Chal chaliye khedi nu,, gangu di mata gujri nu benti Nabhe walian bibian

Поділитися
Вставка
  • Опубліковано 18 гру 2018
  • S. P. Trading Co.
    Rampura Phul
    Mob. No. 9872924815

КОМЕНТАРІ • 25

  • @RajinderSingh-vz8vk
    @RajinderSingh-vz8vk 5 місяців тому

    ਘਟੋ ਘੱਟ ਚਾਲੀ ਸਾਲ ਬਾਅਦ ਸੁਣਨ ਨੂੰ ਮਿਲਿਆ ਇੰਨ੍ਹਾਂ ਬੀਬੀਆਂ ਦੇ ਸ਼ਬਦ, ਜਿਊਂਦਾ ਰਹ ਬਾਈ ਜੀ

  • @SukhmanderSingh-uy3xc
    @SukhmanderSingh-uy3xc Місяць тому

    ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ
    ਸ ਸ ਬਾਠਿੰਡੇ ਵਾਲੇ

  • @naturehub1568
    @naturehub1568 2 роки тому +4

    ਬਹੁਤ ਵਧੀਆ ਵੀਰ ਜੀ ਮਹਾਰਾਜ ਤੁਹਾਡੀ ਚੜਦੀ ਕਲਾ ਰੱਖੇ ਤਰੱਕੀ ਬਕਸੇ ਧੰਨਵਾਦ ਜੀ ਤੁਹਾਡਾ🙏

  • @gaganpreetkaur4817
    @gaganpreetkaur4817 11 місяців тому +2

    Veer g Thoda bot 2 dhanvaad tusi nabhe alia bibiyan da kirtan sanu sarvan kraya sade purane dun yaad kraay waheguru g thode te bot rehmat krn thnku veer ji❤

  • @rakeshsandhu7917
    @rakeshsandhu7917 5 місяців тому

    very nice bachpan yaad aa gia jo bhut vdia c

  • @ParamjeetKaur-fs5gr
    @ParamjeetKaur-fs5gr 4 роки тому +7

    Nice. Bibi. Ji. Sade. Pind. Nagar. Kirtan. Te. Aunde. Se. Bare. Dhian. Nal. Sunde. Se. Bachpan. Yad. Karwata

  • @ashokgujjar6363
    @ashokgujjar6363 5 місяців тому

    Waheguru waheguru ji Mehar karo Aina Geet Kara tha

  • @SukhmanderSingh-uy3xc
    @SukhmanderSingh-uy3xc Місяць тому

    ਮੈ ਛੋਟਾ ਸੀ ਜਦੋ ਨਾਭੇ ਵਾਲੀਆ ਬੀਬੀਆ ਦਾ ਪ੍ਰੋਗਰਾਮ ਸੁਣਿਆ ਸੀ ਜਦੋ ਪ੍ਰਕਾਸ਼ ਸਿੰਘ ਬਾਦਲ ਇਲੈਕਸ਼ਨ ਖੜਾ ਹੁੰਦਾ ਸੀ ਉਦੋਂ ਬੀਬੀ ਆ ਆਉਂਦੀਆਂ ਸੀ ਸ ਸ ਪੰਜਾਬੀ

  • @tajasingh4591
    @tajasingh4591 4 роки тому +5

    ਨਾਭੇ ਵਾਲੀਆਂ ਬੀਬੀ ਆ ਦਾ ਧੰਨਵਾਦ ਇਤਹਾਸ ਸੁਣੋ

  • @SukhpalSingh-xy8pg
    @SukhpalSingh-xy8pg 3 роки тому +3

    ਵਾਹਿਗੁਰੂ ਜੀ ਮੇਹਰ ਕਰਨ ਸਭ ਤੇ

  • @preetkhokhar3928
    @preetkhokhar3928 4 роки тому +4

    ਵਾਹਿਗੁਰੂ ਜੀ

  • @sksandhu7264
    @sksandhu7264 2 роки тому +4

    ਇਹਨਾਂ ਬੀਬੀਆਂ ਜੀ ਦੇ ਨਾਮ ਕਿਸੇ ਨੂੰ ਪਤਾ ਹੋਣ ਤਾਂ ਜਰੂਰ ਸ਼ੇਅਰ ਕਰਨਾ ਜੀ 🙏

    • @biruppal
      @biruppal Рік тому

      ਜਵਾਹਰ ਕੌਰ, ਰਸ਼ਪਾਲ ਕੌਰ

  • @sukhpreetdhugga280
    @sukhpreetdhugga280 4 роки тому +4

    old shabad veer ji thank you

  • @maneepsingh4196
    @maneepsingh4196 2 роки тому +1

    ਬਹੁਤ ਵਧੀਆ ਬੀਬੀਆਂ ਦੀ ਅਵਾਜ਼ ਹੈ

  • @shimlamallhi7138
    @shimlamallhi7138 Рік тому +1

    ਵਹਿਗੁਰੂ ਜੀ

  • @diljeetsingh83
    @diljeetsingh83 4 місяці тому

    ਬੀਬੀਆਂ ਜਥਾ1975 ਵਿਚ ਸੁਣਿਆ ਸੀ

  • @HimmatSingh-pe2wr
    @HimmatSingh-pe2wr 3 роки тому +9

    ਨਹੀਂ ਰੀਸਾਂ ਨਾਭੇ ਵਾਲੀਆਂ ਬੀਬੀਆਂ ਦੀ 1982/83 ਵਿਚ ਕੈਸਟਾਂ ਆਈਆਂ ਸੀ

    • @naturehub1568
      @naturehub1568 3 роки тому

      ਹਾਂ ਜੀ ਘਰਾਂ ਵਿਚ ਵੀ ਤੇ ਲੋਕਾਂ ਦੇ ਟਰੈਕਟਰਾਂ ਤੇ ਵੀ ਬੀਬੀਆਂ ਦੀ ਆਵਾਜ਼ ਗੂੰਜਦੀ ਸੀ ।

    • @Vancitydeep
      @Vancitydeep 2 роки тому

      Eh real nabhe walian bibian nhi aa

    • @saabbullar4442
      @saabbullar4442 8 місяців тому

      ਮੈ ਪਹਿਲਾਂ ਵੀ ਨੈਟ ਤੇ ਚੈਕ ਕੀਤਾ ਸੀ ਨਿੱਕੇ ਹੁੰਦੇ ਸੁਣਿਆ ਸੀ ਬੀਬੀਆ ਨੂੰ ਪਹਿਲਾਂ ਨਹੀਂ ਮਿਲਿਆ ਸੀ ਬੀਬੀਆ ਦੀ ਅਵਾਜ਼

  • @gursewaksinghsingh8744
    @gursewaksinghsingh8744 4 роки тому +3

    Nice

  • @narindersingh351
    @narindersingh351 Рік тому +1

    Bibi kuldeep kur he

  • @Vancitydeep
    @Vancitydeep 2 роки тому +1

    Fake!!!!