Nwa Nwa (Lyrical Video) Tarsem Jassar | Mr Rubal | New Order | Latest Punjabi Song 2024

Поділитися
Вставка
  • Опубліковано 18 лют 2024
  • Vehli Janta Records presents 'Nwa Nwa' by Tarsem Jassar from the album 𝗡𝗲𝘄 𝗢𝗿𝗱𝗲𝗿.
    𝐀𝐥𝐛𝐮𝐦 - New Order
    ♪ 𝐒𝐩𝐨𝐭𝐢𝐟𝐲 - open.spotify.com/album/2Wz1Js...
    ♪ 𝐀𝐩𝐩𝐥𝐞 𝐌𝐮𝐬𝐢𝐜 - / new-order
    𝐓𝐫𝐚𝐜𝐤 𝐋𝐢𝐬𝐭 :
    1) Yaar Purane
    2) Big Hearted
    3) Kingpin - The Next Episode
    4) Balliyan Kanak Dian
    5) Ghode Nasli
    6) Khetan Di Khushboo
    7) Nwa Nwa
    8) Tenu Tn Ni Pta
    9) New Order
    𝐒𝐨𝐧𝐠 𝐂𝐫𝐞𝐝𝐢𝐭𝐬-
    Singer/Lyrics: Tarsem Jassar
    Music : Mr Rubal
    Producer: Manpreet Johal | Karamjit Singh Johal
    Label : Vehli Janta Records
    Digitally Powered by : 𝗖𝗕𝗶𝘁𝘀𝘀
    𝐓𝐚𝐫𝐬𝐞𝐦 𝐉𝐚𝐬𝐬𝐚𝐫 (Artist)
    Facebook: / tarsemjassar
    Instagram: / tarsemjassar
    Snapchat: / tarsemjassar
    𝐌𝐚𝐧𝐩𝐫𝐞𝐞𝐭 𝐉𝐨𝐡𝐚𝐥 (Producer)
    Instagram: / immanpreetjohal
    Snapchat: / immanpreetjohal
    𝐊𝐚𝐫𝐚𝐦𝐣𝐢𝐭 𝐒𝐢𝐧𝐠𝐡 𝐉𝐨𝐡𝐚𝐥 (Producer)
    Instagram: / karamjohal_vehlijanta
    𝐕𝐞𝐡𝐥𝐢 𝐉𝐚𝐧𝐭𝐚 𝐑𝐞𝐜𝐨𝐫𝐝𝐬 (Label)
    UA-cam: / vehlijantarecords
    Facebook: / vehlijantarecord
    Instagram: / vehlijantarecords
    #newpunjabisong #tarsemjassar #latestpunjabisongs #neworder

КОМЕНТАРІ • 475

  • @Neetubansal-tu9bc
    @Neetubansal-tu9bc 3 місяці тому +19

    ਸੋਹਣੀ ਲਿੱਖਤ ਤੇ ਸੋਹਣੇ ਕਿਰਦਾਰਾਂ ਦੇ ਮਾਲਕ ਮੇਰੇ ਵੱਡੇ ਵੀਰ ਰੱਬ ਤੈਨੂੰ ਲੰਮੀ ਉਮਰ ਵੱਖਸੇ 🙏

  • @user-sb7eg2fk4d
    @user-sb7eg2fk4d 3 місяці тому +32

    ਸਿਰਾ ਬਾਈ ਜੱਸੜ 😍 ਕੌਣ ਕੌਣ ਫੈਨ ਆ ਬਾਈ ਦਾ 😍😘😊

  • @KeshavJindal-lr6uv
    @KeshavJindal-lr6uv 3 місяці тому +8

    Making Punjabi music industry feel proud ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ🙌

  • @Neetubansal-tu9bc
    @Neetubansal-tu9bc 3 місяці тому +10

    ਤੂੰ ਤਾਂ ਬਾਈ ਜੋ ਮਰਜ਼ੀ ਗਾ ਦੇ ਸੋਹਣਾ ਹੀ ਹੁੰਦਾ ਪੁੱਛਣ ਦੀ ਲੋੜ ਹੀ ਨੀ🙏😇🙏😇

  • @JapreCholokidera
    @JapreCholokidera 3 місяці тому +2

    ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️

  • @KirtiGarg-ci6xw
    @KirtiGarg-ci6xw 3 місяці тому +3

    ਰੂਹ ਖਿੜ ਗਈ ਗੀਤ ਸੁਣ ਕੇ ❣️❣️ ਸਕੂਨ ਜਿਹਾ ਮਿਲ ਗਿਆ.... ਸ਼ਬਦ ਘੱਟ ਪੈ ਜਾਣਗੇ ਇਸ ਗਾਣੇ ਦੀ ਤਾਰੀਫ਼ ਕਰਨ ਲਈ 💯💯 ਵਾਹਿਗੁਰੂ ਸਭ ਨੂੰ ਰਾਜ਼ੀ ਰੱਖੇ 🙏🤲❣️❣️❣️😊

  • @KeshavJindal-lr6uv
    @KeshavJindal-lr6uv 3 місяці тому +2

    ਯਾਰ ਇਸ ਬੰਦੇ ਨੂੰ world best music award ਮਿਲਣਾ ਚਾਹੀਦਾ ਆ Tarsem jassar d ਰੀਸ ਕੋਈ ਨਹੀਂ ਕਰ ਸਕਦਾ my fvrt. singer jassar 22 👌👌👌

  • @Yashikaur-ky4ke
    @Yashikaur-ky4ke 3 місяці тому +4

    ਜੱਸੜ ਤੇਰੀ ਕਲਮ ਵਿੱਚ ਰੱਬ ਵਸਦਾ ਹੈ ਅਤੇ ਇਹ ਰੱਬ ਤੇਰੇ ਗੀਤਾਂ ਵਿੱਚ ਸਾਨੂੰ ਦਿਸਦਾ ਹੈ ..... ,❤️❤️

  • @mrsingh4113
    @mrsingh4113 24 дні тому

    Reels ਤੇ ਕਾਫ਼ੀ ਸੁਣਿਆ ਸੀ ਇਹ ਗਾਣਾ ਅਜ ਪੂਰਾ ਸੁਣਿਆ ਬਹੁਤ ਹੀ ਵਧੀਆ ਗੀਤ ਹੈ

  • @ThukderNomov
    @ThukderNomov 3 місяці тому

    ਬਹੁਤ ਹੀ ਪਿਆਰਾ ਦਿਲ ਨੂੰ ਛੂਹ ਗਿਆ ਗਾਣਾ ❤️❤️ ਮਾਲਕ ਹਮੇਸਾ ਆਪਣੀ ਮੇਹਰ ਬਣਾਈ ਰੱਖਣ ਤੁਹਾਡੇ ਅਤੇ ਟੀਮ ਅਤੇ ਪਰਿਵਾਰ ਉਤੇ ❤️❤️

  • @jomrillomas
    @jomrillomas 3 місяці тому

    ਕੁਝ ਵੱਖਰਾ ਸੁਣਨਾ ਹੈ ਤਾਂ ਜੱਸੜ ਨੂੰ ਸੁਣੋ👍👍👍ਹਰ ਵਾਰ ਕੁਝ ਵੱਖਰਾ ।👌👌👌ਵਾਹਿਗੁਰੂ ਚੜਦੀਕਲਾ ਚ ਰੱਖੇ🙏🙏🙏🙏

  • @ThukderNomov
    @ThukderNomov 3 місяці тому +1

    ਜੱਸੜ ਵੀਰ ਜੀ, ਸਿਰਾ ਹੀ ਕਰਾਤਾ।🙏🏻🙏🏻 ਬਹੁਤ ਹੀ ਸੁੰਦਰ song ਲਿਖਿਆ ਤੇ ਗਾਇਆ ਹੈ। ਰੱਬ ਤੁਹਾਨੂੰ ਚੜਦੀ ਕੱਲਾ ਚ ਰੱਖੇ।🙏🏻
    🌟

  • @spmaanpodcast
    @spmaanpodcast 3 місяці тому +23

    ਕਾਬਿਲੇ ਤਾਰੀਫ਼ 📚 ਲਿਖ਼ਤ
    ਪੰਜਾਬ ਨੂੰ ਇਹੋ ਜਿਹੇ ਗੀਤਾਂ ਦੀ ਬੁਹਤ ਲੋੜ ਆ
    ਵਾਹਿਗੁਰੂ ਚੜਦੀਕਲਾ ਬਖਸ਼ਣ 🏆
    #spfuturist

    • @Jatt125
      @Jatt125 2 місяці тому

      Right ✅️ ji

  • @semroceen
    @semroceen 3 місяці тому

    ਬਹੁਤ ਵਧੀਆ ਗੀਤ ਹੈ....ਵਾਰ ਵਾਰ ਸੁਣਨ ਨੂੰ िਦਲ ਕਰਦਾ...
    ਵਾਹ ! ਜੱਸਰਾ ਬਹੁਤ ਹੀ ਸੋਹਣੇ ਸਬਦ ਲਿਖੇ ਇਸ ਗਾਣੇ ਵਿੱਚ ..... ਇਸ ਗਾਣੇ ਨੂੰ ਸੁਣੀ ਜਾਈਏ ਬਾਰ - ਬਾਰ ................🙏🏻✍💜🔥❤

  • @jaspreet9938
    @jaspreet9938 3 місяці тому +3

    All time favorite ❤ end glbaat🔥 wah kmal likhat✍

  • @Medicoscare
    @Medicoscare 3 місяці тому +14

    ਰੋਜ ਅਮਲੋਹ ਜਾਣ ਵਾਲੇ ਲਾਇਕ ਕਰੋ😅😅❤❤

  • @user-ye6or5ie9x
    @user-ye6or5ie9x 3 місяці тому

    ਜੱਸੜ ਵੀਰੇ ਤੁਹਾਡੇ ਸਾਰੇ ਗਾਣੇ ਬਹੁਤ ਵਧੀਆ ਹੁੰਦੇ ਹੈ 🙏🏻🙏🏻👏👏👏👏

  • @KirtiGarg-ci6xw
    @KirtiGarg-ci6xw 3 місяці тому

    "Sachi Tarsem Jassar great bnda yrr
    Sab tera, Raza. Es type de gana sirf jassar hi likh skda 🙌❤️

  • @AbhiGarg-rv3rj
    @AbhiGarg-rv3rj 3 місяці тому

    ਤੁਹਾਡੇ ਹਰ ਨਵੇਂ ਸੋਂਗ ਦਾ ਇੰਤਜ਼ਾਰ ਰਹਿੰਦਾ ਬਾਈ ਲਵ ਯੂ ❤️❤️❤️"

  • @jaggikhaira843
    @jaggikhaira843 3 місяці тому +10

    ਆਹ ਪਾੜੂ dj 💯🙌

  • @Panjab_flix
    @Panjab_flix 3 місяці тому +14

    ਇਕੋ ਹੀ ਦਿਲ ਆ ਜੱਸੜ ਬਾਈ ਜੀ ਕਿੰਨੀਂ ਵਾਰੀ ਜਿਤੋਗੇ ਬੁਹਤ ਸੋਹਣੀ ਲਿਖਤ ❤️‍🩹💎 | NO FAMERS NO FOOD ⛳✊

    • @Cobra78753
      @Cobra78753 3 місяці тому

      ✍️👮🕵‍♂️

  • @Siyagarg-hw1dm
    @Siyagarg-hw1dm 3 місяці тому +2

    ਤਰਸੇਮ ਜੱਸੜ ਵਰਗਾ ਕੋਈ ਵੀ ਨਾ ਹੈ ਤੇ ਨਾ ਹੀ ਹੋ ਸਕਦਾ ਕੌਣ ਕੌਣ a ਜੱਸੜ ਸਹੀਬ ਦਾ ਫੈਨ ਜ਼😍😍

  • @user-ye6or5ie9x
    @user-ye6or5ie9x 3 місяці тому +2

    ਸਿਰਾ ਬਾਈ ਜੱਸੜ 😍 ਕੌਣ ਕੌਣ ਫੈਨ ਆ ਬਾਈ ਦਾ 😍😘

  • @DevanshuJindal
    @DevanshuJindal 3 місяці тому

    ਬਹੁਤ ਸੋਹਣੀ ਕਲਮ ਹੈ ਬਾਈ ਦੀ ✍💜ਵਾਹਿਗੁਰੂ ਬਾਈ ਨੂੰ ਸਦਾ ਚੜ੍ਹਦੀ ਕਲਾ ਚ ਰੱਖਣ

  • @ThukderNomov
    @ThukderNomov 3 місяці тому

    💥out super star ⭐ tarsem jassar ⭐
    ਬਹੁਤ ਹੀ ਵਧੀਆ ਲਿਖਿਆ ਤੇ ਗਾਇਆ ਵੱਡੇ ਭਰਾ ਨੂੰ ਰੱਬ ਹਮੇਸ਼ਾ ਖੁਸ਼ ਰੱਖੇ

  • @ThukderNomov
    @ThukderNomov 3 місяці тому

    "ਜੱਸੜ ਬਾਈ ਦਿਲ ਦੀ ਆਵਾਜ਼ ਬੋਲਦੇ ਓ ਤੁਸੀਂ
    ਗ੍ਰੈਂਡ ਸਲੂਟ ਬਾਈ ਜੀ

  • @KirtiGarg-ci6xw
    @KirtiGarg-ci6xw 3 місяці тому

    ❤️
    ਬਾਈ ਜੀ ਤੁਹਾਡਾ ਗਾਣਾ ਦਿਲ ਨੂੰ ਛੋਹ ਗਿਆ ❤❤❤

  • @user-ye6or5ie9x
    @user-ye6or5ie9x 3 місяці тому

    ਗੀਤ ਤੁਹਾਡੇ ਅਰਥ ਭਰਪੂਰ ਬਹੁਤ ਵਧੀਆ ਅਤੇ ਪ੍ਰਸ਼ੰਸਾਯੋਗ ❤️❤️

  • @sdsingh7241
    @sdsingh7241 3 місяці тому +1

    Nasli bnde ❤dia gla nasli bnde hi smjh aundi a , jida taddhi sahiba di vara te lu knde khaday hunday ❤❤❤❤❤love you brother always we support you every where 🙏

  • @SurinderSingh-ji8iq
    @SurinderSingh-ji8iq 3 місяці тому +2

    Fatehgarh sahib da mann aa veer❤

  • @KirtiGarg-ci6xw
    @KirtiGarg-ci6xw 3 місяці тому

    👌👌
    His voice suprb... Nasha h voice me full n song also suprb n heart touching Tarsem Jassar Paji you are a gem🥰♥️♥️

  • @Siyagarg-hw1dm
    @Siyagarg-hw1dm 3 місяці тому +1

    ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਜੀ 🤗🤗ਵਾਹਿਗੁਰੂ ਜੀ ਤਹਾਨੂੰ ਤਰੱਕੀਆਂ ਬਖਸ਼ਣ 🙏🙏❤❤

  • @bhupinderjitsingh9871
    @bhupinderjitsingh9871 7 днів тому

    Hunda Chandigarh pb23 Gaddi a ❤

  • @JapreCholokidera
    @JapreCholokidera 3 місяці тому +1

    💓
    ਰਾਹ ਲੈ ਈ ਜਾਣਗੇ ਮੰਜ਼ਿਲ ਤੱਕ ਕਦੇ ਸੁਣਿਆ ਰਾਤ ਨੇ ਸਵੇਰ 🌞 ਨਾ ਹੋਣ ਦਿੱਤੀ ਹੋਵੇ💯

  • @sonudhillon831
    @sonudhillon831 3 місяці тому +10

    ਸਾਰੇ ਗਾਣੇ ਸਿਰਾ ਨੇ ਬਾਈ ਦੇ

  • @AmritpalSingh-ws7st
    @AmritpalSingh-ws7st 2 місяці тому

    ਜਮਾ ਸਿਰਾ ਗੱਲਬਾਤ ਕਰ ਦਿਤੀ ਸਾਡੇ ਵੀਰ ਜੱਸੜ ਨੇ

  • @user-ye6or5ie9x
    @user-ye6or5ie9x 3 місяці тому +2

    ਕਾਬਿਲੇ ਤਾਰੀਫ਼ 📚 ਲਿਖ਼ਤ ਪੰਜਾਬ ਨੂੰ ਇਹੋ ਜਿਹੇ ਗੀਤਾਂ ਦੀ ਬੁਹਤ ਲੋੜ ਆ 👍❣️ ਵਾਹਿਗੁਰੂ ਚੜਦੀਕਲਾ ਬਖਸ਼ਣ 🏆

  • @marcoalexa
    @marcoalexa 3 місяці тому

    Song itna piyaar OR achha h ki kuchh words ni h biyaan krne ke liye ❤❤❤👌👌

  • @marcoalexa
    @marcoalexa 3 місяці тому

    Chaa gye ho punjabiyo ❤❤

  • @Jatt125
    @Jatt125 2 місяці тому

    Boht ghaint song veer ji waheguru thonu chardikla kaala ch rakhan ji

  • @TARSEMSINGH-yk6hy
    @TARSEMSINGH-yk6hy 2 місяці тому

    ਕਿਆਂ ਬਾਤ ਹੈ ਜੱਸੜ ਬਾਈ 😍

  • @Yashikaur-ky4ke
    @Yashikaur-ky4ke 3 місяці тому

    😢Kitni baar bhi sunlo mann ni bharta yaar...💗💖😘 Love this song

  • @Siyagarg-hw1dm
    @Siyagarg-hw1dm 3 місяці тому

    ਬਹੁਤ ਵਧੀਆ ਗਾਣਾ ❤❤❤❤
    ❣️

  • @Savygarg
    @Savygarg 3 місяці тому

    Kitni baar bhi sunlo mann ni bharta yaar...💗💖😘 Love this song

  • @SiyaGarg-ym3dc
    @SiyaGarg-ym3dc 3 місяці тому

    Super duper Panjabi song, Chaa gye ho punjabiyo ❤❤

  • @user-sb7eg2fk4d
    @user-sb7eg2fk4d 3 місяці тому

    Heads off to all the team members of this film..🙌❣️🦋. Just fabulous songs, emotions, script and everything..!💟

  • @SukhjinderSingh-ws5dw
    @SukhjinderSingh-ws5dw 3 місяці тому

    Wheguru Di kirpa bhut jassar te ❤❤❤❤❤siloot

  • @BkanaMindfra
    @BkanaMindfra 3 місяці тому

    I am pretty sure this is going to be the biggest song this year.❤️❤️❤️❤️

  • @Siyagupta-xn9ov
    @Siyagupta-xn9ov 3 місяці тому

    Sometimes music is the only thing the heart and soul need!! Really heart touching .....❤😊

  • @JapreCholokidera
    @JapreCholokidera 3 місяці тому

    😢Tarsem jassar bhai bht zbardst song aa .. Bhai tera level boht ocha ay 👌👌❤❤

  • @dharmindersinghkhalsa7713
    @dharmindersinghkhalsa7713 3 місяці тому

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ

  • @PardeepSingh-so5bo
    @PardeepSingh-so5bo 3 місяці тому

    ❤❤❤❤❤❤🔥🔥🔥 ਲਵ ਯੂ ਜੱਟਾ🥰🥰🥰🥰🥰

  • @Yashikaur-ky4ke
    @Yashikaur-ky4ke 3 місяці тому

    ਬਾਈ ਜੀ ਕੋਈ ਸ਼ਬਦ ਨਹੀਂ ਕਹਿਣ ਨੂੰ🙏🙏

  • @user-lx4is4wu2h
    @user-lx4is4wu2h 3 місяці тому

    Bhut ghint album jassar vere koi tod nhi❤❤

  • @KeshavJindal-lr6uv
    @KeshavJindal-lr6uv 3 місяці тому

    Dilo Respect h bhra nu

  • @marcoalexa
    @marcoalexa 3 місяці тому

    😢One of the finest Punjabi song of my play list..❤

  • @KirtiGarg-ci6xw
    @KirtiGarg-ci6xw 3 місяці тому

    Addicted To This Masterpiece. This Song Is Really Very Sweet, Melodious And Heart Touching.✨.

  • @aslamch243
    @aslamch243 3 місяці тому +1

    Sidhu n tarseem jassar... Reality bolte hain.. ❤❤

  • @RishiKapoor-yi3lg
    @RishiKapoor-yi3lg 3 місяці тому

    One of the finest Punjabi song of my play list..❤

  • @Siyagarg-hw1dm
    @Siyagarg-hw1dm 3 місяці тому

    Tarsem jassar bhai bht zbardst song aa .. Bhai tera level boht ocha ay 👌👌❤❤

  • @KeshavJindal-lr6uv
    @KeshavJindal-lr6uv 3 місяці тому

    this song made me speechchless....awesome lyrics....wonderfull music.... n killing

  • @user-sb7eg2fk4d
    @user-sb7eg2fk4d 3 місяці тому

    Big fan of this gentleman, royal personality, always listen his songs❤️❤️

  • @Randhawa4786
    @Randhawa4786 3 місяці тому +8

    Bhut ghaint album❤❤SACHAYI BOLN VALE kuz k kalakar hunde....pehle te naam AMLOH VALE SARDAR da aundaa JIONDA REH SARDARA❤

    • @Jatt125
      @Jatt125 2 місяці тому

      Thik keha veer

  • @Neetubansal-tu9bc
    @Neetubansal-tu9bc 3 місяці тому

    voice....each n every single word is meant for millions....keep it up....😊😊😊

  • @Savygarg
    @Savygarg 3 місяці тому

    This song is different from others, I feel very good when I listen to this song, I feel very relaxed, it is completely full of simplicity.❤❤❤❤

  • @jaspalsandhu6663
    @jaspalsandhu6663 3 місяці тому

    Sardar di koi rees nhi a❤❤

  • @Neetubansal-tu9bc
    @Neetubansal-tu9bc 3 місяці тому

    ❤️ ️❤️
    I am in love with this song no matters how many times I listen to it but I keep playing it bcoz of it's lovely music❤️

  • @mandeepkaur-kw1ir
    @mandeepkaur-kw1ir 3 місяці тому

    My favorite tarsem jassar❤❤

  • @Siyagupta-xn9ov
    @Siyagupta-xn9ov 3 місяці тому

    Listening to this song repeatedly ❤❤❤❤❤❤ just amazing

  • @PBX29.93
    @PBX29.93 3 місяці тому

    ਜੱਸੜ ਬਾਈ ❤

  • @AbhiGarg-rv3rj
    @AbhiGarg-rv3rj 3 місяці тому

    Kmal kmal kmal di album no words sachi

  • @samchhina5795
    @samchhina5795 3 місяці тому

    Ghaint Veere 🔥🔥🔥😍😍😍

  • @ThukderNomov
    @ThukderNomov 3 місяці тому

    Skoon mil gya ganna sun ke ️️❤️❤️ Wooww #1 ️Wahh g wahh g ️️❤️❤️
    😇😇

  • @singhguljinder7390
    @singhguljinder7390 3 місяці тому

    ਬਹੁਤ ਵਧੀਆ

  • @gurchransinghsaini3532
    @gurchransinghsaini3532 3 місяці тому +1

    Bhut kant song

  • @amarjitsingh2775
    @amarjitsingh2775 3 місяці тому

    PB31 sidhu moosewala di yaad ch wah veer jassar ❤❤❤

  • @sajan__sahota09
    @sajan__sahota09 3 місяці тому +5

    ♠️ਜੱਸੜ ਦੇ ਬਹੁਤ ਸੋਹਣੇ ਗੀਤ ♠️
    ਉਸਤਾਦ

  • @charanjotbeimaan559
    @charanjotbeimaan559 3 місяці тому

    ❤✍ਪਾਉਂਦਾ ਠੱਲ੍ਹ ਚੋਬਰ 💪💪🦻

  • @user-lx4is4wu2h
    @user-lx4is4wu2h 3 місяці тому

    Reel walye yaar nhi ❤

  • @rachnahans9154
    @rachnahans9154 3 місяці тому +1

    Sira tarsem paji

  • @sahilphotography7820
    @sahilphotography7820 2 місяці тому

    Sirra jassar Bai ❤❤❤

  • @ShivkumarMaan-bi6qg
    @ShivkumarMaan-bi6qg 2 місяці тому

    Tarsam jasar god bless bahi

  • @KeshavJindal-lr6uv
    @KeshavJindal-lr6uv 3 місяці тому

    Love from canada 🇨🇦 💯"

  • @RishiKapoor-yi3lg
    @RishiKapoor-yi3lg 3 місяці тому

    His voice is as deep as our emotions depth !

  • @RishiKapoor-yi3lg
    @RishiKapoor-yi3lg 3 місяці тому

    Your voice and your personality seriously so amazing your courage absolutely wow🔥💖🔥💖

  • @varindersharma-ng6kt
    @varindersharma-ng6kt 3 місяці тому

    Jassar 22 duki kadd ti ganne di sun sun ke

  • @user-ye6or5ie9x
    @user-ye6or5ie9x 3 місяці тому

    💓
    ਰਾਹ ਲੈ ਈ ਜਾਣਗੇ ਮੰਜ਼ਿਲ ਤੱਕ ਕਦੇ ਸੁਣਿਆ ਰਾਤ ਨੇ ਸਵੇਰ 🌞 ਨਾ ਹੋਣ ਦਿੱਤੀ ਹੋਵੇ💯Tarsem jassar bhai bht zbardst song aa .. Bhai tera level boht ocha ay 👌👌❤❤

  • @Neetubansal-tu9bc
    @Neetubansal-tu9bc 3 місяці тому

    What a beautiful song what a sweet voice and wonderful music 🔥🔥🔥🔥

  • @anureetkour13
    @anureetkour13 3 місяці тому +2

    ਬਹੁਤ ਸੋਹਣੀ ਲਿਖਿਤ ਜਸੜ❤❤❤❤

  • @Yashikaur-ky4ke
    @Yashikaur-ky4ke 3 місяці тому

    ਜੱਸੜ ਜੀ ਤੁਸੀਂ great ਹੋ 🙂🙂ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਸਦਾ ਹੀ ਰੱਖਣ ,🙏🙏😇

  • @Yashikaur-ky4ke
    @Yashikaur-ky4ke 3 місяці тому

    Kitni baar bhi sunlo mann ni bharta yaar

  • @princerai7270
    @princerai7270 2 місяці тому

    Bahut sona veere

  • @jotkaur5913
    @jotkaur5913 3 місяці тому

    Aaye❤❤❤❤

  • @user-ye6or5ie9x
    @user-ye6or5ie9x 3 місяці тому

    speechless Jassarh ਵੀਰੇ, ਲਵ ਯੂ bro,bahut hi ਪਸੰਦ ਹੈ ਤੁਹਾਡੀ ਗਾਇਕੀ,ਪ੍ਰਮਾਤਮਾ ਚੜਦੀਕਲਾ ਵਿੱਚ ਰੱਖੇ😍😍😍😍👌👌👌

  • @nattrajoana
    @nattrajoana 3 місяці тому +1

    ਰਾਹ ਲੈ ਈ ਜਾਣਗੇ ਮੰਜ਼ਿਲ ਤੱਕ ਕਦੇ ਸੁਣਿਆ ਰਾਤ ਨੇ ਸਵੇਰ 🌞 ਨਾ ਹੋਣ ਦਿੱਤੀ ਹੋਵੇ💯

  • @user-tv2yl1nt3l
    @user-tv2yl1nt3l 3 місяці тому

    Sardaraan di gal aa sari

  • @InderjeetSingh-pm6nr
    @InderjeetSingh-pm6nr 2 місяці тому

    last vala ta jame he sirra

  • @user-eb1ng4kr7q
    @user-eb1ng4kr7q 3 місяці тому

    Knt galbaat❤❤

  • @rajvirrattan5998
    @rajvirrattan5998 3 місяці тому

    Sirr karta jassal jiii

  • @navpreetsingh3785
    @navpreetsingh3785 2 місяці тому +1

    kaint Songs ❤

    • @Jatt125
      @Jatt125 2 місяці тому

      Right veer