Chajj Da Vichar (1380) || ਮਿਸ ਨੀਲਮ ਨੇ ਖੋਲ੍ਹੇ ਜੋੜੀ ਟੁੱਟਣ ਦੇ ਭੇਤ - Part 1

Поділитися
Вставка
  • Опубліковано 28 вер 2024
  • Link to Part 2 :- • Chajj Da Vichar (1381)...
    #PrimeAsiaTV​​​ #ChajjDaVichar​​​ #SwarnTehna​​​ #HarmanThind
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 612

  • @romi1549
    @romi1549 3 роки тому +72

    ਨੀਲਮ ਸਰੀਰਕ ਪੱਖੋਂ ਵੀ ਮਜ਼ਬੂਤ, ਹੱਥ ਪੈਰ ਚੰਗੇ ਤਕੜੇ, ਉਂਗਲਾਂ ਕਿੰਨੀਆਂ ਮਜ਼ਬੂਤ ! ਸਟੇਜ ਤੇ ਜਦੋਂ ਨੱਚਦੀ ਏਦਾਂ ਲੱਗਦਾ ਜਿਵੇਂ ਅੱਡੀ ਮਾਰ ਕੇ ਧਰਤੀ ਚੋਂ ਪਾਣੀ ਕੱਢ ਦੇਵੇਗੀ।
    ਤੇ ਅਵਾਜ਼ ਬਹੁਤ ਖ਼ੂਬਸੂਰਤ ਤੇ ਦਮਦਾਰ।

  • @jogasandhu1029
    @jogasandhu1029 3 роки тому +22

    ਟਹਿਣਾ ਵੀਰ ਜੀ ਸਤਿ ਸੀ੍ ਅਕਾਲ ਨੀਲਮ ਜੀ ਦੀ ਕੈਸਟ ਮੈਂ ਤਕਰੀਬਨ 2001 ਵਿਚ ਸੁਣੀ ਸੀ ਜੀ

  • @parmjeetkaur9387
    @parmjeetkaur9387 2 роки тому +12

    ਹਾਂ ਜੀ ਮੇਰੇ ਛੋਟੇ ਭਰਾ ਦੇ ਵਿਆਹ ਵਿਚ ਆਏ ਸੀ ਸੰਨ 2004 ਵਿੱਚ ਛਣ ਛਣ ਵਾਲਾ ਗੀਤ ਸੀ ਅਸੀਂ ਨੌਂ ਭੈਣਾਂ ਸੀ ਤੇ ਸਾਡਾ ਇਕ ਭਰਾ ਹੈ ਬਹੁਤ ਵਧੀਆ ਜੋੜੀ ਸੀ ਰੱਬ ਫੇਰ ਮਿਲਾਵੇ ਇਹਨਾਂ ਨੂੰ

  • @lakhvirkaur8164
    @lakhvirkaur8164 3 роки тому +134

    ਇਹਨਾਂ ਦੀ ਜੋੜੀ ਸਦੀਕ ਰਣਜੀਤ ਕੌਰ ਵਰਗੀ ਸੀ। ਇਹਨਾਂ ਨੂੰ ਇਕੱਠੇ ਹੋਣਾ ਚਾਹੀਦੈ।

    • @tarlochansingh8041
      @tarlochansingh8041 3 роки тому +17

      ਭੁਪਿੰਦਰ ਗਿੱਲ ਦਾ ਘਰ ਸਾਡੇ ਘਰ ਦੇ ਕੋਲ ਹੀ ਹੈ ਮੈਡਮ ਨੀਲਮ ਮੇਰੀ ਦੁਕਾਨ ਤੇ ਵੀ ਕੲੀ ਵਾਰ ਸਮਾਂਨ ਲੈਣ ਆਉਂਦੀ ਸੀ ਹੁਣ ਭੁਪਿੰਦਰ ਗਿੱਲ ਦੇ ਬੱਚੇ ਆਉਂਦੇ ਹਨ ਮੇਰੀ ਦੁਕਾਨ ਤੇ

    • @mandeepkumar6028
      @mandeepkumar6028 2 роки тому

      @@tarlochansingh8041 husband wife ne bhupinder gill te miss neelam g

    • @sukhwantsingh7429
      @sukhwantsingh7429 2 роки тому

      @@tarlochansingh8041 ਕਿਹੜਾ ਪਿੰਡ ਹੈ ਵੀਰ ?

    • @tarlochansingh8041
      @tarlochansingh8041 2 роки тому

      @@sukhwantsingh7429 ਪਿੰਡ ਕੋਟਲਾ ਨਿਹੰਗ ਨੇੜੇ ਗੁਰੂਦਵਾਰਾ ਸ਼੍ਰੀ ਭੱਠਾ ਸਾਹਿਬ ਰੋਪੜ

    • @jaswindrabrar4090
      @jaswindrabrar4090 2 роки тому

      Right👍

  • @gurcharansinghsandhu8427
    @gurcharansinghsandhu8427 3 роки тому +17

    ਸਤਿ ਸ੍ਰੀ ਆਕਾਲ ਜੀ ਜਦੋਂ ਮੇਰੇ ਪਿੰਡ ਜੰਗੀਆਣਾ ਵਿਖੇ ਆਏ ਸੀ ਜੀ ਉਹਦੋ ਤਾ ਮੈਨੂੰ ਬਹੁਤ ਵਧੀਆ ਲੱਗੇ ਸੀ ਜੀ

  • @amanbrar273
    @amanbrar273 3 роки тому +22

    ਸਤਿ ਸੀ ਅਕਾਲ ਜੀ ਸਾਰੀ ਪਿਆਰੀ ਜਿਹੀ ਟੀਮ ਨੂੰ

  • @bittugirdher2123
    @bittugirdher2123 3 роки тому +3

    ਮਿਸ ਨੀਲਮ ਦਾ ਭੁਪਿੰਦਰ ਗਿੱਲ ਨਾਲ ਸਟੇਜ ਦਾ ਭੰਗੜਾ ਵੀ ਬਹੁਤ ਘੈਟ ਸੀ

  • @ranjitsingh1238
    @ranjitsingh1238 3 роки тому +18

    Durga Rangila ji nu milaooo best kalaaakaar aaa is wele da

  • @ranbirsinghranbirpatarsi2790
    @ranbirsinghranbirpatarsi2790 3 роки тому +7

    ਨੀਲਮ ਜੀ ਟਰੱਕਾਂ ਵਾਲਿਆ ਦਾ ਗਾਣਾ ਵੀ ਖੂਬ ਚੱਲਿਆ। ਮਾਲ ਲਾਲਿਆ ਦਾ ਲਾ ਕੇ ਦੰਬ ਦਿੱਤੀ ਪੰਜਾਬ ਨੂੰ ਕਿਲੀ ਬੰਲੀਆ

  • @avtarsingh1127
    @avtarsingh1127 2 роки тому +2

    ਬਹੁਤ ਸੋਹਣੀ ਅਵਾਜ਼ ਦੀ ਮਾਲਕ ਹੈ ਮਿਸ ਨੀਲਮ ਤੇ ਦਿਲਰਾਜ ਵੀਰ ਵੀ ਬੜਾ ਘੈਂਟ ਬੰਦਾ ਵਾ ਖੁਬੀ ਸਟੇਜ ਸੰਭਾਲ ਲੈਂਦਾ ਵਾਹਿਗੁਰੂ ਜੋੜੀ ਸਲਾਮਤ ਰੱਖੇ

  • @tiwanatv6454
    @tiwanatv6454 3 роки тому +23

    ਸਤਿ ਸ੍ਰੀ ਅਕਾਲ ਟਹਿਣਾ ਸਾਬ ਤੇ ਬੀਬਾ ਥਿੰਦ ਜੀ ❤❤❤

  • @ਹਰਬੰਸਸਿੰਘ-ਠ4ਨ
    @ਹਰਬੰਸਸਿੰਘ-ਠ4ਨ 3 роки тому +12

    ਭੂਪਿੰਦਰ ਵੀਰ ਨੂੰ ਵੀ ਲੈਕੇ ਆਉ

  • @deeparsh223
    @deeparsh223 3 роки тому +7

    ਟੈਹਣਾ ਜੀ ਭੁिਪੰਦਰ िਗॅਲ ਨੂੰ ਨਾਲ ਲੈਕੇ ਆੳਣਾ ਸੀ ਾ

  • @tejindersingh2679
    @tejindersingh2679 3 роки тому +15

    Kissan Mazdoor ekta zindabad

  • @kulbirsinghbooh749
    @kulbirsinghbooh749 3 роки тому +12

    ਹੁਣ ਮਿਸ ਨੀਲਮ ਆਪਣੀ ਜੁਬਾਨ ਤੇ ਭੁਪਿੰਦਰ ਗਿੱਲ ਦਾ ਨਾਂ ਵੀ ਨਹੀਂ ਲੈਣਾ ਵੀ ਚਾਹੁੰਦੀ ਐਡੀ ਕੀ ਗੱਲ ਹੋਗੀ ਸੀ

    • @kalimuddinmalik5712
      @kalimuddinmalik5712 3 роки тому +3

      ਭੁਪਿੰਦਰ ਗਿੱਲ ਨੇ ਇਸ ਨਾਲ ਧੋਖਾ ਕੀਤਾ

    • @satwindersingh1171
      @satwindersingh1171 3 роки тому +3

      ਟੁਟ ਜਾਣ ਤੇ ਇਹ ਹੀ ਹੰਦਾ ਹੈ ਵੀਰ ਗੱਲਾਂ ਬਹੁਤ ਹੰਦੀਆ ਵਿੱਚ ਪਤਾ ਘਟ ਨੂੰ ਹੁੰਦਾ

    • @Lally-randhawa
      @Lally-randhawa 3 роки тому

      Pehla njaare es nal lenda viah kite hor kra gya oh ,neelam hun v kuwari a

  • @gurcharansinghsandhu8427
    @gurcharansinghsandhu8427 3 роки тому +8

    ਬਹੁਤ ਵਧੀਆ ਲੱਗਿਆ ਜੀ

  • @luckypaul8092
    @luckypaul8092 3 роки тому +4

    Bhut miss krde a assi miss neelam nu ajj vekh k dil nu skoon miliya Neelam nu 😘😘

  • @jaswantsingh-kv8ep
    @jaswantsingh-kv8ep 3 роки тому +14

    ਏ ਜੋੜੀ ਵਾਹ ਕਮਾਲ ਸੀ

  • @Gurshan1313
    @Gurshan1313 3 роки тому +13

    Song is very good and beauty and voice is the best Nilam g and you are the best in this movie. GOD bless you.

  • @sukhrajdhaliwal8624
    @sukhrajdhaliwal8624 3 роки тому +5

    Neelam and Bhupinder both great singer 👍❤

  • @ਗੁਰਜੰਟਸਿੰਘਭੋਰਾ

    ਤਸਵੀਰਾਂ ਸਾਫ਼ ਨਹੀਂ ਹਨ ਜੀ ਧਨਵਾਦ

  • @baghelkulana7502
    @baghelkulana7502 2 роки тому +1

    ਜੇ ਮਿਸ ਨੀਲਮ ਚੋਟੀ ਦੀ ਗਇਕ ਸੀ ਤਾ ਹੀ ਭੁਪਿੰਦਰ ਗਿੱਲ ਦੀ ਪਹਿਚਾਣ ਬਣੀ

  • @PeakRecords95
    @PeakRecords95 3 роки тому

    ਬਹੁਤ ਘੈਂਟ ਜਿੜੀ ਸੀ। ਸਟੇਜ ਖੜਾਉਣ ਦੀ ਕਲਾ ਬਕਮਾਲ ਸੀ । 💯💯 ਬਹੁਤ ਸਾਲ ਪਹਿਲਾਂ ਦੋਦੜੇ ਪ੍ਰੋਗਰਾਮ ਦੇਖਿਆ ਸੀ ਇਹਨਾ ਦਾ ।

  • @AvtarBhatti206
    @AvtarBhatti206 3 роки тому +2

    Tehna Saab sadabhaar gaane gaa te ji Neelam ji ne rehndi duniya tak jeonde rehn 🙏🙏👍👍

  • @kashmirdegun7160
    @kashmirdegun7160 2 роки тому +3

    She is great singer very good voice 👍👌🌹🌹🙏

  • @harmansinghchahal9135
    @harmansinghchahal9135 3 роки тому +4

    ਵਾਹ ਜੀ

  • @ranbirsinghranbirpatarsi2790
    @ranbirsinghranbirpatarsi2790 3 роки тому +3

    ਨੀਲਮ ਜੀ ਸਾਨੂੰ ਬਹੁਤ ਦੁੱਖ ਹੋਇਆਂ ਸੀ ਤੁਹਾਡੀ ਜੋੜੀਂ ਟੁਟੀ ਦਾ ਬੜੇ ਆਖੜੇ ਵੈਖੇ

  • @luckypaul8092
    @luckypaul8092 3 роки тому +1

    Love u allot madam..mai hr thaa ajj b message krdi a bhupinder gill nu ki neelam di brabri koi nhi kr skdi

  • @bestvideos8616
    @bestvideos8616 3 роки тому +2

    ਇਹਦੀ ਤਾਂ ਸੋਚ ਹੀ ਪੈਰਾਂ ਤੱਕ ਦੀ ਆ ਵੱਸ , ਅਖੇ ਮੈਂ ਆਪਣਾ ਸਟੈਂਡ ਬਣਾਇਆ ਕਿ ਮੈਂ ਇੱਕ ਨਾਲ ਹੀ ਗਾਉਣਾ, ਤਾਂਹੀ ਤਾਂ ਫੇਰ ਓਥੇ ਹੀ ਰਹਿਗੀ, ਵੀ ਇਹ ਕੀ ਗੱਲ ਆ ਵੀ ਇੱਕ ਨਾਲ ਹੀ ਗਾਉਣਾ , ਜਦੋਂ ਤੇਰਾ ਤਾਂ ਕੰਮ ਆ ਗਾਉਣਾ ਫੇਰ ਇਹਦੇ ਚ ਸਟੈਂਡ ਆਲੀ ਕੀ ਗੱਲ ਆ ਕਲਾਕਾਰ ਦਾ ਕੰਮ ਗਾਉਣਾ ਹੁੰਦਾ ਇਹ ਥੋੜਾ ਹੁੰਦਾ ਵੀ ਇੱਕ ਨਾਲ ਹੀ ਗਾਉਣਾ ਜੇ ਦੂਜੇ ਨਾਲ ਗਾ ਲਿਆ ਤਾਂ ਸਟੈਂਡ ਹੀ ਡਿੱਗ ਜੂ, ਇਹ ਬਹੁਤ ਹੀ ਛੋਟੀ ਸੋਚ ਦੀ ਨਿਸ਼ਾਨੀ ਆ ਏਦਾਂ ਥੋੜਾ ਹੁੰਦਾ ਵੀ ਜੇ ਕਿਸੇ ਨਾਲ ਗਾ ਲਿਆ ਤਾਂ ਓਹਦਾ ਸਟੈਂਡ ਹੀ ਡਿੱਗ ਜਾਂਦਾ ਤਾਂਹੀ ਤਾਂ ਅੱਗੇ ਨੀ ਵਧੀ

  • @Roopreetmalhi
    @Roopreetmalhi 2 роки тому +1

    ਮਿਸ ਪੂਜਾ ਨੂੰ ਵੀ ਲੈ ਕੇ ਆਉ ❤️

  • @maninder5817
    @maninder5817 2 роки тому

    ਪੁਰਾਣੀ ਯਾਦ ਆ ਗਈ

  • @JaspreetSingh-jy2pj
    @JaspreetSingh-jy2pj 3 роки тому +1

    ਨੀਲਮ ਨੇ ਭੁਪਿੰਦਰ ਉੱਤੇ ਵਿਆਹ ਦਾ ਲਾਰਾ ਲਾ ਜਾਤੀ ਵਿਤਕਰਾ ਤੇ ਜਿਣਸੀ ਸੋਸ਼ਣ ਦੇ ਦੋਸ਼ ਲਾਏ ਸੀ ਤੇ ਭੁਪਿੰਦਰ ਅਨੁਸਾਰ ਉਹਨੇ ਨਾ ਕਦੇ ਵਿਆਹ ਦਾ ਲਾਰਾ ਲਾਇਆ ਸੀ ਤੇ ਨਾ ਕੁੱਝ ਹੋਰ ਬਾਕੀ ਨੀਲਮ ਚ ਹੰਕਾਰ ਸੀ ਤੇ ਉਹ ਇੰਟਰਵਿਊ ਚ ਸਾਫ਼ ਝਲਕਦਾ।ਆਤਮ ਵਿਸ਼ਵਾਸ ਤੇ ਹੰਕਾਰ ਚ ਮਹੀਨ ਫਰਕ ਹੁੰਦਾ ਪਰ ਅਸਰ ਹੰਕਾਰ ਦਾ ਹੀ ਜ਼ਿਆਦਾ ਹੁੰਦਾ

    • @punjabsingh3814
      @punjabsingh3814 3 роки тому

      ਇਹ ਦੋਸ਼ ਨੀਲਮ ਨੇ ਲਾਏ ਸੀ ??

  • @talvindersingh1761
    @talvindersingh1761 3 роки тому +4

    ਟਹਿਣਾ ਵੀਰ ਜੀ ਦੁਰਗਾ ਰੰਗੀਲਾ ਜੀ ਨੂੰ ਵੀ ਮਿਲਾ ਦੋ

  • @avtarchahal5904
    @avtarchahal5904 3 роки тому +1

    ਜੋੜੀ ਘੈਂਟ ਸੀ ਟੁੱਟਣ ਤੋਂ ਬਾਅਦ ਦੋਵਾਂ ਨੂੰ ਪੁਰਾਣੇ ਮੁਕਾਮ ਤੇ ਪਹੁੰਚਣ ਲਈ ਇਕੱਠੇ ਹੋਣਾ ਚਾਹੀਦਾ ਹੈ

  • @kirankaur4504
    @kirankaur4504 3 роки тому +2

    ਸਤਿ ਸ੍ਰੀ ਅਕਾਲ ਜੀ 🙏🙏

  • @sukhdevsinghsohi1951
    @sukhdevsinghsohi1951 3 роки тому +3

    Sweet voice sister ji diljaan v good singere

  • @singersatpalkingra
    @singersatpalkingra 3 роки тому +1

    ਸਵਰਨ ਸਿੰਘ ਟਹਿਣਾ ਜੀ ਤੇ ਮੈਡਮ ਥਿੰਦ ਜੀ ਇਟਰਵਿਉ ਬਹੁਤ ਵਧੀਆ ਲੱਗੀ ਹੈ ਪਰ ਉਹ ਗੱਲ ਨਹੀਂ ਬਣਦੀ ਜੋ ਭੁਪਿੰਦਰ ਗਿੱਲ ਨਾਲ ਜੋੜੀ ਸੀ

  • @naharsingh9357
    @naharsingh9357 3 роки тому +1

    ਟਹਿਣਾ ਸਾਹਿਬ ਸੁੱਖੇ ਬਾਉਂਸਰ ਨਾਲ ਗੱਲਬਾਤ ਕਰੋ ਜੀ

  • @gursharanbhathal3642
    @gursharanbhathal3642 3 роки тому +3

    Sat sari akal ji

  • @SukhdeepSingh-bj2xo
    @SukhdeepSingh-bj2xo 3 роки тому +3

    Hit ganaa c madam da gll muki na raba meri pr tusi Sahi Nahi Gaya plz ess gale nu new ਤਰੀਕੇ ਮਤਲਬ ਅੱਜ ਦੇ ਤਰੀਕੇ ਚ ਗਇਆ ਜਾਵੇ ਤਾਂ bohat ਬਦੀਆ song boht ਵਦੀਆ ਅਾ

  • @ManjitSingh-hy8jb
    @ManjitSingh-hy8jb 3 роки тому

    Miss neelm ji rbba ve teri rat muk gi bahut kmal da geet sollo v bahut vadhia gaonde ho

  • @ARSHDEEPSINGH-ec1nq
    @ARSHDEEPSINGH-ec1nq 2 роки тому

    *ਟਹਿਣੇ ਬਾਈ ਜਨਾਨੀਆਂ ਵਾਂਗੂੰ ਨ ਕਰਿਆ ਕਰੋ*
    *ਤੁਹਾਡੀਆਂ ਪੁਰਾਣਿਆਂ ਇੰਟਰਵਿਊ ਦੇਖੀਆਂ ਜਿਸਨੇ ਤਹਾਨੂੰ ਲੋਕਾਂ ਚ ਪਹਿਚਾਣ ਬਣਾਈ ਉਸਦੇ ਕਰਕੇ ਤੁਸੀਂ ਇਥੋਂ ਤੱਕ ਆਏ ਪਰ ਹੁਣ ਥੋੜ੍ਹੇ ਕੁ ਸਾਲਾਂ ਤੋਂ ਬੱਸ ਸਲਵਾਰ ਨਹੀਂ ਪਾਉਂਦੇ ਟਹਿਣਾ ਸਾਹਬ ਤੁਸੀਂ ਬਾਕੀ ਲੱਛਣ ਤੁਹਾਡੇ ਜਮਾਂ ਔਰਤਾਂ ਵਰਗੇ ਹੁੰਦੇ ਹਨ।*
    *ਵੀਰੇ ਯਰ ਔਰਤ ਦਾ ਰੌਲ ਬੀਬੀ ਜੋ ਤੁਹਾਡੇ ਨਾਲ ਬੇਠੈ ਆ ਬਾਖੂਬੀ ਨਿਭਾਉਂਦੇ ਆ ਪਰ ਤੁਸੀਂ ਜਨਾਨੀਆਂ(ਔਰਤਾਂ)ਵਾਂਗ ਕਰਦੇ ਅਜੀਬ ਲੱਗਦੇ ਹੋ*

  • @paramjeetlal1476
    @paramjeetlal1476 3 роки тому +1

    Yellow mungi Mera favorite geet

  • @rupinderdeeproffy7629
    @rupinderdeeproffy7629 3 роки тому

    Harman da haasa nirra pataasa te tehna saab lajabaab

  • @manjitsingh-ip6wj
    @manjitsingh-ip6wj 3 роки тому

    ਸਟੇਜ ਚ ਦਮ ਹੈਨੀ ਸੀ ਇਨਾ ਦੇ ਸਿਰਫ਼ ਕੇਸਟਾ ਤੇ ਛਣ ਛਣ ਸੀ ਬੱਸ.......ਪੰਜਾਬ ਚ ਰਮਲਾ ਸਾਬ ਤੇ ਰਾਜਾ ਸਿੱਧੂ ਦੋਗਣੇਆ ਦੇ ਕਿੰਗ ਆ .....ਬਾਕੀ ਤਾ ਜੋ ਚਲ ਰਹੇ ਆ ਪੱਲੇ ਨੇੜੇ ਤੇੜੇ ਵੀ ਨੀ

  • @harjinderkaur7232
    @harjinderkaur7232 3 роки тому +2

    👌👌👌👌👌

  • @pammajandwala2373
    @pammajandwala2373 3 роки тому +1

    ਇੱਕ ਦਿਨ ਵਿੱਚ ਤਿੰਨ ਪ੍ਰੋਗਰਾਮ ਚਲਾਉਣ ਵਾਲੀ ਜੋੜੀ ਨੇ ਅਮਰ ਸਿੰਘ ਚਮਕੀਲੇ ਦਾ ਰਿਕਾਰਡ ਕਿਉਂ ਨਹੀਂ ਤੋੜਿਆ

  • @SatishSharma-sz5mo
    @SatishSharma-sz5mo 3 роки тому

    Anand aa gya g

  • @daljitsroya2038
    @daljitsroya2038 3 роки тому +9

    ਇਕ ਏਦਾਂ ਦਾ ਗਾਣਾ ਵੀ ਹੁੰਦਾ ਸੀ, ਵੇ ਕੱਢ ਲਿਆ ਮੋਰ ਬਣ ਕੇ ,
    ਮੇਰੀ ਡਿੱਗ ਪਈ ਖੂਹ ਚ ਡੋਲ ਸਣੇ ਲੱਜ਼ ਵੇ।

    • @jagrajsinghgill1183
      @jagrajsinghgill1183 3 роки тому +1

      ਚੱਕ ਲਿਆ ਮੋਰ ਬਣ ਕੇ ਮੇਰੀ ਡਿੱਗ ਪਈ ਚਰੀ ਦੇ ਵਿੱਚ ਗਾਨੀ

    • @jagrajsinghgill1183
      @jagrajsinghgill1183 3 роки тому +4

      ਨੀਲਮ ਦੇ ਵਿੱਚ ਘਮੰਡ ਦਿਸਦਾ ਹੈ

    • @gurmitkaur2146
      @gurmitkaur2146 3 роки тому

      @@jagrajsinghgill1183 e

  • @SantoshKumari-oc8rl
    @SantoshKumari-oc8rl 2 роки тому

    V.nice songs

  • @khosasaab1701
    @khosasaab1701 3 роки тому

    Bachpan yaad aw gya

  • @nirbhaidhillon5424
    @nirbhaidhillon5424 2 роки тому

    Goodneelmejee

  • @amarjeetgill5381
    @amarjeetgill5381 3 роки тому

    Pupinder Gill sade pind rhinda hunda se jdo oh factory ch kam karde se pind kambali mohali bhut vdiya bnda

  • @m_dmusic8179
    @m_dmusic8179 3 роки тому

    Nice Voice ji

  • @beantsingh3717
    @beantsingh3717 3 роки тому

    ਮਂਡੇਰ ਭਰਾ ਦੀ interview ਕਰੋ ਬਾਈ ਜੀ

  • @AvtarSingh-ve9fy
    @AvtarSingh-ve9fy 3 роки тому

    Neelam Ji Nu Guru Te Vishwa

  • @sehajsidhu1815
    @sehajsidhu1815 2 роки тому

    ਯੋੜੀ ਬਾਕਮਾਲ ਸੀ ਭੁਪਿੰਦਰ ਗਿੱਲ ਮਿਸ ਨੀਲਮ ਪੰਜਾਬ ਦੀ ਦੋਗਾਣਿਆਂ ਦੀ ਟੋਪ ਦੀ ਜੋੜੀ

  • @BaldevSingh-fi2sk
    @BaldevSingh-fi2sk 3 роки тому

    Sister jee we are very sad on break up neelam and bhupinder jee we hope that that time will come back from sur singh

  • @amanaulakh1313
    @amanaulakh1313 3 роки тому

    ਬਹੁਤ ਸੋਹਣੀ ਇੰਟਰਵਿਊ ਸੀ ਪਰ ਨੀਲਮ ਜੀ ਗ ਨਹੀਂ ਹੁੰਦੀ ਗਾਂ ਹੁੰਦੀ ਆ

  • @BALWINDERSINGH-xk2oh
    @BALWINDERSINGH-xk2oh 3 роки тому

    Sidhu y 💪 ji sira banda

  • @jattguri3027
    @jattguri3027 2 роки тому +1

    Hun bhupinder gill nu pushda b kon a

  • @khaleelmohammad9812
    @khaleelmohammad9812 3 роки тому

    22g Surjit khan De interview de Wait kar rahe a

  • @MalkitSingh-jr5dz
    @MalkitSingh-jr5dz 3 роки тому

    Very nice program

  • @SukhdevSingh-zr2hj
    @SukhdevSingh-zr2hj 11 місяців тому

    Mani majra viah ch v aye ehna nu book si kita

  • @parvindersingh-qo2bc
    @parvindersingh-qo2bc 3 роки тому

    Very. Good .ji

  • @ramandeepsingh4310
    @ramandeepsingh4310 3 роки тому

    Good

  • @gurneksingh5029
    @gurneksingh5029 3 роки тому

    Good gi

  • @Khanowall
    @Khanowall 2 роки тому

    ਸਾਰਾ ਕੁੱਝ ਕਰਕੇ ਮੌਜਾ ਲੁੱਟਕੇ ਨਜਾਰੇ ਲੈਕੇ ਗਾਇੱਕ ਵਿੱਆਹ ਤੋ ਮੁੱਕਰ ਗਿੱਆ ਹੁੱਣ ਨਹੀ ਮੁੱੜਦੇ ਯਾਰ

  • @kamljitkumar
    @kamljitkumar 3 роки тому

    So good

  • @Rinkukhurdvlogs
    @Rinkukhurdvlogs 3 роки тому

    ਨੀਲਮ ਜੀ ਤੁੱਹਾਡੀ ਜੋੜੀ ਤਾ ਭੁਪਿੰਦਰ ਨਾਲ ਹੀ ਜੱਚਦੀ ਸੀ

  • @parmindersinghrangi6761
    @parmindersinghrangi6761 3 роки тому +5

    ਹੰਕਾਰ ਹੀ ਮਾਰਦਾ

  • @bupindersingh8788
    @bupindersingh8788 Рік тому

    Bai Bhupinder Gill & Miss Neelam jo Se hun nahi....... ??,, ashi thuda rini jiii 🙏🏾🙏🏾🙏🏾

  • @jagjitsingh5526
    @jagjitsingh5526 3 роки тому

    Jitsingh

  • @manjotsingh3978
    @manjotsingh3978 3 роки тому

    Bhapinder gill naal vivah karon picha tutti jodi gill na hor naal vivah karala bohut dukh laga tu v vivah karala hun beba 🥲🥲🥲🥲🥲🤭🤗🤭🤭

  • @sarbjeetnicehalwara7750
    @sarbjeetnicehalwara7750 3 роки тому

    my frvrat miss nelm

  • @pritpalsingh3872
    @pritpalsingh3872 2 роки тому

    Jindgi vich change and mare din aunde na

  • @VickySingh-no2lo
    @VickySingh-no2lo 4 місяці тому

    Chamkile samaj dar c ous ne amarjit vahia karva laya c

  • @VikramjitSingh-q9z
    @VikramjitSingh-q9z 7 місяців тому

    Ohi time sua hun mainu tan pta E hun lageya k Eh biba ji hun v Gaunde ne..Dil nu Tassuli den lai kuz boli jao par duniya tan sirf ehnu Bai Bhupinder Gill nal hi jan di c…Kade Kade Akad ja arrogance vich laye faisle tuhadi zindgi Tabaah kr k rakh dinde ne..Ajj b je dono nal nal hunde tan ehna di singing da level kuch hor hi hona c..Ehna di Jodi fer Atma Rozi di Jodi..

  • @GurdeepSingh-wy1jt
    @GurdeepSingh-wy1jt 3 роки тому +288

    ਜੋੜੀ ਟੁੱਟਣ ਤੋਂ ਬਾਅਦ ਦੋਵੇਂ ਹੀ ਉਹ ਜਗ੍ਹਾ ਤੇ ਨਹੀਂ ਪਹੁੰਚ ਸਕੇ ਕਹਿਣ ਜੋ ਕੁਝ ਮਰਜੀ ਕਹੀ ਜਾਓ

    • @gurdarshansingh5306
      @gurdarshansingh5306 3 роки тому +6

      Yes ,I agree with you. 🙏🙏🙏🙏🙏

    • @Dildeeprandhawa82
      @Dildeeprandhawa82 3 роки тому +6

      ਸਹੀ ਗੱਲ ਐ ਜੀ।

    • @skbskb4644
      @skbskb4644 3 роки тому +12

      ਬਿਲਕੁਲ ਸਹੀ ਕਿਹਾ.... ਦੋਨਾਂ ਦੀ ਪਹਿਚਾਣ ਸੀ.. ਟੁੱਟਣ ਤੋਂ ਬਾਅਦ ਕੋਈ ਨੀ ਜਾਣਦਾ... ਨੁਕਸਾਨ ਤਾਂ ਦੋਨਾਂ ਨੂੰ ਹੋਇਆ

    • @sukhsingh7312
      @sukhsingh7312 3 роки тому

      Sahi Gall A ja Dono Ekathe Rehnde Wadia Rehna Se Hun Koi Pechan Ne Ehna De

    • @gujjargrouptop9618
      @gujjargrouptop9618 3 роки тому

      L

  • @PB13Punjabimusicanddjsong
    @PB13Punjabimusicanddjsong 3 роки тому +10

    ਅੰਦਰ ਆਤਮਾ ਤੋ ਅੱਜ ਵੀ ਨੀ ਦੂਰ ਨੀਲਮ ਤੁਸੀ ਭੁਪਿੰਦਰ ਤੋ ਭਾਵੇ ਦੋਵੇ ਜਿੱਦ ਕਰੀ ਜਾਣ ਪਛਤਾਵਾ ਜਰੂਰ ਅੱਜ ਅੰਦਰੋ ਅੰਦਰੀ ਮੰਨਦੇ ਨੇ ਨੀ ਪਰ ਗੱਲ ਮੂੰਹੋ ਉਹ ਗੱਲ ਨਹੀ ਬਣਦੀ ਜਿਹੜੀ ਪਹਿਲਾ ਸੀ ਭੁਪਿੰਦਰ ਤੇ ਨੀਲਮ ਦੀ ਸੀ

  • @karma573
    @karma573 3 роки тому +11

    ਵੀਰ ਜੀ ਭੁਪਿੰਦਰ ਗਿੱਲ ਵੀ ਜਿੰਨੀ ਮਰਜ਼ੀ ਮਿਹਨਤ ਕਰ ਲੈਣ ਮੈਡਮ ਤੁਸੀਂ ਵੀ ਜਿੰਨੀ ਮਰਜ਼ੀ ਮਿਹਨਤ ਕਰ ਲਓ। ਪਰ ਓਹ ਗੱਲ ਨਹੀਂ ਬਣਦੀ। ਜਿਹੜੇ ਮੁਕਾਮ ਤੇ ਦੋਵੇਂ ਪਹੁੰਚੇ ਸੀ ਉੱਥੇ ਨਹੀਂ ਪਹੁੰਚ ਸਕਦੇ। ਜਿੰਨਾ ਮਰਜ਼ੀ ਸੌਕ ਰੱਖੋ।

  • @tlrattustudiorahoroadludhi2458
    @tlrattustudiorahoroadludhi2458 3 роки тому +53

    ਡੁਪਿੰਦਰ ਗਿੱਲ ਮਿਸ ਨਿਲਮ ਬੋਹਤ ਸੂਪਰਹੀਰੋ ਜੋੜੀ ਹੈ ਸੀ ਰੱਬਾ ਦੋਵਾਂ ਨੂੰ ਫਿਰ ਇਸ ਜੋੜੀ ਨੂੰ ਦੁਬਾਰਾ ਜੋੜ ਦੇ

  • @tiwanatv6454
    @tiwanatv6454 3 роки тому +97

    ਜੋ ਮਰਜ਼ੀ ਆ ਬੀਬਾ ਜੀ ਪਰ ਉਹ ਗੱਲ ਨੀ ਬਣਦੀ ਜੋ ਭੁਪਿੰਦਰ ਗਿੱਲ ਨਾਲ ਹੁੰਦੀ ਸੀ ਵਾਹਿਗੁਰੂ ਕ੍ਰਿਪਾ ਕਰਨ ਜੋੜੀ ਦੁਬਾਰਾ ਇਕੱਠੀ ਹੋਵੇ ❤❤❤

    • @jagrajsinghgill1183
      @jagrajsinghgill1183 3 роки тому +9

      ਨੀਲਮ ਦੇ ਵਿੱਚ ਘਮੰਡ ਝਲਕਦਾ ਹੈ

    • @jassbrar675
      @jassbrar675 3 роки тому +5

      @@jagrajsinghgill1183 sahi gll a g kamand zyada kardi a g

    • @avtarpauljahind5441
      @avtarpauljahind5441 2 роки тому +1

      Hit🥳🤩😍😍👌👌👋👋👋👋👋👋👋

    • @malkitsaini2540
      @malkitsaini2540 Рік тому

      A was

  • @gurbajmaan9605
    @gurbajmaan9605 3 роки тому +33

    ਜਿਹੜੇ ਗਾਇਕ ਜੋੜੀ ਤੋੜ ਲੈਂਦੇ ਆ ਨਾ ਉਹ ਲੋਕਾਂ ਨਾਲੋਂ ਵੀ ਟੁੱਟ ਜਾਂਦੇ ਆ! ਬਹੁਤ ਵਧੀਆ ਜੋੜੀ ਸੀ ਇਹਨਾਂ ਦੀ ਪਰ ਹੁਣ ਉਹ ਗੱਲ ਨਹੀਂ ਰਹੀ

  • @big--brain4231
    @big--brain4231 3 роки тому +6

    ਭੁਪਿੰਦਰ ਬਹੁਤ ਵਧੀਆ ਇਨਸਾਨ ਸੀ ਤੇ ਹੈ ਇਸ ਨੇ ਉਸ ਇਨਸਾਨ ਉੱਪਰ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲਾਏ ਸੀ ਚਵਲ ਜਨਾਨੀ ਹੁਣ ਇਹ ਦੱਸ ਦੇ ਭੁਪਿੰਦਰ ਨੂੰ ਦਿੱਤੀ ਕਿੱਥੇ ਸੀ

  • @songwrightersabbibai1766
    @songwrightersabbibai1766 3 роки тому +88

    ਬਹੁਤ ਵਧੀਆ ਜੀ ,,ਪਰ ਜੋੜੀ ਭੁਪਿੰਦਰ ਗਿੱਲ ਤੇ ਮਿਸ ਨੀਲਮ ਦੀ ਹੀ ਸੀ ,,

  • @jagjitsingh6950
    @jagjitsingh6950 3 роки тому +37

    ਨੀਲਮ ਅਤੇ ਗਿੱਲ ਦੀ ਜੋੜੀ ਘੈਂਟ ਸੀ । ਭੁਪਿੰਦਰ ਗਿੱਲ ਦੀ ਸਟੇਜ ਸਾਂਭਣ ਦੀ ਕਲਾ ਵਾਕਯ ਹੀ ਘੈਂਟ ਹੈ ।

  • @gurmailsingh9517
    @gurmailsingh9517 3 роки тому +30

    ਰਮਲੇ ਤੇ ਸੁੱਖੀ ਦੀ ਜੋੜੀ ਵੀ ਟੁੱਟ ਕੇ ਉਸ ਜਗਾ ਨਹੀ ਪੁਹੰਚ ਸਕੇ ਸਰੋਤਿਆਂ ਨੂੰ ਬਹੁਤ ਦੁੱਖ ਹੋਇਆ ਸੀ

  • @baldevthakurbaldev5716
    @baldevthakurbaldev5716 3 роки тому +14

    ਮੈਂ ਅਖਬਾਰ ਪੜਿਆ ਸੀ ਜਦੋਂ ਜੋੜੀ ਟੁੱਟ ਸੀ।ਭੁਪਿੰਦਰ ਗਿੱਲ ਦੀ ਮਾਂ ਨੇ ਨੀਲਮ ਨੂੰ ਅਪਸ਼ਬਦ ਬੋਲੇ ਸਨ।ਨੀਲਮ ਭੁਪਿੰਦਰ ਗਿੱਲ ਨੂੰ ਚਾਹੁੰਦੀ ਸੀ ਪਰ ਭੁਪਿੰਦਰ ਗਿੱਲ ਨੇ ਸ਼ਾਦੀ ਆਪਣੀ ਕਾਸਟ ਵਿੱਚ ਕੀਤੀ।

  • @jugrajsandhu9145
    @jugrajsandhu9145 3 роки тому +33

    ਟਹਿਣਾ ਜੀ ਇਹ ਜੋੜੀ ਬਹੁਤ ਸੁਪਰ ਹਿੱਟ ਰਹੀ ਹੈ। ਮੈਂ ਇਹਨਾਂ ਦਾ ਪ੍ਰੋਗਰਾਮ ਵੇਖਿਆ ਸੀ ਇੱਕ ਤਰਨ ਤਾਰਨ ਜ਼ਿਲ੍ਹੇ ਵਿਚ ਵਲੀਪੁਰ ਪਿੰਡ ਵਿੱਚ ਬਹੁਤ ਹੀ ਵਧੀਆ ਗਾਇਕੀ ਸੀ ਵਾਹਿਗੁਰੂ ਕਰੇ ਇਹ ਜੋੜੀ ਫਿਰ ਇਕੱਠਿਆ ਪ੍ਰੋਗਰਾਮ ਕਰੇ

  • @amarjitsinghmavi5084
    @amarjitsinghmavi5084 3 роки тому +20

    ਮਿਸ ਨੀਲਮ ਜੀ
    ਬਹੁਤ ਵਧੀਆ Singer ਐ
    ਪਰਮਾਤਮਾ ਨੀਲਮ ਜੀ ਤੇ ਭੁਪਿੰਦਰ ਗਿੱਲ ਦੀ
    ਜੋੜੀ ਨੂੰ ਦੁਬਾਰਾ ਤੋਂ ਇਕੱਠੇ ਕਰ ਦੇਵੇ।

  • @manojhardu
    @manojhardu 3 роки тому +8

    ਕਿਸੇ ਨੇ ਨੋਟ ਨਹੀਂ ਕੀਤਾ ਨੀਲਮ ਮੈਡਮ ਕਿਵੇਂ ਬੋਲਦੇ ਹਨ।ਬਹੁਤੇ ਸ਼ਬਦਾਂ ਚ ਗਲਤੀ ਹੈ,ਪਰ ਆਰਟਿਸਟ ਵਧੀਆ ਹੈ ਮੈਡਮ ਨੀਲਮ ਜੀ।

  • @ggill1530
    @ggill1530 3 роки тому +80

    ਮਿਸ ਨੀਲਮ ਅੱਵਲ ਗਾਇਕਾ ਹੀ ਨਹੀਂ,ਬਹੁਤ ਵਧੀਆ ਇਨਸਾਨ ਵੀ ਹਨ । ਮੇਰੇ ਭਾਬੀ ਜੀ ਦੇ ਨਾਲ ਪੜ੍ਹਾਉਂਦੇ ਰਹੇ ਹਨ

  • @vinylRECORDS0522
    @vinylRECORDS0522 2 роки тому +2

    ਪਹਿਲਾਂ ਵਾਲੀ ਗੱਲ ਹੁਣ ਕਿੱਥੇ। ਭੁਪਿੰਦਰ ਗਿੱਲ ਤੇ ਨੀਲਮ ਦੀ ਇੱਕ ਪਛਾਣ ਸੀ, ਹੁਣ ਦੋਨੋਂ ਅਣਪਛਾਤੇ ਹੈ। ਇਹ ਵੱਖਰੀ ਗੱਲ ਹੈ ਕਿ ਉਸ ਵੇਲੇ ਟੁੱਟਣਾ ਇਹਨਾਂ ਦੀ ਮਜਬੂਰੀ ਹੋਵੇ।

  • @sahajsekhonutube2520
    @sahajsekhonutube2520 3 роки тому +28

    ਸੱਤ ਸ਼੍ਰੀ ਆਕਾਲ ਟਹਿਣਾ ਸਾਬ ਜੀ ਤੇ ਹਰਮਨ ਜੀ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬੱਬੂ ਮਾਨ

  • @ggrewal1755
    @ggrewal1755 3 роки тому +24

    ਦੋਗਾਣਾ ਗਾਇਕੀ ਵਿਚ ਨੀਲਮ ਤੇ ਭੁਪਿੰਦਰ ਦੀ ਬੇਹਤਰੀਨ ਜੋੜੀ ਸੀ , ਜੇ ਇਕੱਠੇ ਗਾਉਂਦੇ ਰਹਿੰਦੇ ਸ਼ਇਦ ਅੱਜ ਦੇ ਸਭ ਤੋਂ ਮਹਿੰਗੇ ਤੇ ਸਫਲ ਕਲਾਕਾਰ ਹੁੰਦੇ | ਇਹਨਾਂ ਦੀ ਜੋੜੀ ਦਾ ਟੁੱਟਣਾ ਪੰਜਾਬੀ ਸੰਗੀਤ ਪ੍ਰੇਮੀਆਂ ਲਈ ਕਿਸੇ ਸਦਮੇ ਤੋਂ ਘੱਟ ਨਹੀਂ |

  • @lakhwindersinghdhillon2797
    @lakhwindersinghdhillon2797 3 роки тому +12

    ਮੈਨੂੰ ਲਗਦਾ ਹੈ ਕਿ ਤੁਸੀਂ ਲਾਸਟ ਮੈਰਿਜ ਪਰੋਗਰਾਮ ਪਿੰਡ ਕਾਲਸਾਂ ਰਾਏਕੋਟ ਕੀਤਾ ਸੀ। ਬਹੁਤ ਵਧੀਆ ਆਖਾੜਾ ਸੀ

  • @narinderbhaperjhabelwali5253
    @narinderbhaperjhabelwali5253 3 роки тому +22

    ਪੁਆਧ ਦੇ ਇਲਾਕੇ ਵਿਚੋਂ ਆਈਆਂ ਤਿੰਨ ਭੈਣਾਂ ਰਣਜੀਤ ਕੌਰ ਜਗਮੋਹਨ ਕੌਰ ਅਤੇ ਮੈਂ ਨੀਲਮ ਦੀ ਕੋਈ ਰੀਸ ਨਹੀਂ------ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਤੇ ਡਾਕਖਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

    • @jagdishdhiman8928
      @jagdishdhiman8928 2 роки тому

      ਅਮਰ ਨੂਰੀ ਨੂੰ ਕਿਉਂ ਭੁੱਲ ਗਏ

  • @rajusidhu2582
    @rajusidhu2582 3 роки тому +28

    ਭੁਪਿੰਦਰ ਗਿੱਲ ਤੇ ਮਿਸ ਨੀਲਮ ਬਹੁਤ ਸੋਹਣੀ ਜੋੜੀ ਇਨ੍ਹਾਂ ਦਾ ਅਖਾੜਾ ਮੈ ਬੁਰਜ ਰਾਠੀ ਪਿੰਡ ਵਿੱਚ ਸੁਣਿਆ ਸੀ ਸਾਲ 2005 ਵਿੱਚ

  • @narinderbhaperjhabelwali5253
    @narinderbhaperjhabelwali5253 3 роки тому +20

    ਭੁਪਿੰਦਰ ਗਿੱਲ ਜੰਗੀਆਣਾ ਮੇਰਾ ਦੋਸਤ ਹੈ ਮੈਨੂੰ ਇਨ੍ਹਾਂ ਦੀ ਜੋੜੀ ਟੁੱਟਣ ਦਾ ਬਹੁਤ ਅਫ਼ਸੋਸ ਹੋਇਆ ਪਰ ਫੇਰ ਵੀ ਇਹ ਵਧੀਆ ਗਾ ਰਹੇ ਹਨ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਤੇ ਡਾਕਖਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ