🔴 Sabar Koti ਦੇ ਪੁੱਤਰ Alex ਨੇ ਜਦੋ ਗਾਇਆ ਮਾਹੌਲ ਹੋਈਆ ਗ਼ਮਮਈ Kot Karak Kha | Barsi Ustad Sabarkoti Ji Di

Поділитися
Вставка
  • Опубліковано 25 січ 2020
  • Please watch: "Sardool Sikander Sura Di Dunia Rondi Chad Chalya | Shradanjli Raj Hans Pathankot"
    • Sardool Sikander Sura ... -~-
    Sat Shiri Akal JI ,
    #Saleem #Alaxkoti #PuranShahKoti
    #punjablivetv
    ਜਿਸ ਦਾ ਸਿੱਧਾ ਪ੍ਰਸ਼ਾਰਨ ਪੰਜਾਬ Live ਟੀ.ਵੀ.. ਤੇ ਕੀਤਾ ਜਾ ਰਿਹਾ ਹੈ। ਜਿਸ ਨੂੰ ਦੇਸ਼-ਵਿਦੇਸ਼ ਦੀਆਂ ਸੰਗਤਾਂ www.punjablivetv.in ਤੇ ਲੌਗਿੰਨ ਕਰਕੇ ਦੇਖ ਸਕਦੀਆਂ ਹਨ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ +9192170-92171 +91-98771 -98772 (Whatsapp).
    Thanks.
    Gurdev Singh Bhatia 9877198772
    Gurpreet Singh Uppal 9217092171

КОМЕНТАРІ • 692

  • @user-sk1jz1xo4n
    @user-sk1jz1xo4n 2 роки тому +13

    ਵਾਹ ਜੀ ਵਾਹ same ਅਵਾਜ਼ ਯਾਰ। ਅਸੀ ਛੋਟੇ ਹੁੰਦੇ ਸੀ ਤੇ ਉਸਤਾਦ ਸਾਡੇ ਪਿੰਡ ਸ਼ੋ ਲੋਨ ਆਉਂਦੇ ਹੁੰਦੇ ਸੀ ਹਰ ਸਾਲ। Nice voice ਅਲੈਕਸ ਜਿਉਦਾ ਰਹਿ ਵੀਰੇ।😒😒😒😒

  • @matwalamehtanwala4901
    @matwalamehtanwala4901 8 місяців тому +4

    ਸੁਰਾਂ ਦੇ ਬਾਦਸ਼ਾਹ ਸਾਬਰਕੋਟੀ ਜੀ ਨੂੰ, ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਵੇਗਾ ਜੀ। ਕੋਟਿ ਕੋਟਿ ਪ੍ਰਣਾਮ ਜੀ।

  • @nirmalgillmusic9815
    @nirmalgillmusic9815 4 роки тому +128

    ਮੈਂ ਬਚਪਨ ਵਿੱਚ ਸਿਰਫ਼ ਸਾਬਰਕੋਟੀ ਸਾਹਿਬ ਜੀ ਦੇ ਗਾਣੇ ਡੈਕ ਵਾਲੀ ਕੈਸਟ ਚ ਭਰਵਾ ਕੇ ਲਿਆ ਕੇ ਸੁਣਦਾ ਹੁੰਦਾ ਸੀ ਤੇ ਓੰ ਸਭ ਕੈਸਟਾਂ ਅੱਜ ਵੀ ਮੇਰੇ ਕੋਲ ਸੰਭਾਲ ਕੇ ਰੱਖੀਆਂ ਹਨ।
    ਉਹਨਾਂ ਵਰਗੇ ਤਾਂ ਸਿਰਫ਼ ਓਹੀ ਸਨ।😞❤️🙏

    • @ramanjala7417
      @ramanjala7417 3 роки тому +3

      Amar hoye aa aj v sabar koti ji dy gane sun lo banda kde v bor nahi hunda ty br br la k sunda

    • @dkdtv6722
      @dkdtv6722 3 роки тому

      22

    • @JagtarSingh-gm7jj
      @JagtarSingh-gm7jj 3 роки тому

      Punjabi gayki de babbar sher san sabar koti ji ....bachpan mera inna de gaane sun ke bitya hai
      Na koi hai na hi koi hona ustad sabar koti ji warga
      😭

  • @vikramsabri2529
    @vikramsabri2529 4 роки тому +63

    ਕਿਆ ਬਾਤ ਯਰ ਸਾਬਰ ਕੋਟੀ 2 ਮਿਲ ਗਿਆ ਜਿਉਂਦਾ ਰਹਿ ਮੁੰਡਿਆ

  • @sunnysahota5556
    @sunnysahota5556 4 роки тому +250

    ਸਾਬਰ ਕੋਟੀ ਜੀ ਦੀ ਕਮੀਂ ਕਦੇ ਵੀ ਪੂਰੀ ਨਹੀਂ ਹੋਣੀ,ਬਹੁਤ ਵਧੀਆ ਗਵਾਈਏ ਸਨ😭😭😭

    • @mintusabarbal6841
      @mintusabarbal6841 4 роки тому +2

      Nice

    • @sonubhatti413
      @sonubhatti413 4 роки тому +4

      ਜਦੋਂ ਮੈਂ audition ditti c menu yaad a aaj vi oh din jdo ਸਾਬਰਕੋਟੀ ਜੀ ਨੇ ਮੈਨੂੰ ਆਪਣੇ ਹੱਥੀਂ ਟਿਕਟ ਦਿੱਤੀ ਸੀ

    • @gaggusodhi1559
      @gaggusodhi1559 4 роки тому +1

      Bai eh puri kr sakda surr hai bande ch peo aa fir esda

    • @rajwinderhundal8271
      @rajwinderhundal8271 3 роки тому

      ਸਹੀ ਹੈ

    • @nirmalSingh-xy1nb
      @nirmalSingh-xy1nb 2 роки тому

      @@mintusabarbal6841 EUH

  • @DeepakKumar-yy2cy
    @DeepakKumar-yy2cy 4 роки тому +23

    ਇਹ ਦਰਦ ਕਦੀ ਨਹੀਂ ਮੁਕਣਾ ਪੰਜਾਬੀਆਂ ਦੇ ਦਿਲਾਂ ਵਿੱਚੋ ...ਮਿਸ ਯੂ ਸਾਬਰ ਜੀ

  • @jagdishsingh9498
    @jagdishsingh9498 4 роки тому +27

    ਤੇਰੇ ਜਾਣ ਪਿੱਛੋਂ ❤ ਬੜਾ ਰੋਇਆ ਵੀਰ
    ਮਿਸ ਯੂ ਸਾਬਰ ਵੀਰ ਜੀ 😭😭😭😭😭😭😭😭😭😭😭😭😭😭😭😭😭😭😭

  • @deemaxful
    @deemaxful 4 роки тому +130

    ਮੇਰਾ ਸਭ ਤੋਂ ਮਨਪਸੰਦ ਗੀਤ ਜੋ ਮੇਰੇ ਦਿਲ ਦੇ ਕੋਲ ਹੈ ਹਜ਼ਾਰਾਂ ਨਹੀਂ ਲੱਖਾਂ ਵਾਰੀ ਸੁਣਿਆ ਹੈ ਜਦੋ ਆਇਆ ਸੀ,ਅੱਜ ਵੀ ਤਾਜ਼ਾ ਹੈ

  • @balrajdhillon584
    @balrajdhillon584 4 роки тому +22

    ਉਸਤਾਦ ਸਾਬਰਕੋਟੀ ਜੀ ਦਾ ਨਾਮ ਰਹਿੰਦੀ ਦੁਨੀਆਂ ਤੱਕ ਰਹੇਗਾ 🙏🏼

  • @rwscreativevideos
    @rwscreativevideos 4 роки тому +26

    ਸਾਬਰਕੋਟੀ ਈ ਬੋਲਦੈ ਵੀਰ ਤੇਰੇ ਸੁਰਾਂ ਚੋਂ.. Great Voice😘😘.. 👌👌🔥🔥

    • @mastansingh4891
      @mastansingh4891 3 роки тому

      ਰੂਹ ਦੇ ਡਾਕਟਰ ਹੋ ਯਾਰ ਤੁਸੀਂ ਸਾਰੇ

  • @rajwindersahota3387
    @rajwindersahota3387 Рік тому +3

    ਇਹ ਮੇਰਾ ਬਹੁਤ ਪਿਆਰਾ ਤੇ ਮੇਰੀ ਜਿੰਦਗੀ ਦਾ ਗੀਤ ਹੈ ਪਰ ਮੇਰਾ ਉਸਤਾਦ ਉਸਤਾਦ ਸੀ

  • @mr.dhinder.2322
    @mr.dhinder.2322 4 роки тому +17

    💓 ਵੀਰ ਜਿੳੁਦਾ ਵਸਦਾ ਰਹਿ,, 🙏"" *ਬਾਬਾ ਜੀ ਤਾਹਨੂੰ ੲੇਦਾ ੲੀ ਚੜਦੀਕਲਾ ਚ ਰਖੇ* ""🙏 ਬਾਬਾ ਜੀ ਤੁਹਾਡੇ *ਪਰਿਵਾਰ* ਤੇ ਮੇਹਰ ਭਰਿਅਾ ਹਥ ਰਖੈ🙏🙏. God bless u veeriya 💓

  • @sukhveersingh8764
    @sukhveersingh8764 2 роки тому +2

    I miss you Alex bro ਪਰਮਾਤਮਾ ਤੈਨੂੰ ਚੜਦੀ ਕਲਾ ਵਿਚ ਰੁੱਖਣ 🙏🙏🙏

  • @HarsimranSingh-jw2dz
    @HarsimranSingh-jw2dz 3 роки тому +2

    ਸਾਬਰ ਕੋਟੀ ਸ਼ਾਹਿਬ ਇਕ ਸੁਰੀਲੇ ਗਾਇਕ ਸਨ। ਬਹੁਤ ਸੁਣਿਆ😭

  • @rakeshsaini8437
    @rakeshsaini8437 2 роки тому +3

    Miss you sabar koti ji 😢 my all time favorite ❤ ❤ touching song. Alex ji apne father ka name hamesha aise hi uncha rakhna lu u bro. Keep it up.

  • @BaljeetBhatti-qn8kx
    @BaljeetBhatti-qn8kx 2 місяці тому +1

    ਵੱਡੇ ਤੋਂ ਵੱਡਾ singer ਵੀ ਸਾਬਰ ਕੋਟਿ ਸਾਹਿਬ ਦਾ ਸੁਰ ਨੀ ਲਗਾ ਸਕਦਾ....ਇਹ ਓਹਨਾ ਦੇ ਪੁੱਤ ਨੇ ਲਗਾ ਦਿੱਤਾ.... ਕੋਈ ਕੋਈ ਸੁਰ... ਰੱਬੀ ਦਾਤ ਹੁੰਦੀ ਆ...ਜੋ ਸਿਰਫ ਇਕ ਹੀ ਪਰਿਵਾਰ ਵਿਚ ਰਹਿੰਦੀ ਆ

  • @mehtabgarcha8909
    @mehtabgarcha8909 4 роки тому +7

    ਸੇਮ ਆਵਾਜ ਬੁਲੰਦ ਸਾਬਰ ਕੋਟੀ ਜੀ ਦੀ 🙏🙏

  • @as-di8nq
    @as-di8nq 4 роки тому +28

    Bachpan yaad aa gya Mai 8th class vich hunda c jado sabar Sahab da ehe song Ayea c

  • @ParminderKaur-ev3wb
    @ParminderKaur-ev3wb 4 роки тому +27

    Aj de time ch purane singers de beta ya beti koi ni apne peyo ya maa di brabari da sur ya oh feel de skda bt aj alex nu sunke schi rooh khush hogi... same ohi feel ohi dard ohi awaaaz jive live sabar koti ji nu sun re aa

    • @ergavy2916
      @ergavy2916 4 роки тому

      Hmm😭😭😭

    • @ravigoswami8892
      @ravigoswami8892 4 роки тому +1

      Parminder g o gall baat ni aa fyr v thoda surr edr udr ho hi janda aa

    • @ParminderKaur-ev3wb
      @ParminderKaur-ev3wb 4 роки тому +1

      @@ravigoswami8892 perfection kise ch ni hundi and apa v ene vadde koi ustaad bnde ni haige k maade mote sur edr odr di nukhs kadiye... eh oda first stage show c

    • @gurbindersingh5169
      @gurbindersingh5169 3 роки тому

      Nice

  • @Deeppessi
    @Deeppessi 4 роки тому +3

    ਤੇਰੇ ਸਾਰੇ ਵਾਦੇ ਟੁੱਟ ਗਏ ਨੇ। master piece song

  • @ranjitmani1982
    @ranjitmani1982 4 роки тому +2

    ਇਹ ਗਾਣਾ ਸੁਣ ਕੇ ਬੀਤਿਆ ਸਮਾਂ ਚੇਤੇ ਆ ਗਿਆ ਕੁਝ ਅਹੈਮ ਪਲ ਜਿੰਦਗੀ ਦੇ ਚੇਤੇ ਆਈ ਜੋ ਮੇਰੇ ਅਤੇ ਉਦੇ ਲੲੀ ਬਹੁਤ ਖਾਸ ਨੇ ਬਹੁਤ

  • @gagan8119
    @gagan8119 4 роки тому +9

    ਬਹੁਤ ਬਹੁਤ ਵਧੀਆ Alex Koti Ji

  • @mrharrysinghkang3875
    @mrharrysinghkang3875 4 роки тому +6

    Yaad aa gayi ustad di yar love u jatta

  • @karandeepsingh2209
    @karandeepsingh2209 4 роки тому +4

    Alex veer tu rwa ditta yaar love u and sabarkoti ustaad ji

  • @gamingstars2664
    @gamingstars2664 4 роки тому +16

    ਬਹੁਤ ਸਰੀਲਾ ਗਇਕ ਹੈ

  • @Abhishek-lg8vu
    @Abhishek-lg8vu 4 роки тому +222

    Alex ਨੀਂ ਬੋਲਦਾ ਸਾਬਰ ਕੋਟੀ ਜੀ ਦੇ ਸੰਸਕਾਰ ਬੋਲਦੇ ਨੇਂ ...
    ਸਾਬਰ ਜੀ ..... ਹਮੇਸ਼ਾ ਦਿਲ ਵਿੱਚ ਰਹੋਗੇ ਤੁਸੀ ਸਾਡੇ ....

  • @saroopmobiles
    @saroopmobiles 3 роки тому +1

    Wahhh.bhaut surale o bhaji tusi. Sabrkoti saab d wirsst nu aghe wadhao

  • @musicstudioreborn6906
    @musicstudioreborn6906 4 роки тому +250

    Sach daseyo kon kon sachi ustaad Shree sabar koti Saab nu Yaad Karke roya Alex koti Vallon Gaye geet sunke :-😔😔😔😣😣😥

    • @amanpatti1984
      @amanpatti1984 4 роки тому +6

      Bro main bohat song sunda c ohna de..

    • @musicstudioreborn6906
      @musicstudioreborn6906 4 роки тому +2

      @@amanpatti1984bro ohna varga kise to Sangeet pesh ni kr hona, oh rooh hi kujh alag kism di c 😞🙄😐

    • @sandeepbhardwaj9441
      @sandeepbhardwaj9441 4 роки тому +1

      Veere manu Lgda Sare song mere lye a sabar Saab ji de.... Baki apni apni pasand Sarian de... Sare punjabi singer.... (God bless you all time)

    • @sandeepbhardwaj9441
      @sandeepbhardwaj9441 4 роки тому +3

      Baki Dosto Sare singer att a... Par main Ajj sabar Saab ji nu sunda a

    • @virpalkaur5588
      @virpalkaur5588 4 роки тому

      Min v

  • @nimmoladhra5145
    @nimmoladhra5145 Рік тому +1

    Kya baat hey veer ji song sunkar ronaa aa gayia 😭😭

  • @jithujithendhar2875
    @jithujithendhar2875 4 роки тому +5

    Sabar koti ji da sagird jatinder
    Jitu from Dubai to God bless
    My brother I love you

  • @happydhillon2454
    @happydhillon2454 3 роки тому +1

    Kaya Baat aa sirf tay sirf rooh de awaj

  • @RakeshKumar-vs1kw
    @RakeshKumar-vs1kw 4 роки тому +5

    ਬਹੁਤ ਸੋਹਣਾ ਗਾਇਆ ਪੁਤਰਾ ਸ਼ਾਬਾਸ਼ ਰੱਬ ਤੈਨੂੰ ਤਰੱਕੀਆਂ ਦੇਵੇ 👐👐👌👌

  • @preetpreet241
    @preetpreet241 4 роки тому +54

    Miss you sabar koti ji 🙏

  • @Chandankumar-di1mt
    @Chandankumar-di1mt 4 роки тому +4

    My childhood song... Awesome Awesome. Jab ye gana bharwane gya tha, cast recording wala bola bachey apko kya gum lag gya haiii... Love you jiii...

  • @deepakbhatia2337
    @deepakbhatia2337 3 роки тому +1

    Boht wadhia ji👍🏽

  • @faujasinghsingh2360
    @faujasinghsingh2360 4 роки тому +6

    ਸਾਬਰਕੋਟੀ ਸਾिਹਬ ਅਾਪਣੇ ਗੀਤਾਂ ਰਾਂਹੀ ਸਦਾ ਅਮਰ ਰिਹਣਗੇ.....

  • @HarpalSingh-zx1gv
    @HarpalSingh-zx1gv 3 роки тому +2

    Nice

  • @RajKumar-en6hx
    @RajKumar-en6hx 4 роки тому +2

    I love and miss you sabar koti ustad ji

  • @HarpalSingh-uv9ko
    @HarpalSingh-uv9ko 4 роки тому +5

    Bht vadia Alex koti Waheguruji WaheGuru ji chardikala ch rakhan sare pariwar nu te tu apni life ch bht agge jave.

  • @sunilkumarchauhan222
    @sunilkumarchauhan222 4 роки тому +1

    ਮੇਰੇ ਹੱਥਾਂ ਵਿਚ ਜਾਮ ਤੇ ਸ਼ਰਾਬ ਰਹਿਣ ਦੇ।

  • @HappySingh-ph3gp
    @HappySingh-ph3gp 7 місяців тому

    Sachi rona aa gya veer ji davdukh sah nhi hunda ...ustad ji di bahut yaad aundi aa ....😢😢😢

  • @dklehra1179
    @dklehra1179 4 роки тому +10

    ਹਿਮੰਤ ਰੱਖ ਪੂੱਤਰਾ ,ਹਿੰਮਤ ਏ ਮਰਦ ਮਦਦ ਏ ਖੁਦਾ

    • @bhangu-
      @bhangu- 4 роки тому

      hanji baiji

  • @KSMAKHAN
    @KSMAKHAN 4 роки тому +5

    🗽USA🇺🇸 ਮੱਖਣ ) ਦੌਲਤਪੁਰੀਏ ਵਲੋਂ:-🙏 ਸ੍ਰਵ-ਸ੍ਰੇਸ਼ਠ ਉੱਘੀ ਮਹਾਨ ਸ਼ਖ਼ਸੀਅਤ ਗਾਇਕੀ ਦੇ ਸਰਤਾਜ ਅਤੇ ਅਨਮੋਲ ਸੁਰਾਂ ਦੇ ਬਾਦਸ਼ਾਹ💐 ਸਾਬਰ ਕੋਟੀ ਸਾਹਬ 👏ਜੀਓ❗😭😭... ਦੇ ਪਿਆਰੇ ਸ਼ਹਿਜਾਦੇ ਐਲਕਸ ਜੀਓ ਦੀ ਗਾਇਕੀ ਨੂੰ ੴਪਰਮਾਤਮਾ✞ ਹੋਰ ਵੀ ਵਧੇਰੇ ਚਾਰ-ਚੰਨ ਲਾਉਣ ਅਤੇ ਇਨ੍ਹਾਂ ਜੀਓ ਦੀ ((((📢 ਅਵਾਜ਼ 📢)))) ਦੀ ਗੂੰਜ਼ ਨੂੰ ਵੀ ਹਮੇਸ਼ਾ ਹੀ {7️⃣} ਮੇਂ ਆਕਾਸ਼ ਦੀਆਂ ਬੁਲੰਦੀਆਂ ਤੱਕ📯 ਗੂੰਜ਼ਦੀ 📯 ਰੱਖੇ 👏ਜੀਓ❗ 🙏ੴਪਰਮਾਤਮਾ✞ ਪਰਿਵਾਰ ਦੇ ਸਭ ਮੈਬਰਾਂ ਅਤੇ ਸਭਨਾਂ ਹੀ ਪ੍ਰਬੰਧਕਾਂ ਜੀਓ ਨੂੰ ਹਮੇਸ਼ਾ ਹੀ ਖ਼ੁਸ਼ੀਆਂ💐ਭਰੀਆਂ ਪ੍ਰਫੁੱਲਤਾਵਾਂ ਦੇਵੇ ਅਤੇ ਸਦਾ ਹੀ🌷ਕਾਮਯਾਬੀਆਂ ਤੇ ਚੜ੍ਹਦੀਆਂ🌻ਕਲਾਂ ਬਖ਼ਸ਼ੇ👏ਜੀਓ❗💖💖✌💖💖❗ 🇺🇸.🇰🌷🇸ਮੱਖਣDp🗽USA🇺🇸

  • @gurunanakelectronics1167
    @gurunanakelectronics1167 3 роки тому +2

    Paji kya baat hai

  • @ummed13
    @ummed13 4 роки тому +3

    ਉਸਤਾਦ ਸਾਬਰ ਕੋਟਿ ਤਾਂ ਸਦਾ ਅਮਰ ਰਹਿਣਗੇ ਦਿਲਾਂ ਚ 😥😥

  • @rajeevsirsa2069
    @rajeevsirsa2069 4 роки тому +3

    Akha ch hanju aa gye....miss u sabar koti saaab.....Mere favarate singer

  • @garryhappy5372
    @garryhappy5372 4 роки тому +9

    Skonn mil gya rooh nu reall amazing voice sun k .

  • @rabdass9664
    @rabdass9664 Рік тому +2

    ਸ਼ਰਾਬ ਤੇ ਸ਼ਾਬਾਬ ਨੇ ਸਾਬਾਰ ਕੋਟੀ ਲੈ ਲਿਆ.

  • @AmanSingh-ok3pz
    @AmanSingh-ok3pz 4 роки тому +5

    ਬਿਲਕੁਲ ਸਾਬਰ ਕੋਟੀ ਜੀ ਵਰਗੀ ਆਵਾਜ਼ ਇੰਝ ਲੱਗਿਆ ਜਿਵੇਂ ਸਾਬਰ ਜੀ ਗਾਉਂਦੇ ਪੲੇ ਹਨ

  • @MANDEEPKAUR-ox6bw
    @MANDEEPKAUR-ox6bw 4 роки тому +1

    Bout sohni awaaz aa veer ji

  • @gurcharanjit707
    @gurcharanjit707 Рік тому +1

    Bhut vdia gaya sunny ne

  • @user-lq7lh4cg5c
    @user-lq7lh4cg5c 4 роки тому +27

    ये मेरा भी फेवरेट गाना है ।।
    साबर कोटी जी को प्रणाम

  • @happinesscontrebandier1402
    @happinesscontrebandier1402 4 роки тому +3

    Jaan jaan kehen Wala jaan kadh le gya
    Love you sabar koti ji

  • @AmandeepSingh-md7sg
    @AmandeepSingh-md7sg 3 роки тому +1

    Very ncy.....voice..

  • @deemaxful
    @deemaxful 4 роки тому +43

    ਇਹ ਗੀਤ ਸੁਣਦੇ ਸਮੇ ਇਹ ਲੱਗਾ ਕੀ ਮੈਂ ਵੀ ਉੱਥੇ ਹੀ ਹਾਂ ਤੇ ਅੱਖਾਂ ਦੇ ਵਿੱਚੋ ਹੰਜੂ

  • @KulwinderSingh-vj7jd
    @KulwinderSingh-vj7jd 4 роки тому +1

    ਓਏ ਹੋਏ ਕਿਆ ਬਾਤ

  • @kiranbrar1904
    @kiranbrar1904 3 роки тому +7

    Legend never die🙏😭😭😭😭😭

  • @charjitbhangu8391
    @charjitbhangu8391 4 роки тому +4

    Very Very good 22 ji

  • @rana-iv8hw
    @rana-iv8hw 3 роки тому +4

    Legends kbhi door ni jate hmesha dil me rehte 🙏🙏

  • @nirvailsingh5334
    @nirvailsingh5334 4 роки тому +1

    Va ji bahut khub

  • @sarbjeetsingh7563
    @sarbjeetsingh7563 4 роки тому

    ਕਿਆ ਬਾਤਾਂ ਬਹੁਤ ਵਧੀਆ ਵੀਰ ਜੀ

  • @anilkhan9441
    @anilkhan9441 Рік тому

    Bhut shi kha Alex paaji n god bless 🙌

  • @kulwantkumar5832
    @kulwantkumar5832 6 місяців тому

    Rooh nu skoon den vali awaz same to same ❤️❤️

  • @MSVIRK-rw2tf
    @MSVIRK-rw2tf 4 роки тому +8

    ਵਧੀਆ ਆਵਾਜ ਵੀਰ ਦੀ😍😍👍👌👌👌❤❤

  • @vdadra306
    @vdadra306 3 роки тому +1

    Alex koti bhut Vadiya

  • @HappySingh-ph3gp
    @HappySingh-ph3gp 7 місяців тому +1

    Same sabar sahb ji voice love u alex veer ji ... leagend never die..sabar koti jo hamesha hi sab de dila vich apne amar geeta rahi amar rehnge 😢😢

  • @shinderbal3014
    @shinderbal3014 4 роки тому +3

    Bhaut emotional karta video ne 😢😞

  • @princemahi5550
    @princemahi5550 6 місяців тому

    Kya batt aa bhaji tudhe father sabb Sher singer duniya de god bless you ji Alex bahji

  • @shifaayurveda5305
    @shifaayurveda5305 4 роки тому +1

    ਜਿਉਂਦੇ ਰਹੋ ਪੁੱਤਰ ਜੀ। ਬਹੁਤ ਵਧੀਆ। ਪਰਮਾਤਮਾ ਬੁਲੰਦੀਆਂ ਬਖਸ਼ੇ।

  • @gagandeepsingh-cg2qm
    @gagandeepsingh-cg2qm 4 роки тому +5

    Miss u Sabar Saab. WAHEGURU ji bless Alex veer.

  • @gurjitvirdi408
    @gurjitvirdi408 4 роки тому +1

    Hmesha dila cho rehuga ji eh song......😭😭😭😒😒😒😍

  • @kamaljeet2161
    @kamaljeet2161 4 роки тому +1

    Dil kad k sutna baky c 6 sal mere muh te bas ek hi song riha. Love u sabar koti ji

  • @sanamdeep2935
    @sanamdeep2935 3 роки тому +3

    Very nice song

  • @SandeepKumar-tj7zy
    @SandeepKumar-tj7zy 4 роки тому +3

    Nice babaa

  • @gaganbains6619
    @gaganbains6619 3 роки тому +1

    ਸ਼ਬਦ ਸੁਰੀਲੇ 🙏🏻

  • @rippyrippysharma7835
    @rippyrippysharma7835 4 роки тому +1

    Siraaaaa ji bhut khubb 🤗

  • @manpreetgaggobua5136
    @manpreetgaggobua5136 3 роки тому +1

    love you Ustad ji

  • @johndavid3567
    @johndavid3567 4 роки тому +1

    2006 se 2020 tak jindagi ulaj gyi apni to I love you...........s.........lu

  • @SurinderKumar-cl7ef
    @SurinderKumar-cl7ef 3 роки тому +2

    Sabar koti Kaint Singer c 😭😭

  • @ludhianariders-gs7fc
    @ludhianariders-gs7fc 4 роки тому +1

    Love you bro bht hi jyda vdiya sunaya..aakha cho paani kadvata 🙏🙏

  • @shivatusamber5537
    @shivatusamber5537 4 роки тому +3

    Alax Bhai God bless you... Sabar koti Saab ustaad jiii... Unki rohdari ka jwab ni..and the lion of India master Saleem Saab ustaad jiii love u

  • @Anil_Sagar
    @Anil_Sagar 4 роки тому +7

    Waaah Alex veeere.. kamaal gaaya.. sohna gaana

  • @kulbeersinghbali5354
    @kulbeersinghbali5354 4 роки тому +6

    So sad. When I listened this song I think I go 10 years past

  • @sadikmalik9430
    @sadikmalik9430 2 роки тому +1

    Sabar koti saab g 🥰

  • @lahorialahoria5198
    @lahorialahoria5198 4 роки тому +14

    ਬਾਈ ਜੀ ਤੁਸੀ ਬਹੁਤ ਵਾਧਿਆ ਗਾਉਦੇ ਹੋ ਜੀਊਦੇ ਰਹੋ

  • @ranjitrajoke8491
    @ranjitrajoke8491 4 роки тому +13

    ਬਹੁਤ ਵਧੀਆ ਬਾਈ ਜੀ ਪਰ ਸਾਬਰ ਕੋਟੀ ਵਾਲੀ ਘਾਟ ਪੂਰੀ ਨਹੀ ਹੋਣੀ

  • @jaspreetkaursidhu4977
    @jaspreetkaursidhu4977 4 роки тому +1

    Very nice ji

  • @amandeepchhiberamlohwale1073
    @amandeepchhiberamlohwale1073 4 роки тому +1

    Bhut pyari awaz c sabar koti ji di te main bhut gaaya a school tym to bt hun v kai tym gaaunda aa love this song

  • @HarpalSingh-zx1gv
    @HarpalSingh-zx1gv 3 роки тому +1

    Bht shona gaunda Alex koti God bless you shote veer

  • @Avtarsingh-dn2ux
    @Avtarsingh-dn2ux 4 роки тому +5

    ਉਸਤਾਦ ਸਾਬਰ ਕੋਟੀ ਜੀ ਸਦਾ ਅਮਰ ਰਹਿਣ ਉਹਨਾਂ ਦੀ ਘਾਟ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ

  • @GurpreetSingh-ly4wq
    @GurpreetSingh-ly4wq 4 роки тому +6

    Veer ji jo es dunia te aea os ne ik na ik jana hi jana a.mot sach hai zindgi da .tusi ta bhut lucky o ke tuhade papa ji es dunia to sirf shreer shad ke gae a.rooh ona di sade kol hi a.

  • @SunitaRani-gu3dd
    @SunitaRani-gu3dd 4 роки тому +6

    i miss you babu sabar koti ji love you

  • @saimaarecords8446
    @saimaarecords8446 4 роки тому +79

    Sabar koti saab da beta hai ya sabar koti saab di atma ga rhi hai samjh ni areha love veer yar pls ehda da sunya kro

  • @sanjeevrai3822
    @sanjeevrai3822 3 роки тому +1

    ਕਿਆ ਬਾਤ ਐ ਐਲੇਕਸ ! ਸਾਬਰਕੋਟੀ (ਸੀਨੀਅਰ) ਦੀ ਯਾਦ ਦੁਆ 'ਤੀ !

  • @biggbossbig2270
    @biggbossbig2270 4 роки тому +2

    Sabar varge farishte duniya te kadi-kadi aaunde ne, is kar k ohna de na de dive jagaune chahide ne miss u Baba g

  • @boharuparmjit6618
    @boharuparmjit6618 4 роки тому

    Veer g me sach bhut roya aa sunke

  • @vickysingh1257
    @vickysingh1257 4 роки тому +2

    Truly legend sabar koti paaji...

  • @paarveenbajwa9702
    @paarveenbajwa9702 4 роки тому +2

    Ahhhha. Bahut hi khubsurat.

  • @HARMEETSINGH-zg3jj
    @HARMEETSINGH-zg3jj 4 роки тому +2

    Aj tak ehi lag rahi c saber kiti ji sanu ched Ke chale. Par nhi ohna da ansh jyonda hi.
    Love u Alex jyonda raho rab thuna changi sehat bakse

  • @bakhshishsingh4495
    @bakhshishsingh4495 3 роки тому

    ਯਾਰ ਸੈਮ ਅਵਾਜ ਅਾ ਸਬਰ ਕੋਟੀਸਾਬ ਦੇ ਬੇਟੇ ਦੀ ਸਾਬਰਕੋਟੀ ਦੇ ,ਤਾਰਾ ਅੰਬਾਰਾ ਤੇ ਕੋੲੀ ਕੋੲੀ ੲੇ ਗਾ ਦੇ ਯਾਰ,ਬਾਪੂ ਤੇ ਬਾਪੂ ਹੁੰਦਾ ਯਾਰ