kshehre ki cutting&stiching kaise karen ke naap bilkul sahi aa jaye

Поділитися
Вставка
  • Опубліковано 6 вер 2024
  • kshehra cutting&stiching#boutiqueideas #stiching #fittings #tetorial #cuttingskills #trendideas #how tomakeakshehra#howtocutkshehra#ਕਛਿਹਰੇ ਦੀ ਕਟਾਈ ਅਤੇ ਸਿਲਾਈ#kshehrekilambikaisepoorikaren‪@gurleeninderschannel‬ladieskshehra#bibiandakshehra#howtomakeakshehra#kshehrekicutting&stiching#kshehrekibhuthisokhetreekenaalcutting&stiching‪@gurleeninderschannel‬

КОМЕНТАРІ • 186

  • @davinderkaur634
    @davinderkaur634 4 місяці тому +7

    Hi Penji There’s so many videos of how to cut n sew kshehra but no one has explained like this. If you’re close I would have hugged you. Thank you sooooooo much. Please make more videos like this also I would like to see how to sew men’s Bhanna please if you can. Thanks a million 🙏🙏🙏🙏🥰

  • @DaljitKaur-vk5vd
    @DaljitKaur-vk5vd 11 місяців тому +11

    🎉ਬਹੁਤ ਵਧੀਆ ਤਰੀਕਾ ਸਮਝਾਉਣ ਲਈ ਹੋਰ ਵੀ ਹੈ ਬਟੀਕ ਵਾਲੇ ਜਿਸ ਤਰ੍ਹਾਂ ਤੁਸੀਂ ਦੱਸਿਆ ਕੋਈ ਨਹੀਂ ਦੱਸਦਾ ਕਿੰਨੀ ਲੰਬਾਈ ਕਿੰਨੀ ਚੌੜਾਈ ਕਿਤਨਾ ਬਾਅਦ ਵਿੱਚ ਰਹਿ ਜਾਂਦਾ ਹੈ ਮੈਨੂੰ ਬਹੁਤ ਬਹੁਤ ਹੀ ਵਧੀਆ ਲੱਗਾ

  • @gurpreetgaggi3226
    @gurpreetgaggi3226 Місяць тому +1

    Bht sohna dsea

  • @GILL_YT_01
    @GILL_YT_01 5 днів тому +1

    Very easy mam and thanks

  • @karamjitkaur1556
    @karamjitkaur1556 2 місяці тому +2

    Bhut bhut jayda vadiya treeke nl smhjaya ji thanks di bhut video dekhi but Aaj ja k mili perfect video ❤

  • @balpreetkaur1505
    @balpreetkaur1505 Місяць тому +1

    Thanks
    Very well explained

  • @royalgamer6757
    @royalgamer6757 6 місяців тому +3

    ਬਹੁਤ ਵਧੀਆ ਦੱਸਿਆ ਜੀ,, ਸ਼ੁਕਰੀਆ
    ਭੈਣ ਜੀ ਤੁਸੀਂ ਕੈਮਰਾ ਉੱਪਰ ਕਿਸੇ ਜਗ੍ਹਾ ਤੇ ਫਿੱਟ ਕਰ ਲੈਣਾ ਸੀ,, ਏਦਾਂ ਤੁਹਾਨੂੰ ਇਕ ਹੱਥ ਨਾਲ ਕਿੰਨਾ ਹੀ ਸਮਾਂ ਲੱਗ ਗਿਆ ਹੋਣਾ

    • @gurleeninderschannel
      @gurleeninderschannel  6 місяців тому

      ਬਹੁਤ ਬਹੁਤ ਧੰਨਵਾਦ ਦੀਦੀ, ਦੀਦੀ ਮੈਂ ਮੋਬਾਈਲ ਨਾਲ ਵੀਡੀਓ ਬਣਾਉੰਦੀ ਹਾਂ, ਹੁਣ ਮੈਂ ਜਲਦੀ ਹੀ ਟਰਾਈਪੌਡ ਲਵਾਂਗੀ

    • @royalgamer6757
      @royalgamer6757 6 місяців тому +1

      @@gurleeninderschannel ok ji,,,

  • @gurjeets42
    @gurjeets42 3 місяці тому +2

    ਬੁਹਤ ਵਧੀਆ ਦਸਿਆ

  • @RanjitKaur-vo6fu
    @RanjitKaur-vo6fu 4 місяці тому +2

    Thankuuu so much bhaut vadia samjaya

  • @djain7822
    @djain7822 27 днів тому +1

    👍 Bahut 👍 vadiya 👍

  • @Shivmuzaffarpuria
    @Shivmuzaffarpuria Місяць тому +1

    Very. nice

  • @jaswantjaswant1172
    @jaswantjaswant1172 Місяць тому +1

    Very good👍

  • @jaswantjaswant1172
    @jaswantjaswant1172 Місяць тому +1

    Very good

  • @kuldipkaurpannu7571
    @kuldipkaurpannu7571 Місяць тому +1

    Thanks diii mnu es video di bahut lod c🙏🏻

  • @CRICKET_WORLD740
    @CRICKET_WORLD740 8 місяців тому +1

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ

  • @kaurmeet3888
    @kaurmeet3888 5 місяців тому +1

    ਬਹੁਤ ਵਧੀਆ ਤਰੀਕਾ ਸਮਜਾਉਣ ਦਾ

  • @gurdeepkaur4510
    @gurdeepkaur4510 5 місяців тому +1

    Very nice

  • @navnoorsingh8374
    @navnoorsingh8374 3 місяці тому +1

    Bahut vadia tarike nal samjha thanks

  • @kaurboparai6881
    @kaurboparai6881 2 місяці тому +1

    ਭੈਣ ਜੀ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਵਹਿਗੁਰੂ ਜੀ

    • @gurleeninderschannel
      @gurleeninderschannel  2 місяці тому

      ਬਹੁਤ ਬਹੁਤ ਧੰਨਵਾਦ ਜੀ 🥰🥰🥰❤❤❤🙏🙏🙏🙏ਵਾਹਿਗਰੂ ਜੀ ਮਿਹਰ ਕਰਨ ਸਭ ਤੇ

  • @ramankaur5206
    @ramankaur5206 23 дні тому

    Bhot vadiaa madam ji

  • @amritkaur5744
    @amritkaur5744 5 місяців тому +1

    Very nice video mam 👍🙏🙏

  • @gurmitkaur1272
    @gurmitkaur1272 4 місяці тому +1

    ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ , ਧੰਨਵਾਦ ਜੀ🙏

    • @gurleeninderschannel
      @gurleeninderschannel  4 місяці тому

      ਦੀਦੀ ਤੁਹਾਡਾ ਬੇਹੱਦ ਧੰਨਵਾਦ ❤❤

  • @Gabbyz786
    @Gabbyz786 5 місяців тому +1

    Very nice mam thankyou

  • @jeetsidhu2449
    @jeetsidhu2449 3 місяці тому +1

    ਬਹੁਤ ਵਧੀਆ ਦੱਸੇਆ ਧੰਨਵਾਦ ਜੀ

  • @rampalgill8684
    @rampalgill8684 4 місяці тому +2

    ਭੇਣੈ ਅੱਜ ਤੱਕ ਕਿਸੇ ਨੇ ਵੀ ਨੀ ਇਸ ਤਰਾ ਦੱਸਿਆ.ਕਿੳਕਿ ਨਾਪ ਕਿਵੇ ਲੇਣਾ ਅੱਜ ਪਤਾ ਲੱਗਾ ਮੇਨੰ ਤਾ.ਬਹੁਤ ਉਲਜਣਾ ਰਿਹ ਜਾਦੀਆ ਸੀ 🙏🏻ਜਿੳਦੀ ਰਿਹ ਭੇਣੈ🙏🏻

    • @gurleeninderschannel
      @gurleeninderschannel  4 місяці тому

      ਦੀਦੀ ਬਹੁਤ ਬਹੁਤ ਧੰਨਵਾਦ ਤੁਹਾਡਾ, ਮੈਂ ਤੁਹਾਡੀਆਂ ਇਨਾਂ ਅਸੀਸਾਂ ਨਾਲ ਹੀ ਅੱਗੇ ਵਧਣ ਦੀ ਕੋਸ਼ਿਸ਼ ਕਰਦੀ ਹਾਂ🙏🙏🥰🥰

  • @ParminderSingh-jx8tl
    @ParminderSingh-jx8tl Рік тому +1

    Very good and l under stand properly cutting this kachhera

  • @jaspinderkaur1908
    @jaspinderkaur1908 6 місяців тому +1

    Thanku so much....boht vdia dasya c

  • @RanveerSingh-wi9pl
    @RanveerSingh-wi9pl 5 місяців тому +1

    Great 🙏👍

  • @inderjitkour242
    @inderjitkour242 5 місяців тому +1

    Mam bohttt sohna smjaya tuc...❤

  • @surindergill4789
    @surindergill4789 Рік тому +2

    Very good👏👏

  • @user-pr8io5ox5h
    @user-pr8io5ox5h 8 місяців тому +1

    Very good ❤

  • @angel-st2tp
    @angel-st2tp 5 місяців тому +1

    Nice sister ji

  • @geetagillgeeta433
    @geetagillgeeta433 10 місяців тому +1

    Supr 👌👌👍 behut vdhiaaa ji aan smj lgdi aa tuhadi ji 👍

  • @Ekamsandhu94
    @Ekamsandhu94 2 місяці тому +1

    Didi bhut clearly samjaya Tusi👌

  • @user-gk9ws9ry1s
    @user-gk9ws9ry1s 6 місяців тому +1

    V nice 👍

  • @simransimi2550
    @simransimi2550 3 місяці тому +1

    Bhutt vdia vdi🎉🎉

  • @jotkaur4283
    @jotkaur4283 Рік тому +1

    Boht vadia dsea tuci mai ladies ta stitch kr landi c par gents aulhe lgde c eh v smjh aa ge mainu thanks didi

    • @gurleeninderschannel
      @gurleeninderschannel  Рік тому +1

      Welcome dear ਮੈਂਨੂੰ ਬਹੁਤ ਖੁਸ਼ੀ ਹੋਈ ਦੀਦੀ 🥰🥰

  • @khudalmobilestore1960
    @khudalmobilestore1960 3 місяці тому +1

    Thx alot jii

  • @harman12260
    @harman12260 2 місяці тому +1

    Bhuht vadea di ❤❤❤❤

  • @achintkhalsa2304
    @achintkhalsa2304 Рік тому +1

    Thankyou ji bahut waddi problem solve kr diti aap ji ne thankyou very much ❤🙏

  • @DaljitKaur-bq6lw
    @DaljitKaur-bq6lw Рік тому +1

    Very beautiful

  • @BaljinderKaur-qy2lk
    @BaljinderKaur-qy2lk 2 місяці тому +1

    Thanku so much mam...
    Tuc bhut vdia dsya ji❤❤

  • @daljeetsingh3768
    @daljeetsingh3768 7 місяців тому +1

    Nice c bhut

  • @-deep431
    @-deep431 8 місяців тому +1

    Bhut Vaida aa Kankariya

  • @user-nd2mb1xu6m
    @user-nd2mb1xu6m 4 місяці тому +1

    Bahut vadia smjayea mam. Ikk mam all types of plazzo di cutting dseyo

  • @manmeetkaur-cp7yo
    @manmeetkaur-cp7yo Рік тому +1

    Very nice

  • @gurvel1978
    @gurvel1978 11 місяців тому +1

    Great

  • @palvinderkaur2362
    @palvinderkaur2362 Рік тому +1

    Thanks Wehguru chardi kala bakshe tusi bhut Changi tra nal training deti h

  • @SurjitSingh-bm2ht
    @SurjitSingh-bm2ht 4 місяці тому +1

    Very good mam

  • @simarjitkaurthabal7433
    @simarjitkaurthabal7433 4 місяці тому +1

    Thank you

  • @satvantkaursaini1756
    @satvantkaursaini1756 2 місяці тому +1

    Bahut vadiya

  • @ramandeepkaur-yv2bm
    @ramandeepkaur-yv2bm Рік тому +2

    very nice madam

  • @inderjeetkaur6506
    @inderjeetkaur6506 3 місяці тому +1

    Great 👍

  • @KuldeepKaur-wd4mf
    @KuldeepKaur-wd4mf 3 місяці тому +1

    ❤❤❤❤very nice

  • @user-qd6fh1zi7i
    @user-qd6fh1zi7i 4 місяці тому +1

    ਬਹੁਤ ਵਧੀਆ ਭੈਣ ਜੀ❤❤

    • @gurleeninderschannel
      @gurleeninderschannel  4 місяці тому

      ਧੰਨਵਾਦ ਦੀਦੀ ਬਹੁਤ ਬਹੁਤ 🥰🥰

  • @roopbamrah7479
    @roopbamrah7479 11 місяців тому +1

    Very nice👍

  • @ajmerkaur8968
    @ajmerkaur8968 3 місяці тому +1

    V good

  • @user-rs5th1mj9q
    @user-rs5th1mj9q Рік тому

    Very nice ❤

  • @ParmjitParmJit-wc8zl
    @ParmjitParmJit-wc8zl 2 місяці тому +1

    Please

  • @RanjitKaur-vo6fu
    @RanjitKaur-vo6fu 4 місяці тому +1

    Baki reanda v silai karna dasso kiyok mai silai karne han but alreay stich kite ne hun length da pta chal gya k ਕਿਦਾਂ ਕਰਨੀ ਦੱਸਣ ਦਾ ਧੰਨਵਾਦ ਬਹੁਤ 2👍

  • @ManinderSingh-zg8qf
    @ManinderSingh-zg8qf Рік тому +1

    Very nice 👍

  • @CharanSingh-dj6gh
    @CharanSingh-dj6gh Рік тому +1

    ਬਹੁਤ ਵਧੀਆ ਤਰੀਕੇ ਨਾਲ ਦੱਸਿਆ ਗਿਆ ਬਹੁਤ ਧਨਵਾਦ ਜੀ ਪਰ ਮੋਹਰੀ ਵੀ ਕੱਟ ਦਿੰਦੇ ਇਕੁ ਮਿੰਟ ਹੋਰ ਵੀਡੀਓ ਬਣਾ ਦਿੰਦੇ

  • @sukhchaindhillon6520
    @sukhchaindhillon6520 Рік тому +1

    ਇਕ ਹੀ ਹੱਥ ਚਲ ਰਹਿਆ

  • @sukhvinderkaur566
    @sukhvinderkaur566 10 місяців тому +1

    Mam bahut vdia g video.mam dedh miter ch kive bnda kachera oh v das deo

  • @gurbaxkaur3038
    @gurbaxkaur3038 Рік тому +1

    Didi tusi bhut he vadiya nal cutting dasi cashare di thanks thuada

  • @manavdeepsingh9457
    @manavdeepsingh9457 5 місяців тому +1

    Thanks mam 🙏

  • @mahenderkourgagneja7649
    @mahenderkourgagneja7649 23 дні тому

    Thnk
    You

  • @sukhwinderkaur6576
    @sukhwinderkaur6576 Місяць тому +2

    ਵੀਡਿਓ ਲੰਬੀ ਬਣਾਉਣ ਦੀ ਖ਼ਾਤਰ ਵਾਰ ਵਾਰ ਇਕੋ ਗਲ ਬੋਲੀ ਜਾ ਰਹੇ ਤੁਸੀ

    • @gurleeninderschannel
      @gurleeninderschannel  Місяць тому

      ਦੀਦੀ ਮੈਂਨੂੰ ਲੰਬੀ ਵੀਡੀਓ ਦਾ ਕੋਈ ਮਤਲਵ ਨਹੀਂ , ਪਰ ਜਦੋਂ ਦੀ ਇਹ ਵੀਡੀਓ ਬਣਾਈ ਹੋਈ ਆ ਓਦੋਂ ਤਾਂ ਮੇਰੇ ਕੋਲ ਵੀਡੀਓ ਅੱਪਲੋਡ ਕਰਨ ਲਈ ਨੈੱਟ ਦੀ ਵੀ ਪ੍ਰੌਬਲਮ ਹੁੰਦੀ ਸੀ। ਮੇਰੇ ਬੋਲਣ ਦਾ ਢੰਗ ਹੀ ਐਹਜਾ ਹੈ ਕਿ ਵੀਡੀਓ ਲੰਬੀ ਹੋ ਜਾਂਦੀ ਆ , ਮੈਂਨੂੰ ਇਹ ਹੁੰਦਾ ਕਿ ਕੋਈ ਗੱਲ ਦੱਸਣੀ ਰਹਿ ਨਾ ਜਾ ਵੇ , ਮੈਂਨੂੰ ਵੀਡੀਓ ਵਾਇਰਲ ਹੋਣ ਦਾ ਫਾਈਦਾ ਹੁੰਦਾ , ਲੰਬੀ ਵੀਡੀਓ ਦਾ ਕੋਈ ਫਾਈਦਾ ਨਹੀਂ,

  • @jassdhiman3615
    @jassdhiman3615 Рік тому +1

    Thanks

  • @ParmjitParmJit-wc8zl
    @ParmjitParmJit-wc8zl 2 місяці тому +1

    Didi please nishaan shaib di stitching jaldi das deyo please

  • @ParmjitParmJit-wc8zl
    @ParmjitParmJit-wc8zl 2 місяці тому +1

    Didi ji nishaan shaib di sitiching karana please daso

  • @user-rr9tp1wl7r
    @user-rr9tp1wl7r 4 місяці тому +1

    ਮੈ ਵੀ ਸਿਲਾਈ ਕਰਦੀ ਆ ਕਛਹਿਰੇ

    • @gurleeninderschannel
      @gurleeninderschannel  4 місяці тому

      ਬਹੁਤ ਵਧੀਆ ਦੀਦੀ , 👍🏻👍🏻👍🏻🥰🥰

  • @rajvinderaujla5191
    @rajvinderaujla5191 2 місяці тому +1

    ਦੂਰੋ ਕੈਮਰਾ ਇੱਕ ਥਾਂ ਰੱਖ ਕੇ ਵੀਡਿਓ ਬਣਾਈਦੀ ਕੈਮਰੇ ਵਿੱਚ ਪੂਰਾ ਵੀ ਨਹੀਂ ਦਿਸਦਾ ਤੇ ਹਿੱਲੀ ਜਾਂਦੀ

  • @TheLivingbooks880
    @TheLivingbooks880 2 місяці тому +1

    hain ji reph kashera ve dso pls

  • @ajitsingh-mh9hf
    @ajitsingh-mh9hf Місяць тому +1

    ਕਛਹਿਰਾ ਦਾ ਘੇਰਾ ਘਟ ਹੋਵੇ ਤੇ ਲਬਾਈ ਜਿਆਦਾ ਹੋਵੇ ਇਸ ਤੇ ਵੀਡੀਓ ਬਣਾਉਣ ਦੀ ਬੇਨਤੀ ਏ ਦੀਦੀ

  • @PawandeepSogh
    @PawandeepSogh Рік тому +1

    0:09

  • @user-zl4nz6ws1w
    @user-zl4nz6ws1w 11 місяців тому +1

    Bhouy vdia dil khush krta ajj stich kita but o shi ni hoyia 😂😂

    • @gurleeninderschannel
      @gurleeninderschannel  11 місяців тому

      Kio didi ਕਿੱਥੋਂ ਕ ਗਲਤ ਹੋ ਗਿਆ , ਕੀ ਮੂਰੀਆਂ ਨੀ ਸੈੱਟ ਆਈਆਂ,

  • @ramandeepkaur-yv2bm
    @ramandeepkaur-yv2bm Рік тому +1

    madam je asi 40 42 ghera banana howe tah kida kting krdi side please jrur dsna

    • @gurleeninderschannel
      @gurleeninderschannel  Рік тому

      ਦੀਦੀ ਕਛਿਹਰੇ ਦਾ ਘੇਰਾ 40,42 ? ਹਾਂਜੀ ਦੀਦੀ ਜਰੂਰ ਬਣਾਉਂਗੀਧੰਨਵਾਦ ਦੀਦੀ🥰🥰

    • @ramandeepkaur-yv2bm
      @ramandeepkaur-yv2bm Рік тому +1

      okk ji thnku

  • @sureshgrewal8040
    @sureshgrewal8040 4 місяці тому +1

    But eh dso kini ਲਬਾਈ tk ਕਿੰਨੇ ਇੰਚ ਚੌੜਾਈ ਵਧ ਦੀ a eh nhi clear hunda

    • @gurleeninderschannel
      @gurleeninderschannel  4 місяці тому

      ਹਾਂਜੀ ਜੀ ਵੀਡੀਓ ਚ ਸਾਰਾ clear ਕਰੂੰ ਗੀ

    • @gurleeninderschannel
      @gurleeninderschannel  4 місяці тому +1

      ਨੀਚੇ ਨੂੰ 3 ਇੰਚ ਘਟ ਜਾਂਦਾ, ਤੇ ਸਾਈਡ ਨੂੰ 5 ਇੰਚ ਵਧ ਜਾਂਦਾ ਬਾਕੀ ਸਾਰਾ ਵੀਡੀਓ ਵਿੱਚ clear ਕਰੂੰਗੀ

  • @rajvinderaujla5191
    @rajvinderaujla5191 2 місяці тому +2

    ਕਛਿਹਰਾ ਜੈਂਟਸ ਲੇਡੀਸ ਨਹੀਂ ਹੁੰਦਾ ਕਛਿਹਰਾ ਸਿਰਫ ਕਛਿਹਰਾ ਸਿਰਫ ਕਛਿਹਰਾ ਹੀ ਹੁੰਦਾ ਮਹਾਂਰਾਜ ਨੇ ਦੋਨਾ ਨੂੰਰਿੱਕੋ ਜਿਹਾ ਬਖ਼ਸ਼ਿਆ

    • @BaljinderKaur-qy2lk
      @BaljinderKaur-qy2lk 2 місяці тому +1

      Ladies size ch shota pondian
      Gents length ch lamba ponde aa kachera ji
      Eslyi size aalag alag hunda
      Kachera stich krn da trick same hi hunda ji

  • @manjeetkaurbasson6191
    @manjeetkaurbasson6191 Рік тому +1

    Camera kisi nu pakra Dena c ta Jo Changi trap smj lag jandi

    • @gurleeninderschannel
      @gurleeninderschannel  Рік тому

      Thanks didi, didi vdo ਬਣਾਉਣ ਸਮੇਂ ਮੇਰੇ ਕੋਲ ਕੋਈ ਨੀ ਹੁੰਦਾ , ਜੇ ਕੋਈ ਹੁੰਦਾ ਤਾਂ ਉਸਨੂੰ ਪਤਾ ਨਹੀ ਲੱਗਦਾ ਕਿ ਦਿਖਾਉਣਾ ਕੀ ਹੈ , ਫੋਨ ਦਾ ਕੈਮਰਾ ਕਿੱਬੇ ਰੱਖਣਾ🥰🥰

  • @BalwinderKaur-yd6hq
    @BalwinderKaur-yd6hq 4 місяці тому +1

    ਬਹੁਤ ਵਧੀਆ ਤਰੀਕੇ ਨਾਲ਼ ਦਸਿਆ ਗਿਆ

    • @gurleeninderschannel
      @gurleeninderschannel  4 місяці тому

      ਬਹੁਤ ਬਹੁਤ ਧੰਨਵਾਦ ਜੀ ਤੁਹਾਡਾ

  • @mandeepsingh-sk7pw
    @mandeepsingh-sk7pw Місяць тому +1

    Nice video ❤❤❤❤

  • @inderpreetsingh526
    @inderpreetsingh526 7 місяців тому +1

    Very nice

  • @harwinderkaurmatharu5078
    @harwinderkaurmatharu5078 8 місяців тому +1

    very good ❤

  • @jashanjashan-qg8yx
    @jashanjashan-qg8yx Рік тому +1

    Very nice

  • @gurpalaust2879
    @gurpalaust2879 7 місяців тому +1

    Very nice

  • @karanpreetdeol4200
    @karanpreetdeol4200 5 місяців тому +1

    Very nice

  • @user-zg1np8lp9m
    @user-zg1np8lp9m 4 місяці тому +1

    Very nice