ਪੇਕਿਆਂ ਦਾ ਮੋਹ | Dharnat Jhinjer |

Поділитися
Вставка
  • Опубліковано 17 вер 2020
  • ਪੇਕਿਆਂ ਦਾ ਮੋਹ | Dharnat Jhinjer | @Dhillon Bathinde aala | A Short Movie
    • Directed by: Satta Mann and Sukh Dahiya
    • Edited by: Sukh Dahiya
    • Special Thanks: @Dhillon_Bathinde_Aala @DESIMASTIPINDAWALE
    • For business enquires e-mail us at:
    business.haryauwale@gmail.com
    • Dhillon Bathinde Wala | Mandeep Dhillon | Babaldeep Jhinjer
    Song Credits:
    SINGER/MUSIC: D Gill
    LYRICS: Babu Singh Maan
    • All rights reserved.
    ©Sukh Satta Productions
    ℗Licensed to HARYAU WALE
    • Social Accounts
    Follow us on Instagram
    👉🏻 / sukh_iam
    / maan_satta
    / haryauwale
    • Facebook Page
    👉🏻 / haryauwale
    NOTICE- This is a Copyright protected work. re-uploading on any social media platform will be resulting in legal action.
    #haryauwale #sukhdahiya #sattamaan #desimastipindawale
    Tags-
    Haryau Wale
    A short movie
    drani jethani
    New punjabi movie
    Sanju
    Punjabi movies 2020
    A short punjabi movie
    Sukh Dahiya
    Satta maan
    Latest punjabi
    Divorce
    doctor sidhu Moosewala
    Jisam
    Jisam di bhukh
    Bambiha bole
    Dharnat jhinjer
    Desi masti
    Desi masti pinda wale
    Sidhu moosewala
    New leaked song
    Sidhu news
    Jaswinder brar
    Love story
    Lockdown
    New movie
    Latest punjabi
  • Розваги

КОМЕНТАРІ • 809

  • @kirankaur6619
    @kirankaur6619 3 роки тому +65

    ਪੇਕਿਆਂ ਬਿਨਾ ਕੋਈ ਸਹਾਰਾ ਨਹੀਂ ਹੁੰਦਾ ਨਾ ਵੀਰਾਂ ਬਿਨਾ ਸਰਦਾ ਨਾ ਮਾਪਿਆਂ ਬਿਨਾ ਕਿਸੇ ਧੀ ਦਾ ਪੇਕਾ ਘਰ ਨਾ ਉਜੜੇ ਧੀਆਂ ਪੇਕਿਆਂ ਨਾਲ ਹੀ ਸਦਾ ਖੁਸ਼ ਹੁੰਦੀਆਂ ਨੇ ਬਹੁਤ ਸੋਹਣੀ ਵੀਡੀਓ ਆ ਜੀ

  • @aiernkaur4394
    @aiernkaur4394 3 роки тому +33

    ਪੇਕੇ ਪਰਿਵਾਰ ਰਾਜ਼ੀ ਖੁਸ਼ੀ ਰਹਿਣ ਬੱਸ ਭੈਣ ਨੂੰ ਹੋਰ ਕੁਝ ਨਹੀਂ ਚਾਹੀਦਾ ਭੈਣਾਂ ਦੀਆਂ ਅੱਖਾਂ ਨੂੰ ਵੀਰੇ ਦਿਸਦੇ ਰਹਿਣ ਵਾਹਿਗੁਰੂ ਜੀ ਸਭ ਭੈਣਾਂ ਦੇ ਪੇਕੇ ਪਰਿਵਾਰ ਹੱਸਦੇ ਵੱਸਦੇ ਰੱਖੀ🙏🙏

  • @deepdeep8973
    @deepdeep8973 3 роки тому +20

    ਮੋਹ ਪੇਕੀਆ ਵਾਲੇ ਮਾਰ ਜਾਂਦੇ
    ਜਦੋਂ ਸੁਨੇ ਵੇਹੜੇ ਦਿਹਦੇ ਨੇ
    ਬੱਸ ਏਹੀ ਝੋਰਾ ਮਾਰ ਜਾਂਦਾ
    ਬਿਨ ਮਾਂਵਾਂ ਕਿੱਦਾਂ ਜਿਉਂਦੇ ਨੇ
    ਦਿਲ ਨੂੰ ਢੁਕਦੀ ਵੀਡਉ ਧਰਨਾਟ ਵਾੰਈ ਲਵ ਯੂ
    Write deep PB 32ਆਲਾ

  • @overseersinghbhullaroverse9716
    @overseersinghbhullaroverse9716 3 роки тому +48

    ਧਰਨਾਟ ਬਾਈ ਬਹੁਤ ਵਧੀਆ ਵੀਡੀਓ ਆ ਜੀ,, ਬਾਈ ਜੀ ਇਹ ਮਿਡਲ ਕਲਾਸ ਲੋਕਾਂ ਦੀ ਇਹ ਸੱਚੀਂ ਕਹਾਣੀ ਆ ਬਾਈ ਜੀ 🙏🙏🙏🙏🌹🌹

  • @vrinderpalkaur2687
    @vrinderpalkaur2687 3 роки тому +13

    ਵੀਰ ਜੀ ਤੁਹਾਡੀ ਹਰ ਫ਼ਿਲਮ ਦੇਖਣ ਦੀ ਮੈਨੂੰ ਬਹੁਤ ਉਡੀਕ ਹੁੰਦੀ ਹੈ । ਮੈਂ ,ਮੇਰਾ ਬੇਟਾ , ਮੇਰਾHusband ਅਸੀਂ ਸਾਰੇ ਹੀ ਦੇਖਦੇ ਹਾਂ। ਅੱਜ ਵਾਲੀ ਫਿਲਮ ਤਾਂ nice ਸੀ।

  • @harpalpannu8794
    @harpalpannu8794 3 роки тому +10

    ਗੁਰਪ੍ਰੀਤ ਪੁੱਤ ਬਹੁਤ ਵਧੀਆ ਸਾਰੀ ਟੀਮ ਨੂੰ ਵਧਾਈਆਂ ਜਿਉਂਦੇ ਵਸਦੇ ਰਹੋ ਅੱਜਕਲ੍ਹ ਦੇ ਕੁਸ਼ ਕ ਫੁਕਰੇ ਗਾਇਕਾਂ ਨਾਲੋਂ 100 ਗੁਣਾ ਵਧੀਆ ਅਸੀਂ ਤੁਹਾਡੀ ਹਰੇਕ ਵੀਡੀਓ ਦੀ ਉਡੀਕ ਕਰਦੇ ਰਹਿੰਦੇ

  • @balkaransingh2327
    @balkaransingh2327 3 роки тому +20

    ਬਾਈ ਜੀ ਕਹਾਣੀ ਤੁਹਾਡੀ ਬਹੁਤ ਸੋਹਣੀ ਹੁੰਦੀ ਆ ਇਸ ਦੇ ਵਿੱਚ ਕੋਈ ਸੱਕ ਨਹੀਂ ਮੈਂ ਜਦੋਂ ਤੋਂ ਤੁਸੀਂ ਦੇਸੀ ਮਸਤੀ ਪਿੰਡਾਂ ਵਾਲੇ ਸ਼ੁਰੂ ਕੀਤਾ ਸੀ ਉਦੋਂ ਤੋਂ ਦੇਖਦਾ ਆ ਰਿਹਾ ਤੁਹਾਡੀ ਕਹਾਣੀ ਬਹੁਤ ਸੋਹਣੀ ਹੁੰਦੀ ਹੈ ਵਾਰ ਵਾਰ ਵੇਖਣ ਨੂੰ ਜੀ ਕਰਦਾ ਪਰ ਇੱਕੋ ਕੁੜੀ ਦਾ ਦਾ ਕਿਰਦਾਰ ਪਤਨੀ ਦੇ ਰੂਪ ਵਿੱਚ ਕਦੇ ਭਰਜਾਈ ਦੇ ਰੂਪ ਵਿਚ ਕਦੇ ਭੈਣ ਦੇ ਰੂਪ ਵਿਚ ਇਹ ਕੁਝ ਵਧੀਆ ਨਹੀਂ ਲੱਗਿਆ ਕਿਰਪਾ ਕਰ ਕੇ ਇਹ ਕਿਰਦਾਰ ਬਦਲੋ ਫੇਰ ਕਹਾਣੀ ਇਸ ਤੋਂ ਵੀ ਸੋਹਣੀ ਬਣੂ

  • @sandhusaab5714
    @sandhusaab5714 3 роки тому +31

    ਬਹੁਤ ਵਧੀਆ ਦਰਦ ਭਰੀ ਕਹਾਣੀ ਐ ਬਾਈ

  • @sukhwarianch4014
    @sukhwarianch4014 3 роки тому +1

    ਏਹੋ ਜਹਿਆ ਵੀਡੀਓ ਦੇਖ ਕੇ ਬਹੁਤ ਮਨ ਭਰ ਆਉਂਦਾ ਧਰਨਾਟ ਵੀਰ

  • @sandhusaab5714
    @sandhusaab5714 3 роки тому +34

    ਬਹੁਤ ਮਿਹਨਤ ਕੀਤੀ ਧਰਨਾਟ ਬਾਈ ਨੇ ਪੂਰੀਆਂ ਸਾਢ਼ੇ ਨੌਂ ਪੜਿਆ

  • @Dhillon_Bathinde_Aala
    @Dhillon_Bathinde_Aala 3 роки тому +95

    ਰਵਾ ਤੇ ਯਾਰਾ
    ਵਾਹਿਗੁਰੂ ਸਭ ਤੇ ਮੇਹਰ ਕਰੇ

    • @DESIMASTIPINDAWALE
      @DESIMASTIPINDAWALE 3 роки тому +5

      ha ji bai

    • @HaryauWale
      @HaryauWale  3 роки тому +5

      Thanks y g 🙏🙏

    • @realpunjabvlog7631
      @realpunjabvlog7631 3 роки тому +2

      Sahi kha veero bhut sohni video banyi aaa yr tuc great ho

    • @deepdeep8973
      @deepdeep8973 3 роки тому +2

      ਮੋਹ ਪੇਕੀਆ ਵਾਲੇ ਮਾਰ ਜਾਂਦੇ
      ਜਦੋਂ ਸੁਨੇ ਵੇਹੜੇ ਦਿਹਦੇ ਨੇ
      ਬੱਸ ਏਹੀ ਝੋਰਾ ਮਾਰ ਜਾਦਾ
      ਬਿਨ ਮਾਂਵਾਂ ਕਿੱਦਾਂ ਜਿਉਂਦੇ ਨੇ
      ਬਿਨ ਵੀਰਾ ਕਿੱਦਾਂ ਜਿਉਂਦੇ ਨੇ
      Writer deep PB 32ਆਲਾ

    • @amanjotsekhon0071
      @amanjotsekhon0071 3 роки тому +2

      😭😭😭😭😭😭🙏

  • @BaljinderKaur-uh2uf
    @BaljinderKaur-uh2uf 3 роки тому +2

    ਇਹ ਵੀਉਡਿ ਦਿਲ ਨੂੰ ਟੱਚ ਕਰ ਗਈ।ਬਹੁਤ ਵਧੀਆ ਵੀਉਡਿ ਜੀ

  • @pb31tv62
    @pb31tv62 3 роки тому +3

    ਬਾਈ ਸੱਚਮੁੱਚ ਰੋਣਾ ਆ ਗਿਆ। ਬਹੁਤ ਵਧੀਆ story ਸੀ।

  • @sukhasandhu3148
    @sukhasandhu3148 3 роки тому +4

    ਬਾਈ ਬਹੁਤ ਵਧੀਆ ਸੂਨੈਹਾ ਦਿੱਤਾ ਕਰਜਾ ਜਦੋਂ ਸਿਰ ਚੜ੍ਹ ਜਾਂਦਾ ਫਿਰ ਏਹੀ ਹਾਲ ਹੁੰਦਾ ਜੱਟਾਂ ਦੇ ਘਰਾਂ ਵਿੱਚ ਇਕ ਵਾਰੀ ਤਾਂ ਧਰਨਾਟ ਦੇ ਰੋਲ ਨੇ ਅੱਖਾਂ ਵਿੱਚੋਂ ਪਾਣੀ ਵਗਣ ਲਾ ਦਿੱਤਾ ਜਿਊਂਦਾ ਵਸਦਾ ਰਿਹੈਂ ਧਰਨਾਟ ਬਾਈ

  • @mehreenpunia3997
    @mehreenpunia3997 3 роки тому +2

    ਵੀਰ ਸ਼ਬਦ ਹੀ ਮੁਕ ਗਏ ਕੋਈ ਮੁਕਾਬਲਾ ਨੀ ਤੁਹਾਡਾ👏👏✌

  • @khushveerskaur8918
    @khushveerskaur8918 3 роки тому +4

    ਬਹੁਤ ਵਧੀਆ ਵੀਡੀਉ ਬਣਾਈ ਅਾ ਵੀਰੇ ਸੱਚੀ ਰੱਬ ਜੀ ਥੋਨੂੰ ਹਮੇਸ਼ਾ ਖੁਸ਼ ਰੱਖਣ 🙏

  • @SEgmsfeducation2008
    @SEgmsfeducation2008 3 роки тому +1

    Nice video. Superb. Acting👌. Real story ....

  • @rachhpalsingh78466
    @rachhpalsingh78466 5 місяців тому

    ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @amarjitsanghera5538
    @amarjitsanghera5538 3 роки тому +1

    ਧਨਾਢ ਤੂ ਤੇ ਰੁਆ ਹੀ ਦਿਤਾ ਯਾਰਾ ਬਹੂਤ ਹੀ ਵਧੀਆ

  • @chuharsingh6259
    @chuharsingh6259 3 роки тому +2

    ਧਰਨਾਟ ਬਾਈ ਵੱਡੀਆਂ ਹਸਤੀਆਂ ਵੀ ਸੱਚੀ ਸਭਿਆਚਾਰਕ ਪੰਜਾਬ ਦੀਆਂ ਗੱਲਾਂ ਨਹੀਂ ਕੀਤੀਆਂ ਜੋ ਬਾਈ ਧਰਨਾਟ ਤੇਰੀਆਂ ਵਿਡੀਓ ਵਿੱਚ ਹੈ ਬਾਈ ਧਰਨਾਟ ਦਿੱਲੋ ਸਲੂਟ ਤੈਨੂੰ ਵੱਲੋਂ ਚੂਹੜ ਸਿੰਘ ਪੰਜਾਬ ਪੁਲਿਸ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਰੱਖੀ

  • @cheenaaulakh6230
    @cheenaaulakh6230 3 роки тому +1

    ਧਨਾਟ ਬਾਈ ਜੀ ਏ ਬਿੜਿਉ ਦੇਖ ਕੇ ਮੇਰੇ ਘਰ ਵਾਲੀ ਇੱਕ ਘੱਟਾ ਰੋਈ ਗਈ ਮੈ ਮੱਸਾ ਚੁੱਪ ਕਰਾਈ

  • @kulwantsingh3957
    @kulwantsingh3957 3 роки тому

    ਬਹੁਤ ਹੀ ਸੋਹਣੀ ਮਿੰਨੀ ਫਿਲਮ ਬਣਾਈ ਹੈ ਅਤੇ ਸਾਰਿਆ ਦੀ ਹੀ ਐਕਟਿੰਗ ਵਧੀਆ ਸੀ

  • @gurpreetbhullar859
    @gurpreetbhullar859 3 роки тому

    ਬਹੁਤ ਸੋਹਣੀ ਵੀਡਿਓ ਆ ਦਿਲ ਨੂੰ ਛੂ ਗਈ

  • @babakhanna7464
    @babakhanna7464 3 роки тому +1

    Bayi dilo salute a thonu ..ghar ghar putt jamde dharnat warga ni kisai nai ban jana love you bro ❤️❤️❤️

  • @sikandersingh2622
    @sikandersingh2622 3 роки тому

    ਬਾਈ ਜੀ ਸਭ ਵਿਡੀਉ ਤੋਂ ਸਭ ਤੋਂ ਵੱਧ ਆ ਵਿਡੀਉ ਬੁਹਤ ਹੀ ਵਧੀਆ ਬਣੀ ਆ ਲਵ ਯੂ ਟਰਲੀ ਭਰ ਕੇ 👍👍👍👍👍👍👍👍👍👍👍

  • @GagandeepSingh-qy9tp
    @GagandeepSingh-qy9tp 3 роки тому +2

    ਬਹੁਤ ਵਧੀਆ ਵੀਡੀਓ ਧਰਨਾਟ ਵੀਰ ਦਰਦ ਭਰੀ ਕਹਾਣੀ ਐ ਸਚਾਈ ਵੀਰ 👌👍👍🌴🌴

  • @navalmangrha7973
    @navalmangrha7973 3 роки тому

    Heart touching ❤❤❤❤👌👌👌👌👌🙏🙏🙏🙏🙏 ਕੁਝ ਵੀ ਲਿਖਣ ਲਈ ਨਹੀਂ ਰਿਹਾ God bless all team

  • @deepchahal8601
    @deepchahal8601 3 роки тому +2

    Nicevideo🥰🥰🙏🙏🙏🙏

  • @gurditjosan3628
    @gurditjosan3628 3 роки тому +7

    Bhot bdia video yg punjaab da ehi haal ho riha ajj de time ch yaar 👌🏻👌🏻👌🏻👌🏻👌🏻👌🏻👌🏻👌🏻🙏🙏🙏🙏🙏🙏🙏🙏🙏🙏🙏

  • @jazzkaur7249
    @jazzkaur7249 3 роки тому +3

    beautiful song and story 🙏🙏🙏🙏🙏

  • @avtarsinghsandhu7009
    @avtarsinghsandhu7009 3 роки тому +3

    😓😢😭😭😭 so sad bro..waheguru ji mehar karn

  • @lakhwinderdhillon346
    @lakhwinderdhillon346 3 роки тому +1

    ਲਵ ਯੂ ਢਿੱਲੋਂ ਵੀਰ ਜੀ

  • @parwinderkaur1398
    @parwinderkaur1398 3 роки тому +3

    Very nice story lagi i miss you, ..😭😭

  • @davindersingh7488
    @davindersingh7488 3 роки тому

    ਧਰਨਾਟ ਵੀਰੇ ਬਹੁਤ ਵਧੀਆ ਲੱਗੀ ਵੀਡੀਓ ।ਵੀਡੀਓ ਦੇਖ ਕੇ ਮੈਨੂੰ ਆਪਣੀ ਮਾਂ ਯਾਦ ਆ ਗਈ। ਜਿਉਂਦੇ ਰਹੋ ਵੀਰੇ।ਵਧੀਆ ਵਧੀਆ

  • @rajpreetsingh3125
    @rajpreetsingh3125 3 роки тому +2

    ਬਾਈ ਜੀ, ਬਹੁਤ ਵਾਧੀਆ ਵੀਡੀਓ ਹੈ! ਸੱਚੀ ਬਾਈ ਰੋਣਾ ਆ ਗਿਆ, ਕੁਦਰਤ ਦੀ ਮਾਰ ਵੀ ਕਿਸਾਨਾਂ ਤੇ ਹੀ ਪੈਦੀ ਹੈ! ਅਸੀਂ ਗਾਲਤ ਸਰਕਾਰਾਂ ਚੁਣੀਆਂ ਜਿੰਨਾ ਨੇ ਸਾਡੀਆਂ ਡਿਗਰੀਆਂ ਦੀ ਕੋਈ ਕਦਰ ਨਾਂ ਕਰੀ, ਕਿਸਾਨਾਂ ਨੂੰ ਫਸਲ ਦਾ ਮੁੱਲ ਸਹੀ ਨਾਂ ਦਿੱਤਾ, ਜਿਸ ਕਰਕੇ ਮਜਬੂਰੀ ਹੋ ਕੇ ਕਿਸਾਨ ਨੂੰ ਵਿਆਹ ਜਾਂ ਘਰ ਬਣਾਉਣ ਲਈ ਬੈਂਕਾ ਤੋਂ ਕਰਜਾ ਲੈਣਾਂ ਪੈਦਾ ਹੈ! ਜੋ ਕਿਸਾਨ 5 ਏਕੜ ਜਾਂ ਇਸ ਤੋਂ ਘੱਟ ਜਮੀਨ ਵਾਲੇ ਨੇ! ਉਹ ਸਮਝ ਸਕਦੇ ਨੇ, ਘਰ ਦੇ ਕੀ ਹਲਾਤ ਨੇ! ਦੂਸਰੀ ਇਸ ਵੀਡੀਓ ਚ' ਜੋ ਗਲਤੀ ਜ਼ਿਆਦਾਤਰ ਕਿਸਾਨ ਕਰਦੇ ਨੇ, ਖੁਦਕੁਸ਼ੀ , ਭੈਣ ਦਾ ਕੀ ਹਾਲ ਹੋਇਆ! ਸਾਡੇ ਗੁਰੂਆਂ ਨੇ ਹਾਲਾਤਾਂ ਨਾਲ ਲਾੜ ਕੇ ਕੁਰਬਾਨੀਆਂ ਕੀਤੀਆਂ, ਇਸ ਲਈ ਇਕੱਠੇ ਹੋ ਕੇ ਲੜੋ ਤੇ ਇਹ ਜੋ 3 ਕਾਨੂੰਨ ਸਰਕਾਰਾਂ ਜ਼ਬਰਦਸਤੀ ਸਾਡੇ ਤੇ ਲਾਗੂ ਕਰਨਾ ਚਾਹੁੰਦੀ ਹੈ! ਇਹਨਾਂ ਨੂੰ ਲਾਗੂ ਨਹੀਂ ਹੋਣ ਦੇਣਾ ਤਾਂ ਹੀ ਪੰਜਾਬ ਬਚੇ ਗਾਂ! ਧੰਨਵਾਦ ਧਰਨਾਟ ਬਾਈ ਜੀ

  • @mastikvadhera6927
    @mastikvadhera6927 3 роки тому +1

    Best movie sachi rona ae gea

  • @gurpreetbrar6062
    @gurpreetbrar6062 3 роки тому +2

    ਰੋਣਾ ਅਾ ਗਿਅਾ ਦੇਖ ਕੇ 😭😭

  • @jagsirsingh5239
    @jagsirsingh5239 3 роки тому +5

    Nice bro

  • @harryhanjra7489
    @harryhanjra7489 3 роки тому +1

    Very niec ji

  • @amandeepkaur6453
    @amandeepkaur6453 3 роки тому +3

    Dharnat veer di acting👌👌👌👌

  • @jazzyjazzy3801
    @jazzyjazzy3801 3 роки тому +7

    Vera rona a gya

  • @BinderThind-di1ie
    @BinderThind-di1ie 3 роки тому +9

    Nice ji 👌👌👌👌👌👌👌👌👌😭😭😭😭😭😭😭😭

  • @dilveerchahal2921
    @dilveerchahal2921 3 роки тому +1

    ਬਹੁਤ ਵਧੀਆਂ ਵੀਡਓ ਹੈੈ ਧਰਨਾਟ ਵੀਰੇ

  • @sarabhjeetsinghyghi9pm966
    @sarabhjeetsinghyghi9pm966 3 роки тому +67

    ਬਾਈ ਐਨਾ ਨਾ ਰੋਇਆ ਕਰ ਸਾਡਾ ਵੀ ਰੋਣ ਨਿਕਲ ਜਾਦੈ

  • @parmjeetsinghjawandha661
    @parmjeetsinghjawandha661 3 роки тому

    ਬਾਈ ਵੀਡੀਓ ਦੇਖ ਕੇ ਰੋਣਾ ਆ ਗਿਆ ਯਾਰ ਬਹੁਤ ਵਧੀਆ ਵੀਡੀਓ ਏ ਵੀਰ God bless u

  • @user-cy3mu4jd7m
    @user-cy3mu4jd7m 3 роки тому +2

    ਬਹੁਤ ਵਧੀਆ ਵੀਡੀਉ ਆ ਬਾਈ ਜੀ 👌👌👌

  • @sarbjeetsarbjeet5010
    @sarbjeetsarbjeet5010 3 роки тому +5

    Very nice ji from bathinda

  • @hemanshusharma5984
    @hemanshusharma5984 3 роки тому +5

    Darnat bro attt

  • @gurpreetsidhu8166
    @gurpreetsidhu8166 3 роки тому +5

    Nice videos

  • @tarsemsaggu5540
    @tarsemsaggu5540 3 роки тому +1

    Bhut wadiya veer

  • @Nirmalsingh-ub6wy
    @Nirmalsingh-ub6wy 3 роки тому

    ਬਹੁਤ ਹੀ ਵਧੀਆ ਜੀ ਰੱਬ ਤਰੱਕੀਆਂ ਬਖਸ਼ੇ

  • @happy42000
    @happy42000 3 роки тому +4

    😭ਰੋਣਾਂ ਆ ਗਿਆ ਜੀ

  • @jsbrar184
    @jsbrar184 3 роки тому +1

    ਅੱਜ ਦਾ ਸੱਚ ਆ ਲੋਕੋ

  • @dastenuki347
    @dastenuki347 3 роки тому

    ਞੀਰਾ ਕੁੰਜ ਲਿਖਿਆ ਨਹੀ ਜਾਦਾ ਦਿਲ ਖਰਾਬ ਹੋ ਗਿਆ

  • @harpindersingh3392
    @harpindersingh3392 3 роки тому +4

    Bahut vdiya video aa y dharnat video dekh Rona aa gya

  • @santokhdhillon8923
    @santokhdhillon8923 3 роки тому +3

    Good message dhillon bro

  • @Arshdeepsingh-yh8fz
    @Arshdeepsingh-yh8fz 3 роки тому +2

    one of the best video ever

  • @manveerkaur8175
    @manveerkaur8175 3 роки тому +1

    😭😭 v nice

  • @rajindersivia5633
    @rajindersivia5633 3 роки тому

    ਵਧਾਈਆਂ ਧਰਨਾਹਟ ਸਿੰਘ ਜੀ ਬਹੁਤ ਵਧੀਆ ਸਟੋਰੀ

  • @devilxgamersdevilxgamers7863
    @devilxgamersdevilxgamers7863 3 роки тому +4

    Great bro

  • @baljeetsinghdhaliwal7996
    @baljeetsinghdhaliwal7996 3 роки тому +8

    ਵੀਰ ਮੇਰੇ ਨਾਲ਼ ਬੀਤੀ ਆ ਸਾਰੀ ਕਹਾਣੀ ਪਹਿਲਾਂ ਪਿਉ ਚਲਾ ਗਿਆ ਹੁਣ 9 ਮਹੀਨੇ ਹੋ ਗਏ ਮਾਂ ਵੀ ਛੱਡ ਗਈ ਇਕੱਲਾ ਰਹਿ ਗਿਆ ਵੀਰ ਕਿਸੇ ਰਿਸ਼ਤੇਦਾਰ ਨੇ ਨੀ ਪੁੱਛਿਆ ਬਹੁਤ ਔਖਾਂ ਵੀਰ ਮਾ ਬਾਪ ਤੋਂ ਬਾਅਦ

    • @tejinderkaur7460
      @tejinderkaur7460 3 роки тому +1

      Veere sister ni haigi tuhade

    • @farmlife3304
      @farmlife3304 3 роки тому +1

      ਵਾਹਿਗੁਰੂ ਜੀ🙏🙏

    • @baljeetsinghdhaliwal7996
      @baljeetsinghdhaliwal7996 3 роки тому +3

      Tejinder kaur nahi bhen sister ni haigi veer aa ik os nu ਇਟਲੀ gye nu 10 sal ho gye pakka ni hoya c maa ਵਿਚਾਰੀ ਉਡੀਕ di hi ਚਲੀ ਗਈ bhene bahut aukha time ਲੱਗ riha ਦਿਨ ਰਾਤ ਇਕੱਲਾ ਬੈਠਾ ਰੋਈ ਜਾਣਾ ਰਹਿਣਾ ਮਾ ਦੇ ਜਾਣ ਮਗਰੋਂ ਕੋਈ ਦੁੱਖ ਸੁਣਨ ਵਾਲਾ ਵੀ ਨਹੀਂ ਰਿਹਾ ਕੋਈ ni pusda ਇਥੇ ਭੈਣ ਮਾਂ ਬਾਪ ਬਿਨਾਂ ਬਹੁਤ aukha ਰੱਬਾ ਕਿਸੇ ਦਾ ਮਾਂ ਬਾਪ ਨਾ ਮਰੇ ਸਮੇ ਤੋਂ ਪਹਿਲਾਂ ਵਾਹਿਗੁਰੂ ਜੀ

    • @baljeetsinghdhaliwal7996
      @baljeetsinghdhaliwal7996 3 роки тому +1

      @@tejinderkaur7460 ਤੁਸੀਂ ਭੈਣ ਕਿਹੜੀ ਜਗਾ ਤੋ ਆ

    • @HaryauWale
      @HaryauWale  3 роки тому +2

      So Sad 🥺 for you

  • @navjotsingh4421
    @navjotsingh4421 3 роки тому

    Really heart touching .....💞💞

  • @dhillondhillon2437
    @dhillondhillon2437 3 роки тому +1

    Miss u bapu 😭😭

  • @harpreetwaraich58
    @harpreetwaraich58 3 роки тому +2

    Salute_To_All_Haryau_Wale_Team💐💐

  • @stargamers6074
    @stargamers6074 3 роки тому +6

    Nyc veer ji

  • @taransidhu6557
    @taransidhu6557 3 роки тому +5

    nice ji

  • @narinderrandhawa2623
    @narinderrandhawa2623 3 роки тому +1

    ਵੀਰੇ ਗੀਤ ਬਹੁਤ ਵਧੀਆ ਸੀ ਰੋਣ ਲਾਤਾ

  • @desipenduvirsa
    @desipenduvirsa 3 роки тому +2

    ਬਹੁਤ ਵਧੀਆ ਵੀਡੀਓ ਵਾਈ ਜੀ

  • @sohanharipura
    @sohanharipura 2 роки тому

    Wah bai wah sira hi la ta bahut bahut vdhaiya

  • @bindergill2364
    @bindergill2364 2 роки тому

    ਬਹੁਤ ਵਧੀਆ

  • @peetsharma7330
    @peetsharma7330 3 роки тому

    Bhot Vadia ji 😭😭😭😭😭

  • @kiranarora9596
    @kiranarora9596 3 роки тому +2

    True ❤️ real story and heart touching 💖

  • @farmlife3304
    @farmlife3304 3 роки тому +1

    ਵਾਹਿਗੁਰੂ ਜੀ 🙏🙏🙏🙏

  • @HarmanKhosa.
    @HarmanKhosa. 3 роки тому +23

    22 tu ta rvata ajj

  • @amritsidhusidhu4511
    @amritsidhusidhu4511 3 роки тому +1

    Bahut vaida video aa rona aya gaya video dekha ke

  • @kabuter_bazi_gundiana8200
    @kabuter_bazi_gundiana8200 3 роки тому +3

    Very very nice bro 🙏🙏🙏

  • @dimpalkaur5538
    @dimpalkaur5538 3 роки тому +2

    Very nice 👍👍👍

  • @kalwinderkaur3565
    @kalwinderkaur3565 3 роки тому +1

    Waheguru ji

  • @amrinderdhaliwal7167
    @amrinderdhaliwal7167 3 роки тому +1

    Nice video
    Heart touching 😢😢
    💓💓

  • @sukhmandhillon6474
    @sukhmandhillon6474 3 роки тому +2

    ਜੱਟਾਂ ਦੀ ਸਚਾਈ ਬਿਆਨ ਕਰਤੀ ਬਾਈ Love you ਟਰੱਕ ਭਰਕੇ

  • @Harman_Dhanoa
    @Harman_Dhanoa 3 роки тому +7

    Very nice

  • @jagsirsingh9412
    @jagsirsingh9412 3 роки тому +3

    Nice video ver

  • @GurjantSingh-vc5hh
    @GurjantSingh-vc5hh 3 роки тому

    ਰਵਾ ਤਾ ਯਰ 👌👌

  • @preetkhra5911
    @preetkhra5911 3 роки тому +3

    Bhut knt aa veer g

  • @Aman_2233
    @Aman_2233 3 роки тому +2

    Nicccceee veere 👍God bless you always 🙏

  • @MonikaSharma-xj6wp
    @MonikaSharma-xj6wp 3 роки тому +1

    Heart touching Vedio......

  • @Harman_Dhanoa
    @Harman_Dhanoa 3 роки тому +7

    Very nice video

  • @KhushiSingh-qp8sd
    @KhushiSingh-qp8sd 3 роки тому +52

    ਵੀਰ ਰੋਣਾ ਨਿਕਲ ਗਿਆ ਵੀਡੀਓ ਵੇਖ ਕੇ

  • @pargatsidhu3459
    @pargatsidhu3459 2 роки тому +1

    Very nice video Ji I Love you good video dhranat Ji

  • @singh9346
    @singh9346 3 роки тому +3

    Nice vedio veer, god bless you

  • @coronashorts905
    @coronashorts905 3 роки тому

    att bdio love yuu dharnat

  • @manpreetmani4391
    @manpreetmani4391 3 роки тому +3

    Love u y aka vicho pani a gaea

  • @jsbhattiofficial4069
    @jsbhattiofficial4069 3 роки тому +2

    Heart touch video bai jo

  • @singhjagjeet6171
    @singhjagjeet6171 3 роки тому

    ਬਹੁਤ ਦਰਦ ਭਰੀ ਕਹਾਣੀ ਹੈ ਵੀਰ

  • @gurpreetbrar6062
    @gurpreetbrar6062 3 роки тому +6

    👍👍👍❤️❤️❤️

  • @inderkaler962
    @inderkaler962 3 роки тому

    ਧਰਨਾਟ 22Love u

  • @avtargill5627
    @avtargill5627 3 роки тому +1

    ਬਾੲੀ ਜੀ ਬਹੂਤ ਵਧੀਆ ਹੇ

  • @NirmalSingh-hu6mm
    @NirmalSingh-hu6mm 3 роки тому

    22 ਬਹੁਤ ਵਧੀਆਂ

  • @manpreetsidhu1384
    @manpreetsidhu1384 3 роки тому +1

    Brother di acting tooo gud natural nd real

  • @harmansandhu3581
    @harmansandhu3581 3 роки тому +3

    Nice ji