ਇਸ ਗੀਤ ਨਾਲ ਰਾਤੋ ਰਾਤ ਸੁਪਰ ਸਟਾਰ ਬਣ ਗਈ ਸੀ ਦੀਪਕ ਢਿੱਲੋਂ ॥ Deepak dhillonHit songs ॥Manke tutt dy jandy a

Поділитися
Вставка

КОМЕНТАРІ • 136

  • @shamshersingh4553
    @shamshersingh4553 10 місяців тому +11

    ਪ੍ਰੋਏ ਹੋਏ ਮਣਕਿਆਂ ਵਾਲੀ ਗਾਨੀ, ਜਦੋਂ ਟੁੱਟਦੀ ਹੈ ਤਾਂ ਡਿੱਗਦੇ ਮਣਕਿਆਂ ਨੂੰ ਟੁੱਟਦੇ ਹੀ ਕਹਿੰਦੇ ਹਨ, ਜੋ ਬਾਅਦ ਵਿੱਚ ਧਰਤੀ ਤੇ ਖਿਲਰ ਜਾਂਦੇ ਹਨ।
    ਗੀਤ ਦੀ ਸ਼ਬਦਾਵਲੀ ਬਿਲਕੁਲ ਸਹੀ ਹੈ। ਗਾਣਾ ਗਾਇਆ ਵੀ ਵਧੀਆ ਢੰਗ ਨਾਲ ਹੈ ਤੇ ਭਗਵਾਨ ਨੇ ਅਵਾਜ਼ ਵੀ ਅੱਛੀ ਬਖਸ਼ਿਸ਼ ਕੀਤੀ ਹੋਈ ਹੈ।
    ਬਾ-ਕਮਾਲ।

    • @dharampalsingh5036
      @dharampalsingh5036 21 день тому

      ਵੀਰ ਜੀ ਤੁਸੀਂ ਬਿਲਕੁਲ ਸਹੀ ਫਰਮਾਇਆ ਮੈਂ ਤੁਹਾਡੀ ਸੋਚ ਨਾਲ ਸਹਿਮਤ ਹਾਂ

  • @kultarsinghcheema-ml3uq
    @kultarsinghcheema-ml3uq Рік тому +14

    ਪਹਿਲਾਂ ਮਣਕੇ ਗਾਨੀ ਵਿਚੋਂ ਟੁੱਟਦੇ ਹਨ ਅਤੇ ਫੇਰ ਹੇਠਾਂ ਧਰਤੀ ਉੱਤੇ ਡਿੱਗ ਕੇ ਖਿੱਲਰਦੇ ਹਨ। ਗੀਤ ਦੀ ਸ਼ਬਦਾਵਲੀ ਬਿਲਕੁਲ ਦਰੁੱਸਤ ਹੈ ਜੀ।

  • @baldevsinghbuttar8293
    @baldevsinghbuttar8293 Рік тому +7

    ਕਿਆ ਆਵਾਜ਼ ਬੁਲੰਦੀਆਂ ਛੂਹ ਰਹੀ ਹੈ ਬੇਟਾ ਜੀ। ਮੈਂ ਤਾਂ ਬਾਈ ਸਲਿਊਟ ਹੀ ਕਹੂਗਾ ਬੁੱਟਰ ਬਠਿੰਡਾ। ਜਦੋਂ।❤️🎉💯👌🙏

    • @baldevsinghbuttar8293
      @baldevsinghbuttar8293 Рік тому

      Very nice salute song beta kya baatl hai g.🙏🙏🙏🙏🙏🙏🙏🙏🙏🙏🙏🙏🙏

  • @baljinderaulakh123
    @baljinderaulakh123 Рік тому +5

    ਮਣਕੇ ਟੁੱਟਦੇ ਜਾਂਦੇ। ਸਹੀ ਸ਼ਬਦ ਹੈ
    ਗਾਨੀ ਟੁੱਟ ਕੇ ਮਣਕੇ ਖਿਲਰਦੇ ਨੇ ਸਹੀ ਕਿਹਾ ਮਣਕੇ ਟੁੱਟਦੇ ਜਾਂਦੇ ਨੇ

  • @hardevsingh5279
    @hardevsingh5279 Рік тому +11

    ਬੀਬਾ ਜੀ ਮਣਕੇ ਐਵੇਂ ਨੀ ਟੁੱਟਦੇ ਮਣਕੇ ਖਿਲਰ ਜਰੂਰ ਜਾਂਦੇ ਆ ਬਾਕੀ ਬੋਲਿਆ ਵਧੀਆ ਹੈ ਗਲਤੀ ਗੀਤ ਲਿਖਣ ਵਾਲੇ ਦੀ ਐ

  • @sukhasinghsarari6699
    @sukhasinghsarari6699 Рік тому +14

    ਬੀਬਾ ਜੀ ਗਾਣਾ ਵੀ ਸੋਹਣਾ ਹੈ ਆਪ ਜੀ ਵੀਸੋਹਣੇ ਹੋ

  • @RandomWRLDW
    @RandomWRLDW Рік тому +7

    1999 tha supper hit song
    Sadi marriage hoi ci
    🙏👌👌👌👌👌👌

  • @HardeepSingh-oq5ux
    @HardeepSingh-oq5ux Рік тому +6

    ਸਈ ਆ ਵੀਰ ਜੀ ਮਣਕਾ ਖਿਲਾਰ ਜਾਂਦਾ

    • @HarbhajanSingh-x6z
      @HarbhajanSingh-x6z Рік тому

      LalsinghsoBhagsinghsoPunjabsinghVpoNallLohiankhass and PalsinghDaleepkour and kulwantkour and ManjeetDoKartarChandVpoPipplanwaleeHoshiarpur Baljeet and NaseebkourwoSudagursinghAndhawalShahkot pb India Pvt y HarjeetkourLohiankhass and Harpreetdavgun and sakinder

  • @vijaykumar-db4mm
    @vijaykumar-db4mm Рік тому +9

    ਦਿਲ ਨੂੰ ਛੂਹ ਜਾਣ ਵਾਲੇ ਸ਼ਬਦ ਵਰਤੇ ਨੇ ਜੀ।

  • @kulbirsingh2182
    @kulbirsingh2182 Рік тому +9

    ਜੇਕਰ ਧਾਗਾ ਟੁੱਟ ਜਾਵੇ ਤਾਂ ਮਣਕੇ ਖਿਲਰ ਜਾਂਦੇ ਹਨ ਪਰ ਇਹ ਤਾਂ ਮਣਕੇ ਟੁੱਟ ਟੁੱਟ ਕੇ ਥੱਲੇ ਡਿੱਗਦੇ ਹਨ ਤਾਂ ਹੀ ਗਾਣਾ ਬਣਿਆ

  • @gurdevbrar2519
    @gurdevbrar2519 24 дні тому +1

    Very nice sweet voice style real nice perfectly written and performed perfectly ❤❤🌟🌟🌟🌟🌟🌟🙏

  • @ramandeepkaur4711
    @ramandeepkaur4711 Рік тому +5

    ਵੀਰ ਗੀਤ ਦੁਖ ਦਾ ਗਾਇਆ ਨਾਲ ਨੱਚੀ ਜਾਂਦੀ ਹੈ ਸੁਣਨ ਵਾਲੇ ਤੇ ਗੌਣ ਵਾਲਿਆਂ ਦੀ ਆਫ਼ਰੀ ਗੱਲ ਹੈ

  • @bilwinderbillu2776
    @bilwinderbillu2776 Рік тому +3

    ਗਾਨੀ ਧਾਗੇ ਦੀ ਬਣੀ ਹੁੰਦੀ ਹੈ ਜਦੋਂ ਧਾਗਾ ਟੁੱਟ ਜਾਵੇ ਤਾਂ ਸਮਝ ਲਵੋ ਮਣਕੇ ਟੁੱਟ ਗਏ ਜਾਂ ਖਿਲਰ ਗਏ ।

  • @MalkitSingh-gz6zb
    @MalkitSingh-gz6zb Рік тому +5

    Very Nice Song

  • @AngrejSingh-xl3xc
    @AngrejSingh-xl3xc Рік тому +2

    ਬਹੁਤ ਹੀ ਵਧੀਆ ਜੀ

  • @mohinderpalmahi5640
    @mohinderpalmahi5640 9 місяців тому

    ਗਾਨੀ ਟੂਟ ਗਈ ਖਿਲਰ ਗੇ ਮਣਕੈ ਗੀਤ ਕੁੜੀ ਸੋਹਣਾ ਗਾ ਗਈ ਠੀਕ ਹੈ ਜੀ

  • @sardulsingh7727
    @sardulsingh7727 Рік тому +3

    Very nice ❤❤
    Very nice song and performance ❤❤
    God bless you 🙏🙏

  • @AshokKumar-ue6cn
    @AshokKumar-ue6cn Рік тому +3

    Sat sahib ji 🙏 ❤❤❤❤❤Deepak ji very very good songs 🎵 very qute aap ji ❤❤❤❤❤

  • @chamkaursingh5743
    @chamkaursingh5743 Рік тому

    Deepak..ji.bahut.badhia.avaz.hai.vahegru.app.nu.tarakian.bakhse.dhanbaf

  • @jagirsingh5691
    @jagirsingh5691 Рік тому +2

    ਵਾਹ ਜੀ ਵਾਹ ।
    38 ਵਾਲੇ ਸੁਖਿਆ ।

  • @mukhtiarsingh6532
    @mukhtiarsingh6532 Рік тому +2

    ਬਹੁਤ ਵਧੀਆ ਆਵਾਜ਼

  • @AjaibSingh-gb9gx
    @AjaibSingh-gb9gx Рік тому +3

    Very nice song and voice very clear❤ 🙏🙏👌👌

  • @satpalbhunder-iu9cn
    @satpalbhunder-iu9cn 29 днів тому

    V. Nice ha ji

  • @balvinderkirasoi463
    @balvinderkirasoi463 Рік тому +3

    Very very nice song mja aa gya

  • @sidhuog5485
    @sidhuog5485 Рік тому +3

    Purana yadda a gai hun ta old age ho ga a

  • @dilbagbassi5952
    @dilbagbassi5952 Рік тому +1

    ਬਹੁਤ ਵਧੀਆ ਗੀਤ

  • @gurdevsidhu8164
    @gurdevsidhu8164 Рік тому +4

    Meaningful song and sweet voice

  • @singhparvinder021
    @singhparvinder021 8 місяців тому

    Very nice song, singer and very nice voice hai g.God bless you all the best

  • @tarlochansingh7533
    @tarlochansingh7533 Місяць тому

    Waho wahh

  • @Lifelongline65
    @Lifelongline65 Рік тому +2

    ❤❤❤very nice

  • @mafia_gamerz_0639
    @mafia_gamerz_0639 11 місяців тому +1

    ❤🎉 very nice song god bless you❤❤❤❤❤

  • @PuranSingh-kl5ho
    @PuranSingh-kl5ho 10 місяців тому

    Right very nice song never forget God bless you

  • @pawanghai8743
    @pawanghai8743 Рік тому +4

    Old is gold song

  • @jasvirsingh935
    @jasvirsingh935 Рік тому

    Vary very nice video bhi ji

  • @singhparvinder021
    @singhparvinder021 8 місяців тому

    Sira la dita madam g God bless you.

  • @ramsinghsingh2606
    @ramsinghsingh2606 Рік тому +1

    12ਕਲਾਸ ਪਾਸ ਕਰ ਲਈ ਸੀ
    1999ਮਾਰਚ

  • @ajaibsinghdhesa9136
    @ajaibsinghdhesa9136 Рік тому +2

    Very Very nice song
    🙏🏼👍👍👍👍👍👌👌👌👌👌

  • @parmjitsingh183
    @parmjitsingh183 Рік тому +2

    Vv nice 👍🏻

  • @DAVINDERsingh-ks5qk
    @DAVINDERsingh-ks5qk Рік тому +1

    Very nice song 👌👍

  • @arbazdhillon5369
    @arbazdhillon5369 Рік тому +3

    ਮਣਕੇ ਟੁਟ ਵੀ ਸਕਦੇ ਨੇ

  • @sukhdevtakhar8167
    @sukhdevtakhar8167 Рік тому +1

    V nice❤🎉& swets you❤❤

  • @sukhmandervirk3252
    @sukhmandervirk3252 7 місяців тому +1

    Beads do not shatter when Broken

  • @chanansinghwalia1701
    @chanansinghwalia1701 Рік тому +2

    Very very nice song ji

  • @yadwindersingh6534
    @yadwindersingh6534 Рік тому +2

    Very nice ji 👍🙏👍

  • @lamberram1036
    @lamberram1036 Рік тому +61

    ਗੀਤ ਤਾਂ ਵਧੀਆ ਗਾਇਆ ਇਹ ਤਾਂ ਸਾਰੇ ਕਹਿੰਦੇ ਹਨ ਪਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਮਣਕੇ ਟੁੱਟਦੇ ਨਹੀਂ ਖਿਲਰ ਜਾਂਦੇ ਨੇ

    • @amarjitsingh7454
      @amarjitsingh7454 Рік тому

      ਬਾਈ ਜੀ ਗੱਲ ਤੇਰੀ ਸਹੀ ਆ, ਪਰ ਅੱਜ ਏਸੇ ਕਰਕੇ ਸਿਆਣੇ ਕਹਿੰਦੇ ਆ ਫੂਦੂ ਜੰਮਣ ਕੰਧਾਂ ਕੰਬਣ,,ਪੰਜਾਬੀ ਸਾਰੇ ਦੇ ਸਾਰੇ ਫੁਦੂ ਬਣ ਗਏ ਆ, ਚਲਣ ਦਿਉ ਲੌਕ ਡਾਊਨ,,

    • @amarjitsingh7454
      @amarjitsingh7454 Рік тому +12

      ਮੈ ਗੀਤ ਲਿਖਿਆ ਸੀ ਲਗਦੇ ਰਹਿਣ ਜੈਕਾਰੇ ਗੁੰਜਾ ਪੈਂਦੀਆਂ ਰਹਿਣ ਗੀਆ, ਪਰ ਹਰਭਜਨ ਮਾਨ ਦਾ ਗੀਤ ਲੋਕਾਂ ਬਹੁਤ ਪਸੰਦ ਕੀਤਾ ਪੰਥ ਤੇਰੇ ਦੀਆਂ ਗੁੰਜਾ ਜੁਗ ਜੁਗ ਪੈਦੀਆ ਰਹਿਣ ਗੀਆ, ਮੇਰੇ ਗੀਤ ਦੀਆ ਲਾਇਨਾ ਲਈਆ ਸੀ,ਪੰਥ ਦੀ ਗੂੰਜ ਨਹੀ ਹੁੰਦੀ ਜੈਕਾਰੇ ਦੀ ਗੂੰਜ ਹੁੰਦੀ ਆ, ਪਰ ਚਲਣ ਦਿਉ ਲੌਕ ਡਾਊਨ

    • @Jagsirsinghgurbanilive
      @Jagsirsinghgurbanilive Рік тому

      ਅੰਨੀ ਪੀਂਹਦੀ ਕੁੱਤੀ ਚੱਟਦੀ ਹਰ ਕੋਈ ਧੂੜ ਵਿਚ ਟੱਟੂ ਭਜਾਈ ਜਾਂਦਾ ਲਿਖ਼ਣ ਵਾਲਿਆਂ ਤੋਂ ਬਹੁਤ ਗੀਤਾਂ ਵਿਚ ਬਹੁਤ ਵੱਡੀਆਂ ਵੱਡੀਆਂ ਗਲਤੀਆਂ ਹੋਈਆਂ ਹਨ ਪਰ ਉਹ ਗੀਤ ਤਕਰੀਬਨ ਲੋਕਾਂ ਨੇ ਸੁਪਰ ਡੁਪਰ ਹਿਟ ਕਰਵਾ ਦਿੱਤੇ ਕੋਈ ਕੁਝ ਨਹੀਂ ਪੁਛਦਾ

    • @gurvindervirk9229
      @gurvindervirk9229 Рік тому +2

      1

    • @rampreetgrewal1138
      @rampreetgrewal1138 Рік тому

      Right

  • @sukhmandersingh9865
    @sukhmandersingh9865 Рік тому +3

    Very nice voice

  • @kesarsingh.wahegurukirpaka4426

    Super song 👍🍊🙏🎉

  • @AmarjitKaur-x1m
    @AmarjitKaur-x1m 7 місяців тому +1

    1999 10 pass kiti c

  • @DEON765
    @DEON765 Рік тому +2

    hitt ho giya c song

  • @jaggibamal8012
    @jaggibamal8012 Рік тому +2

    ❤very.nice.song.❤

  • @tarlochansingh8077
    @tarlochansingh8077 8 місяців тому

    Very good song Deepak Dhillon

  • @jaswinderkaur7254
    @jaswinderkaur7254 Рік тому

    Very nice ji old is gold

  • @balwindersinghsran-ts5od
    @balwindersinghsran-ts5od Рік тому +5

    Deepak Dhillon very very brilliant singing to this song and voice given to the song Naturally brilliant and very good writer written this song and very GREAT SINGER ❤🎉

  • @ManoharSingh-km5sq
    @ManoharSingh-km5sq Рік тому +1

    Vareey nice sung

  • @MandeepKaur-xs2yz
    @MandeepKaur-xs2yz Рік тому

    V nyc song

  • @Udhay-me2
    @Udhay-me2 10 місяців тому

    Very nice biba

  • @bhupinderkaur4021
    @bhupinderkaur4021 5 місяців тому

    🌷🌷

  • @gurdarshansinghmalhi6760
    @gurdarshansinghmalhi6760 8 місяців тому

    ਮਣਕੇ ਖਿਲਰ ਦੇ ਨੇ ਟੁੱਟ ਦੇ ਨਹੀਂ

  • @jindu1008
    @jindu1008 Рік тому

  • @ManinderGrewal-p7y
    @ManinderGrewal-p7y Місяць тому

    Good

  • @sukhnirmalsingh6364
    @sukhnirmalsingh6364 8 місяців тому

    Beta, keep it up 👍

  • @diljitkaur5957
    @diljitkaur5957 Рік тому +1

    V nive

  • @gurnek984
    @gurnek984 Рік тому

    V nice

  • @oemex388
    @oemex388 Рік тому +1

    Very nice clean girl and clean song

  • @gurcharansinghcheema7475
    @gurcharansinghcheema7475 Рік тому +2

    Good old song, thanks so much

  • @jasvindersingh1469
    @jasvindersingh1469 Рік тому

    Very good performance and music

  • @PargatSingh-ug9kn
    @PargatSingh-ug9kn Рік тому

    👌👌👌👌

  • @baldevsekhon1915
    @baldevsekhon1915 8 місяців тому

    Very nice song

  • @mannkaler5066
    @mannkaler5066 Рік тому +1

    Nice,

  • @RoshanSharma-f4x
    @RoshanSharma-f4x Рік тому +1

    Nice😊

  • @jagdevgaga2129
    @jagdevgaga2129 7 місяців тому

    Very.nice🎉

  • @sarwansingh6636
    @sarwansingh6636 Рік тому +1

    Very nice song bat g god bless you❤❤❤❤❤❤

  • @balwantsingh7792
    @balwantsingh7792 10 місяців тому

    ਮਣਕੇੇ ਟੁੱਟ ਕੇ ਖਿਲਰ ਜਾਂਦੇ ਨੇ

  • @mehtabsingh3858
    @mehtabsingh3858 Рік тому

    Nice. G ❤

  • @gurmitramal5920
    @gurmitramal5920 Рік тому +1

    Very good a fresh and new voice keep up

  • @amarjeetsinghbajwa4285
    @amarjeetsinghbajwa4285 Рік тому

    Very good neic

  • @DEON765
    @DEON765 Рік тому +1

    soni as Medam ji

  • @surindersahota8410
    @surindersahota8410 Рік тому

    Soni very nice ji

  • @RajuBanga
    @RajuBanga Рік тому +1

    Att

  • @JagseerSingh-ox5ec
    @JagseerSingh-ox5ec Рік тому

    song 👍

  • @goragobindpura2412
    @goragobindpura2412 Рік тому

    V .good

  • @tarloksinghthindtarloksing9830

    Hai rat rat kiwe bni suprstar

  • @chamkaursingh5743
    @chamkaursingh5743 Рік тому

    Deepak.ji.badhia.geet.hai
    Par.piyar.vale.manke.kise.de.n.tuttan.vahegru.shab.da.bhlaa.kre

  • @nirmaldhiman773
    @nirmaldhiman773 Рік тому

    Jdonmaut
    Nerehundihai
    Ferik
    Ik
    Krkemanke
    Tutde
    Aa

  • @VijaySharma-cz6rc
    @VijaySharma-cz6rc Рік тому

    Very nice voice 😅😅

  • @bootaghuman6887
    @bootaghuman6887 Рік тому

    Very good Very nice so
    Uch

  • @JasvirSingh-vr1ou
    @JasvirSingh-vr1ou Рік тому

    V’god

  • @jarnailsingh6870
    @jarnailsingh6870 Рік тому +1

    Nice

    • @avtarchand402
      @avtarchand402 Рік тому

      You willsuccess with solo song as aman rosy .

  • @gurinderkaur6784
    @gurinderkaur6784 6 місяців тому

    😭☺️😢

  • @rajinderkaur4779
    @rajinderkaur4779 Рік тому

    ❤❤🎉🎉🎉🎉🎉❤❤

  • @shindapooni4405
    @shindapooni4405 Рік тому

    Vy nice voice😂😂

  • @navusatpalsingh2696-jy5rb
    @navusatpalsingh2696-jy5rb Рік тому

    😮

  • @Lakhwinder1443
    @Lakhwinder1443 Рік тому +1

    9 th ch c odo

  • @tiwanasaab6788
    @tiwanasaab6788 11 місяців тому

    song sweet ha per mannka khirlda hunda ne ji

  • @haroonrasheed8379
    @haroonrasheed8379 Рік тому

    D

  • @SatbirBaidwan-my1xw
    @SatbirBaidwan-my1xw Рік тому

    ❤2023❤

  • @arbazdhillon5369
    @arbazdhillon5369 Рік тому

    ਪਿਆਰ ਦੇ ਮਣਕੇ

  • @Vijaykumar.920
    @Vijaykumar.920 Рік тому

    Very good catch Karan wale but kalakaran noo muaf hai.

  • @chamkaursingh5743
    @chamkaursingh5743 Рік тому

    Deepak.vahegru.appdi.umar.lambi.kre.pleas.send.mowatsipno

  • @harbhajansinghsidhu1800
    @harbhajansinghsidhu1800 Рік тому +1

    Make.gani.de.tutde.ne.dosta