Ik bahut vadhia uprala hai. Ki ih ikath Sikh kaum Da hovega Jan is vich hor Dharma de lok v shamal honge. Ik benti hai Nanak Naam leva shabad di thaan te amritdhari sikh vartia Jana chahida hai kiunke nanak Naam leva tan Sikh kaum de virodhian vich v bahut baithe Han. Dhanbad.
Vaja valay papu agay ehi ardas krdi ha. K meiry Saray veera nu reha krvan. Te sikh koum ch ho rhay jhagdea nu khatam kr k. Meiray saray veera nu aaps ch Mila den.
ਸ਼ੁਕਰੀਆ ਹਵਾਰਾ ਜੀ ਦਾ ਜਿਹਨਾਂ ਭਾਈ ਸਾਹਿਬ ਨੂੰ ਪਰਖਿਆ ਤੇ ਚੁਣੀਆਂ
ਭਾਈ ਸਾਹਿਬ ਨੂੰ ਵਾਹਿਗੁਰੂ ਚੜ੍ਹਦੀ ਕਲਾ ਕਰਨ
ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤੇਹ ਜੀ
ਅਸੀ ਸਿੱਖ ਜਜਬਾਤੀ ਹਾ ਹਰ ਕਿਸੇ ਮੁਦੇ ਤੇ ਸਾਥ ਦਿੰਦੇ ਹਾ ਭਾਈ ਸਾਬ ਜਥੇਦਾਰ ਜੀ ਦੇ ਬਲਾਵੇ ਤੇ ਜਾਦੇ ਰਹਾਗੇ ਪਰ ਵਕੀਲ ਦੀ ਭੜਾਈ ਤੇ ਸੱਚ ਅਤੇ ਹਾਉਸਲਾ ਦਲੇਰੀ ਗੁਣ ਹੋਣ ਆਗੂ ਦੇ
ਭਾਈ ਹਵਾਰਾ ਜੀ ਜਿਦਾਂਬਾਦ ਥੱਪੜ ਹਵਾਰੇ ਦਾ
ਵਲੋ: - ਦਾਸ ਗੁਰੂ ਫ਼ਤਿਹ..
ਅਕਾਲ ਚੈਨਲ ਤੇ ੨੭ ਜਨਵਰੀ ਨੂੰ ਹੋਣ ਜਾ ਰਹੇ ਵਿਚਾਰਾਂ ਬਾਰੇ ੲਿਕ ਬਹੁਤ ਵਧੀਅਾ ੳੁਪਰਾਲਾ ਹੈ । ਜੱਥੇਦਾਰ ਸ੍ਰੀ ਅਕਾਲ ਤੱਖ਼ਤ " ਹਵਾਰਾ ਜੀ ਵਲੋ ਨਿਯੁਕੱਤ ਕੀਤੇ ਭਾੲੀ " ਚੌੜਾ ਜੀ " ਨੇ ਗੱਲ ਬਾਤ ਕਰਦਿਅਾਂ " ਹਵਾਰਾ ਜੀ " ਪ੍ਰਤੀ ੲਿਕ ਵੀ ਸ਼ਬਦਿ ਸੰਮਬੋਧਨ ਕਰਦਿਅਾਂ " ਹਵਾਰਾ ਜੀ " ਨੂੰ ਸੰਨਮਾਨ ਯੋਗ ਸ਼ਬਦਾਂ ਨਾਲ ਨਹੀ ਸੰਮਬੋਧਨ ਨਹੀ ਕੀਤਾ ਘੋਰ ਤੋ ਘੋਰ ਨਿੰਦਨ ਯੋਗ ਹੈ । ਜਿਸ ਵਿੱਚ ਸੁਧਾਰ ਹੋਣਾ ਅੱਤ ਜਰੂਰੀ । ਵੇਸੈ ਭਾੲੌ ਨਰਾੲਿਣ ਸਿੰਘ ਜੀ " ਚੌੜਾ " ਬੁੱਧੀਮਾਨ ਮਹਿਸੂਸ ਪ੍ਰਤੀਕ ਹੁੰਦੇ ਹਨ।……
ਧੰਨਵਾਦ ਸਾਹਿਤ:- ਜਗਜੀਤ ਸਿੰਘ ਚੋਹਾਨ ( ਸ੍ਰੀ ਅੰਮਿ੍ਤਸਰ- ਪੰਜ਼ਾਬ)
ਬਹੁਤ ਹੀ ਸਹੀ ਗਲ ਕੀਤੀ ਜੀ ਬਸ ਇਹੋ िਜਹੇ ਪੜੇ िਲਖੇ ਜਥੇਦਾਰਾ ਦੀ ਲੋੜ
ਭਾਈ ਜਗਤਾਰ ਸਿੰਘ ਜੀ ਹਵਾਰਾ ਜਿੰਦਾਬਾਦ
ਭਾਈ ਜਗਤਾਰ ਸਿੰਘ ਹਵਾਰਾ ਜਿੰਦਾਬਾਦ
Waheguru Sahib ji maher kro ji kom te kom nu Chadikala bakhso ji
ਆਓ ਜਥੇਦਾਰ ਹਵਾਰਾ ਜੀ ਦੀ ਅਗਵਾਈ ਵਿੱਚ ਚੱਲੀਏ
ਨਰਾਇਣ ਸਿੰਘ ਜੀ ਆਗੂ ਬਣਨ ਦੇ ਯੋਗ ਹਨ ਅਸੀਂ ਨਾਲ ਹਾਂ ਜੀ ਪਰ ਹੁਣ ਦਾਦੂਵਾਲ ਤੇ ਮੰਡ ਦੇ ਚਰਨਾ ਚ ਬੇਨਤੀ ਹੈ ਕਿ ਹੁਣ ਉਹ ਆਪਣੀ ਕਾਂਗਰਸ ਪਾਰਟੀ ਲਈ ਖੁੱਲ ਕੇ ਕੰਮ ਕਰ ਸਕਦੇ ਪੰਥ ਨੂੰ ਬਖ਼ਸ਼ ਦੇਣ ਜੀ ਮਕਸਦ ਉਹਨਾਂ ਦਾ ਕਾਮਯਾਬ ਹੋਇਆਂ ਜੋ ਖਹਿਰੇ ਦੇ ਮਾਰਚ ਨੂੰ ਫੇਲ ਕਰਨਾ ਚਾਹੁੰਦੇ ਸੀ ਆਪਣੀ ਪਾਰਟੀ ਕਾਂਗਰਸ ਲਈ ਤਾਂ ਵਫ਼ਾਦਾਰੀ ਦਿਖਾਈ ਵਿਚਾਰਿਆ ਨੇ ਬਾਕੀ ਤੁਸੀਂ ਆਪ ਸਿਆਣੇ ਹੋ ਜੀ
Naryan singh ji bahut vadya insan ne ji
ਸਿੱਖਾਂ ਨੂੰ ਵਾਕਿਆਂ ਹੀ ਆਗੂ ਮਿਲ ਗਿਆ
ਭਾਈ ਜਗਤਾਰ ਸਿੰਘ ਹਵਾਰਾ ਜਿਦਾ ਬਾਅਦ
Waheguru ji kirpa kro sikh kom nu shi rasta dikho
Very nice views Bhai Saab ji
ਭਾਈ ਸਾਹਿਬ ਜੀ ਆਗੂ ਬਣਨ ਦੇ ਕਾਬਲ ਹਰ ਇਹ ਪੜੇ ਲਿਖੇ ਤੇ ਕੌਮ ਹਮਦਰਦੀ ਹਨ
Jathedar Bhai jagtar Singh ji hawara jindabad
ਸਿਘ ਸਾਹਿਬ ਜਗਤਾਰ ਸਿਘ ਹਵਾਰਾ ਜਿਦਾਬਾਦ
Waheguru mehar karan sikh kom te"
Eh Jung Hind Punjab Di!
Punjab Bachao, Panth Bachao!
Punjab di azaadi hi hal hai!
Khalistan Zindabad!
Jung hind punjab da hun lagga
Dohan pasiyon faujan bhariyan
Shah mohammada ek sarkar bajon
Faujan ant nu jit ke vi hariyan
Ik bahut vadhia uprala hai. Ki ih ikath Sikh kaum Da hovega Jan is vich hor Dharma de lok v shamal honge. Ik benti hai Nanak Naam leva shabad di thaan te amritdhari sikh vartia Jana chahida hai kiunke nanak Naam leva tan Sikh kaum de virodhian vich v bahut baithe Han. Dhanbad.
ੲਿਹ ਨੇ ਅਸਲੀ ਸੂਰਮੇ
Vaja valay papu agay ehi ardas krdi ha. K meiry Saray veera nu reha krvan. Te sikh koum ch ho rhay jhagdea nu khatam kr k. Meiray saray veera nu aaps ch Mila den.
ਭਾਈ ਜਗਤਾਰ ਸਿੰਘ ਹਵਾਰਾ ਜਿੰਦਾਬਾਦ