ਖਤਮ ਕਰਤਾ ਪੰਜਾਬ ਖੱਬੀ ਖਾਨਾਂ ਨੇ, ਸੀਨੀਅਰ ਪੱਤਰਕਾਰ ਹਮੀਰ ਸਿੰਘ ਦੀ ਧਾਕੜ ਸਪੀਚ ! Hamir Singh, Sath Television

Поділитися
Вставка
  • Опубліковано 14 лис 2024

КОМЕНТАРІ • 42

  • @Gurman872
    @Gurman872 21 годину тому +2

    ਸਤਿ ਸ੍ਰੀ ਅਕਾਲ ਹਮੀਰਾ ਸਿੰਘ ਜੀ

  • @HSMaan-hy5yt
    @HSMaan-hy5yt 21 годину тому +2

    ਸ ਮਹਿਰ ਸਿੰਘ ਜੀ ਆਪ ਦੇ ਵਿਚਾਰ ਨੂੰ ਸੁਣ ਕੇ ਬਹੁਤ ਵਧੀਆ ਜਾਣਕਾਰੀ ਮਿਲਦੀ ਹੈ ਸਮਾਂ ਕੱਢ ਕੇ ਜਰੂਰ ਦੇਖੀਂ ਦਾ ਹੈ ਜੀ 🙏

    • @GurdevSingh-vd5ie
      @GurdevSingh-vd5ie 10 годин тому

      ਅੰਗਰੇਜਾਂ ਵੇਲੇ ਤੋਂ ਯਾਂ ਉਸਤੋਂ ਪਹਿਲਾਂ ਵੀ ਸ਼ਾਇਦ।ਇਸ ਦੇਸ਼ ਚ ਜੋ ਚੱਲਦਾ ਆਇਆ ਹੈ।।ਔਹੀ ਡੰਗ ਤਰੀਕਾ ਇਹ ਦੇਸ਼ ਆਜ਼ਾਦ ਤੋਂ ਬਾਅਦ ਵਰਤ ਰਹੇ ਹਨ 😢ਇਹ ਕੀ ਤਰੀਕਾ ਡੰਗ ਹੈ 😢ਲੈ ਭਾਈ ਤੈਨੂੰ ਫਲਾਣੀ ਥਾਂ ਦਾ ਰਾਜ ਭਾਗ ਦੇ ਦਿੰਦੇ ਹਾਂ।। ਮੋਜਾਂ ਕਰੀ।ਜੋ ਚਾਹੀਦਾ ਹੈ ਲੈ ਲਾ।।😢ਸਰਕਾਰੀ ਮਹਿਕਮਿਆਂ ਤੇ ਅਪਣਾ ਸਿਟਾ।ਬਣਾ ਲੈ ਧਰਮਂ ਨੂੰ ਅਪਣੇ ਵਸ ਕਰ ਲੈ।। ਬਸਾਂ ਲੈ ਲਾ ਰੇਤਾ ਬਜਰੀ ਦੇ ਸਾਰੇ ਟੇਡਰ ਕੇਵਲ ਤੇ ਕਬ੍ਜਾ ਕਰ ਲੈ ਹਰ ਸ਼ੈਅ ਜਿਸਨੂੰ ਵੀ ਤੇਰੀ ਨਜ਼ਰ ਪਏ।।ਲੈ ਲਾ।।ਧੰਨ ਦੋਲਤਾਂ ਜਿਨ੍ਹਾਂ ਮਰਜ਼ੀ ਇਕੱਠਾ ਕਰ ਲੈ।।ਜਾ ਵਈ ਜਾ ਤੇਰੀਆਂ ਸਰਦਾਰੀਆਂ ਨੇ 😢ਪਰ ਕਿੰਤੂ ਇੱਕ ਹੁਕਮ ਸਾਡਾ ਮੰਨਣਾਂ ਪਉ ਗਾ 😢ਔ ਕੇੜਾ ਹੈ ਜੀ 😮 ਤੈਨੂੰ ਅਪਣੀ ਕੋਮ ਅਪਣੇ ਲੋਕਾਂ ਨਾਲ।😢ਅਪਣੇ ਗੋਰਵਮਈ ਇਤਿਹਾਸ ਨਾਲ ਗਦਾਰੀਆਂ ਕਰਨੀਆਂ ਪੈਣ ਗੀਆ।।ਅਪਣੇ ਰਾਜ ਚ ਸਮਾਜ ਚ ਲੋਕਾਂ ਨੂੰ ਦੁਖ ਤਕਲੀਫਾਂ ਧੱਕੇ ਠੇਡੇ।ਮੁਸਿਬਤਾ ਚ ਪੋਣਾ ਹੀ ਹੈ 😢ਨਾਲ ਹੀ ਸਾਰੇ ਕੰਮ ਵੀ ਲੋਕਾਂ ਤੋ ਪੁੱਠੇ ਕਰੋਣੇ ਨੇ 😢ਔਨਾ ਕੰਮਾਂ ਨੂੰ।ਉਚੇ ਕੇਹ ਕੇ ਸਲੋਣਾ ਹੈ।।ਸਾਰੇ ਆਂ ਦੀਆਂ ਜੇਬਾਂ ਤੋਂ ਪੈਸੇ ਇੰਝ ਕਡੋਣੇ ਨੇ ਜਿੰਵੇ ਹਲਕੀ ਜਹੀ ਝਲ ਪੈਣ ਤੇ ਧੂੜ ਮਿੱਟੀ ਉਡਦੀ ਹੈ ਕਿਸੇ ਦੇ ਪਲੇ ਕੱਖ ਨਹੀ ਛੱਡਣਾ।।ਸਬ ਕੁਛ ਬਰਬਾਦ ਕਰਨਾ ਪੈਣਾ 😢ਪਰ ਤੈਨੂੰ ਜਿੰਨਾ ਚਾਹੀਦਾ ਹੈ ਲੈ ਲਾ।। ਖ਼ਜ਼ਾਨੇ ਭਰਪੂਰ ਕਰ ਲੈ।।।😢ਇਸ ਤਰ੍ਹਾਂ ਦਾ ਸੋਧਾ ਜਿਹਾ ਇਹ ਸਾਡੇ ਆਗੂਆਂ ਨੇਤਾਵਾਂ ਨਾਲ ਕਰਦੇ ਨੇ।। ਓਨਾ ਹਥੋਂ ਹੀ ਸਾਰਾ ਕੁਝ ਬਰਬਾਦ ਕਰਾ ਕੇ ਨਾਲੋਂ ਨਾਲ ਔਨਾ ਦੇ ਏਨਾਂ ਕੁਕਰਮਾਂ ਨੂੰ ਲਿਖੀ ਜਾਂਦੇ ਨੇ ਸੱਚੇ ਝੂਠੇ।ਸਬ ਕੁਛ ਉਸਦੇ ਪਲੇ ਪਾਈ ਜਾਂਦੇ ਨੇ 😢 ਫਿਰ ਇੱਕ ਦਿਨ ਐਸਾ ਆਉਂਦਾ ਹੈ ਕਿ ਇਹ ਪਿਟਾਰਾ ਖੋਲ੍ਹ ਦੇ ਨੇ।।।ਸਬੂਤ ਜੋ ਸਠ ਸਤਰ ਪ੍ਰਸੈਂਟ ਸਚ ਤੇ ਤੀਹ ਪ੍ਰਸੈਂਟ ਝੂਠ ਹੁੰਦਾ ਹੈ।ਮਿਰਚ ਮਸਾਲਾ ਲਾ ਕੇ ਤਿਆਰ ਕੀਤਾ।।।ਇਹ ਫੇਰ ਸਾਰੇ ਆਂ ਨੂੰ ਦੱਸਦੇ ਨੇ ਆ ਕੁੱਝ ਕੀਤਾ ਏਨਾਂ ਨੇ।।😢ਗਧੀ ਤੋਂ ਹੇਠਾਂ ਲਾ ਕੇ ਆਵਦਾ ਦੁਸਰਾ ਮੋਹਰਾ ਜੋ ਇਸ ਦੇ ਪਧ ਚਿੰਨਾਂ ਤੇ ਹੀ ਚੱਲਣ ਵਾਲਾ ਹੁੰਦਾ ਹੈ ਉਸ ਕੋਲੋ।।ਇਹ ਪੈਹਲੈ ਵਾਲੇ ਦਾ ਸਬ ਕੁੱਝ ਖੋ ਲੈਂਦੇ ਨੇ।।ਆਜਾ ਬਸਾਂ ਖਾਂਦੀਆਂ।ਬਜਰੀ ਰੇਤਾ ਖਾ ਲਿਆ 😢ਕੇਬਲ ਨੈੱਟਵਰਕ ਖਾ ਲਿਆ ਸਾਰਾ ਕੁੱਝ ਮੋੜ।।ਨਾ ਘਰ ਦਾ ਨਾ ਘਾਟ ਦਾ।।ਵੇਖਿਆ ਇਸਨੂੰ ਕੇਹਿਦੇ ਨੇ ਚਾਣਕਿਆ ਨੀਤੀ।ਜੋ ਪਤਾ ਨਹੀਂ ਪੰਜਾਬ ਪੰਜਾਬੀਆਂ ਨਾਲ ਅੰਗਰੇਜ਼ ਕਾਲ ਤੋ ਹੀ ਵਰਤੀ ਜਾ ਰਹੀ ਹੈ 😢ਅਛਾ ਭਾਈ ਤੂੰ ਸੱਚਾ ਹੈ ਇਮਾਨਦਾਰ ਹੈ।ਆਵਦੇ ਆ ਨਾਲ ਧੋਖਾ ਨਹੀਂ ਕਰ ਸਕਦਾ ਜਾ ਭਾਈ ਤੂੰ ਆਵਦੇ ਘਰ ਜਾ।।ਜੇ ਕੁੱਝ ਚੰਗਾ ਕਰਨ ਦੀ ਕੋਸ਼ਿਸ਼ ਕੀਤੀ ਲੋਕਾਂ ਨੂੰ ਸਿੱਧੀ ਮਤ ਬੁਧ ਦਿੱਤੀ।। ਬੱਚੂ ਆਵਦਾ ਹਾਲ ਵੇਖ ਲੀ ਫੇਰ ਕੀ ਬਣਦਾ।।ਆ ਜੇੜਾ ਗ਼ਦਾਰੀ ਕਰ ਰੇਹਾ ਹੈ ਇਸਤੋਂ ਵੀ ਮਾੜਾ ਕਰਾਂਗੇ।।।ਛਤੀ ਇਲਜ਼ਾਮਾਂ ਨਾਲ।। ਤੂੰ ਆਪੇ ਮਰ ਜਾਏਗਾ 😢ਇਹ ਹੈ ਅਸਲ ਕਹਾਣੀ।।।ਮੋਤ ਬਰਬਾਦੀ ਦੀ ਲਿਖੀਂ ਹੋਈ 😢

  • @davinderdhindsaofficial
    @davinderdhindsaofficial 2 дні тому +3

    ਬਹੁਤ ਬਹੁਤ ਧੰਨਵਾਦ ਸ੍ਰ ਹਮੀਰ ਸਿੰਘ ਜੀ

  • @gurus1213
    @gurus1213 23 години тому +1

    ਧੰਨਵਾਦ ਜੀ।

  • @HarjinderSingh-dw8et
    @HarjinderSingh-dw8et 8 годин тому

    ਸਤਿ ਸ੍ਰੀ ਆਕਾਲ ਹਮੀਰ ਸਿੰਘ ਜੀ। ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ।

  • @sahibsinghcheema4151
    @sahibsinghcheema4151 День тому +1

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ 🙏♥️

  • @jarnailsingh1731
    @jarnailsingh1731 День тому +1

    ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ।

  • @yadwinder.sekhon
    @yadwinder.sekhon 2 дні тому +5

    ਹਮੀਰ ਸਿੰਘ ਤੁਹਾਡੇ ਵਚਾਰ ਮਨੁੱਖੀ ਅਧਿਕਾਰਾਂ ਦੀ ਹਾਮੀ ਭਰਦੇ ਹਨ ਖਿੱਤਾ ਕੋਈ ਧਰਤੀ ਦਾ ਹੋਵੇ ਭਾਵੇਂ ਪੰਜਾਬ ਅਮਰੀਕਾ ਜਾਂ ਹੋਰ ਹੋਣ ।ਜਾਤਾਂ ਧਰਮਾਂ ਵਿੱਚ ਪਈ ਲੁਕਾਈ ਕੱਟੜਵਾਦ ਦਾ ਸ਼ਿਕਾਰ ਹੋ ਰਹੀ ਰਹੀ ਹੈ ।ਭਾਰਤ ਦੀ ਵੰਡ ਧਾਰਮਿਕ ਕੱਟੜਵਦ ਕਰਕੇ ਕੀਤੀ ਜਿੱਸ ਦਾ ਵੱਧ ਨੁਕਸਾਨ ਪੰਜਾਬ ਤੇ ਬੰਗਾਲ ਨੇ ਭੁਗਤਿਆ ।

  • @singhgurdeep1977
    @singhgurdeep1977 17 годин тому

    ਵਾਹਿਗੁਰੂ ਜੀ 👏

  • @visakhasingh7340
    @visakhasingh7340 День тому +2

    Great man of India s Hamir singh zindabad

  • @charnjitsingh56
    @charnjitsingh56 День тому +1

    S Hamer Singh ji Good job 👍 ji 🙏🇨🇦

  • @BaljinderSing-or5mk
    @BaljinderSing-or5mk День тому +1

    Hamir Singh ji your efforts are praiseworthy

  • @gagankaur4209
    @gagankaur4209 2 дні тому +3

    ਵੀਰ ਜੀ ਪੰਜਾਬ de ਲੀਡਰ ਪੰਜਾਬ ਲਈ ਮਰਨਾ ਕਹਿਣ ਵਾਲਿਆਂ ਨੇ ਹੀ ਪੰਜਾਬ ਦਾ ਬੇੜਾ ਗਰਕ ਕੀਤਾ ਆਪਣੇ ਘਰ ਭਰੇ

    • @jassbir1363
      @jassbir1363 8 годин тому

      ਮਰਨਾ ਦੂਰ ਦੀ ਗੱਲ ਹੈ ਜੀ , ਇਹ ਤਾਂ ਟਿਕਟ ਨਾ ਮਿਲਣ ਕਰਕੇ ਆਪਣੀ ਮਾਂ ਪਾਰਟੀ ਛੱਡ ਦਿੰਦੇ ਹਨ ।

  • @singhrita8048
    @singhrita8048 14 годин тому

    Watching from UK

  • @Juss_words
    @Juss_words День тому

    So tru....

  • @chananrayat7267
    @chananrayat7267 День тому

    Truthful views.

  • @GurmitBSingh
    @GurmitBSingh 2 дні тому

    Yes ji

  • @harmindersingh3358
    @harmindersingh3358 День тому

    Very right says ji

  • @jassbir1363
    @jassbir1363 8 годин тому

    ਸ: ਹਮੀਰ ਸਿੰਘ ਜੀ ਇਹ ਦੱਸਣ ਦੀ ਕਿ੍ਰਪਾ ਕਰੋ ਜੀ , ਪੰਜਾਬ ਦੀ ਕਿਹੜੀ ਰਾਜਸੀ ਪਾਰਟੀ ਪੰਜਾਬ ਦੇ ਭਲੇ ਲਈ ਕਾਰਗਰ ਸਿੱਧ ਹੋ ਸਕਦੀ ਹੈ , ਜੇ ਤੁਸੀਂ ਇਸ ਦਾ ਜਵਾਬ ਨਹੀ ਦੇ ਸਕਦੇ , ਤਾਂ ਪੰਜਾਬ ਦਾ 10 ਵੀਂ ਪਾਸ ਵੋਟਰ ਕੋਈ ਫੈਸਲਾ ਲੈਣ ਦੇ ਸਮਰੱਥ ਕਿਵੇਂ ਹੋਵੇਗਾ ਜੀ ?
    ਜੇ ਸੰਭਵ ਹੋਇਆਂ ਤਾਂ ਜਰੂਰ ਦੱਸਣਾ ਜੀ

  • @NarinderSingh-q2w
    @NarinderSingh-q2w День тому

    Very.good.explation

  • @satinderpalsingh4151
    @satinderpalsingh4151 2 дні тому

    Sardar Hamir Singh is really a very knowledgeable, matured and wise journalist. He had expressed various current problems faced by the common people in a very systematic and humanistic way.His discussion is always with positive and practical approach.

  • @ranjitsinghgoria3816
    @ranjitsinghgoria3816 2 дні тому +1

    S S A Sardar Hamir Singh ji

  • @DevinderSamra
    @DevinderSamra 7 годин тому

    A.Hamir Singh g you are giving valuable information .I request all the intellectual of Panjab to unite to save Panjab .The enemy is becoming strong due to our selfish leaders

  • @dhaliwalfarminggyaan6645
    @dhaliwalfarminggyaan6645 День тому

    Very nice veer g ❤❤❤❤❤

  • @gurdeepsinghghuman3199
    @gurdeepsinghghuman3199 День тому

    🙏🏻

  • @tehalaujla3254
    @tehalaujla3254 День тому

    Well said hamir Singh ji

  • @rajindersingh1486
    @rajindersingh1486 День тому

    ਸਤ ਸ੍ਰੀ ਅਕਾਲ ਜੀ

  • @kulwantbedi4669
    @kulwantbedi4669 2 дні тому

    Good Speech by Hamir Singh

  • @harmanpreetvirk6724
    @harmanpreetvirk6724 2 дні тому

    Right

  • @GurmeetSingh-es5xu
    @GurmeetSingh-es5xu 2 дні тому

    Very nice singh sab
    Great job jiii

  • @amarjitbrar3901
    @amarjitbrar3901 5 годин тому

    I think the most important is the education one gets in the society ie from parents , friends, teachers and religious leaders of society, pnly then we can talk, think and move forward peacefully, also lots of other factor too play good ie good use of natural and human resources.

  • @GurnamSingh-vv3os
    @GurnamSingh-vv3os День тому

    Very nice

  • @gursimratkaurcheema6000
    @gursimratkaurcheema6000 День тому

    ਤਾਂ ਜਥੇਦਾਰ ਸਾਹਿਬ ਨੂੰ ਮੋਰਚਾ ਲਾਉਣਾ ਚਾਹੀਦਾ ਸੀ

  • @baljinderkaur6874
    @baljinderkaur6874 День тому +1

    Haryana aj No 1 ban gia ha g or Punjab Zero ho gia ha g

  • @jagjitsinghkubey145
    @jagjitsinghkubey145 2 дні тому

    Prof itakh Ji Da interview , I lisan

  • @HarbhajansinghBal-pc8fs
    @HarbhajansinghBal-pc8fs 2 дні тому +1

    ਹਮੀਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ ਹਰਭਜਨ ਸਿੰਘ ਬੱਲ ਆਸਟ੍ਰੇਲੀਆ

  • @harnekmalhans7783
    @harnekmalhans7783 2 дні тому

    Sat Sri Akal Salute to S Hamir Singhji Honest Sincere candidates are not able to get Political Power in the corrupt system bad luck of common man

  • @rajtilak6634
    @rajtilak6634 День тому

    Congress ke Dalalo 60 Years tak tumari juban band kyu thi

    • @KalaSerron
      @KalaSerron 20 годин тому +1

      ਸਰਮ ਕਰ ਸਰਕਾਰੀ ਦੱਲੀਆ