਂ ਤੇ ਤੁਹਾਡੀ ਇੰਨੀ ਮਿੱਠੀ ਆਵਾਜ਼ ਦੇ ਖੁਸ਼ ਰਹੋ ਵੀਰ

    • @HsanNadeem
      @HsanNadeem 10 місяців тому +3

      .
      ... M.
      Z
      0:17

    • @TemplarYogi
      @TemplarYogi 5 місяців тому

      Wahe Guru , beautiful prayer 🙏

  • @Manjitsingh-lf2wg
    @Manjitsingh-lf2wg 10 місяців тому +10

    ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਬਹੁਤ ਹੀ ਵਧੀਆ🎉🎉🎉🎉🎉🎉❤❤

  • @rajgll32
    @rajgll32 9 місяців тому +16

    ਬਹੁਤ ਵਧੀਆ ਆਵਾਜ਼ ਹੈ ਵੀਰ ਜੀ ਖੁਦਾ ਦੀ ਰਹਿਮਤ ਹੈ ਤੁਹਾਡੇ ਤੇ ❤❤❤❤❤❤

    • @BinderSarpanch-fn2dl
      @BinderSarpanch-fn2dl 9 місяців тому +2

      ,, Buhat vdhea awaj h veer bilal khuda de Rehmat h ❤❤❤❤❤🌹🌹🌹🌹🌹

    • @khizarhayat6949
      @khizarhayat6949 4 місяці тому

      11111111111111111111111111111111¹11111111111111111111111111111111111111111111111111111111111111111111111111111111111111111111111111111111111111111111111111111111111111111111111111111111​@@BinderSarpanch-fn2dl

  • @basantjairajputanasingh2659
    @basantjairajputanasingh2659 10 місяців тому +64

    ਰਹਿਮਤ ਹੈ ਭਾਈ ਸਾਹਿਬ ਤੁਹਾਨੂੰ ਪ੍ਰਮਾਤਮਾ ਦੀ, ਕਮਾਲ ਦੀ ਅਵਾਜ ਦਿੱਤੀ ਹੈ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ।

  • @vazeersingh3113
    @vazeersingh3113 10 місяців тому +9

    ਪਿਆਰ ਮੇਰੇ ਵੀਰ ਨੂੰ ❤ ਤੇਰਾ ਭਰਾ ਚੜਦੇ ਪੰਜਾਬ ਤੋਂ

  • @pardeepshankar1493
    @pardeepshankar1493 7 місяців тому +2

    🙏Hazrat Peera Baab Bulleh Shah Ji 🙏

  • @kewalsingh8641
    @kewalsingh8641 10 місяців тому +10

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
    ਬਹੁਤ ਵਧੀਆ

  • @roshankheranwali2399
    @roshankheranwali2399 5 місяців тому +1

    बिलाल भाई बहुत ही खूबसूरत अंदाज व आवाज रूह नू सुकून मिल गया। परमात्मा की कृपा आप पर हमेशा बनी रहे🙏

  • @KarmjeetDeol-mt5jl
    @KarmjeetDeol-mt5jl 9 місяців тому +3

    ਬਹੁਤ ਵਧੀਆ ਵੀਰ ਵਾਹਿਗੁਰੂ ਜੀ ਨੇਂ ਤੁਹਾਨੂੰ ਬਹੁਤ ਸੋਹਣੀ ਆਵਾਜ਼ ਬਖਸ਼ੀ ਹੈ

  • @madanlalsharma2
    @madanlalsharma2 4 місяці тому +2

    ਬਹੁਤ ਸੁੰਦਰ ਲੜਕਾ, ਬਹੁਤ ਸੋਹਣੀ ਅਵਾਜ਼, ਜਿੰਨ੍ਹਾਂ ਚੰਗ਼ਾ ਹੁੰਦਾ ਆਪਾ ਕਦੇ ਅਲੱਗ ਨਾਂ ਹੁੰਦੇ l

  • @Zainabnoorzn3
    @Zainabnoorzn3 10 місяців тому +12

    God bless you
    So good job 👍👍👍
    So Sweet voice
    Ma Sha Allah 💕💕💕💕💕💕💕💕💕💕

  • @RavinderSingh-zw7nm
    @RavinderSingh-zw7nm 9 місяців тому +1

    Jibhe..jibhe..sherra..tu...sab singar ..tu ..utte .... World..bich .. Bilal. Blhal de Barabar
    koi bhi.. Amhi Abhu di mehnat hai .. jann kadtti ..utte nhi ho Sakdda..mere virre tu ..jaan kad gyea sab kalam . Sunhhe ..barre bhai di.. e hi hai sherra..jibhe ..jibhe... sweet. Heart. Touch voice..jibhe jinhe

  • @SimranKaur-xh1xn
    @SimranKaur-xh1xn 7 місяців тому +1

    ਅੱਤ ਆ ਭਾਜੀ ❤❤❤

  • @SatpalSingh-ms3hq
    @SatpalSingh-ms3hq 9 місяців тому +1

    Bhai Hadar Teri ," Dilan❤ nu thooh paounde awaj"sun ke Rooh nu barre sakoon milda.🌳🌹👌🤘🤘🤟❤️❤️❤️🙏 Jeeve mera Lehnda Punjab 🌹🌳💐🌷🌴🥀🌿🌾❤️💐

  • @BalwinderSinghThind50
    @BalwinderSinghThind50 9 місяців тому +3

    ਵੀਰ ਜੀਓ, ਇਕ ਤੁਹਾਡੀ ਆਵਾਜ਼ ਬਾਕਮਾਲ ਹੈ, ਦੂਜੀ ਵਿਸ਼ੇ ਦੀ ਚੋਣ ਸੂਫੀਆਨਾ ਕਲਾਮ ਵੀ ਕਮਾਲ ਦਾ ਹੈ ਤੇ ਤੀਜਾ ਤੁਹਾਡਾ ਗਾਉਣ ਦਾ ਅੰਦਾਜ਼ ਵੀ ਸਿਖਰਾਂ ਦਾ ਹੈ। ਵਾਹਿਗੁਰੂ ਤੁਹਾਨੂੰ ਸਲਾਮਤ ਰੱਖੇ!

  • @SukhjinderSingh-io6zv
    @SukhjinderSingh-io6zv 6 місяців тому +1

    ਬਹੁਤ ਸੋਹਣਾ ਗਾਇਆ ਚੜਦੇ ਪੰਜਾਬ ਤੋਂ ਬਠਿੰਡੇ ਤੋਂ

  • @sukhghuman3257
    @sukhghuman3257 6 місяців тому +2

    Very nice voice mai te ajj sunrehi mainu ta bhut vadia laga

  • @gurnamsingh3111
    @gurnamsingh3111 10 місяців тому +6

    ਬਹੁਤ ਵਧੀਆ ਆਵਾਜ਼

  • @AmarjeetSingh-bb2zc
    @AmarjeetSingh-bb2zc 9 місяців тому +6

    Baba Nanak Di Dharti to ek meethi meethi awaaz

  • @jaswindersinghnumberdar9742
    @jaswindersinghnumberdar9742 9 місяців тому +1

    ਮੈ ਜਸਵਿੰਦਰ ਸਿੰਘ ਨੰਬਰਦਾਰ ਪਿਡ ਤਾਮਕੋਟ ਜ਼ਿਲ੍ਹਾ ਮਾਨਸਾ ਤੋਂ ਬਹੁਤ ਸੋਹਣਾ ਗਾਊਦਾ ਵਾਈ ਵਾਹਿਗੁਰੂ ਚਾੜ੍ਹਦੀਆਂ ਕਲਾਂ ਚ ਰੱਖੇ ❤❤❤

  • @SanjeevKumar-ro5bl
    @SanjeevKumar-ro5bl 8 місяців тому +1

    Aap ki awaaz di tarif layi alfaaz nahin mildey
    Bil kul ENDDDDDDDDDD👍👍👍👍

  • @bainsbalvir2340
    @bainsbalvir2340 10 місяців тому +1

    ਸੁਰ ਤਾਲ ਤੇ ਸੁਰੀਲੀ ਆਵਾਜ਼ ਦੀ ਬੇਮਿਸ਼ਾਲ ਸ਼ਖ਼ਸੀਅਤ ਬਿਲਾਲ ਹੈਦਰ ਅੱਲਾ ਤਾਲਾ ਇਸ ਹਮੇਸ਼ਾ ਮੇਹਰ ਨਿਵਾਜੀ ਰੱਖੇ

  • @JatinderSingh-pu8zc
    @JatinderSingh-pu8zc 5 місяців тому +1

    Bai ji bahut sohna Dil khuss hoo gya sun k rabb Mehr kre

  • @Hadibabagolden
    @Hadibabagolden 10 місяців тому +1

    Wah zabrdast Bilal haider ❤

  • @LalaBala-iq4kc
    @LalaBala-iq4kc 6 місяців тому +1

    سبحان اللہ ماشااللہ ❤ جزاک اللہ خیراً کثیرا "کثیرا

  • @SanjeevMashalu
    @SanjeevMashalu 6 місяців тому +1

    Great Bhai kamal di awaaz hai thuadi 🎉

  • @dharampalsingh5036
    @dharampalsingh5036 9 місяців тому

    बिलाल भाई पर उस सच्चे मालक की बहुत ही रहमत है और मेरी बेनती है कि इसी प्रकार बनी रहे l बहुत ही सुन्दर हजारों साल जीयो मेरे लाल.

  • @anasrafi8222
    @anasrafi8222 6 місяців тому +1

    Wah mashallah bohat khoobsorat awaz ha

  • @balrajsahota9094
    @balrajsahota9094 9 місяців тому +2

    Love from Punjab India

  • @AjitSingh-h5h
    @AjitSingh-h5h 10 місяців тому +3

    ਕਮਾਲ ਆਵਾਜ ਵਾਲਿਆ ਸਦਾ ਜਿਉਂਦਾ ਰਹਿ ਵਾਹਿਗੁਰੂ ਤੇਰੀ ਲੰਮੀਂ ਉਮਰ ਕਰੇ

  • @meharpari
    @meharpari 8 місяців тому +1

    Wah Kia baat hai ❤❤❤

  • @vijayghai7682
    @vijayghai7682 10 місяців тому +10

    You are blessed with do divine voice ,loved it

  • @muhammadhafeez8895
    @muhammadhafeez8895 9 місяців тому

    واہ۔۔واہ۔۔ بہت ھی خوبصورت آواز ھے۔۔ بلال حیدر ۔۔۔ کلام بلے شاہ ۔۔

  • @minhasp1
    @minhasp1 5 місяців тому +1

    Wow Baba Bulleshah Ji..Just too great.!

  • @GurmeetSingh-vs4ct
    @GurmeetSingh-vs4ct 10 місяців тому +4

    ਵੀਰ ਜੀ ਬਹੁਤ ਵਧੀਆ ਆਵਾਜ਼ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @mangisidhu934
    @mangisidhu934 6 місяців тому

    ਸਕੂਨ ਮਿਲਦਾ ਆ ਲਹਿੰਦੇ ਪੰਜਾਬ ਵਾਲਿਓ ਭਰਾਵੋ...ਤੁਸੀ ਹਮੇਸਾ ਹਸਦੇ ਗਾਉਂਦੇ ਰਹੋ ❤❤❤❤❤❤❤❤❤❤❤❤❤❤❤❤❤

  • @AmritPalSingh-my1wz
    @AmritPalSingh-my1wz 10 місяців тому +1

    Mashallah bohot wadia gaya
    ❤ love from charda Punjab..🌹🌹🌹🌹🌹

  • @nsdhillon9937
    @nsdhillon9937 9 місяців тому +2

    Bilal bhai tuhanu 🎉salam from charhda punjab India 🇮🇳

  • @s.tarsemsingh4733
    @s.tarsemsingh4733 9 місяців тому +2

    ਵਾਹ ਜੀ ਵਾਹ ਕਿਆ ਬਾਤ ਹੈ।

  • @user-vb7jz1cy4x
    @user-vb7jz1cy4x 9 місяців тому +2

    Brother! Sweet voice God Bless you

  • @MUGHALG-hw8ki
    @MUGHALG-hw8ki 9 місяців тому +1

    allah he allah ha mashallah veri nice voice bhi Bilal haider😍🥰😍🥰 ❤❤❤❤❤

  • @sandeepsingh-qr8bb
    @sandeepsingh-qr8bb 9 місяців тому +1

    Bahut sohni awaaz te bahut sohna kalaam gaya tusi

  • @LuqmanJutt-fr1pr
    @LuqmanJutt-fr1pr 10 місяців тому +5

    ماشاءاللہ سبحان اللہ صلی اللہ علی سیدنا محمد وآلہ وسلم

  • @d.s.photographrayspl.indro6765
    @d.s.photographrayspl.indro6765 6 місяців тому +1

    ਬਾ ਕਮਾਲ ਬਾ ਕਮਾਲ ਸਲਾਮ ਹੈ ਬਾਈ ਜੀ 👍

  • @JagtarSingh-sm5cx
    @JagtarSingh-sm5cx 9 місяців тому

    ਬਹੁਤ ਖੂਬਸੂਰਤ ਅੰਦਾਜ਼ ਖ਼ੁਦਾ ਸਦਾ ਸਲਾਮਤ ਰੱਖੇ

  • @mahmoodmalik4202
    @mahmoodmalik4202 10 місяців тому +1

    Bohot payara farmaya tussi Bilal bhai ❤

  • @bathindaram9826
    @bathindaram9826 4 місяці тому

    ਬਹੂਤ ਜ਼ਿਆਦਾ ਸਕੂਨ ਮਿਲਦਾ ਏ। ਬਾਈ ਜੀ ਤੁਹਾਡੀ ਅਵਜ਼ ਸੁਣ ਕੇ ❤

  • @joginderasija4091
    @joginderasija4091 10 місяців тому +1

    ਬਹੁਤ ਵਧੀਆ ਅਵਾਜ਼

  • @chhibasingh8950
    @chhibasingh8950 10 місяців тому +3

    ਵਾਹ ਕਮਾਲ ਵਾਜ ਹੈ ਜੀਦਾ ਰਹ ਜਵਾਨਾਂ

  • @ManojKumar-if4un
    @ManojKumar-if4un 4 місяці тому

    ਬਿਲਾਲ ਹੈਦਰ ਜੀ ਅੱਲ੍ਹਾ ਤਾਲਾ ਤੁਹਾਡੇ ਤੇ ਹਮੇਸ਼ਾਂ ਆਪਣੀ ਮਿਹਰ ਬਣਾਈ ਰੱਖਣ ਜੀ।

  • @PartapSingh-fu7fr
    @PartapSingh-fu7fr Місяць тому

    Bahut wadia very good

  • @beautyofpakistan4633
    @beautyofpakistan4633 10 місяців тому +3

    Kalam Se Ziada Khubsoorat ❤ Bazurag 👴 Hain aur Bazuragon 👨 Ka Hnn Hnn Hai ❤😊😊🎉
    Haseen Mehfil 🎉❤❤

    • @waqassivia7429
      @waqassivia7429 10 місяців тому

      Hosh kar
      Kalam faqeer darvesh ka hai

  • @AmritPalSingh-my1wz
    @AmritPalSingh-my1wz 10 місяців тому

    Oay oay hoy kmaal karr ti bhaii KMAAL Love you 🌹🌹🌹🌹🌹👍👍👍👌👌👌👌

  • @shivanisharma5562
    @shivanisharma5562 9 місяців тому

    ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ ਮਕਾਨ

  • @gafoormohd4873
    @gafoormohd4873 8 місяців тому +1

    Subhanallah Allah mia tenu hameshan khush rkhe aameen ❤❤❤❤❤❤❤

  • @amikhan7739
    @amikhan7739 10 місяців тому +1

    Subhanallah Allah pak hamesha khush rakhe

  • @madanmohan459
    @madanmohan459 10 місяців тому

    Haider bhai ne kamal kar dita 🙏🙏🙏👌👌

  • @charanjitsingh3567
    @charanjitsingh3567 4 місяці тому

    Very LOVELY & SWEET VOICE,🎉🎉🎉🎉 GOD BLESS U WITH LONG, HEALTHY, WEALTHY AND PROSPEROUS LIFE ❤❤❤

  • @SukhdevSingh-fy6xq
    @SukhdevSingh-fy6xq 10 місяців тому +3

    Devine voice, God gifted ❤❤❤

  • @Mayo907
    @Mayo907 10 місяців тому +1

    Wa Kamal kr diya

  • @rajeshkumar-ot9qt
    @rajeshkumar-ot9qt 10 місяців тому +2

    God bless you Bilal haidar ji.very nice.

  • @nisarahmed2473
    @nisarahmed2473 8 місяців тому

    Deep Allah Pak Kamil Saht day, Allah Pak ki shaan sab say buland hay

  • @malkiatsingh3297
    @malkiatsingh3297 3 місяці тому

    What a beautiful voice watching you from Canada

  • @bikarjitsingh34bikarjitsin10
    @bikarjitsingh34bikarjitsin10 9 місяців тому

    ਬਹੁਤ ਸੋਹਣਾ ਗਾਉਂਦਾ ਸਾਡਾ ਭਰਾ ਮੈਂ ਵਿਕੀ ਜ਼ਿਲ੍ਹਾ ਬਠਿੰਡਾ ਤੋਂ ਸੁਣ ਰਿਹਾ

  • @UNF_G4MING
    @UNF_G4MING 10 місяців тому +1

    Wah wah Haider ji sgulshan

  • @RajinderSingh-l7w1b
    @RajinderSingh-l7w1b 9 місяців тому

    Jee o putra
    Bulle shah di rooh bol Rahi ae tere bolan ch ❤

  • @majorsingh5713
    @majorsingh5713 10 місяців тому +1

    Bhuite hi Vidya veer ji

  • @umarladla5070
    @umarladla5070 10 місяців тому +1

    Waaaaa Sony bahi mola slamt rkhy ❤

  • @MuhammadIqbal-rn6nn
    @MuhammadIqbal-rn6nn 6 місяців тому +1

    Buhat aagay jae ga

  • @punjabisukhn6666
    @punjabisukhn6666 10 місяців тому +2

    Masha Allah boht khoob bilal haider sab ❤❤❤

  • @CharanjeetGalib
    @CharanjeetGalib 9 місяців тому

    ਵਾਹਿਗੁਰੂ ਬਿਲਾਲ ਜੀ ਤੈਨੂੰ ਤਰੱਕੀ ਦੇਵੇ ਚੜਦੇ ਪੰਜਾਬ ਤੋਂ ਅਸੀਂ

  • @rohitsuri5982
    @rohitsuri5982 9 місяців тому

    Bilal We are loss of words
    Very confused at !!!
    How much blessed you are singing Babba Bulleh Shah
    Love you kid
    So much depth in voice at such young age
    All Allaha

  • @hsn3333
    @hsn3333 5 місяців тому

    Your deep feeling in singing the kalaam, is a blessing to listen to, thank you

  • @KrishanKumar-ig4rs
    @KrishanKumar-ig4rs 9 місяців тому

    Wah Bilal Bhai wa Kamal. Khuda rehemat Kate.

  • @SohanSinghkhalsa290
    @SohanSinghkhalsa290 10 місяців тому +1

    ਵਾਹ ਕਮਾਲ ਕਲਾਮ ਦੀ ਵਾਹ ਕਮਾਲ ਪੇਸ਼ਕਾਰੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ।

  • @kumarharjinder6601
    @kumarharjinder6601 10 місяців тому

    Param sukh vl Teyari veer ji.
    Rabb di us Allsh di rehmat hoyi
    aj tuhanu sun k kuz pal vaheguru
    de lekhe lge te ght ght vich
    vasn vale Allah di ,ram di
    us akal purkh di khuda di zaad ch
    eh anmol pal vitsye. THANKS.
    KUDRAT TUHANU APNI GODH
    CH SAZAI RAKHE.
    KHUSH RAHO TUSI SAARE
    Sunan vale te sunaun vale.

  • @avneetkaur7375
    @avneetkaur7375 10 місяців тому

    Mza aa geya ji veer ji kya awaj aa

  • @satvirdhanoa8386
    @satvirdhanoa8386 10 місяців тому +3

    ਬਹੁਤ ਖੂਬ।

  • @AltafHussain-fh4xs
    @AltafHussain-fh4xs 7 місяців тому +1

    Love you brother very nice kalam very nice voice

  • @sufiadab
    @sufiadab 10 місяців тому +3

    اللہ آپکو کو جزائے خیر دے
    آپکی آواز دل چیر دیتی ہے
    ماشاءاللہ ماشاءاللہ

  • @whaheedahmad2332
    @whaheedahmad2332 10 місяців тому +1

    ماشاءاللہ بہت خوب جناب

  • @taimoorabbas7198
    @taimoorabbas7198 10 місяців тому +1

    Great job brother, great gathering 👍

  • @manzoorsheikh3540
    @manzoorsheikh3540 7 місяців тому +1

    بہت عمدہ !!!!

  • @randeeprandhawa5948
    @randeeprandhawa5948 9 місяців тому

    ਲਾਜੁਆਬ ❤❤❤❤❤ ਚੜਦੇ ਪੰਜਾਬ ਤੋਂ

  • @teamhawks1095
    @teamhawks1095 Місяць тому +1

    Waah veer g Charde Punjab vlo bhut Sara pyar veer waheguru chardikla ch rkhe❤❤

  • @jaglochannarwal938
    @jaglochannarwal938 10 місяців тому

    भाई दिल खुश हो गया

  • @RanjitSingh-h2x
    @RanjitSingh-h2x 10 місяців тому +2

    Jee javana dil khush karta

  • @sohailshahzad-hp5kt
    @sohailshahzad-hp5kt 6 місяців тому +1

    Baba bullay shah kia baat app ki

  • @AbubakarSiddique-ug3fg
    @AbubakarSiddique-ug3fg 5 місяців тому

    ❤ جناب بہت خوب ❤