Qadian Railway Station || ਪੰਜਾਬ ਦਾ 100 ਸਾਲ ਪੁਰਾਣਾ ਰੇਲਵੇ ਸਟੇਸ਼ਨ lI Railway Station Of Qadian

Поділитися
Вставка
  • Опубліковано 16 жов 2024

КОМЕНТАРІ • 40

  • @BalwantSingh-wr6zl
    @BalwantSingh-wr6zl 2 місяці тому +5

    ਵੀਰ ਜੀ ਆਟੋਮੈਟਿਕ ਯੁਗ ਵਿਚ ਇਹ ਪਹਿਲਾ ਫਾਟਕ ਦੇਖਿਆ ਜਿਥੇ ਮੁਲਾਜਮ ਟਰੇਨ ਤੋਂ ਉਤਰ ਕੇ ਰਸੀ ਬੰਨਦੇ ਹਨ ਧੰਨਵਾਦ

    • @hi-fi_pendu
      @hi-fi_pendu  2 місяці тому

      @@BalwantSingh-wr6zl ਹਾਂਜੀ ਭਾਜੀ...ਬਿਲਕੁੱਲ.....👍

    • @nonisingh1962
      @nonisingh1962 Місяць тому

      Pls share your contact number ​@@hi-fi_pendu

  • @gillbs1321
    @gillbs1321 26 днів тому +1

    Very good 👍

    • @hi-fi_pendu
      @hi-fi_pendu  26 днів тому

      @@gillbs1321 Thnku ਜੀ ❤️

  • @asbhullar6418
    @asbhullar6418 11 днів тому +1

    ਬਟਾਲਾ ਕਾਦੀਆਂ ਰੇਲ ਲਿੰਕ ਦਸੰਬਰ 1928 ਵਿੱਚ ਚਾਲੂ ਕੀਤਾ ਗਿਆ ਸੀ ਜਦਕਿ ਵੇਰਕਾ ਡੇਰਾ ਬਾਬਾ ਨਾਨਕ ਰੇਲਵੇ ਲਾਈਨ ਸਾਲ 1929 ਵਿੱਚ ਚਾਲੂ ਕਰ ਦਿੱਤੀ ਗਈ ਸੀ ਬਿਆਸ ਕਾਦੀਆਂ ਰੇਲ ਲਿੰਕ ਚਾਲੂ ਕਰਨ ਦੀ ਤਜਵੀਜ ਸਰਕਾਰ ਦੇ ਧਿਆਨ ਗੋਚਰੇ ਹੈ ।

  • @baljitsingh6957
    @baljitsingh6957 Місяць тому +2

    ਇਹ ਵੀ ਜਾਣਕਾਰੀ ਦਿਓ ਕਿ ਇਹ ਲਾਇਨ ਇੱਥੇ ਹੀ ਕਿਉਂ ਖ਼ਤਮ ਹੁੰਦੀ ਹੈ ਅੱਗੇ ਨਾ ਜਾਣ ਦਾ ਕਾਰਨ ਕੀ ਹੈ। ਜੇਕਰ ਇਹ ਲਾਇਨ ਅੱਗੇ ਤੱਕ ਵਧਾਈ ਜਾਵੇ ਤਾਂ ਕਿਸ ਇਲਾਕੇ ਨੂੰ ਫ਼ਾਇਦਾ ਹੋ ਸਕਦਾ ਹੈ

    • @hi-fi_pendu
      @hi-fi_pendu  Місяць тому +2

      ਹਾਂਜੀ ਜ਼ਰੂਰ...Next Time👍

  • @Netflixseasonhindidubbing
    @Netflixseasonhindidubbing 2 місяці тому +1

    ❤ from🇵🇰

    • @hi-fi_pendu
      @hi-fi_pendu  2 місяці тому +1

      ❤️Same to You brother

    • @hi-fi_pendu
      @hi-fi_pendu  2 місяці тому +1

      اس ویڈیو کو پاکستان کے پنجابی عوام تک پہنچائیں.... دل سے شکریہ

  • @KuljitKaur-s2l
    @KuljitKaur-s2l 2 місяці тому

    Bahut vadiya laggi Video ❤

    • @hi-fi_pendu
      @hi-fi_pendu  2 місяці тому

      @@KuljitKaur-s2l ਦਿਲੋਂ ਧੰਨਵਾਦ ਜੀ ਬਹੁਤ ਬਹੁਤ🙏🙏

  • @JaspinderGill-t5f
    @JaspinderGill-t5f 2 місяці тому

    ਵਧੀਆ ਜਾਣਕਾਰੀ 🎉

    • @hi-fi_pendu
      @hi-fi_pendu  2 місяці тому

      ਧੰਨਵਾਦ ਜੀ 🙏

  • @nirmalsinghtung3434
    @nirmalsinghtung3434 2 місяці тому

    ਬਹੁਤ ਵਧੀਆ

    • @hi-fi_pendu
      @hi-fi_pendu  2 місяці тому

      @@nirmalsinghtung3434 ਧੰਨਵਾਦ ਭਾਜੀ❤️

  • @virjaspalsingh1772
    @virjaspalsingh1772 2 місяці тому

    Bahut khoob ❤

    • @hi-fi_pendu
      @hi-fi_pendu  2 місяці тому

      @@virjaspalsingh1772 ਦਿਲੋਂ ਧੰਨਵਾਦ

  • @luckymehra5313
    @luckymehra5313 2 місяці тому

    Sat sari akl ji form verka

    • @hi-fi_pendu
      @hi-fi_pendu  2 місяці тому

      ਹਾਂਜੀ ਵੀਰੇ .....❤️ ਸਤਿ ਸ਼੍ਰੀ ਆਕਾਲ

  • @desiboyssingh8192
    @desiboyssingh8192 24 дні тому +1

    Paaji morinda to una rail line dubling howegi kya ya nhi

    • @hi-fi_pendu
      @hi-fi_pendu  22 дні тому

      ਅਜੇ ਕੁਛ ਨਹੀਂ ਕਹਿ ਸਕਦੇ❤️

  • @chohanrajveer673
    @chohanrajveer673 2 місяці тому

    Nice 👍

    • @hi-fi_pendu
      @hi-fi_pendu  2 місяці тому

      @@chohanrajveer673 Thnxxx❤️

  • @NandKishor-yu6qy
    @NandKishor-yu6qy 2 місяці тому

    Nice

    • @hi-fi_pendu
      @hi-fi_pendu  2 місяці тому

      @@NandKishor-yu6qy Thnku So Much

  • @rajindersingh5303
    @rajindersingh5303 2 місяці тому

    🎉🎉🎉🎉🎉🎉🎉🎉🎉

    • @hi-fi_pendu
      @hi-fi_pendu  2 місяці тому

      @@rajindersingh5303 🙏🙏

  • @ksbagga7506
    @ksbagga7506 2 місяці тому

    ਕਾਫ਼ੀ ਪੁਰਾਣਾ ਟਾਈਮ ਹੈ ਇਹ

    • @hi-fi_pendu
      @hi-fi_pendu  2 місяці тому

      @@ksbagga7506 ਹਾਂਜੀ ਬਿਲਕੁੱਲ

  • @namdevfilms5077
    @namdevfilms5077 2 місяці тому +1

    ਭਾਜੀ ਇਹ ਨਵਾਂ ਟਰੈਕ ਬਣ ਰਿਹਾ ਵਾ ਕਾਦੀਆਂ ਤੋਂ ਬਿਆਸ ਕੁਝ ਅੜਚਣਾਂ ਕਰਕੇ ਇਹ ਰੁਕਿਆ ਹੋਇਆ ਵਾ

    • @hi-fi_pendu
      @hi-fi_pendu  2 місяці тому

      @@namdevfilms5077 ਹਾਂਜੀ ਬਹੁਤ ਵਾਰ ਕੋਸ਼ਿਸ਼ ਕੀਤੀ ਗਈ ..ਪਰ ਕੰਮ ਸਿਰੇ ਨਹੀਂ ਚੜ੍ਹਦਾ

    • @FallNRise
      @FallNRise 23 дні тому

      @@hi-fi_penduKioki bajwa saara paisa khaa reha

  • @anandvir9970
    @anandvir9970 Місяць тому

    100 sal purana rly stn lekin further development kuj vo nahin,iss ton age kio line nahin ,ki eh 35-40 km mukerian yaa dasuya nal link nahin ho sakda ,kithe ne ethon de MLA te mp janta nu puchna chahida hai

    • @hi-fi_pendu
      @hi-fi_pendu  Місяць тому

      @@anandvir9970 ਕਈ ਵਾਰ ਮੁੱਦਾ ਉਠਾਇਆ ਗਿਆ ਪਰ ਕੰਮ ਅਧੂਰਾ ਹੀ ਰਹਿ ਜਾਂਦਾ

  • @Sikhindian
    @Sikhindian 2 місяці тому

    Nice 👍

    • @hi-fi_pendu
      @hi-fi_pendu  2 місяці тому

      @@Sikhindian Thanku So much ❤️