Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਵਾਹਿਗੁਰੂ ਜੀ।ਸਭ ਬੁਕਲ ਦੇ ਸਪ ਗੁਰ ਦੋਖੀਆ। ਨੇ ਦਿਲੀਂ ਨੂੰ ਚਿੱਠੀਆਂ ਪਾ ਕੇ ਹਮਲਾ ਕਰਾਇਆ ਹੈ। ਜੇਹੜੇ ਹੱਥ ਖੜ੍ਹੇ ਕਰਕੇ ਆਏ ਸੀ। ਉਨ੍ਹਾਂ ਨੂੰ ਕੌਮ ਦੇ ਹੀਰੇ ਆਖਿਆ ਮੁੱਖ ਮੰਤਰੀ ਜਥੇਦਾਰ ਬਨਾਇਆ ਉਨ੍ਹਾਂ ਤੇ ਅਜ ਵੀ ਫੁੱਲਾਂ ਦੀ ਵਰਖਾ ਹੁੰਦੀ ਹੈ। ਉਨ੍ਹਾਂ ਦੀ ਜ਼ੇਬ ਵਿਚੋਂ ਆਕਾਲ ਤਖਤ ਦੇ ਜਥੇਦਾਰ ਪ੍ਰਧਾਨ ਨਿਕਲਦੇ ਹਨ। ਪਾਪ ਉਨ੍ਹਾਂ ਨੇ ਕੀਤਾ। ਲੋਕਾ ਨੂੰ ਆਪ ਵਿੱਚ ਦੀ ਲੜਾਈ ਜਾਦੇ।ਨਾ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਬਚਾ ਸਕੇ ਨਾ ਗੁਰੂ ਗ੍ਰੰਥ ਬਚਾ ਸਕੇ।ਮਰੀ ਜ਼ਮੀਰ ਵਾਲੇ ਬੁਧੀਜੀਵੀ ਆਗੂ ਨੇਤਾ ਦੇ ਦੁਰਫਿਟੇ ਮੂੰਹ। ਇਨ੍ਹਾਂ ਦੇ।। ਜੈਕਰੇ ਗਜਾਵੈ ਸ਼ਹੀਦਾਂ ਸਿੰਘਾਂ ਦੇ ਮਨ ਨੂੰ ਭਾਵੇਂ ਸਤਿ ਸ੍ਰੀ ਆਕਾਲ ਹੀ ਆਕਾਲ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
🙏🙏🙏🙏🙏