ਗੋਬੀ ਮਨਚੂਰੀਅਨ ਬਣਾਉਣੇ ਸਿੱਖੋ ਹਲਵਾਈ ਤੋਂ ਸੌਖੇ ਤਰੀਕੇ ਨਾਲ, veg chilli manchurian recipe, Manchurian recipe

Поділитися
Вставка
  • Опубліковано 20 вер 2024
  • ਗੋਬੀ ਮਨਚੂਰੀਅਨ ਬਣਾਉਣੇ ਸਿੱਖੋ ਹਲਵਾਈ ਤੋਂ ਸੌਖੇ ਤਰੀਕੇ ਨਾਲ,
    Veg chilli Manchurian recipe, Manchurian recipe, food of Punjab,
    #manchurian,
    #chilli manchurian,
    #manchurian bowl,
    #snacks manchurian,
    #chilli sauce manchurian,
    #food of Punjab,
    #fast food,
    #Chinese Manchurian,
    ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ 🙏,
    ਸਾਡਾ ਚੈਨਲ ਜਰੂਰ ਸਬਸਕਰਾਇਬ ਕਰੋ ਜੀ ਸਪੋਰਟ ਕਰੋ ਜੀ 🙏,
    ਧੰਨਵਾਦ ਜੀ 🙏🥰,
    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏,

КОМЕНТАРІ • 45

  • @gurmailhoonjan1078
    @gurmailhoonjan1078 2 дні тому +2

    ਸਤਿ ਸ਼੍ਰੀ ਅਕਾਲ ਵੀਰੇ ਬਹੁਤ ਬਹੁਤ ਧੰਨਵਾਦ ਜੀ ਰੈਸਪੀ ਵਾਸਤੇ ਬਹੁਤ ਹੀ ਵਧੀਆ ਰੈਸਪੀ ਬਣੀ ਹੈ ਜੀ ਅਸੀਂ ਜਰੂਰ ਟਰਾਈ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ।🙏🙏🏴󠁧󠁢󠁳󠁣󠁴󠁿🏴󠁧󠁢󠁳󠁣󠁴󠁿

    • @DharminderSingh-hj5fd
      @DharminderSingh-hj5fd  2 дні тому

      ਸੱਤ ਸ਼੍ਰੀ ਆਕਾਲ ਜੀ 🙏🥰
      ਬਹੁਤ ਬਹੁਤ ਧੰਨਵਾਦ ਜੀ 🙏🥰

  • @ramandeepsingh7875
    @ramandeepsingh7875 6 днів тому +2

    Very very nice vlog yummy recipe God bless you ❤

    • @DharminderSingh-hj5fd
      @DharminderSingh-hj5fd  5 днів тому

      ਬਹੁਤ ਬਹੁਤ ਧੰਨਵਾਦ ਜੀ 🙏🥰
      Thanks you so much ji 🙏🥰

  • @narpindercheema1477
    @narpindercheema1477 5 днів тому +1

    Wow super delicious yummy recipe 🤤😋

  • @anju_garg2227
    @anju_garg2227 6 днів тому +1

    Looking very delicious

  • @PreetSaroa-vz3gk
    @PreetSaroa-vz3gk 6 днів тому +1

    Good raspi

  • @ManpreetKaur-uu2is
    @ManpreetKaur-uu2is 6 днів тому +2

    Very very tasty ji 😋😋

  • @alessandrosingh3615
    @alessandrosingh3615 4 дні тому +1

    Waoooo 👌👌👌👌👌👌👌👌👌😋

  • @LovepreetSingh-zu4bi
    @LovepreetSingh-zu4bi 6 днів тому +1

    Yummy food 🎉🎉🥰🥰

  • @ParminderSingh-nj7cy
    @ParminderSingh-nj7cy 6 днів тому +1

    Yummy food ❤❤

  • @amanpannu3739
    @amanpannu3739 17 годин тому

    😋😛

  • @Cookingofpunjab
    @Cookingofpunjab 6 днів тому +1

    Yummy 😋

  • @ankushsingh2879
    @ankushsingh2879 6 днів тому +1

    Bout vadai ji🎉🎉

  • @yuvrajmavi3301
    @yuvrajmavi3301 6 днів тому +1

    Very nice

  • @CharanjeetKaur2576
    @CharanjeetKaur2576 6 днів тому +1

    Very nice🌹

  • @Cookingwithsimple_recipes
    @Cookingwithsimple_recipes 6 днів тому +1

    Very tasty ji 🎉🎉🎉🎉

  • @JugrajSingh-x4s
    @JugrajSingh-x4s 6 днів тому +2

    ਬਾ ਕਮਾਲ ਰੇਸਪੀ 🎉🎉🎉❤❤

  • @ManjitKaur-cl7su
    @ManjitKaur-cl7su 6 днів тому +2

  • @balwinderosahan2558
    @balwinderosahan2558 6 днів тому +1

    Thanks

  • @ManjeetKaur-te9jg
    @ManjeetKaur-te9jg 6 днів тому +1

    ਜੈ ਮਸੀਹ ਦੀ ਵੀਰ ਜੀ ਅਮੈਰੀਕਨ ਸਟੀਮ ਚਿਕਨ ਰੈੈੈਸਪੀ ਦਾ ਵੀਰ ਜੀ ਇਕ ਸਾਲ ਹੋ ਗਿਆ ਤੁਹਨੂੰ ਕਹਿੰਦੇ ਹੋਏ

    • @DharminderSingh-hj5fd
      @DharminderSingh-hj5fd  6 днів тому

      ਜੈ ਮਸੀਹ ਜੀ 🙏 ਸਟੀਮ ਚਿਕਨ ਦੀ ਰੈਸਪੀ ਜਰੂਰ ਬਣਾਵਾਂਗੇ ਥੋੜੀ ਵੇਟ ਕਰੋ ਧੰਨਵਾਦ ਜੀ 🙏🥰

  • @ManjeetKaur-te9jg
    @ManjeetKaur-te9jg 6 днів тому +1

    ਪਲੀਜ ਹੁਣ ਤਾ ਪਾ ਦਿਓ ਰੈਸਪੀ ਦੀ video

    • @DharminderSingh-hj5fd
      @DharminderSingh-hj5fd  6 днів тому +1

      ਮੈਂ ਇਸ ਟੀਮ ਚਿਕਨ ਦੀ ਰੈਸਪੀ ਜਰੂਰ ਪਾਵਾਂਗਾ
      ਮੇਰੇ ਬਾਪੂ ਜੀ ਬਿਮਾਰ ਹੋ ਗਏ ਸੀ ਇਸ ਕਰਕੇ ਮੈਂ ਵੀਡੀਓ ਬਹੁਤ ਘੱਟ ਪਾ ਰਿਹਾ ਹਾਂ ਥੋੜੀ ਜਿਹੀ ਸੈਟਿੰਗ ਆ ਜਾਣ ਦੋ ਜੀ 🙏
      ਫਿਰ ਮੈਂ ਸਟੀਮ ਚਿਕਨ ਦੀ ਵੀਡੀਓ ਜਰੂਰ ਪਾਵਾਂਗਾ।
      ਕਿਉਂਕਿ ਕਾਫੀ ਸਾਰੇ ਮੈਨੂੰ ਕਮੈਂਟ ਆਏ ਹੋਏ ਨੇ ਕਾਫੀ ਰੈਸਪੀਆਂ ਬਣਾਉਣ ਤੋਂ ਪਈਆਂ ਨੇ ਤੁਹਾਡੇ ਵਾਲੀ ਰੈਸਪੀ ਜਰੂਰ ਬਣਾਵਾਂਗੇ ਬਸ ਵੇਟ ਕਰੋ ਜੀ ਧੰਨਵਾਦ ਜੀ।

  • @balwinderosahan2558
    @balwinderosahan2558 6 днів тому +1

    Veg noodles di recipe daso

    • @DharminderSingh-hj5fd
      @DharminderSingh-hj5fd  6 днів тому

      ਬੈਜ ਨਿਊਡਲ ਦੀ ਕਾਫੀ ਰੈਸਪੀ ਆ ਮੈਂ ਚੈਨਲ ਤੇ ਅਪਲੋਡ ਕੀਤੀਆਂ ਹੋਈਆਂ ਨੇ ਤੁਸੀਂ ਚੈਨਲ ਤੇ ਆ ਕੇ ਦੇਖ ਸਕਦੇ ਹੋ ਧੰਨਵਾਦ ਜੀ 🙏🥰

  • @foodfun1943
    @foodfun1943 6 днів тому +1

    Duplex di recipe 22 ji

  • @Happy2136-h3w
    @Happy2136-h3w 6 днів тому +1

    Very nice