My dream with travel u big brother ji ❤❤tusi bhut wadiyaa,video banode big brother ji ,tusi bhut wadiyaa ensan v ho ਤੇ dost v ,parmatma tuhanu eda hi ਸਾਹਿਤਮੰਦ te ਤੰਦਰੁਸਤ ਪ੍ਰਮਾਤਮਾ ਰੱਖੇ 🙏🏻
Saabi veer mainu ek gall dass ethe Europe vich kala maal mil janda aa sokha ke nhi. Because apna te us bina sarda nhi. Jive tuhade spainish jhande utte hi poppy di pic laggi aa. Ki ethe waadu saman milda aa. Mainu ek frnd ne dassi c eh gall.please jwab devi veereya.
Veer Sidhu moose waale da link lok ape paayi jande. Gaana dhukda c situation te, is lyi la ditta. I know difference between this board and billboard but Bahut Saare singers, Celebrities pehla eithe video chla ke hi shekiya maarde c.
My dream with travel u big brother ji ❤❤tusi bhut wadiyaa,video banode big brother ji ,tusi bhut wadiyaa ensan v ho ਤੇ dost v ,parmatma tuhanu eda hi ਸਾਹਿਤਮੰਦ te ਤੰਦਰੁਸਤ ਪ੍ਰਮਾਤਮਾ ਰੱਖੇ 🙏🏻
Excellent bro ❤
ਬਹੁਤ ਵਧੀਆ ਭਾਅ 🙏
Happy birthday YG❤❤🎉🎉🎉🎉
Satsriakal veer tare wajah naal ajj main Europe ch aa
Interesting, love the way u explain things in deep
My dream country 💘💖❣️
Bhaji you deserve million of subscribers. Great content bahut positive feel hunda tuhadi videos dekh ke.
Very good knowledge
Excellent 😊
Great work as always. Italy is not just beautiful but historical. ❤❤
Always ghaint vlogs ❤👌👌
Worth waiting for your videos paji. Keep the quality and way of explanation top notch
Baut Wadia paji,jaldi milage asin
Nice bro 👍👍
Good paaji
Keep it up 👍
👌👌
Great job and fun
Where is Navtej bhai jan did not see long time.
Ssa bai ji 🙏 ❤
Happy Birthday saabi bhaji🎉🎉
Love you saabi bir g well done bir g
Always waiting for your travel vlogs paji keep going Jaswinderjappy from italy 🇮🇹❤
Great conte
God job 👍
❤❤❤
Good 👍
Nice bhaji
Good ❤
Veer ❤ Chardi Kala ji From Sacramento California 🇺🇸 see you always
Love you aa paji❤3
Happy birthday saabi veer ji
🔥🔥
Happy birthday saabi bhaji
🎉🎉🎉🎉🎉🎉
Happy birthday bhaji🎉
ITALY DA DUJA NAAM ART ❤
SaAbi bai 👍👍
❤
Bot Vida paji
@ohi sabi bai aini late vlog chal rhe 😛😜🤣
Bai g, Which Lens are you using?
🙏🙏
Jesus says ਵੇਖ, ਮੈਂ ਛੇਤੀ ਆਉਂਦਾ ਹਾਂ ਅਤੇ ਹਰੇਕ ਮਨੁੱਖ ਨੂੰ ਉਸ ਦੇ ਕੰਮਾਂ ਅਨੁਸਾਰ ਦੇਣ ਲਈ ਫਲ ਮੇਰੇ ਕੋਲ ਹੈ। ਮੈਂ ਅਲਫਾ ਅਤੇ ਓਮੇਗਾ, ਪਹਿਲਾ ਅਤੇ ਪਿਛਲਾ, ਆਦ ਅਤੇ ਅੰਤ ਹਾਂ।
ਪਰਕਾਸ਼ ਦੀ ਪੋਥੀ 22:12-13
bhaji good love u
Canada Wale tour de full video Galla batta Wale kado auo gye ????
ਸੰਧੂ ਪਰਿਵਾਰ ਦਾ ਲੜਕਾ ਇਟਲੀ ਵਿੱਚ ਹੈ ਉਸਨੂੰ ਇੱਕ ਲੜਕੀ ਦੀ ਪਲ ਹੈ ਜੋ ਕਿ ਇਟਲੀ ਵਿੱਚ ਹੋਵੇ l
Saabi veer mainu ek gall dass ethe Europe vich kala maal mil janda aa sokha ke nhi. Because apna te us bina sarda nhi. Jive tuhade spainish jhande utte hi poppy di pic laggi aa. Ki ethe waadu saman milda aa. Mainu ek frnd ne dassi c eh gall.please jwab devi veereya.
Bai ji location kitho search krde o enia Ghent
Veer travel pages follow krda so jo kujh changa lagge, Save kr laina hunna
@@OhiSaabi Thanks bai ji For info
Sade lok wdia content nu ghnt dkhde ne jyda tr lok jhde nl janani ah ohnu juda dkhde ne pta ni kyu😅
ਸਹੀ ਗੱਲ ਹੈ ।ਜਨਾਨੀ ਦਾ ਅੱਗੇ ਪਿੱਛਾ ਦੇਖ ਦੇਖ ਝੁਰਦੇ ਝੁਰਦੇ ਵੀਡੀਉ ਦੇਖੀ ਜਾਂਦੇ ਅ😂
Saabi paji ki hal tohde.. yrr mnu v spain bula lvo work lyi 😅
I wish veer eina easy hunda
Sabi bhaji ptta ni but please Virasat E Khalsa v kde jayeoo
Main bott vaar geaa but love to see your views and explanation
Paji jdo USA aye tan jrur milyo
Zroor veer ehi koshish hundi aa
Veer g thodi jaldi video paya kro tuc ta kaii mahine gayab rehnde ho looki har roz paunde video
Aree woh logg ah rahe hai😅
Pisa tower = Pesa tower
Aci v a ry a spain
Enjoy 🙏🏽
@@OhiSaabi 🙏
Brother work primt h k j
Barcelona
Uchiyan imartan de supne na dekh ehe tediya v ho jandiya😂
* &ਚੰਗਿਆੜਾ& *
East tho west INDI is best
Sabhi bhaji peper bhej do apa thuanu pese bhej dinde aa.
22 flop youtuber nu support karo apne lok bina gll tu uss magar pe rahe ne na aina nu kush pata na sur baki gll usdi sahi c
Jesus is Lord true God ✝️
🍆
Bot wait karana my dear brother.
ਸਾਬੀ ਵੀਰ scroll ਕਰਦੇ ਤੁਹਾਡੀ ਬਿਲ ਬੋਰਡ ਵਾਲੀ ਰੀਲ ਸਾਮ੍ਹਣੇ ਆਈ, ਉਸ ਰੀਲ ਚ ਤੁਸੀਂ ਬਿਨਾਂ ਸਿਧੂ ਮੂਸੇ ਵਾਲੇ ਨਾਂ ਲਏ ਬਿਨਾਂ ਗਲਤ ਗਿਆਨ ਦੇ ਰਹੇ। ਬਲਕਿ bill board ਇਕ ਸੰਸਥਾ ਆ ਤੇ ਓਹਨਾਂ ਦੀ ਸਾਈਟ ਦੇ globally hit ਗੀਤਾਂ ਨੂੰ ਲੜੀਵਾਰ ਲਾਇਆ ਜਾਂਦਾ ਆ।
ਦੂਸਰਾ ਤੁਸੀਂ ਇਕ ਲੰਡੂ ਜੇ ਬੰਦੇ ਦੇ podcast ਚ ਕਹਿਾ ਕਿ ਆਪਣੇ ਬੰਦੇ ਮਾਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਬਹੁਤ ਵੱਡਾ ਦਸਦੇ ਜਦੋਂ ਕਿ ਮੁਗਲਾਂ ਨੇ ਬਹੁਤ ਲੰਮਾ ਸਮਾਂ ਰਾਜ ਕੀਤਾ। ਬਿਲਕੁਲ ਠੀਕ, ਸਾਡੇ ਆਲੇ ਸਰਦਾਰ ਨੇ ਓਸ ਕੌਮ ਤੇ ਰਾਜ ਕੀਤਾ ਜਿਨ੍ਹਾਂ ਦੀ ਗਿਣਤੀ 75% ਸੀ, ਤੇ ਸਿਖਾਂ ਦੀ ਸਿਰਫ 5% ਸੀ। ਮੈਂ ਕਦੇ ਗਲਤ ਕਮੈਂਟ ਨੀ ਕੀਤਾ ਨਾ ਸਮਾ ਹੁੰਦਾ। ਨਾ ਮੈਂ ਤੁਹਾਨੂੰ ਸਿਆਣੀ ਉਮਰ ਦੇ ਬੰਦੇ ਨੂੰ ਗਾਲ੍ਹ ਕਢਦਾ ਚੰਗਾ ਲਗਦਾ। ਹਾਲਾਂ ਕਿ ਤੁਸੀਂ ਆਪਣੀ ਮੰਦਬੁਦੀ ਦਾ ਪਰਦਰਸ਼ਨ ਅਕਸਰ ਕਰਦੇ ਜੇ ਜਿਵੇਂ ਕਿ ਲੰਡਨ ਸਿਧੂ ਦਾ ਗਾਣਾ ਚਲਦਾ ਸੀ ਕਿਸੇ ਕੈਫੇ ਚ ਉਥੇ ਤੁਸੀਂ ਕਹਿ ਰਹੇ ਕਿ ਸਿਧੂ ਦੀ ਮੌਤ ਪਿਛੋ ਇਹਨਾਂ ਨੂੰ ਪੈਸਾ ਬਹੁਤ ਇਕਠਾ ਹੋਇਆ ਹੋਣਾ ਯੂ ਟਿਊਬ ਤੋਂ, ਪਰ ਤੁਸੀਂ ਅਜ ਮਰਦੋ ਤੁਹਾਡੇ ਪਰਿਵਾਰ ਨੂੰ ਕੁਛ ਨੀ ਮਿਲਣਾ। ਤੁਹਾਨੂੰ ਲਗਨਾ ਭੀ ਇਹ ਕੋਈ ਸਿਧੂ ਦਾ ਫੈਨ ਭੜਾਸ ਕਢ ਰਿਹਾ । ਸਾਬੀ ਵੀਰ scroll ਕਰਦੇ ਤੁਹਾਡੀ ਬਿਲ ਬੋਰਡ ਵਾਲੀ ਰੀਲ ਸਾਮ੍ਹਣੇ ਆਈ, ਉਸ ਰੀਲ ਚ ਤੁਸੀਂ ਬਿਨਾਂ ਸਿਧੂ ਮੂਸੇ ਵਾਲੇ ਨਾਂ ਲਏ ਗਿਆਨ ਦੇ ਰਹੇ। ਤੁਸੀਂ ਪੰਜਾਬੀ ਬੋਲੀ ਨੂੰ represent ਕਰਦੇ ਤਾਂ ਦਸ ਰਿਹਾ ਕਿ bill board ਇਕ ਸੰਸਥਾ ਆ ਤੇ ਓਹਨਾਂ ਦੀ ਸਾਈਟ ਦੇ globally hit ਗੀਤਾਂ ਨੂੰ ਲੜੀਵਾਰ ਲਾਇਆ ਜਾਂਦਾ ਆ।
ਦੂਸਰਾ ਤੁਸੀਂ ਇਕ ਲੰਡੂ ਜੇ ਬੰਦੇ ਦੇ podcast ਚ ਕਹਿਾ ਕਿ ਆਪਣੇ ਬੰਦੇ ਮਾਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਬਹੁਤ ਵੱਡਾ ਦਸਦੇ ਜਦੋਂ ਕਿ ਮੁਗਲਾਂ ਨੇ ਬਹੁਤ ਲੰਮਾ ਸਮਾਂ ਰਾਜ ਕੀਤਾ। ਬਿਲਕੁਲ ਠੀਕ, ਪਰ ਸਾਡੇ ਆਲੇ ਸਰਦਾਰ ਨੇ ਓਸ ਕੌਮ ਤੇ ਰਾਜ ਕੀਤਾ ਜਿਨ੍ਹਾਂ ਦੀ ਗਿਣਤੀ 75% ਸੀ, ਤੇ ਸਿਖਾਂ ਦੀ ਸਿਰਫ 5% ਸੀ। ਮੈਂ ਤੁਹਾਨੂੰ ਸਿਆਣੀ ਉਮਰ ਦੇ ਬੰਦੇ ਨੂੰ ਗਾਲ੍ਹ ਕਢਦਾ ਵੀ ਚੰਗਾ ਨਹੀਂ ਲਗਦਾ। ਹਾਲਾਂ ਕਿ ਤੁਸੀਂ ਆਪਣੀ ਮੰਦਬੁਦੀ ਦਾ ਪਰਦਰਸ਼ਨ ਅਕਸਰ ਕੀਤੀ ਜਿਵੇਂ ਕਿ ਲੰਡਨ ਕਿਸੇ ਕੈਫੇ ਚ ਸਿਧੂ ਦਾ ਗਾਣਾ ਚਲਦਾ ਸੀ ਉਥੇ ਤੁਸੀਂ ਕਹਿ ਰਹੇ ਕਿ ਸਿਧੂ ਦੀ ਮੌਤ ਪਿਛੋ ਪਰਿਵਾਰ ਨੂੰ ਪੈਸਾ ਬਹੁਤ ਇਕਠਾ ਹੋਇਆ ਹੋਣਾ ਯੂ ਟਿਊਬ ਤੋ। ਮੈਂ ਕਦੇ ਗਲਤ ਕਮੈਂਟਰ ਨੀ ਕੀਤਾ ਤੇ ਨਾ ਏਨਾ ਸਮਾਂ ਹੁੰਦਾ।
Veer Sidhu moose waale da link lok ape paayi jande.
Gaana dhukda c situation te, is lyi la ditta.
I know difference between this board and billboard but Bahut Saare singers, Celebrities pehla eithe video chla ke hi shekiya maarde c.
@@OhiSaabi ਮੈਂ ਸਿਧੂ ਕਰਕੇ ਨਹੀਂ ਕਮੈਂਟ ਕੀਤਾ, ਨਾ ਮੈਂ ਓਹਦਾ ਫੈਨ ਆ। ਹਾਂ ਉਸ ਮੰਦਬੁਦੀ ਬਚਾ ਕਾਕਾ ਬਲੀ ਨਾਲ ਜੋ ਪੌਡਕਾਸਟ ਕੀਤਾ ਉਹਦੇ ਚ ਦਿਤੀ ਜਾਨਕਾਰੀ ਗਲਤ ਸੀ ਅਧੂਰੀ ਸੀ ਤੇ ਸੁਣੀ ਸੁਣਾਈ ਸੀ। ਕਾਕਾ ਬਲੀ ਦੀ Australia ਵਾਲੀ ਭੈਣ ਮੁਤਾਬਕ ਕਾਕਾ ਬਲੀ ਦਾ ਸਕੂਲ ਮਾਸਟਰ ਇਹਨੂੰ physically abuse ਕਰਦਾ ਰਿਹਾ ਪਰ ਇਹ ਸਾਰੇ ਪੰਜਾਬੀਆਂ ਤੇ ਪੜਾਸ ਕਢ ਰਿਹਾ। ਉਹਨੂੰ ਕਿਸੇ phychiatrist ਦੀ ਲੋੜ ਆ। ਬਾਕੀ ਵੀਰੇ ਮੈਂ ਸਿਰਫ you tube ਤੇ ਨਵਦੀਪ ਬਰਾੜ ਨੂੰ ਵੇਖਦਾ ਯਾ recently ਤੁਹਾਡਾ ਚੈਨਲ ਸ਼ੁਰੂ ਕੀਤਾ । ਮੈਂ ਆਪ ਬਹੁਤ ਟਰੈਵਲ ਕਰਦਾ। ਜੇ ਵੀਰ ਜੀ ਮੇਰੀ ਕਿਸੇ ਗਲ ਦਾ ਬੁਰਾ ਲਗਾ ਤੇ ਮੁਆਫ਼ੀ।
Nice 👍
❤❤
❤❤
❤❤❤❤
❤❤
❤❤❤❤