ਪੇਕੇ ਜਾ ਕੇ ਹੌਲ਼ੇ ਫੁੱਲ ਹੋ ਗਏ,ਭੈਣ ਭਰਾਵਾਂ ਨੂੰ ਮਿਲ ਕੇ ਬਹੁਤ ਮਜ਼ਾ ਆਇਆ, change from daily routine is must

Поділитися
Вставка
  • Опубліковано 27 гру 2024

КОМЕНТАРІ • 52

  • @northtwister5261
    @northtwister5261 8 годин тому

    ਬਹੁਤ ਵਧੀਆ ਲੱਗਿਆ ਤੁਹਾਡਾ ਬਹੁਤ ਹੀ ਵਧੀਆ ਪਰਿਵਾਰ ਆ ਦੇਖ ਕੇ ਮਨ ਖੁਸ਼ ਹੋ ਗਿਆ ਛੁਟੀਆਂ ਵਿੱਚ ਸਾਰੇ ਪਰਿਵਾਰ ਨਾਲ ਮੇਲੇ ਹੁੰਦੇ ਨੇ ਭੈਣੇ ਪ੍ਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ❤❤🙏🏻🙏🏻🙏🏻🙏🏻🙏🏻

  • @BaljitKaur-ok2ct
    @BaljitKaur-ok2ct 7 годин тому

    ਸਤਿ ਸ੍ਰੀ ਆਕਾਲ ਸਾਰਿਆਂ ਨੂੰ ਜੀ ਤੁਹਾਡਾ ਆਪਸੀ ਪਿਆਰ ਦੇਖ ਕੇ ਬਹੁਤ ਵਧੀਆ ਲੱਗਾ 🙏🙏💕💕

  • @RanjeetKaur-r2i
    @RanjeetKaur-r2i 9 годин тому

    ਮਾ ਨੂੰ ਦੇਖ ਕੇ ਦਿਲ ਖੁਸ਼ ਹੋ ਗਿਆ ਮਾ ਬਹੁਤ ਖੁਸ਼ ਆ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖੇ🙏🙏

  • @loverosebal5668
    @loverosebal5668 7 годин тому

    Balkan te jaskarn didi Sat shri akaal❤❤

  • @lovepreetkaur6033
    @lovepreetkaur6033 9 годин тому

    ਸੋ ਨਾਈਸ ਪਰਿਵਾਰ God bless you❤

  • @gurdarshankaur5790
    @gurdarshankaur5790 10 годин тому

    Bahut. Khushi hoi bhain ji dowe bhaina nu dekh k ji

  • @ParminderKaur-b5u
    @ParminderKaur-b5u 8 годин тому

    ਬਹੁਤ ਹੀ ਵਧੀਆ ਪਰਿਵਾਰ ਹੈ ਜੀ ਤੁਹਾਡਾ

  • @kirpalkaur6398
    @kirpalkaur6398 16 годин тому +3

    ਬਹੁਤ ਵਧੀਆ ਵੀਡੀਓ ਭੈਣੇ। ਅੱਛਾ ਜੀ ਤੁਸੀਂ ਕਲੇਰ ਕਲੌਥ ਵਾਲਿਆਂ ਦੇ ਵੱਡੇ ਭੈਣ ਜੀ ਐਂ। ਇਹ ਤੁਹਾਡੀ ਬੀਬੀ। ਅੱਛੀ ਗੱਲ ਹੈ ਤੁਹਾਡੇ ਨਾਲ ਰਹਿ ਰਹੇ ਨੇ। ਵੱਡਾ ਦੁੱਖ ਤਾਂ ਨਹੀਂ ਭੁੱਲਦਾ। ਮਾਵਾਂ ਧੀਆਂ ਦੀ ਜ਼ਿੰਦਗੀ ਨਿਭ ਰਹੀ।

  • @baljitkaur6940
    @baljitkaur6940 14 годин тому

    Very very nice vlog di. Tuhanu sareya nu enna khush dekh k sanu v boht khushi hoi di ❤❤

  • @jasmeenkaur1692
    @jasmeenkaur1692 16 годин тому +2

    ਬੁਹਤ ਬੁਹਤ ਵਧੀਆ ਲੱਗਾ ਕਿ ਤੁਸੀਂ ਤੇ ਬਲਕਰਨ ਭੈਣ ਜੀ ਇਕੋ ਜਗ੍ਹਾ ਤੇ ਤੁਸੀਂ ਹੁਣ ਬੁਹਤ ਮਜੇ ਕਰੋ ਗੇ ❤❤❤❤❤

  • @rajwinderkaursehmbi9575
    @rajwinderkaursehmbi9575 15 годин тому

    SSA bhenji bibi ji nu dekh ke menu meri mummy yaad aa jandi bilkul mere mummy ji v bibi ji varge c love you maa❤❤

  • @manjitkaurhundal5018
    @manjitkaurhundal5018 15 годин тому

    Both sisters r looking so beautiful . Both nice lash lash krde suits vloggers😊 soft spoken

  • @sukhjitkaurbrar933
    @sukhjitkaurbrar933 11 годин тому

    Very nice vlog ji❤❤❤❤❤

  • @mandeepkaurgill6686
    @mandeepkaurgill6686 8 годин тому

    M ik din thode sister da vlog dekhya ohna de channel te mnu jma thode vrge lgge .. m keha sisters lggde ne par m pusha kive ho skda reply na krn.. but ajj thonu dekh k pta lgg gya k tusi sachii sisters oo.... Thodi awaz bilkul same aa.. gbu

  • @GurmailkaurGurmailkaur-d5h
    @GurmailkaurGurmailkaur-d5h 16 годин тому

    ਬਲਕਰਨ ਤੇ ਜਸਕਰਨ ਦੀ ਜੋੜੀ 👍🏼👍🏼👍🏼👍🏼❤️❤️❤️

  • @Ks_saini855
    @Ks_saini855 15 годин тому

    ਬਹੁਤ ਵਧੀਆ

  • @gurdialsingh6843
    @gurdialsingh6843 16 годин тому

    Very nice vlog jii 👍👍👍

  • @gurdialsingh6843
    @gurdialsingh6843 16 годин тому

    Sat sri akal jii god blessed you jii good job jii 👍👍👍

  • @maniwrainch6368
    @maniwrainch6368 7 годин тому

    ਨਾ ਕੋਈ ਪੇਕੇ ਜਾਣ ਦੇਵੇ

  • @randeep3355
    @randeep3355 16 годин тому +1

    Asi tuhaade Di daa vlog dekh liya please aunty ji aapne suit da price jarur deshna from up

  • @maniwrainch6368
    @maniwrainch6368 7 годин тому

    ਦੀਦੀ ਨਾ ਮੰਮੀ ਨਾ ਪਾਪਾ ਇਹਨਾਂ ਬਿਨਾਂ ਰੌਣਕ ਨਹੀਂ ਹੁੰਦੀ ਮੇਰੇ ਤਾਂ ਪੇਕੇ ਜਾ ਕੇ ਮੇਜੇ ਕਰਨ ਦੇ ਛੌਂਕ ਹੀ ਮਨ ਵਿੱਚ ਰਹਿ ਗੲਏ

  • @rajwinderkaursehmbi9575
    @rajwinderkaursehmbi9575 15 годин тому

    Mera v dil karaaeaa maa nu japhi paon nu❤❤

  • @manjitkaurhundal5018
    @manjitkaurhundal5018 14 годин тому

    Kler mam v bhut sunder lagde. Shall ghaint ha

  • @NeelamSoni-f2c
    @NeelamSoni-f2c 12 годин тому

    Didi ji sat shri akal,didi me hatha di malish kiti bahut vadiya saaf ho gye haath

  • @pammikaur66
    @pammikaur66 9 годин тому

    very nice video

  • @mandeepdhillon9824
    @mandeepdhillon9824 14 годин тому

    So nice family ❤❤❤❤❤

  • @navneetkaur2705
    @navneetkaur2705 13 годин тому

    God bless you all

  • @JassiVirk-wt4xd
    @JassiVirk-wt4xd 17 годин тому

    Nice vlog di

  • @ekamveersingh8518
    @ekamveersingh8518 15 годин тому

    Didi ji sada pind java nada si bathinda to tusi sada pind v aa jnda

  • @RajwinderKaur-du4wm
    @RajwinderKaur-du4wm 15 годин тому

    Very nice vlog

  • @AmarjitKaur-j5h
    @AmarjitKaur-j5h 12 годин тому

    Sangrur kehra pind hai g ?

  • @KusumLata-yc9pf
    @KusumLata-yc9pf 16 годин тому

    Beautiful ❤️❤️

  • @manjitkaurhundal5018
    @manjitkaurhundal5018 14 годин тому

    Suit👍👍👍👌🏻👌🏻👌🏻ha

  • @preetyt600
    @preetyt600 8 годин тому

    👍👍

  • @Kamaljitkaur-l6b
    @Kamaljitkaur-l6b 14 годин тому

    Very very ❤❤❤❤❤

  • @sunita-v1b
    @sunita-v1b 16 годин тому

    Tuhadi sister de vlog kis name toh h??

  • @navneetkaur2705
    @navneetkaur2705 13 годин тому

    Tuhade massi g biji wargge ne

  • @HarjeetKaur-m9r
    @HarjeetKaur-m9r 8 годин тому

    Jithey jadey utho walay nal introduction karvayia karo

  • @MeharDhillon-ex2zl
    @MeharDhillon-ex2zl 7 годин тому

    Tarn Taran 50₹

  • @Kamaljeet-id7xk
    @Kamaljeet-id7xk 15 годин тому

    Ssa di nice blog ❤ Kamal patiala

  • @kanwalsingh2616
    @kanwalsingh2616 15 годин тому

    ਬਹੁਤ ਵਧੀਆ ਲੱਗਿਆ ਦੋਨੋ ਭੈਣਾ ਨੁੰ ਮਿਲ ਕੇ ਬਹੁਤ ਮਨ ਖੁਸ਼ ਹੋ ਗਿਆ ਭੈਣ

  • @pavitarjeet
    @pavitarjeet 7 годин тому

  • @manjitkaurhundal5018
    @manjitkaurhundal5018 14 годин тому

    Bibi v poore khish han beties nu mill k

  • @SonyNagra-tn4sz
    @SonyNagra-tn4sz 8 годин тому

    Same shakl a sadi dona bhna d jma ni mildi😮

  • @GurmailkaurGurmailkaur-d5h
    @GurmailkaurGurmailkaur-d5h 16 годин тому

    👌🏼👌🏼👌🏼👌🏼❤️❤️❤️❤️❤️👍🏼👍🏼

  • @satvinderkaur6264
    @satvinderkaur6264 15 годин тому

    ਜਲੰਧਰ ਕਿਨੂੰ 50 ਰੁਪਏ ਕਿਲੋ ਹੈ ।

  • @Paramjeetkaur34567
    @Paramjeetkaur34567 16 годин тому

    ❤❤❤❤

  • @gurdarshankaur5766
    @gurdarshankaur5766 12 годин тому

    Bhen m vi goniane ai aa aj miljo

  • @sukhpreetsidhu6351
    @sukhpreetsidhu6351 17 годин тому

    ❤❤❤❤❤❤❤❤🎉🎉🎉

  • @pubgban1353
    @pubgban1353 17 годин тому

    👌🏻👌🏻👌🏻👌🏻👌🏻👌🏻❤🤗🤗🤗🤗🤗

  • @sukhjeetkaur4511
    @sukhjeetkaur4511 15 годин тому

    ❤❤❤❤❤❤

  • @balbirkaur2756
    @balbirkaur2756 14 годин тому +1

    ❤❤❤❤❤