#RAJAN

Поділитися
Вставка
  • Опубліковано 14 січ 2025

КОМЕНТАРІ • 2,4 тис.

  • @arshdeepkaur4265
    @arshdeepkaur4265 Рік тому +45

    ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ 🤍ਸਾਡੇ ਪਿਤਾ 🤍

  • @ParamjitKaur-jb6es
    @ParamjitKaur-jb6es 2 роки тому +8

    ਮਹਾ ਰਾਜਨ ਕੇ ਰਾਜਾ ਆ🙏🙏🙏

  • @Kingsolanki-iv8jk
    @Kingsolanki-iv8jk Рік тому +3

    Mery manokamayen pura kijiye wahe guru 🙏🙏🙏🙏🙏🙏🙏🙏🙏🙏🙏🙏. Sanchi ❤❤❤❤

  • @ManpreetKaur-ko5nh
    @ManpreetKaur-ko5nh 9 місяців тому +5

    tuhi nirankar 🙏🙏🙏🙏🙏🙏🙏🙏🙏🙏🙏🙏🙏🙏

  • @pkrandhawa2864
    @pkrandhawa2864 2 роки тому +4

    ਬਹੁਤ ਵਧੀਆ ਭਾਈ ਸਾਹਿਬ ਜੀ

  • @rohitseth1122
    @rohitseth1122 3 роки тому +98

    ਮੇਰੀ ਮਾਂ ਮੈਨੂੰ ਲੋਰੀ ਸੁਣਾਂਦੀ ਹੁੰਦੀ ਸੀ। ਚਲੇ ਗਈ ਵਾਹਿਗੁਰੂ ਜੀ ਕੋਲ। ਤੁਹਾਡੇ ਬੋਲ ਮੈਨੂੰ ਮੇਰੀ ਮਾਂ ਦੀ ਲੋਰੀ ਵਰਗੇ ਲ਼ਗਦੇ ਨੇ।

    • @prod464
      @prod464 4 місяці тому +3

      Waheguru ji ❤🙏

    • @GurjeetSingh-hq2un
      @GurjeetSingh-hq2un 2 місяці тому +1

      I miss you mom and dad 😭😭😭😭😭😭😭😭

    • @simranjeetkaur8134
      @simranjeetkaur8134 Місяць тому

      ❤❤

    • @adygill7580
      @adygill7580 9 днів тому

      ਵਾਹਿਗੁਰੂ ਜੀ। ਗੁਰੂ ਕਲਗੀਧਰ ਪਾਤਸ਼ਾਹ ਚਰਨਾਂ ਚ ਨਿਵਾਸ ਦੇ ਨਾਲ ਈ ਭਾਣਾ ਮੰਨਣ ਦਾ ਬਲ ਵੀ ਬਖਸ਼ਣ।

  • @trishnarani5039
    @trishnarani5039 3 роки тому +60

    ਰੂਹ ਨੂੰ ਸ਼ਾਂਤੀ ਮਿਲ ਗਈ ।
    ਵਾਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @sonikanchan790
    @sonikanchan790 2 роки тому +98

    Mai hindu Dharm se hu ,, or to word mere shamjh hi nhi aay but jo shamjh aay Wo mujhe bhut ach lga 🥰😍

    • @pargatsingh7699
      @pargatsingh7699 Рік тому +2

      Me apko explain kar k bta Sakta hu😊

    • @GurubachanKaur-tb3do
      @GurubachanKaur-tb3do 11 місяців тому

      D😮😮😢😢gvwd

    • @heeramadhopuriya8133
      @heeramadhopuriya8133 11 місяців тому +1

      See translation by Google

    • @CrimeMasterGoGo358
      @CrimeMasterGoGo358 6 місяців тому +1

      Hindu koi Dharam nahi hai hai.😊
      Aap ispe study kar skte hai hindu Shabad kaha se ayea 😊
      Lekin Apne aap ko Hindu mat kahiye apki koi jaati hogi agar aap apne aap ko Hindu keh rahe hai 😊
      Namo Buddhaye 💐 Waheguru ji Ka khalssa Waheguru ji ki fateh
      Mera Rajan Raja Samrat Asoka 🦁

  • @gurpreetghaintsong1938
    @gurpreetghaintsong1938 7 місяців тому +64

    ਜਿਨ੍ਹਾਂ ਮਰਜ਼ੀ rapeat te ਸੁਣ lva ਦਿਲ ਨੀ ਭਰਦਾ ਬਹੁਤ ਸੋਹਣਾ ਸ਼ਬਦ ਖਾਲਸਾ ਜੀ

    • @KING_KOHLI360
      @KING_KOHLI360 5 місяців тому +4

      ❤❤sahi keha ji

    • @simmiwaraich5404
      @simmiwaraich5404 5 місяців тому +4

      Bilkul sahi, bhout mithaas e is voice vich te SPL ik ik shabad kirtan Dil te dimag vich vasda hai, jdo v main is baani nu sun di a mere ankha vich aasu aa jande e , te inj lagda e ki dhan guru teg Bahadur g mere bilkul kol e , saachi gal e veer ji, tussi believe nhi kroge meri ik, ik ardaas dhan guru teg Bahadur g 🙏 ne mere jaldi poori kiti hai,

    • @khehra3130
      @khehra3130 5 місяців тому +1

      Hnji bahut sakoon ❤😔😌milda aaa

  • @karmjitsingh6658
    @karmjitsingh6658 2 роки тому +2

    Jina sohna shabad hai us to v sohna shabad ina singha ne sunaya hai wmk 🙏🏼🙏🏼

  • @GurmeetSingh-zc8xe
    @GurmeetSingh-zc8xe 2 роки тому +20

    ਬੁਹਤ ਹੀ ਵਧੀਆ ਆਵਾਜ਼ ਵੀਰ ਜੀ

  • @ManpreetKaur-hy3ns
    @ManpreetKaur-hy3ns 2 роки тому +5

    Mainu eh gurbani sunni bhut psnd hai dhan dhan sri guru gobind singh jo🙏🙏🙏

  • @bhoominagpal8664
    @bhoominagpal8664 2 роки тому +1

    Anantum Shukrana Satguruji Maharaj 🌹🌹🙏🙏🙏🌹🌹

  • @Princepalsingh92
    @Princepalsingh92 2 роки тому +1

    Buhat Anand aunda Bhai Sahib ji eh shabad sun ke waheguru ji

  • @satveersingh5659
    @satveersingh5659 2 роки тому +60

    ਧੰਨ ਧੰਨ ਸਾਹਿਬੇ ਕਮਾਲ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਜੀ ਨੂੰ ਕੋਟਿ ਕੋਟਿ ਪ੍ਰਣਾਮ। ਆਪ ਜੀ ਦੇ ਚਰਨਾਂ ਵਿਚ ਅਰਦਾਸ ਬੇਨਤੀ ਹੈ ਗੁਰੂ ਜੀ ਸਰਬੱਤ ਸੰਸਾਰ ਉਤੇ ਆਪਣੀ ਮਿਹਰ ਰੱਖਣਾ ਜੀ

  • @sandeepsandhu9227
    @sandeepsandhu9227 11 місяців тому +3

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੈ ਜੀ । ਵਾਹਿਗੁਰੂ ਚੜਦੀ ਕਲਾ ਬਖਸ਼ੇ ਵੀਰ ਜੀ । 🙏🙏

  • @nishankamboj6182
    @nishankamboj6182 Рік тому +74

    ਰਾਜਨ ਕੇ ਰਾਜਾ ❤❤❤❤ ਦਿਲ ਨੀ ਭਰਦਾ , ਭਾਵੇਂ 24 ਘੰਟੇ ਸੁਣੀ ਜਾਵੋ ਇਹ ਸਬਦ❤❤

  • @GurpreetSingh-y1d9r
    @GurpreetSingh-y1d9r 10 місяців тому +2

    ਹੇ ਵਾਹਿਗੁਰੂ ਸਾਹਿਬ ਜੀ ਕਿਸਾਨ ਸੰਘਰਸ਼ੀ ਵੀਰਾਂ ਦੀ ਰੱਖਿਆ ਕਰਾਉਂਦੀ ਜ਼ੋ ਸ਼ੰਭੂ ਬਾਰਡਰ ਤੇ ਖਨੌਰੀ ਬਾਡਰਾਂ ਤੇ ਧਰਨੇ ਤੇ ਨੇ ਸਤਿਨਾਮ ਸ਼੍ਰੀ ਸਤਿਕਰਤਾਰ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਸਰਬੱਤ ਦਾ ਭਲਾ ਕਰਾਉਂ ਜੀ

  • @jagjeetkaur1582
    @jagjeetkaur1582 2 роки тому +1

    Waheguru ji maza a janda jini vari suno mann kush ho kanda waheguru ji waheguru ji waheguru ji

  • @harpreetkaurharpreetkaurpr5730
    @harpreetkaurharpreetkaurpr5730 2 роки тому +4

    Sakoon mill jnda mnu tnn aa ha shabd sunn k ji ni varr mrji sun lma mera dill ni bhrda 🙏waheguru ji 🙏

  • @tarnsingh9914
    @tarnsingh9914 2 роки тому +7

    ਦਸਮ ਗ੍ਰੰਥ ਜੀ ਦੀ ਅਨਮੋਲ ਬਾਣੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @learner1313
    @learner1313 4 роки тому +686

    Waheguru ji.. I got goosebumps while listening and tears in my eyes. ਹੇ ਵਾਹਿਗੁਰੂ ਜੀ ਸਭ ਦੇ ਅੰਗ ਸੰਗ ਰਹਿਣਾ। ਦਿੱਲੀ ਕਿਸਾਨ ਮੋਰਚਾ ਫਤਹਿ ਕਰਾ ਦੋ ਸੱਚੇ ਪਾਤਸਾਹ ਜੀ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।

  • @hindhikhaniyatv
    @hindhikhaniyatv Рік тому +1

    Waheguru ji ma esnu din cha 2 time jaruur dekh daa maa din bhut vadi lagda aa shabd 2019 vich aye see hun 2023

  • @SandeepkumarSandeepkumar-xd6bk
    @SandeepkumarSandeepkumar-xd6bk 2 роки тому +1

    Tan tan Neel bhream nirankar saheb ji

  • @jatindersaini9932
    @jatindersaini9932 3 роки тому +76

    ਕੱਲ ਮੋਹਾਲੀ 10 phase ਲਾਈਵ ਸਰਵਣ ਕਿੱਤਾ ਇਹ ਸਬਦ ਭਾਈ ਸਾਹਿਬ ਤੋਂ,,, ਅਨੰਦ ਹੋ ਗਏ,, ਲੀਨ ਕਰਤਾ ਆਵਾਜ਼ ਨੇ,,, ਵਾਹਿਗੁਰੂ ਜੀ,,, ਧੰਨ ਗੁਰੂ ਗੋਬਿੰਦ ਸਿੰਘ ਮਾਹਰਾਜ ਜੀ।🙏

  • @rajaveer8339
    @rajaveer8339 3 роки тому +101

    ਰੂਹ ਨੂੰ ਸਕੂਨ ਮਿਲਦਾ ਹੈ ਇਹ ਸਬਦ ਸੁਣ ਕੇ🙏🙏

  • @gamdoorsingh9561
    @gamdoorsingh9561 3 роки тому +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫ਼ਤਿਹ

  • @pardeepsingh3288
    @pardeepsingh3288 2 роки тому +41

    ਐਸੋ ਰਾਜ ਛੋਡਉ ਦੂਜਾ ਕੋਨ ਧਯੀਏ 🥺

  • @lakhidhaliwal6216
    @lakhidhaliwal6216 2 роки тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jassistudio8140
    @jassistudio8140 3 роки тому +92

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
    ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ..........

  • @sunilsharma958
    @sunilsharma958 Рік тому +15

    Waheguru ji.Goosebumps n tear in eyes while listening. I couldn't drive while listening this song. Waheguru ji How many of you are feeling such healing and energy??

  • @harmeshsinghharmeshsingh3142
    @harmeshsinghharmeshsingh3142 2 роки тому +4

    Baba g jdo mai tuhada kirtan sundi ha ta mera v dil karda hai ki mai v kirtan sikhna hai 🙏🙏🙏 waheguru ji

  • @manjeetkaurmanjeetkaur5567
    @manjeetkaurmanjeetkaur5567 Рік тому +6

    Shbd inna pyraa k vaar vaar sun nu dil kre❤❤❤... Wheguru ji 🥰🥰

  • @jsingh6822
    @jsingh6822 3 місяці тому +4

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ

  • @DileepKumar-fr4om
    @DileepKumar-fr4om Рік тому +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @arshdeepkaur4265
    @arshdeepkaur4265 Рік тому +10

    Waheguru g🤍ਧੰਨ ਧੰਨ ਬਾਬਾ ਦੀਪ ਸਿੰਘ ਜੀ 🤍ਧੰਨ ਧੰਨ ਕਲਗੀਧਰ ਪਾਤਸ਼ਾਹ 🤍

  • @jagjeetkaur1582
    @jagjeetkaur1582 Рік тому +4

    ਮਨ ਨੂੰ ਬਹੁਤ ਵਧੀਆ ਲਗਦਾ ਇਹ ਸਬਦ ਮਨ ਬਹੁਤ ਖੁਸ਼ ਹੁੰਦਾ ਹੈ 🙏🙏🙏🙏🙏🙏🙏

  • @harbhajansingh5431
    @harbhajansingh5431 2 роки тому +2

    Waheguru ji, veer ras nal bharya shabad

  • @navjeetsingh3226
    @navjeetsingh3226 Рік тому +1

    ਬਾਦਸ਼ਾਹ ਦਰਵੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @gurwinderkumar1375
    @gurwinderkumar1375 3 роки тому +28

    ਕੋਈ ਸ਼ਬਦ ਨਹੀਂ ਮੇਰੇ ਕੋਲ ਤਰੀਫ਼ ਲਈ ਸਤਨਾਮ ਵਾਹਿਗੁਰੂ

  • @dsnagi
    @dsnagi 4 роки тому +243

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
    ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ 🙏

  • @satwinderkaur5223
    @satwinderkaur5223 4 роки тому +211

    Tears in my eyes and imagination of Shri Guru Gobind Singh Ji🙏🏼🙏🏼

  • @manavjeetsingh3rdp939
    @manavjeetsingh3rdp939 2 роки тому +2

    Bhuat vdiya awaaz hai bhai sarbjit singh g

  • @jagjeetkaur1582
    @jagjeetkaur1582 2 роки тому +1

    Bahut anand aya waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @parwindersingh4418
    @parwindersingh4418 Рік тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @annipaul2905
    @annipaul2905 4 роки тому +46

    ❤️ touching shabd Waheguru ji
    Osm voice Bhai sarbjit Singh g
    Good all team members your,,
    🌷Dhan Dhan sachepita ji 🌷
    🌷 Satnam ji ੴ 🌷

  • @SonuSingh-ce1gd
    @SonuSingh-ce1gd 3 роки тому +12

    ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @opindersingh7366
    @opindersingh7366 Рік тому +2

    🙏🙏🌹🌹 ਧੰਨ ਧੰਨ ਸਤਿਗੁਰ ਸਾਹਿਬ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਂਰਾਜ ਜੀ 🙏🙏🌹🌹

  • @AmrikSingh-yc2pf
    @AmrikSingh-yc2pf 4 місяці тому +3

    Dil noo skoon milda thank you waheguru ji

  • @malkitmalkitmalkitmalkit3693
    @malkitmalkitmalkitmalkit3693 4 роки тому +38

    ਸਤਨਾਮ ਸ੍ਰੀ ਵਾਹਿਗੁਰੂ ਜੀ

  • @brahmjotsingh7614
    @brahmjotsingh7614 3 роки тому +41

    I don’t know when ever I listen to this Shabad why there are tears in my eyes !! 🥺🥺 🙏🏻🙏🏻

  • @harjitkour8139
    @harjitkour8139 4 роки тому +12

    Bhot santi mildi a sahbad sunky🙏🙏🙏🙏🙏🙏🙏🙏🙏🙏🙏🙏🙏🙏wgmk sb ta.

  • @gurkiratkaur-kh6uz
    @gurkiratkaur-kh6uz Рік тому +1

    ਸਤਿਨਾਮ ਵਾਹਿਗੁਰੂ ਜੀ 🙏🙏

  • @Anmolkuar-s5d
    @Anmolkuar-s5d 3 роки тому +143

    Amrit time main roj yeh gurbani sunti hu ye sunte hi mera dil khush ho jata hain ☺️🙏

  • @balrajsingh9986
    @balrajsingh9986 4 роки тому +7

    Kinni mithi awaz a bae sahib ji Dee waheguru ji

  • @RamanDeep-on2qz
    @RamanDeep-on2qz 3 роки тому +30

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru 🙏🏾🙏🏾🙏🏾🙏🏾🙏🏾

  • @gurjitjit443
    @gurjitjit443 6 місяців тому +1

    Wahe guru ji eh sabad nal Mann nu skoon milda dil krda baar baar suniye🙏🙏🙏

  • @jassvirk3244
    @jassvirk3244 9 днів тому +1

    ।।ਸਾਹਿਬ ਏ ਕਮਾਲ।। ਸਰਬੰਸਦਾਨੀ।।ਅਕਾਲੀ ਪਿਤਾ।। ਪੰਥ ਦੇ ਮਾਲਕ।। ਖੁਦ ਖ਼ੁਦਾ।। ਸ਼੍ਰੀ ਗੂਰੁ ਗੋਬਿੰਦ ਸਿੰਘ ਸਾਹਿਬ ਜੀ ਦੇ ਗੁਰਪੂਰਬ ਦੀਆਂ ਕਰੋੜ ਕਰੋੜ ਵਧਾਈਆਂ ਜੀ।।🙏🏽💐🌹🌷🪻🪷🌸🌺🌼😇✈️❤️💚💙🪯

  • @GurjitKaur-ut7ug
    @GurjitKaur-ut7ug 4 роки тому +152

    Rajan ke raja maharaja ke raja my love for guru ji unlimited ❤️

  • @navjotsandhu7553
    @navjotsandhu7553 3 роки тому +16

    Dhan Baba Deep singh ji🙏🙏sarbat da bhla kro waheguru ji.... so beautiful shabad the way of singing so amazing 👏 touch the soul ❤ Dhan Guru Gobind singh ji Maharaj 🙏

  • @happysrandhawa
    @happysrandhawa 4 роки тому +11

    Bhut vdhia ji bhut he vdhia... waheguru ji🙏🙏🙏🙏🙏🙏RAJAN K RAJA MAHARAJAN K MAHARAJA❤❤❤❤❤❤❤🙏🙏🙏🙏

  • @ishmeetsingh5052
    @ishmeetsingh5052 Рік тому +4

    ਵਾਹਿਗੁਰੂ ਜੀ ਬਹੁਤ ਸੁੰਦਰ ਆਵਾਜ਼ ਹੈ ਜੀ🙏🏻🙏🏻

  • @SurinderKumar-fy7oc
    @SurinderKumar-fy7oc 2 роки тому +1

    Bot wdea awaj a ji tuhadi Khalsa ji
    Waheguru ji ka Khalsa waheguru ji ki Fateh 🙏🙏🙏🙏🙏

  • @khushisharma1510
    @khushisharma1510 3 роки тому +50

    I don't understand this b, coz I don't know pujabi language bt i really really love it 😍😍😍😍after listening this .............😍😍I have no words i love it

    • @achyutambharatam2116
      @achyutambharatam2116 2 роки тому +4

      It is not in Punjabi!It is in Braj Bhasha
      and Majority of Guru Granth Sahib is in Braj Language dedicated to Bhagwan Ram and Krishna

    • @deshkehereebagga4729
      @deshkehereebagga4729 9 місяців тому

      J​@@achyutambharatam2116

  • @paramjotbanga3061
    @paramjotbanga3061 4 роки тому +78

    Sikh regiment war ch jaan toh pehla es vala video tak ke jaan Fateh hi Fateh hasil hoeigi,bhaisaab ji jabardast gayan hai

  • @maruser-gz4wh7nw4y
    @maruser-gz4wh7nw4y 4 роки тому +8

    Wah..👌👌👌
    🌹 वाहेगुरु..
    वाहेगुरु..
    वाहेगुरु..🙏

  • @blockinharsirat9992
    @blockinharsirat9992 Рік тому +5

    When I am free .... I am listening this shabad every day

  • @GURPREETSINGH-154
    @GURPREETSINGH-154 2 роки тому +1

    ਵਾਹਿਗੁਰੂ ਜੀ ਬਹੁਤ ਵਧੀਆ ਸ਼ਬਦ ਗਾਇਨ ਕੀਤਾ 🙏🏻🙏🏻

  • @gardeningandfarming.-_
    @gardeningandfarming.-_ Рік тому +5

    ਕਿਨੀ ਸੋਨੀ ਆਵਾਜ਼ ਸ਼ਬਦ ਸੁਣ ਕੇ ਰੋਣਾ ਵੀ ਆ ਜਾਂਦਾ

  • @manojahuja3295
    @manojahuja3295 2 роки тому +8

    ਰਾਜਨ ਕੇ ਰਾਜਾ ਮਹਾਰਾਜ ਕੇ ਮਹਾਰਾਜਾ 🙏🙏ਰਾਜਨ ਕੇ ਰਾਜਾ ਮਹਾਰਾਜ ਕੇ ਮਹਾਰਾਜਾ 🙏🙏ਰਾਜਨ ਕੇ ਰਾਜਾ ਮਹਾਰਾਜ ਕੇ ਮਹਾਰਾਜਾ 🙏🙏ਰਾਜਨ ਕੇ ਰਾਜਾ ਮਹਾਰਾਜ ਕੇ ਮਹਾਰਾਜਾ 🙏🙏

  • @tejisingh8316
    @tejisingh8316 3 роки тому +57

    🌹🌹🙏🏼🙏🏼ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🙏🏼🙏🏼🌹🌹

  • @dalbirkaur782
    @dalbirkaur782 4 місяці тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @kamaljeetkaur-ux6od
    @kamaljeetkaur-ux6od Рік тому +5

    So good in listening ❤
    ਵਾਹਿਗੁਰੂ ਜੀ ਸਾਰਿਆਂ ਉਪਰ ਮਿਹਰ ਭਰਿਆ ਹੱਥ ਰੱਖਣਾ ji

  • @GurjitKaur-ut7ug
    @GurjitKaur-ut7ug 4 роки тому +98

    After listening great shabad my spirit is full of inspiration to do something in life waheguru ji ❤️

    • @garvitmunjal2655
      @garvitmunjal2655 3 роки тому +1

      Waheguruji Tera sukar waheguruji waheguruji waheguruji😂

    • @jagdeepbhatia2847
      @jagdeepbhatia2847 3 роки тому

      Ehdhdhdhhdhdwidihxbxnxcovodywsi🎉issjdjejsuxhdb

    • @jagdeepbhatia2847
      @jagdeepbhatia2847 3 роки тому

      Uwhegdhsudhebxixhxs in a few more days until the end up in the fair I am to main skip to secondary menu pyar Karna chahiye ki tarah ki tarah the I miss my sweetheart I have been trying 😘😭😭 ek din tu mainu Das r to get a rahi hai isliye ek din por el de do uske boobs ke email from each other to main skip the line to receive kar diya aaj ham ek din por ami ki tarah se bhi zyada hai to aap ji

    • @jagdeepbhatia2847
      @jagdeepbhatia2847 3 роки тому

      Cudhsbxgsueuys do it in my heart is felt the fair I will be a great day and lovely and lovely and lovely and lovely to meet up with the fair 💕❤️😘❤️ to the fair 😊😊❤️ to ♥️❤️😘❤️♥️💗💗❤️ to ♥️❤️ to email earlier emails from us please 😁 r 😊❤️😊😊 ek ek raat ek bar phir mujhe hai Na chale r 😊 ek ek ta ki ekon to get a new job and sir I am to have been working experience to work on this email and delete the fair enough 😡😁😂😁😂😂😡😂😂😂😡😡😡😁😡😁 regards w Mumbai ki Chachi Chali gayi main Street po mam I miss you and run was step towards with the Milkha Singh Bhatia and mami ji ki raksha with a jaenge in this e to main entrance of phone calls and texts 😡😂😡😂 regards w main Mana thodi Na Ho Gaya ek din por el ek din ki Chandni Sharma to get to know that you are receiving the fair as to how I feel free ho 😁😡😡😡😂😡😂😡😡😂 regards 😁😂😂😂😡😡😡😡 ek ekta email from us and lovely to see the email earlier email from each other 😊❤️😘 e ek din ek bar ek raat bhar ke liye hi nahin hai aap w Mumbai meri emotion r right away and I am emailing you from each event type motion detected by the e mail id is to read this email and delete this email is well and lovely to email me the fair 😊❤️ to the fair 😊❤️😘😊😊❤️ to the same 😁😊😊❤️😘 e mail id is to be the best way ek din tu hi hai aap ke sath hi nahin hota ki tarah ki tarah the r to be the fair as to the same message to you and your team to hai FIR ek ek ek kore na w the fair as to how are things going on with the world to me that you would have enough room er with regards 😁 we are doing really want me to get e ek sundori na aap ek w regards Elaine please send emails from Facebook temple with a jaenge regards Elaine to get the Milkha Singh and lovely to meet regards rob a jaenge in the fair 😊 ek ek kore ki Chandni chowk Delhi elections and lovely e email regarding regards w t f ek din por ami or email from us and the Milkha bhag rahe email and any files or previous message karo na chahti e to cadet college ki we will will not work problem with the fair 😊😊❤️ to email w main Mana ki Chandni chowk with a w the Milkha with everything else we would we are expecting ek din ki tarah the r right away and even to main offline r right to edu in the fair election will be ready for you mami ji email and lovely to read email e mail address email r right now I miss ek din tu mainu email from us in each of phone aaega r right eye out the form with this rental the end of the year jdhc ochxxy regards w Mumbai ki tarah ki tarah ki jai ki e ghor ta hai tab bhi roti w the Milkha bhag rahe hai Karti hu to mujhe call karna chahiye aur mein ek bar phir mein hai ki main Aankhen band and sir I am emailing to see you then to get a rahi ho jana meri khabar hai ki r to the fair I will be the right away but to no longer ☹️😔😢☹️ e ek din ki tarah se hai regards e to khela r right to ask email and any attachments may be ready in about two years to build to Kanpur I will have been a while to respond with a w main Mana w main St ste a San Diego and the other to Kanpur Nagar with the Milkha 2q

    • @jagdeepbhatia2847
      @jagdeepbhatia2847 3 роки тому

      Cmdhdgxj the Milkha it right away but u eo internet email from each other and see what you I thought you were right to 😉 with r right to 😉😂😂 the end result e ek ebare t ghhhfhjxf the hai ki nahi hai Karti ho jande ek din por el de la Cruz the Milkha bhag kar rahi hai e e eyes email r to the same message and any files transmitted ei page er e ek din tu r r right now I miss u nahi hai Karti ho gai menu and lovely and lovely and caring and honest I don't even have to go back to the Milkha Singh and sir I want me to do with e mail to receive karo na chahti hu to mujhe wi Tel Aviv University to Manu nahin samajh paye Nupur Nupur Talwar justice for all your help kar do remember ever e e et ek ek ta ki akon o amar gopon kotha ki baat samajh nahi aaya hua hai to aap log kuchh der e ek din ki ye to bahut galat baat hai SAB KO bhi nahi dikhai nahi hai ek ek eur ek din por ami amar gopon Ur Rashid to main skip to w Mumbai to Delhi mein phir se

  • @prithpalsingh9255
    @prithpalsingh9255 4 роки тому +59

    WAHEGURU,ALMIGHTY"THE KING OF KINGS"ਜੋ ਬੋਲੇ ਸੋ ਨਿਹਾਲ🙏🙏🙏🙏

  • @gurbhejsinghsaluja8441
    @gurbhejsinghsaluja8441 4 роки тому +8

    ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ

  • @rajinderjitsingh506
    @rajinderjitsingh506 2 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @HarshdeepSingh-qx3cr
    @HarshdeepSingh-qx3cr Рік тому +2

    Waheguru ji ka khalsa waheguru ji ki fateh🙏🏻🙏🏻🙏🏻🙏🏻🙏🏻

  • @bhaidileepsinghji2234
    @bhaidileepsinghji2234 4 роки тому +16

    ਸਤਿਨਾਮੁ ਵਾਹਿਗੁਰੂ Satinamu Wahe Guru🙏🙏🙏🙏🙏 ਸਤਿਨਾਮੁ ਵਾਹਿਗੁਰੂ Satinamu Wahe Guru🙏🙏🙏🙏🙏 ਸਤਿਨਾਮੁ ਵਾਹਿਗੁਰੂ Satinamu Wahe Guru🙏🙏🙏🙏🙏 ਸਤਿਨਾਮੁ ਵਾਹਿਗੁਰੂ Satinamu Wahe Guru🙏🙏🙏🙏🙏 ਸਤਿਨਾਮੁ ਵਾਹਿਗੁਰੂ Satinamu Wahe Guru🙏🙏🙏🙏🙏 ਸਤਿਨਾਮੁ ਵਾਹਿਗੁਰੂ Satinamu Wahe Guru🙏🙏🙏🙏🙏 ਸਤਿਨਾਮੁ ਵਾਹਿਗੁਰੂ Satinamu Wahe Guru🙏🙏🙏🙏🙏

  • @maninderkaurkaur3288
    @maninderkaurkaur3288 3 роки тому +6

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ🙏🙏🙏

  • @harshaingh6622
    @harshaingh6622 3 роки тому +9

    Ye kise di jin di wish na hove ta please ek bari mere Gobind di sharan ch aa jana.aape jin di isha wadh jaayegi.kush iho jeha hi hoya mere naal...Gobind Singh Ji mera raja❤️❤️

  • @Gurjitkaur7279
    @Gurjitkaur7279 Рік тому +2

    Waheguru ji ka khalsa Waheguru ji ki fateh ❤️🙏

  • @rajpaldhillon9516
    @rajpaldhillon9516 10 місяців тому +5

    ਮਨ ਨੂੰ ਸਕੂਨ ਮਿਲਦਾ ਹੈ ਸ਼ਬਦ ਸੁਣ ਕੇ

  • @SatnamSingh-kb1kz
    @SatnamSingh-kb1kz 4 роки тому +16

    🙏🙏🙏❤🙏❤🙏🙏🙏rajan ke raja ........ satnam shri waheguru ji 🙏 DHAN DHAN SHRI GURU GOVIND SINGH JI 🙏 ♥

  • @jasskaur2790
    @jasskaur2790 4 роки тому +52

    Wah wah..... Waheguru di beant aapaaar 🙏🙏🙏

  • @goodmannerswithshabadleenkaur
    @goodmannerswithshabadleenkaur 4 роки тому +41

    Great Singing for Greatest GurRaja Maharaaj Saahib ji

  • @PremKumar-nu1qi
    @PremKumar-nu1qi 2 роки тому +1

    Bdi hi sunder awaz mere bhai sarabjit singh di
    Waheguru chardiya kala vich rkhe
    Jai ho waheguru waheguru 🙏🏽🙏🏽🙏🏽🙏🏽

  • @RamanKaur-fo5qv
    @RamanKaur-fo5qv 2 роки тому +4

    Such a divine..shabad kirtan..waheguru ji ka khalsa waheguru ji ki Fateh 🙏

  • @gurdeepsandhu727
    @gurdeepsandhu727 3 роки тому +62

    Rajan ke Rajan Maharajsn ke Maharaja...Aiso Raaj Chodyo Duja Koun Dhyayie Dasmesh Pita hi ho sakde ne hor koyi nahi...!!!🙏🏻🙏🏻🙏🏻👌👌👌👌👌👌👌👌❤🧡❤🧡❤🧡❤🧡❤🧡

  • @shivrattan8211
    @shivrattan8211 Рік тому +3

    ਧੰਨ ਧੰਨ ਕਲਗੀਧਰ ਪਿਤਾ ਮਹਾਰਾਜ ਜੀ

  • @raghavkumra4125
    @raghavkumra4125 4 роки тому +10

    Satnam shri Waheguru g Anad agya g

  • @jagseernumberdar8827
    @jagseernumberdar8827 3 місяці тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਮਨ ਨੂੰ ਸਕੂਨ ਦੇਣ ਵਾਲੀ ਸੁਰੀਲੀ ਤੇ ਬੁਲੰਦ ਅਵਾਜ਼ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @neharawal5247
    @neharawal5247 2 роки тому +1

    Wah sant ji rooh nu sukoon milda a..

  • @ManmohanSingh.1011
    @ManmohanSingh.1011 3 роки тому +14

    Bouth he vadia avaz aa singh ji maharaj de kirpa dil nu shuu ge ❤️❤️

    • @ranjeetkaur2064
      @ranjeetkaur2064 3 роки тому

      Baja bala maharaja jaan toi b pyara I love ❤ u mere baja baliya

  • @gurpreetkaur1683
    @gurpreetkaur1683 2 роки тому +4

    ਧੰਨ ਧੰਨ ਕਲਗੀਧਰ ਪਿਤਾ ਮਹਾਰਾਜ ਜੀ ਅੰਗ ਸੰਗ ਸਹਾਈ ਹੋਣਾ 🙏🙏❤️❤️🥺🥺✨✨🌹🌹

  • @ajaynath3769
    @ajaynath3769 4 роки тому +17

    ਸਤਨਾਮ ਸ਼੍ਰੀ ਵਾਹਿਗੁਰੂ❣❣❣❣

  • @punamkaur4882
    @punamkaur4882 2 роки тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏❤️❤️❤️🙏🙏❤️❤️🙏🙏

  • @HarpreetKaur-l7g6z
    @HarpreetKaur-l7g6z 7 місяців тому +1

    Waheguru ji bahut sunder shabad Or awaj

  • @sunilsingh92.
    @sunilsingh92. 2 роки тому +33

    उस परम पिता जी ने हमे ऐसे शबद दिये है जो सारे संसार को तैरते है .
    Waheguru ji 🙏 mehar kari

  • @daneetanand4117
    @daneetanand4117 3 роки тому +15

    So beautiful voice … so much peace hearing this shabad