Dhan guru nanak dev ji.... waheguru ji agge tuhade lyi sache dilo sab bacheya wallo duawa sir....jinni mehnat tusi bacheya lyi kitti...rab tuhanu ohnda dugna chugna fal bakshan te sukh den ji🤗🙏❤️
Sat Sri akal sir ji bhut jeyda vdia content krya sir tuc SBB smj aya Parmatma trakkiyan baskhse lamiyan umran baskhse bhut bhut sukhrana sir ❤❤❤❤❤❤❤❤❤🎉🎉🎉🎉🎉🎉🎉🎉
ਸਤਿ ਸ੍ਰੀ ਆਕਾਲ ਪਿਆਰੇ ਵਿਦਿਆਰਥੀਓ, ਬਹੁਤ-ਬਹੁਤ ਧੰਨਵਾਦ ਮੇਰੀ ਕੀਤੀ ਮਿਹਨਤ ਨੂੰ ਇੰਨ੍ਹਾ ਪਿਆਰ ਦੇਣ ਲਈ ਜੀ, ਕੁਝ ਕੁ ਵਿਦਿਆਰਥੀਆਂ ਦੇ ਡਾਊਟ ਸਨ, ਮੈਂ ਸਾਰੀ ਮੈਰਾਥਨ ਦੀ ਸਮੀਖਿਆ ਕਰ ਲਈ ਹੈ, ਸੋ ਕ੍ਰਿਪਾ ਕਰਕੇ ਨੋਟ ਕਰੋ ਪ੍ਰਸ਼ਨ ਨੰਬਰ 5-ਪੰਜਾਬੀ ਸ਼ਬਦ ‘ਦੁਰਲੱਭ’ ਵਿੱਚ ‘ਦੁਰ’ ਅਗੇਤਰ ‘ਔਖਾ’ ਭਾਵ ਨੂੰ ਪ੍ਰਗਟ ਕਰਦਾ ਹੈ ਜੀ। ਪ੍ਰਸ਼ਨ-18.(ਸ਼ੁੱਧ-ਅਸ਼ੁੱਧ) ਵਿਚ ਆਪਸ਼ਨ A. ਚੁਰਾਸੀ, ਦੁਪਹਿਰ, ਚੁਗਿਰਦਾ ਵਾਲਾ ਦੁਰਸਤ ਹੈ ਜੀ। ਪ੍ਰਸ਼ਨ-8. ਪੰਜਾਬੀ ਭਾਸ਼ਾ ਵਿੱਚ ਨੂੰ ਲਿਖਤ ਰੂਪ ਦਿੰਦੇ ਸਮੇਂ, ਖ਼ਿਤਾਬਾਂ ਤੇ ਡਿਗਰੀਆਂ ਆਦਿ ਦੇ ਨਾਂ ਸੰਖੇਪ ਵਿੱਚ ਲਿਖਣ ਸਮੇਂ ‘ਬਿੰਦੀ’ ਵਿਸਰਾਮ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ। ਪ੍ਰਸ਼ਨ-9. ਪੰਜਾਬੀ ਭਾਸ਼ਾ ਦੇ ਕੁਝ ਸ਼ਬਦਾਂ ਜਿਵੇਂ ਕਿ ਵਿੱਚ, ਉੱਤੇ ਆਦਿ ਨੂੰ ਲਿਖਤ ਰੂਪ ਦਿੰਦੇ ਸਮੇਂ ਜਦੋਂ ਪਹਿਲਾ ਅੱਖਰ ਛੱਡ ਕੇ ਲਿਖਿਆ ਜਾਵੇ ਤਾਂ ਉਸ ਅੱਖਰ ਦੀ ਥਾਂ ਛੁੱਟ ਮਰੋੜੀ ਵਿਸਰਾਮ ਚਿੰਨ੍ਹ ਪਾਇਆ ਜਾਂਦਾ ਹੈ ਜੀ। ਬਾਕੀ ਸਾਰੇ ਪ੍ਰਸ਼ਨਾਂ ਦੇ ਉੱਤਰ ਸਹੀ ਹਨ ਜੀ,,,,ਧੰਨਵਾਦ ਜੀ , ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਤਾਂ ਜੋ ਹੋਰ ਵੀ ਵਿਦਿਆਰਥੀਆਂ ਦੀ ਮਦਦ ਹੋ ਸਕੇ ਜੀ।
Sir 63 number question ਸਮਾਨਾਰਥੀ ਸ਼ਬਦ ਵਿੱਚ ਸੂਕਾ ਦੀ ਜਗ੍ਹਾ ਸ਼ੂਕਰਾ ਨੀ ਆਵੇਗਾ ਜੀ?
Sir ਦੁਰਗੰਧ ਵਿਚ ਵੀ ਦੁਰ ਅਗੇਤਰ ਹੈ, ਇਥੇ ਇਸਦਾ ਮਤਲਬ ਬੁਰਾ ਜਾਂ ਔਖਾ???
Sir j bindi vi dsdeo plz kdo lgni ha ਸ਼
Sir question 68 da answer D auga g
ਆਖਣ question no.81 Answer -c
ਸਾਰੀ ਰਾਤ ਜਾਗ ਕੇ ਸਾਡੇ ਲਈ ਕਲਾਸ ਲਗਾਈ . ਬਹੁਤ ਮਿਹਨਤ ਕਰਦੇ ਹੋ ਤੁਸੀ, ਬਹੁਤ ਬਹੁਤ ਧੰਨਵਾਦ ਜੀ . ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾਂ ਚ ਰੱਖਣ।
ਜੇ ਤੁਸੀਂ ਨਾ ਹੁੰਦੇ ਸਰ ਸ਼ਾਇਦ ਸਾਡੇ ਪੜਨ ਚ ਕੋਈ ਨਾ ਕੋਈ ਕਮੀ ਰਹਿ ਹੀ ਜਾਂਦੀ । ਤੁਸੀਂ ਬਹੁਤ ਚੰਗੇ ਅਧਿਆਪਕ ਓ ਹਰ ਇੱਕ ਵਿਸ਼ਾ ਬਹੁਤ ਕਲੀਅਰ ਕਰਾਉਣੇ ਓ ਪੇਪਰ ਅਕਾਰਡਿੰਗ🌸🙏🧿ਥੋਡੀ ਕਲਾਸ ਦੀ ਹਮੇਸ਼ਾ ਉਡੀਕ ਰਹਿੰਦੀ ਐ ਤੇ ਮਨ ਚ ਪਹਿਲੀ ਹੁੰਦਾ ਕਿ ਇਹ ਸਬਜੈਕਟ ਤਾਂ ਕਲੀਅਰ ਐ🔥
3:18:- ਅਗੇਤਰ ਅਤੇ ਪਿਛੇਤਰ
1:02:50:- ਪੰਜਾਬੀ ਤੋਂ ਅੰਗਰੇਜ਼ੀ ਅਨੁਵਾਦ
1:40:29:- ਸਮਾਨਾਅਰਥੀ ਅਤੇ ਵਿਰੋਧੀ ਸ਼ਬਦ
2:16:47:-ਸ਼ੁੱਧ- ਅਸ਼ੁੱਧ ਸ਼ਬਦ
2:37:58:- ਮੁਹਾਵਰੇ ਅਤੇ ਅਖਾਣ
3:38:34:- ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ
3:42:26:- ਲਿੰਗ ਅਤੇ ਬਚਨ ਬਦਲੋ
4:13:51:- ਵਿਆਕਰਣ
4:56:13:- ਵਿਸ਼ਰਾਮ ਚਿੰਨ੍ਹ
4:59:49:- ਪੁਰਾਣੀਆਂ ਰਸਮਾਂ
5:12:22:- ਭਾਸਾ ਅਤੇ ਧੁਨੀ ਵਿਗਿਆਨ
5:24:55:- ਦੇਸੀ ਮਹੀਨੇ
ਬਹੁਤ ਬਹੁਤ ਧੰਨਵਾਦ ਮਾਸਟਰ ਜੀ ❤️🙏
last 13 minutes ch voice down hogyi c ?
@@sumitkukar Hnjiii Virr G recorded class ci sir nu pta nhi lghiya hona but koi nhi ..Anni ku adjectment chldi hai virr g
PUBG valea Valo v Thank You Sir g😂❤❤❤❤❤❤❤😂❤❤❤❤❤❤❤❤❤❤❤❤❤
ਧੰਨਵਾਦ ਸਰ ਜੀ
thank u g for sharing time😊
Class dekhn toh pehla e like ,,comment done 👍❤🙏 thaku word bhout chotta , waheguru ji thonu hmesa chardikala ch rakhn ❤🙏
Timeline:-
1. 3:39 Agetar/Pichetar
2. 1:02:51 Translation
3. 1:41:26 Saman-arthak/ Virodi Shabd
4. 2:16:42 Shudh/Ashudh
5. 2:38:06 Akhaan/Muhaware
6. 3:38:41 Bahute Shabdan di thaan ik shabad
7. 4:13:57 Viyakaran
8. 4:56:22 Vishram Chinn
9. 4:59:59 Puratan Rassma
10. 5:12:22 Bhasha atte Dhuni Vigayan
ਧੰਨਵਾਦ ਸਰ ਜੀ ❤
Sir punjab gk d upload krdo plz
ਤੁਹਾਡੀ ਕਲਾਸ ਦੀ ਹਮੇਸ਼ਾਂ ਉਡੀਕ ਰਹਿੰਦੀ ਹੈ sir ਜੀ। ਚਾਹੇ ਹੋਰ ਕਿੰਨੀਆਂ ਵੀ ਮੈਰਾਥਨ ਕਲਾਸਾਂ ਲਗਾ ਲਈਏ ਕਿਸੇ ਵੀ ਚੈਨਲ ਤੋਂ ਪਰ ਤਸੱਲੀ ਤੁਹਾਡੀ ਕਲਾਸ ਲਗਾ ਕੇ ਹੀ ਮਿਲਦੀ ਆ। ਪੇਪਰ ਵਿਚ ਤਾਂ ਮੈਨੂੰ ਸਿਰਫ ਤੁਹਾਡਾ ਰੁਪਿੰਦਰ sir ਅਤੇ ਸੋਨੀਆ ਮੈਡਮ ਦਾ ਪੜ੍ਹਾਇਆ ਹੀ ਯਾਦ ਰਹਿੰਦਾ। ਬਹੁਤ ਬਹੁਤ ਧੰਨਵਾਦ ਗੁਰੂ ਜੀ ਸਾਡੇ ਲਈ ਐਨੀ ਮੇਹਨਤ ਕਰਨ ਲਈ।
Dhan guru nanak dev ji.... waheguru ji agge tuhade lyi sache dilo sab bacheya wallo duawa sir....jinni mehnat tusi bacheya lyi kitti...rab tuhanu ohnda dugna chugna fal bakshan te sukh den ji🤗🙏❤️
ਬਹੁਤ ਬਹੁਤ ਬਹੁਤ ਦਿਲ ਤੋਂ ਸ਼ੁਕਰੀਆ ਜੀ ਸਾਡੇ future ਦੇ ਬਾਦਸ਼ਾਹ❤❤🎉🎉
ਬਹੁਤ ਖੂਬ ਸਰ ਜੀ।।। ਹਮੇਸ਼ਾ ਦੀ ਤਰਾਂ fruitful marathon
ਦੇਰੀ ਕਰਤੀ ਸਰ ਨੇ ਇਸ ਵਾਰੀ, ਸਮਝੋ ਪੇਪਰ ਚ ਕੁਝ ਖਾਸ ਹੋਊ❤
ਮੈਨੂੰ ਕਿਸੇ ਨੇ ਪੁੱਛਿਆ ਕਿ ਤੂੰ ਰੱਬ ਵੇਖਿਆ ਤਾਂ ਮੈਂ ਤਹਾਡਾ ਨਾ ਲੈ ਦਿੱਤਾ ਸਰ ਜੀ ❤🙏😊
ਬਹੁਤ ਜਿਆਦਾ ਵਧੀਆ ਕਲਾਸ ਸਰ, ਪੰਜਾਬ ਦਾ ਤੇ ਪੰਜਾਬ ਦੇ ਜਵਾਕਾਂ ਦਾ ਭਲਾ ਸੋਚਣ ਲਈ ਬਹੁਤ ਬਹੁਤ ਧੰਨਵਾਦ, ਇੰਨਾ ਵਧੀਆ ਮਟਿਰੀਅਲ ਮੁਫ਼ਤ ਵਿੱਚ ਬੱਚਿਆਂ ਨੂੰ ਦੇ ਰਹੇ ਹੋ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ ਜੀ।
ਵਾਹਿਗੁਰੂ ਜੀ ❤ ਜੀ ਚੜ ਦੀ ਕਲਾ ਵਿੱਚ ਰੱਖੇ ਤੰਦਰੁਸਤੀ ਬਖਸ਼ੇ ਜੀ 🌸🙏 ਤੁਸੀਂ ਸਾਡੇ ਸਾਰੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਨੂੰ ਕਾਮਯਾਬ ਬਣਾਉਣ ਲਈ ਬਹੁਤ ਮੇਹਨਤ ਨਾਲ਼ ਸਾਨੂੰ ਏਨਾ ਵਧੀਆ ਪੜਾ ਰਹੇ ਹੋ ਮੈ ਪਹਿਲੀ ਵਾਰ ਦੇਖਿਆ ਜੀ ❤ ਦਿਲੋਂ ਪਿਆਰ ਸਤਿਕਾਰ ਬਹੁਤ ਸਾਰਾ 🎉🎉 ਗੁਰੂ ਜੀ
Sat Sri akal sir ji bhut jeyda vdia content krya sir tuc SBB smj aya Parmatma trakkiyan baskhse lamiyan umran baskhse bhut bhut sukhrana sir ❤❤❤❤❤❤❤❤❤🎉🎉🎉🎉🎉🎉🎉🎉
Thanku sir ji so much rabb tuhnu bhut sukh deye jo tuci Sade lyi ene mehnat krde ho 🙏🙏
Student nalo jyada kahli sir nu hundi ha marathon di......bht bht dhanvad sir ❤
ਬਹੁਤ ਬਹੁਤ ਧੰਨਵਾਦ ਜੀ, ਬਹੁਤ ਬੇਸਬਰੀ ਨਾਲ ਉਡੀਕ ਸੀ।❤❤❤❤🙏🏻🙏🏻🙏🏻🙏🏻
Thanks thanks thanks sir g
God bless you ❤❤❤❤❤❤❤
Sir class ta bhut channel ne paii aw kal parso di...but tudadi class da intzaar c... because tuhade te saanu 100% bhrosa ae❤❤
ਸਰ, ਤੁਹਾਡੇ ਵੀਡੀਓ ਦੇਖ ਕੇ ਮੈਨੂੰ ਸੱਚਮੁੱਚ ਸਕਾਰਾਤਮਕ ਵਾਈਬਸ ਮਿਲਦੇ ਹਨ ਤੁਸੀਂ ਆਪਣੇ ਚੈਨਲ ਦਾ ਨਾਮ ਬਿਲਕੁਲ ਸਹੀ ਰੱਖਿਆ ਹੈ। ਤੁਹਾਡੇ ਲੈਕਚਰ ਦੇਖਣ ਤੋਂ ਬਾਅਦ ਲੱਗਦਾ ਹੈ ਕਿ ਹੁਣ ਇਮਤਿਹਾਨ ਦਾ ਦੌਰ ਖਤਮ ਹੋ ਗਿਆ ਹੈ 😊❤❤
Sir tuhadi class di marrathon matlab subject done tqq sir much sir es to bina to Sara kuch ki aukha ja lagda sir jwaa okk di report krta kmm ❤❤❤❤
Bht bhtt mehrbani sir ji🙏🏼🙏🏼🙏🏼🙏🏼🙏🏼 ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ❤❤❤❤
ਬਹੁਤ ਬਹੁਤ ਧੰਨਵਾਦ ਸਰ ਜੀ ਤੁਹਾਡੀ ਮਿਹਨਤ ਨੂੰ ਪ੍ਰਣਾਮ ਤੁਹਾਡੀ ਕਲਾਸ ਲਗਾ ਕੇ ਪੇਪਰ ਦਾ ਡਰ ਹੀ ਨਿੱਕਲ ਜਾਂਦਾ 😅😅😊😊❤❤
ਸ਼ੁਕਰੀਆ ਸਰ ਕਲਾਸ ਲਈ , ਤੁਹਾਡੇ ਵਰਗੇ ਅਧਿਆਪਕ ਹੋਣ ਤਾਂ ਪੰਜਾਬ ਵਿੱਚ ਸਰਕਾਰੀ ਨੌਕਰੀ ਲੈਣਾ ਹੋਰ ਆਸਾਨ ਹੋ ਜਾਦਾ।
ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੂ ਚੜ੍ਹਦੀਕਲਾ ਵਿੱਚ ਰੱਖੇ ❤🙏
Thankiu guru ji...hun complete kiti marathan...g lgea pya c ....bhut bhut helpful class h hr koi student jrur dekh k jave😊
Thank you so much sir
Sade lyi eni mehnat krn lyi
Sir rat jagna bhut okha hunda
Waheguru ji thonu hor tarakki den 🙏🏻🙏🏻🙏🏻🙏🏻🙏🏻
ਸੱਚੀ sir ਜੀ ਤੁਹਾਨੂੰ ਤੇ tuadi ਵੀਡੀਓ ਦੇਖ ke ਰੂਹ ਖੁਸ਼ ਹੋ ਗਈ ਜੀ ਵਾਹਿਗੁਰੂ sir ਜੀ ਤੁਹਾਨੂੰ ਹਮੇਸ਼ਾ chardikala wich ਰੱਖਣ ਜੀ
ਘੈਂਟ ਸੈਸ਼ਨ ਸਰ।।
ਵਾਹਿਗੁਰੂ ਤੁਹਾਨੂੰ ਤੰਦਰੁਸਤੀਆ ਬਖ਼ਸ਼ਣ ਜੀ ।।
ਤਹਿ ਦਿਲੋਂ ਧੰਨਵਾਦ ਸਰ ❤❤❤❤
I have no words for you and your efforts ❤❤❤❤❤❤❤❤
ਬਹੁਤ ਬਹੁਤ ਸ਼ੁਕਰੀਆ ਸਰ ਜੀ ਵਾਹਿਗੁਰੂ ਜੀ ਖੁਸ਼ ਰੱਖਣ ਤੇ ਤਰੱਕੀਆਂ ਬਖਸ਼ਣ ❤❤❤
ਸਰ ਜੀ
1)ਪੰਜਾਬ G.K
2) ਪੰਜਾਬੀ
3) ਕੰਪਿਊਟਰ
❤💯
ਬਹੁਤ ਬਹੁਤ ਧੰਨਵਾਦ ਸਰ ਜੀ💫❤🙏 ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ🎉♥️
Bhut bhut dhanbad sir g nice session sir g 🎉🎉🎉 waheguru ji humesha tandrusti bakhsn 🎉🎉🎉
ਬਹੁਤ ਬਹੁਤ ਧੰਨਵਾਦ ਸਰ ਜੀ ❤❤❤ ਵਾਹਿਗੁਰੂ ਜੀ ਚੜ ਦੀ ਕਲਾ ਬਖਸ਼ਣ ਜੀ❤❤🙏🙏
ਵਾਹਿਗੁਰੂ ਚੜ੍ਹਦੀ ਕਲ੍ਹਾ 'ਚ ਰੱਖੇ ਜੀ ਤੂਹਾਨੂੰ
Bahut vadia class aa sir....bahut bahut dhanwaad sir🙏🙏
🙏🏻🙏🏻🙏🏻🙏🏻 ਬਹੁਤ ਬਹੁਤ ਧੰਨਵਾਦ sir ਜੀ ਵਾਹਿਗੁਰੂ ਜੀ ਏਦਾਂ ਹੀ ਚੜ੍ਹਦੀਕਲਾ ਵਿਚ ਰੱਖਣ ਜੀ 🙏🏻🙏🏻🙏🏻🙏🏻
Bhot vdiya clss sir g rabb tuhanu chrdi kla ch rakhe🎉🎉❤
Thanku so much sir g for this Great Marathon 🙏 🙏 ਰੱਬ ਲੰਮੀਆਂ ਉਮਰਾਂ ਬਖਸ਼ੇ ਤੁਹਾਨੂੰ.🙏🙏
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਦਾ ਬਣੀਐ ਰੱਖਣਾ ਹੀ ਬਹੁਤ ਬਹੁਤ ਧੰਨਵਾਦ ਸ੍ਰ ਜੀ ਜੀ ਵਿਦਿਆਰਥੀਆ ਲਿਏ ਦਿਨ ਰਾਤ ਇੱਕ ਕਰ ਦਿੰਦੇ ਹੋ ਬਹੁਤ ਧੰਨਵਾਦ ਜੀ ਵਾਹਿਗੁਰੂ ਮਿਹਰ ਕਰਨ ❤ ਸਰਬੱਤ ਦਾ ਭਲਾ
ਬਹੁਤ ਬਹੁਤ ਧੰਨਵਾਦ ਸਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ ਜੀ .🙏🙏❤️❤️
Thanku so much 🎉💞 waheguru ji hamesha Khush rkhe ❤️❤️
ਧੰਨਵਾਦ ਸਰ ਜੀ ਤੁਸੀ ਬਹੁਤ ਮੇਹਨਤ ਕਰਦੇ ਹੋ ਤੇ ਸਾਨੂੰ ਵੀ ਹੌਂਸਲਾ ਦਿੰਦੇ ਹੋ।
Bhut bhut dhanwad sir g🙏🙏🙏very helpful. Session ji 🎉❤waheguru sonu hor trrkia bkshn
Thank u so much sir ji❤❤❤❤❤❤❤❤❤❤❤waheguru ji tuhanu hmesha bless krn
ਧੰਨਵਾਦ ਸਰ ਬਹੁਤ ਹੀ ਵਧੀਆ ਕਲਾਸ ਸੀ, ❤❤
ਬਹੁਤ ਵਧਿਆ ਕਲਾਸ ਮਾਸਟਰ ਜੀ❤❤
❤❤🙏🙏thank u sir g....ene efforts sade liye krde....boht boht dhanwaad g🙏🙏
ਸ਼ੁਕਰੀਆ ਮਿਹਰਬਾਨੀ ਜੀ 🙏☺️ ਬਾਬਾ ਜੀ ਮਿਹਰ ਕਰੇ ਜੀ 🙏
ਬਹੁਤ ਵਦੀਆਂ ਕਲਾਸ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏
Question 83 Ans. 70
Fruitful session ਬਹੁਤ ਧੰਨਵਾਦ ਸਰ 🙏🏻🙏🏻🌸🌸🌸
ਬਹੁਤ ਬਹੁਤ ਧੰਨਵਾਦ ਸਰ ਜੀ 🙏💫💫👌👌👌✍️ ਬਹੁਤ ਘੈਂਟ ਸੈਸ਼ਨ ❤❤ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖੇ 😊
Bahut wait kiti sir 😢shukar a❤❤❤❤❤
ਸਤਿ ਸ੍ਰੀ ਅਕਾਲ ਸਰ ਜੀ ਬਹੁਤ ਹੀ ਜਿਆਦਾ ਵਧੀਆ ਰਿਹਾ ਸਰ ਸ਼ੈਸ਼ਨ ਇਹ ਬਸ ਇਸੇ ਤਰ੍ਹਾਂ ਤੁਸੀਂ ਮਿਹਨਤ ਕਰਾਉਂਦੇ ਰਹੋ ਅਤੇ ਬੇਰੁਜ਼ਗਾਰ ਬੱਚਿਆਂ ਨੂੰ ਨੌਕਰੀਆਂ ਲਗਵਾਉਂਦੇ ਰਹੋ ਬਹੁਤ ਬਹੁਤ ਧੰਨਵਾਦ ਸਰ ਜੀ ਵਾਹਿਗੁਰੂ ਹਮੇਸ਼ਾ ਤੁਹਾਨੂੰ ਤੰਦਰੁਸਤ ਰੱਖੇ
ਬਹੁਤ ਹੀ ਵਧੀਆ ਕਲਾਸ ਹੁੰਦੀ ਹੈ ਸਰ ਜੀ। ਜੋ ਕਿ ਵਿਸਥਾਰ ਨਾਲ ਸਮਝਾਉਂਦੇ ਹਨ ।
ਸਤਿ ਸ੍ਰੀ ਆਕਾਲ ਸਰ ਜੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
❤ਜ਼ਿੰਦਗੀ ਵਿੱਚੋਂ ਹਨੇਰੇ ਨੂੰ ਮਿਟਾਂ ਦੇਂਦੇ ਨੇ ਗਿਆਨ ਦਾ ਚਾਨਣ ਫੈਂਲਾ ਦੇੰਦੇ ਨੇ ਸਾਡੇ ❤ਅਧਿਆਪਕ ਸਾਨੂੰ❤
ਜੀਵਨ ਵਿੱਚ ਕਾਬਿਲ ਬਣਾ ਦੇਂਦੇ ਨੇ
😊ਧੰਨਵਾਦ ਮਾਸਟਰ ਜੀ😊
You are the best teacher in the world ,😊
ਬਹੁਤ ਵਧੀਆ ਕਲਾਸ ਹੈ ਜੀ ❤ ਧੰਨਵਾਦ ਸਰ ਜੀ🙏🙏
Ssg sir ji ... Sir thnku vry much eni achi class lai ... Bht mehnat hai sir tuhadi es vich ... Waheguru ji tuhanu eda hi chad di kla vich rakhn
ਬਹੁਤ। ਹੀ ਵਧੀਆ ਕਲਾਸ ਸੀ sir ji ❤❤❤
Super super class thanku so much sir 🎉🎉
💯 Hardworking
ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ਣ🙏🙏😊
Thanku so much sir ji ❤ bhot wait c sir ji class de sanu 🥰🥰🥰waheguru ji thonu hmesha chardikla ch rakhn....❤❤
Waheguru ji tuhanu hmesha chrdi klha vich rakhe🎉
Siraaaa classs ji. Bhut bhut dhanyawad ji. Waheguru mehar kre
ਬਹੁਤ ਬਹੁਤ ਧੰਨਵਾਦ ਮਾਸਟਰ ਜੀ ❤
Bht vdia. Class g 🙏🙏🙏
Tnku sir ji ❤❤bhut bhut tuhada 👍👍
Shukar hai sir TUC video payi sir main kdo di wait kr rhi c thada dilo dhanwaad sir hun Punjabi di tension khtm 🙏🏻🙏🏻🙏🏻🙏🏻
Bhut vdia sirr ji waheguru kirpa rakhe thadi mehnat da fall mile... Thanu v sanu v 😊🤞✌✌
puri yt ch sbto top d class ..... examiner v sir d class cho hi pande ne question ,,,,, thanku🙏🙏 so much sir very very informative classss 😇😇
Bahut vdhia clsss sir ji 🎉🎉
Book bhut vadia je apna poora mul mod rhi aa thanks for this precious book
Thanks sir g bhut vdia class hai 🙏🙏🙏🙏🙏🙏
ਸਰ ਤਾਰੀਫ ਕਰਨ ਲਈ ਸ਼ਬਦ ਹੀ ਨਹੀਂ ਹੈ। ❤
Bohat vdiya class ❤
Thank u so much sir iss marathon layi🙏🙏🙏🙏.
Thanks sir ji bhut jyda dhanwad sirji nice session ❤❤sir rabb thonu hmesha khush rakhn tandurusti bakshen
Thanks sir g bht bht ❤❤❤ u are great sir
Sir huddy Bhut sohni pyi aa tusi ❤❤❤❤❤❤❤❤❤❤❤❤❤
Bhot hi ਫਾਇਦੇਮੰਦ ਕਲਾਸ
ਬਹੁਤ ਵਧੀਆ ਕਲਾਸ ❤️❤️🙏
Waheguru ji thonu trrkia bkhshn.. thanku sir ji🙏🏻🤗
Sir ji thanks 🙏🙏 god tuhnu tandrusti dan sir ji 🎉🎉❤❤
Thanku sir
Very Fruitful Session Sir ji 🙏🙏
Sat Shri Akal Sir Ji ❤ Waheguru Ji app Nu Hamesha Chardi Kala Vich Rakhen
bhot vdia class si sir thanks 😊 🙏
ਧੰਨਵਾਦ ਸਰ ਜੀ ਪੰਜਾਬੀ ਇਸ ਵੀਡਿਓ ਤੋਂ ਕੰਪਿਊਟਰ ਬੁੱਕ ਚੋ ਤੇ ਪਿਛਲੀ ਮੈਰਾਥਨ ਚੋ ਹੋ ਗਿਆ ਪੰਜਾਬ GK ਲਗਾ ਦਿਓ ਜੀ ਕੱਲ੍ਹ
Thank you❤🎉sir jii bhtt bhttt
sir thanks jii 🙏🙏🙏 waheguru hmesha khush rkhn 🙏🙏
Thank you so much 🙏 bhut time tu wait c ❤ ❤❤❤
Thanku so much sir big thanks to you waheguru g tuhanu bht success diye and happiness 😊
Bhut bhut dhanwad sir ji waheguru ji tuhanu tandrust rakhan sir ji.
Bhut vdia session🎉🎉
ਬਹੁਤ ਬਹੁਤ ਸ਼ੁਕਰਾਨਾ ਸਰ ਜੀ ❤❤
Bhut vdiya 🎉🎉🎉