Larivaar katha shri guru granth sahib ji Episode 842 Ang No-1069-1070 Giani kulwant Singh Ji

Поділитися
Вставка
  • Опубліковано 21 жов 2024

КОМЕНТАРІ • 9

  • @jashanpreetkaur2214
    @jashanpreetkaur2214 2 місяці тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🌹❤️🌹🥛🌹💐

  • @BhupinderKaur-xq7ld
    @BhupinderKaur-xq7ld 2 місяці тому +1

    ਧੰਨ ਧੰਨ ਗੁਰੂਅਰਜਨ ਦੇਵ ਜੀ

  • @NarinderKaur-l6y
    @NarinderKaur-l6y 2 місяці тому +1

    Waheguru ji 🙏 ❤❤❤❤❤

  • @MukhvinderSingh-z1q
    @MukhvinderSingh-z1q 2 місяці тому

    Wahegrurji Wahegrurji Wahegrurji Wahegrurji Wahegrurji

  • @SandeepKaur-ex8hh
    @SandeepKaur-ex8hh 2 місяці тому

    ਵਾਹਿਗੁਰੂ ਜੀ ❤

  • @glitterglassify3682
    @glitterglassify3682 2 місяці тому

    ਸਾਰੇ ਵੀਰਾਂ ਭੈਣਾ ਨੂੰ
    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫਤਹਿ।।
    ਸੰਕਟ ਮੋਚਨ ਸ਼ਬਦ ਸਿੱਖੀ ਦਾ ਹਿੱਸਾ ਨਹੀਂ। ਗੁਰਮੁੱਖ ਨੂੰ ਚੌਥੇ ਪਦ ਵਿਚ ਵਿਚਰਨਾ ਦੱਸਿਆ ਗਿਆ ਹੈ। ਇਹ ਕਿਤਾਬ ਗੁਰਬਾਣੀ ਤਾਂ ਕੀ, ਉਸ ਤੋਂ ਥੱਲੇ ਆਉਂਦੇ ਵੇਦਾਂ, ਭਗਵਤਗੀਤਾ ਤੱਕ ਦੇ ਅਰਥਾਂ ਤਕ ਨਹੀਂ ਪਹੁੰਚ ਸਕਦੀ, ਜਿਸ ਅਵਸਥਾ ਵਿੱਚ ਵੇਦ, ਉਪਨਿਸ਼ਦ, ਜਾਂ ਕਤੇਬ, ਕੁਰਾਨ ਲਿੱਖੇ ਗਏ ਹਨ। ਫੇਰ ਗੁਰੂ ਗ੍ਰੰਥ ਸਾਹਿਬ ਜੀ ਦੀ ਅਵਸੱਥਾ ਤੇ ਬੜੀ ਹੀ ਉੱਚੀ ਹੈ, ਜਿਸਦੀ ਬਾਣੀ ਨੂੰ ਚੁੱਕ ਕੇ ਭੌਤਿਕ ਸੰਸਾਰ ਦੀ ਕੇਵਲ ਕਾਮਨਾਪੂਰਤੀ ਦੇ ਹੌਲੇ/ਹੋਛੇ ਮੰਤਵ ਨਾਲ ਇਸ ਸੰਕਟ ਮੋਚਨ ਸਬਦ ਨਾਂ ਦੀ ਕਿਤਾਬ ਨੂੰ ਘੜਿਆ ਗਿਆ ਹੈ। ਇਹ ਕਿਤਾਬ ਕਿਸੇ ਬਾਹਰਲੇ ਦੀ ਸਿੱਖੀ ਵਿਰੁੱਧ ਕੋਝੀ ਚਾਲ ਹੈ, ਇਥੋਂ ਤੱਕ ਇਸ ਸ਼ਖਸ ਨੇ ਇਸਤਰੀ ਲਈ ਕੁਲਹਿਣੀ ਸ਼ਬਦ ਵਰਤ ਕੇ ਇਸ ਨੂੰ ਲਿਖਣ ਵਾਲੇ ਦਾ ਨਾਂ ਸ਼ਹੀਦ ਭਾਈ ਮਨੀ ਸਿੰਘ ਦੇ ਦਿੱਤਾ ਹੈ। ਗੁਰਮਤਿ ਸਿਧਾਂਤਾ ਤੇ ਗੁਰਬਾਣੀ ਵਿਚਾਰਧਾਰਾ ਤੇ ਪਹਿਰਾ ਦੇਣ ਦਾ ਕੰਮ ਆਪਣੇ ਹੀ ਵੀਰਾਂ ਭੈਣਾ ਨੇ ਕਰਨਾ ਹੈ, ਅਸੀਂ ਕਮੇਟੀਆਂ ਤੋਂ ਘੱਟ ਹੀ ਆਸ ਕਰ ਸਕਦੇ ਹਾਂ। ਇਸ ਫਰਜ਼ੀ ਕਿਤਾਬ ਦਾ ਵਿਰੋਧ ਕਰਕੇ ਇਸਨੂੰ ਗੁਰਬਾਣੀ ਕਿਤਾਬਾਂ ਦੇ ਸਟੌਲਾਂ, ਗੁਰੂਘਰਾਂ ਨੇੜੇ ਲਗਦੀਆਂ ਦੁਕਾਨਾ ਤੋਂ ਬਾਹਰ ਕਰੀਏ। ਵੀਰ ਪੰਜਾਬ ਸਿਆਂ ਨੇ ਵੀ ਵੀਡੀਓ ਪਾ ਕੇ ਇਸ ਕਿਤਾਬ ਲਈ ਵਿਰੋਧ ਜਤਾਇਆ ਹੈ।

  • @arshsidhu9284
    @arshsidhu9284 2 місяці тому

    843 ji

  • @preetivohra5287
    @preetivohra5287 2 місяці тому +1

    Waheguru ji 🙏

  • @Gurpreetmahal888
    @Gurpreetmahal888 2 місяці тому

    Waheguru ji ❤️🙏