जैसे पिछली सरकार लारए ला रहे थे, एह सरकार भी उस लाइन पर चल रही है तीन साल होन वाले है मीटिंग बुलाई जांदी हैं, एक दिन पहले कैंसल कर रहे है मुलाजमा पेंशनर्स को अभी तक कोई कार्रवाई नहीं हुई, एह हाल रहा तो फिर अगली बारी भूल जाओ। दोबारा आपको कोई भी वोट नही देगा ।
Before setting up of anomaly committee it must implement 6 th pay commission report in toto and pay all arrears accordingly including release of all pending DA and it's arrears
Just see how the Govt. is serious towards its employees/pensions as the committee has been constituted after 2.5 years after the formation of the present govt.and that also when bye election are at hand.
Mulazim hi serkar nu chlan layi jroori hunde ne pr is serkar ne mulazma te pensions waste maru nity apnai hoi hai pr wadde officers nu sb kujh naal naal hi mil riha pr field wichle mulazma nu sdkan te roliya ja riha hai jo ke bahut madi gl hai te pensionrs de naal v dhakka kita ja riha hai ohna budhape wich sdka te roliya ja riha jo srkar da fail hona drshaonda hai ,pr apniya tankhaha da fikr hai inna kujh lai ke v .
7th pay commission vich sir lecturer cadre di salary master cadre nalo b ghat hai........te duje states vich 35400 primary teacher di salary hai .....ethe head master, tehsildar te lecturer nu 35400 mil riha hai
Pau revised pension for pre2o16 seniors teachers of Pau has not been revised. We have reminded Govt permission for payment revised876teachers. My self rec'd a letter from department of Agriculture saying. That ourcase is still lying in fiance dept for more than 16 th months, even this department is notbothring about us. Ours most of seniors are dying every months. Will you take up our case department finance and ask them to permission to V C to disburse our revised pension.thank
This committee will submit its report in 2027 when the code of conduct for the next assembly general elections will be in force so that Maan has an excuse to show his helplessness. What a comedian! He will definitely go to hell.
Jis sarkar to 2.5 sal lare lapiya juth to siba kush nahi ho sakiya uus sarkar to koi umeed rakhna hi be.imani hai . Umeed rakhan walio Allah beli Rab rakha
ਇਸ ਵੇਲੇ ਦੀ ਸਭ ਤੋਂ ਨਿਕੰਮੀ ਸਰਕਾਰ ਸਾਬਤ ਹੋਈ ਹੈ ਮਾਨ ਸਰਕਾਰ। ਲਾਰਿਆ ਤੋਂ ਸਿਵਾਏ ਕੁਝ ਨਹੀਂ ਦਿੱਤਾ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਨੂੰ। ਆਉਂਦੀਆਂ ਜਿਮਨੀ ਚੋਣਾਂ ਵਿੱਚ ਲੋਕ ਵੀ ਇਨ੍ਹਾਂ ਨੂੰ ਸਬਕ ਸਿਖਾਉਣਗੇ।
ਇਨ੍ਹਾਂ ਕਮੇਟੀਆਂ ਨੂੰ ਸਾਰੇ ਮੰਤਰੀਆਂ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀ ਤਨਖਾਹਾਂ,ਭੱਤੇ ਅਤੇ ਪੈਨਸ਼ਨਾਂ ਬੰਦ ਕਰਨ ਦੀ ਸਿਫਾਰਸ਼ ਕਰਨੀ ਚਾਹੀਦੀ ਹੈ।
Please complaint in written on CM portal directly
ਭਗਵੰਤ ਮਾਨ ਸਰਕਾਰ ਤੋਂ ਕਿਸੇ ਮੰਗ ਦੇ ਮੰਨਣ ਦੀ ਆਸ ਅਜੇ ਬਹੁਤ ਹੀ ਘੱਟ ਹੈ
ਜੁਮਲੇ ਬਾਜ਼ੀ ਕਰਨ ਵਾਲੀ ਸਰਕਾਰ ਪੰਜਾਬ ਸਰਕਾਰ
ਫਿਟੇ ਲਾਹਨਤਾਂ ਪੰਜਾਬ ਸਰਕਾਰ ਦੇ
ਢਾਈ ਸਾਲ ਮੀਟਿੰਗਾਂ ਬੁਲਾਉਂਦੇ ਰਹੇ ਹੁਣ ਅਨੌਮਲੀ ਕਮੇਟੀ ਇਹਦਾ ਬਾਈਕਾਟ ਕਰੋ ਇਹ ਟਰਕਾਊ ਨੀਤੀ ਚੋਣਾਂ ਲੰਘਾਉਣੀ ਲਈ ਹੈ। ਮੁਲਾਜ਼ਮ ਪੈਨਸ਼ਨਰ ਆਪਣੇ ਉਲੀਕੇ ਪ੍ਰੋਗਰਾਮ ਲਗਾਤਾਰ ਕਰਨ। ਸਰਕਾਰ ਕਮਿਸ਼ਨ ਦੇ ਫੈਸਲੇ ਲਾਗੂ ਕਰੇ ਤੇ ਨੋਟੀਫਿਕੇਸ਼ਨ ਕਰੇ।ਬਾਕੀ ਫੇਰ।
ਸਰਕਾਰ ਨੇ ਜਿਮਨੀ ਚੋਣਾਂ ਨੂੰ ਮੁੱਖ ਰੱਖਦਿਆਂ ਹੋਇਆਂ ਲਾਲਚ ਦਿੱਤਾ ਹੈ ਕੁਝ ਨਹੀਂ ਦੇਣਾ ਚਾਹੁੰਦੀ ਸਰਕਾਰ
PENSIONERS main demand is FACTOR 2.59
ਗੱਪੀ ਸਰਕਾਰ
ਮੀਟਿੰਗ ਦਾ ਸਮਾਂ ਦੇ ਕੇ ਮੁਕਰ ਜਾਂਦਾ
ਇਸ ਤੇ ਕੋਈ ਭਰੋਸਾ ਨਹੀਂ ਕਰਦਾ ਹੁਣ
ਸਰਕਾਰ ਨੇ ਕੁੱਝ ਨਹੀਂ ਦੇਣਾ। ਕਮੇਟੀਆਂ ਬਣਾਈ ਜਾਣਗੇ। ਇਸੇ ਤਰ੍ਹਾਂ ਇਨ੍ਹਾਂ ਨੇ ਆਪਣਾ ਰਹਿੰਦਾ ਟਾਈਮ ਖਤਮ ਕਰ ਦੇਣਾ। ਪਹਿਲਾਂ ਵੀ ਕਮੇਟੀ ਨੇ ਇੱਕ ਸਾਲ ਕੱਢ ਹੀਂ ਦਿੱਤਾ।
SIR JI ਕੱਲ ਖਤਮ ਹੋਈ ਬਿਜਲੀ ਬੋਰਡ ਮਿਟਿੰਗ ਬਾਰੇ ਦੱਸਿਆ ਜਾਵੇ ਜੀ।
ਝੂਠ ਹੀ ਝੂਠ ਇਹ ਸਰਕਾਰ ਕਿਸੇ ਵੀ ਕੰਮ ਦੀ ਨਹੀਂ ੩ ਸਾਲ ਹੋਣ ਲਗੇ ਕੋਈ ਵੀ ਕੰਮ ਚੱਜ ਦਾ ਕੰਮ ਨਹੀਂ ਕੀਤਾ ਉਲਟਾ ਕਰਜ਼ਾ ਬਹੂਤ ਵਧਾ ਦਿਤਾ ਭ੍ਰਿਸ਼ਟਾਚਾਰ ਚਰਮ ਸੀਮਾਂ ਦਾ ਹੈਂ
GOOD NEWS..
ਟਾਇਮ ਪਾਸ
Pb govt only passing time by appointing panel
ਊਲੂ ਬੈਠਾ ਹੈ ਕੁਰਸੀ ਤੇ।
ਡੀਏ 16% ਕੇਂਦਰ ਨਾਲੋਂ ਘੱਟ ਮਿਲ ਰਿਹਾ ਇਸ ਵਿੱਚ ਕਿਹੜੀ ਤਰੁੱਟੀ ਦੂਰ ਕਰਨ ਵਾਲੀ ਗੱਲ ਆ
ਲਾਰਾ ਲੱਪਾ ਲਾ ਰਹੇ ਆ ਇਹ ਸਭ ਕੁਝ ਟਾਲਣ ਲਈ ਕੀਤਾ ਜਾ ਰਿਹਾ ਏ।
ਸਤਿ ਸ੍ੀਅਕਾਲ ਜੀ
ਪੰਜਾਬ ਹੋਮ ਗਾਰਡਜ ਦੇ ਜਵਾਨ ਵਾਰੇ
sir ji ਕੱਲ ਹਾਈ ਕੋਰਟ ਵੱਲੋਂ 6 ਵੇਂ ਕਮਿਸ਼ਨ ਦਾ ਫੈਸਲਾ ਆਇਆ ਹੈ ਉਸ ਬਾਰੇ ਦੱਸਿਆ ਜਾਵੇ ਜੀ।
ਪਹਿਲਾਂ ਟੀਚਰਜ਼ ਨੂੰ ਕਈ ਸ਼੍ਰੇਣੀ ਵਿੱਚ ਵੰਡਿਆ ਹੈ ਹੁਣ ੨੦੨੦ਤੋ ਸਾਰੇ ਵਿਭਾਗਾਂ ਨੂੰ ਦੋ ਸ਼੍ਰੇਣੀਆਂ ਵਿਚ ਵੰਡ ਦਿੱਤਾ ਗਿਆ ਛੇਵੇਂ ਪੇ ਕਮਿਸ਼ਨ,ਅਤੇ ਸਤਵਾਂ ਪੇ ਕਮਿਸ਼ਨ ਇਹ ਕੰਮ ਮਨਪ੍ਰੀਤ ਬਾਦਲ (ਪੀਪਾ ਖਾਲੀ ਨੇ)ਮੁਲਾਜ਼ਮਾਂ ਦੀ ਝੋਲੀ ਪਾਇਆ ਬਣਾ ਦਿੱਤੇ ਦੋ ਧੜੇ
ਮਾਮਲੇ ਹਲ ਕਰਨ ਦੀ ਬਿਜਾਏ ਨਿਕੰਮੀ ਸਰਕਾਰ ਨੇ ਅਨਾਮਲੀ ਕਮੇਟੀ ਬਨਾ ਕੇ ਮੰਗਾਂ ਲਟਕਾਉਣ ਦਾ ਰਾਹ ਚੁਣਿਆ ਹੈ ਜੋ ਪਿਛਲੇ ਸਮਿਆ ਵਿਚ ਹੁੰਦਾ ਆਇਆ ਹੈ ਉਹ ਹੁਣ ਅਖੋਤੀ ਇਨਕਲਾਬੀਆ ਨੇ ਵੀ ਕਰ ਦਿਤਾ ਅਜ ਤਕ ਅਨਾਮਲੀ ਕਮੇਟੀਆ ਦਾ ਇਤਿਹਾਸ ਹੈ ਕਿ ਇਹ ਕੁਝ ਨਹੀ ਪਲੇ ਪਾਉਦੀਆ ਤੇ ਸਰਕਾਰ ਵਿਰੁੱਧ ਵਧ ਰਹੇ ਰੋਹ ਨੂੰ ਰੋਕਣ ਲਈ ਇਹ ਨਵਾ ਸ਼ੋਸ਼ਾ ਛਡਿਆ ਹੈ ਭਗਵੰਤ ਸਰਕਾਰ ਇਤਿਹਾਸ ਦੀ ਸਭ ਤੋ ਮਾੜੀ ਤੇ ਮੁਲਾਜਮ ਪੈਨਸ਼ਨਰਜ ਵਿਰੋਧੀ ਸਾਬਤ ਹੋਈ ਹੈ ।। ਪਰ ਪੰਜਾਬ ਦਾ ਮੁਲਾਜਮ ਪੈਨਸ਼ਨਰਜ ਸਰਕਾਰ ਨਾਲ ਦੋ ਹਥ ਕਰਨ ਦੇ ਰੌਅ ਵਿਚ ਹੈ ਪਿਛੇ ਮੁਲਾਜਮ ਪੈਨਸ਼ਨਰਜ ਸਾਝਾਂ ਫਰੰਟ ਨੇ ਭਗਵੰਤ ਸਰਕਾਰ ਨੂੰ ਪਾਰਲੀਮੈਂਟ ਚੋਣਾ ਵਿਚ ਸਬਕ ਸਿਖਾਇਆ ਹੈ ਅਗੇ ਜਿਮਨੀ ਚੋਣਾ ਵਿਚ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਲਾਮਬੰਦੀ ਤਿੱਖੀ ਹੋਵੇਗੀ ।।
😅ih😅iuuit this was the the last one 1️⃣ time we got the game game we played and it I I I I I yooo I u u
ਇਹ ਇਕ ਟਾਇਮ ਪਾਸ ਲਾਰਾ ਲੱਪਾ ਹੈ । ਢਾਈ ਤਿੰਨ ਸਾਲ ਵਾਅਦ ਇਨਾਮਲੀ ਕਮੇਟੀ ਦੀ ਸਰਕਾਰ ਨੂੰ ਯਾਦ ਆਈ ਹੈ। ਸਰਕਾਰ ਟਾਇਮ ਪਾਸ ਕਰ ਰਹੀ ਹੈ ।
ਉਠ ਦੇ ਬੁਲ ਵਾਲੀ ਗੱਲ ਹੈ
ਆਸ ਨਹੀ, ਸਰਕਾਰ ਦੀ ਬਦਨੀਤ ਨਜ਼ਰ ਆਉਂਦੀ ਹੈ
ਬਕਬਾਸ਼
ਮੁਲਾਜ਼ਮਾਂ ਨੂੰ ਕੋਈ ਆਸ ਨੀ
ਸਰਕਾਰ ਵੱਲੋਂ ਟਾਇਮ ਪਾਸ ਕਰਨ ਦਾ ਰਾਹ ਹੈ
Vote for OPS but not for AAP
This letter is Pakhand and Tall ma toll policy.Pensioners and employee feel harassment .So We are not agree with this pakhand vadh letter
ਫੰਡਰ ਗਾਂ ਨੂੰ ਜਿੰਨੇ ਮਰਜੀ ਪੱਠੇ ਪਾਓ, ਦੁੱਧ ਨਹੀਂ ਮਿਲਣਾ 😂😂😂😂
ਕੋਈ ਖਾਸ ਉਮੀਦ ਨਹੀ ਇਸ ਸਰਕਾਰ ਤੇ ਕਿਊਕਿ ਖਜਾਨਾ ਖੁਦ ਭੁੱਖਾ ਹੈ
ਬਿਲਕੁਲ ਸਹੀ
ਟਰਕਾਲੋਬਾਜੀ ਨੇ ਹੀ ਭਗਵੰਤ ਮਾਨ ਦਾ ਬੇੜਾ ਗਰਕ ਕਰ ਦੇਣਾ ਜਿਸ ਤਰਾ ਮਨਪ੍ਰੀਤ ਬਾਦਲ ਤੇ ਹੁਣ ਚੀਮਾ ਝੜਮ ਵੀ ਉਸ ਤਰਾ ਹੀ ਲਾਰੇ
ਡੀ ਏ 12%ਲਈ ਅਨਾਮਲੀ ਕਮੇਟੀ ਦੀ ਕੀ ਲੋੜ ਹੈ
ਸਭ ਕੁਝ ਸਰਕਾਰ, ਅਫਸਰਾ,ਅਤੇ ਮੁਲਾਜਮਾ ਨੂੰ ਪਤਾ ਹੈ ਫੈਸਲਾ ਲੈਣਾ ਚਾਹੀਦਾ ਹੈ ਜਾਂ ਸਰਕਾਰ ਨੂੰ ਤੋਰ ਕੇ ਗਵਰਨਰੀ ਰਾਜ ਲਗਾ ਦੇਣਾ ਚਾਹੀਦਾ ਹੈ ਜੀ?
जैसे पिछली सरकार लारए ला रहे थे, एह सरकार भी उस लाइन पर चल रही है
तीन साल होन वाले है मीटिंग बुलाई जांदी हैं, एक दिन पहले कैंसल कर रहे है
मुलाजमा पेंशनर्स को अभी तक कोई कार्रवाई नहीं हुई,
एह हाल रहा तो फिर अगली बारी भूल जाओ।
दोबारा आपको कोई भी वोट नही देगा ।
ਦੋ ਸਾਲ ਬਾਅਦ ਵੀ ਵਿਚਾਰ ਵਟਾਂਦਰਾ ਨਹੀ ਹੋ ਸਕਿਆ ਹੋਰ ਕਿਤਨਾ ਸਮਾ ਚਾਹੀਦਾ ਹੈ ਜੀ
Sahi gal 22g
ਲੁਕ ਬਿਜੀ ਐਂਡ ਡੂ ਨਥਿੰਗ।
ਸਿਰਫ਼ ਗਾਰੀਬਾ ਦੀ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਵਧਣੀ ਚਾਹੀਦੀ ਹੈ ਸਰਕਾਰ ਜੀ
2027 TOO PHALIN KUCH NAHIMILLANA
ਮਾਨ ਸਾਹਿਬ ਜੀ ਰਾਹੁਲ ਗਾਧੀ ਦੀ ਨਕਲ ਨਾ ਕਰੋ ਕਿਉਂਕਿ ਉਸਦਾ ਵੀ ਇਹੋ ਹੀ ਕਹਿਣਾ ਸੀ ਹਰ ਕੰਮ ਵਾਸਤੇ ਹਮ ਕਰੇਗੇ, ਕਰ ਰਹੇ ਹਾਂ , ਪਰ ਪਤਾ ਨਹੀਂ ਤੁਸੀਂ ਉਸਦੀ ਤਰ੍ਹਾਂ ਕੁਝ ਕਰੋਗੇ ਯਾ ਇਹ ਲਾਰੇ ਹੀ ਹਨ ਕਿਉਂਕਿ ਇਹੀ ਕੁਝ ਸੁਣਦੇ ੮੦ ਸਾਲ ਬੀਤ ਗਏ ਹਨ
Good
ਇਹ ਮਾਮਲੇ ਨੂੰ ਲਟਕਾਉਣ ਸਬੰਧੀ ਵਿਸ਼ੇਸ਼ ਪੱਤਰ ਹੈ
Those recommendations have already been made by the Pay Commission should be implemented first .
Before setting up of anomaly committee it must implement 6 th pay commission report in toto and pay all arrears accordingly including release of all pending DA and it's arrears
Just see how the Govt. is serious towards its employees/pensions as the committee has been constituted after 2.5 years after the formation of the present govt.and that also when bye election are at hand.
ਲਾਰਾ ਲੱਪਾ,ਕੁੱਝ ਨਹੀਂ ਹੋਣਾ
ਲਾਰੇ ਲੱਪੇ ਲਾ ਕੇ ਟਾਈਮ ਟਪਾ ਲੈਣਾ ਪੰਜ ਸਾਲ ਕੱਢ ਲੈਣੇ ਮੁਲਾਜ਼ਮਾ ਨੂੰ ਬੇਬਕੂਫ ਬਣਾ ਕੇ ਅਨੋਖੀ ਸਰਕਾਰ ਵੇਖੀ ਇਹ ਜਿਹੜਾ ਮਿੰਟਗ ਦਾ ਟਾਈਮ ਨੀ ਦੇ ਸਕਦੀ ਉਹਨਾਂ ਹੋਰ ਕੀ ਦੇਣਾ 😂
Letter Only One Drama From Punjab Government, Big Jumla For Employees & Pensioners 🙏.
Kam mitti
Often wait for your report- which is always fact based.
Every record is already with the govt this is only to pass the time 😮govt is bplaying with mulazims
No hope from App Govt
Fail Govt..👎👎👎
Eh sirf committee bna sakde hor kuj ni kar sakde... Ehna nu vote na dayo
ਇਹ ਸਾਰਾ ਮਾਮਲਾ ਲਟਕਾਉਣ ਦੀ ਨਿਤੀ ਤਹਿਤ ਹੈ
Pls let us know about ops
ਲਾਰੇ ਲੱਪੇ ਸਰਕਾਰ
Mulazim hi serkar nu chlan layi jroori hunde ne pr is serkar ne mulazma te pensions waste maru nity apnai hoi hai pr wadde officers nu sb kujh naal naal hi mil riha pr field wichle mulazma nu sdkan te roliya ja riha hai jo ke bahut madi gl hai te pensionrs de naal v dhakka kita ja riha hai ohna budhape wich sdka te roliya ja riha jo srkar da fail hona drshaonda hai ,pr apniya tankhaha da fikr hai inna kujh lai ke v .
What about govt added school staff
Another way to kill time
Parforma bhejiya jawe ji
7th pay commission vich sir lecturer cadre di salary master cadre nalo b ghat hai........te duje states vich 35400 primary teacher di salary hai .....ethe head master, tehsildar te lecturer nu 35400 mil riha hai
It should be time bound. And what about arrear of pending DA
Sb ton nkmi eh sarkar ha
Pau revised pension for pre2o16 seniors teachers of Pau has not been revised. We have reminded Govt permission for payment revised876teachers. My self rec'd a letter from department of Agriculture saying. That ourcase is still lying in fiance dept for more than 16 th months, even this department is notbothring about us. Ours most of seniors are dying every months. Will you take up our case department finance and ask them to permission to V C to disburse our revised pension.thank
Time tapa rahi hei Punjab sarkar apna sangarsh zari rakho jhuthe letter jhute notifications te viswas na karna
Pehley 6 saal pay commission di report nu lug gey Tey 2 saal anomaly commitee nu lug jaaney.
ਵਕਵਾਸ, ਪੰਜਾਬ ਸਰਕਾਰ..ਮੁਰਦਾਬਾਦ, ਕਮਿਸ਼ਨ/ਕਮੇਟੀਆਂ ਦਾ ਕੰਮ ਮੰਗਾਂ ਨੂੰ ਲਟਕਾਉਣਾ, ਬਾਅਦ ਵਿੱਚ ਮੁੱਕਰ ਜਾਣਾ।
ਕੁਝ ਨਹੀ ਦੇਣਾ , ਭਗਵੰਤੇ ਨੇ?
Pehlan v koe aas nahi c aj v koe aas nahi
Very good job sir ji
This committee will submit its report in 2027 when the code of conduct for the next assembly general elections will be in force so that Maan has an excuse to show his helplessness. What a comedian! He will definitely go to hell.
Already subscribed
Thanks
Jis sarkar to 2.5 sal lare lapiya juth to siba kush nahi ho sakiya uus sarkar to koi umeed rakhna hi be.imani hai . Umeed rakhan walio Allah beli Rab rakha
Nikami sarkar
ਲੋਲੀ ਪੌਪ 🍭🍭
Only eye wash no result
Punjab Government Murdabad
Waste of time only lolipop from this govt
ਠੱਗ ਮਹਿਕਮਾ
Clerk di salary ghat, Driver di vadh
Is latter may home gard ka bhee koi mamlaa ha
Cette dae equivalent da ta pura kar deo g cm sahib
It is just again to befool the employee's
Haaley taa Mantriyan de apdey hi Ghar ni bharey. Mulajma nu kivey kujjh de den. Eh aap Bhukhe aa
Bhagwant Mann di nakumi govt kolo koi umid nahi hai
Koe aas nahi iss sarkaar sey.
Aaj Tak jit nee bhee cmatee banee ha kise ka koi patta nahee kiya kiya
ਸਿਰਫ ਚੁਟਕਲ
Kuj nai aass Govt. to..sab bakwaas..
Ek saal sey sinha Saab majay kar rahey hain. 😊😊
Timr Paas ton Jayada kush ni
ਲਾਰਾ ਲੱਪਾ , ਕੁੱਝ ਨਹੀ ਹੋਣਾ
Only time paas
Outsourcing kamye di pay ch vadha kita jave cm sab g
ania metinga hoia nil koi ass nhi🙏
Lara lappa koria gappa😅 eh lollypop jun ni vikna😅 D.A. khor sarkaar zindabaad😅
DA lae bahi commitee bithae gae hai. Abhi wait karo.
If any kind of relief is given to dead retireese what shall govt will call!!!