КОМЕНТАРІ •

  • @tarloksingh6576
    @tarloksingh6576 Рік тому +38

    ਮੁੰਡੇ ਦੀ ਅਵਾਜ਼ ਦੀ ਕਵਾਲਿਟੀ ਬਹੁਤ ਵਧੀਆ ਹੈ।
    ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖੇ। ਤਰਕੀਆ ਬਖਸ਼ੇ

  • @HARJINDERSINGH-fs4sf
    @HARJINDERSINGH-fs4sf Рік тому +14

    ਕੰਵਰ ਗਰੇਵਾਲ ਬਹੁਤ ਵਧੀਆ ਪੰਜਾਬੀ ਗਾਇਕ ਹਨ ਜਿਹਨਾਂ ਜਾਤ-ਪਾਤ ਦੀ ਨਿੰਦਿਆ ਕੀਤੀ।

  • @gurdipsingh4759
    @gurdipsingh4759 Рік тому +32

    ਬਹੁਤ ਵਧੀਆ ਆਵਾਜ਼ ਹੈ ਮੁੰਡੇ ਦੀ

  • @RamSingh-ub6gv
    @RamSingh-ub6gv Рік тому +35

    ਬਹੁਤ ਵਧੀਆ ਗਾੲਿਆ ਮੁੰਡੇ ਨੇ ❤❤👍👍👌👌👌

  • @SatishKumar-cr5vd
    @SatishKumar-cr5vd 8 місяців тому +1

    Yaar ehdi eh video mai bahut bar dekh li te eh song taa ehna sohna lagda din ch pta ni kini k bar sun daa aa mai eh song love you 22 bhai rabb tenu tarkiya bakse bhai ek baar eh song hor pura kariyo 🙏🙏

  • @SurenderSingh-ob8rh
    @SurenderSingh-ob8rh Рік тому +18

    ਵਾਹ ਜੀ ਵਾਹ ਕਿਆ ਬਾਤ ਹੈ ਬਹੁਤ ਖੂਬ ਬਕਮਾਲ ਮਿਸ਼ਰੀ ਦੀਆਂ ਡਲੀਆਂ ਆਵਾਜ਼

  • @noorrecords6175
    @noorrecords6175 Рік тому +28

    ਬਹੂਤ ਖੂਬ ਅਕਬਰ ਜੀ ਜਿਉਂਦਾ ਰਹੋ ਅੱਲਾਹ ਰਹਿਮਤ ਵਖਸੇ ਜੀ👍 ❤

  • @ssspb05walegagan96
    @ssspb05walegagan96 Рік тому +18

    ਬਹੁਤ ਖੂਬ ਲਗਿਆ ਸੁਣ ਕੇ ਬਾਈ ਦੋਵੇ ਹੀ ਬਾਕਮਾਲ

  • @gurwindersingh8062
    @gurwindersingh8062 Рік тому +2

    ਬਹੁਤ ਖੂਬ ਵਾਹਿਗੁਰੂ ਹੋਰ ਚੜਦੀ ਕਲਾ ਬਖਸ਼ਣ

  • @dhiansingh3103
    @dhiansingh3103 Рік тому +47

    ਗਰੇਵਾਲ ਜੀ ਇਹਦੇ ਵੀ ਦਾੜ੍ਹੀ ਮੁੱਛ ਰਖਵਾ ਦੇ ਆਪਣੇ ਵਾਂਗੂੰ , ਜਿਵੇਂ ਦਾ ਪਿਓ ਹੋਵੇ ਉਂਵੇ ਦਾ ਪੁੱਤ ਵੀ ਹੋਵੇ ਤਾਂ ਵਧੀਆ ਲਗਦੈ । ਗੁਰੂ ਦਾ ਸਿੱਖ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਰਗਾ ਹੀ ਦਿੱਸੇ ਤਾਂ ਚੰਗਾ ਲਗਦਾ ਹੈ ।

    • @ranvirjakhu2838
      @ranvirjakhu2838 Рік тому

      No one looks like Guru Gobind Singh and can never do. There I never will be one like him or stand neck to neck with him. No matter what anyone says Sikhs look like Guru Ji with their beards. It’s a disgrace how dare you compare normal men like Guru Gobind Singh Ji have shame when you make such statements.

  • @ajsingh645
    @ajsingh645 Рік тому +41

    ਵਾਹ ਵੀਰਾ ਦਿਲ ਤੇ ਸੱਟ ਵਜੀ ਹੈ ਤੇਰੀ ਆਵਾਜ਼ ਸੁਣ ਕੇ

  • @Gurpreet.Guri1993
    @Gurpreet.Guri1993 Рік тому +23

    ਦੋਵਾਂ ਨੇ ਅੱਤ ਕੀਤੀ ❤❤

  • @cheema5266
    @cheema5266 Рік тому +5

    ਇਹ ਮੇਲਾ ਪਿੰਡ ਕਟਾਰੀਆ ਦਾ ਏ ਪੀਰ ਬਾਬਾ ਹਾਕਮ ਸਾਹ ਜੀ ਦੇ ਦਰਬਾਰ ਤੇ ਆਈਆ ਸੀ ਕੰਨਵਰ ਬਾਈ

  • @indersingh-mb1qv
    @indersingh-mb1qv Рік тому +6

    ਅਕਬਰ ਸਾਡਾ ਵੀਰ love you bro

  • @SatishKumar-cr5vd
    @SatishKumar-cr5vd 8 місяців тому +1

    Bhai garewal ji eh pehla bale munde nu aghe song karn dewo bahut awaz ch dum aa 😘😘

  • @lnterlocktielfactorybhanda725
    @lnterlocktielfactorybhanda725 Рік тому +19

    ਆਹ ਤਾਂ ਸਿਰਾ ਈ ਲਾ ਤਾ ਬਾਬਾ🎉🎉

  • @nindabawa5716
    @nindabawa5716 Рік тому +4

    Bohot hi vadia AWAZ de Malik ho Pajji Tuse

  • @sajanmanjotra-x4c
    @sajanmanjotra-x4c 6 місяців тому

    Njara aaa gya Bai Teri awaaj daaa 😍😍😎🤟🤟🤟🤟

  • @PammaMirpuria
    @PammaMirpuria Рік тому

    ਮਨੀ ਓਏ ਆ ਗਅਹ ਓਏ😂😂ਵਾਹ ਉਸਤਾਦ ਕੰਵਰ ਗਰੇਵਾਲ sirra ਗੱਲ ਬਾਤ

  • @ashokathwal3833
    @ashokathwal3833 Рік тому +2

    ਬਹੁਤ ਵਧੀਆ ਅਵਾਜ਼ ਜੀ

  • @sukhrajsingh2441
    @sukhrajsingh2441 Рік тому +12

    ਵਾ ਜੀ ਵਾ ਕਿਅ ਬਾਤ ਆ

  • @sadhusingh7688
    @sadhusingh7688 Рік тому +2

    ਰਿਆਜ਼ ਕਰੋ ਗ਼ੀਤ ਬਧੀਆ ਚੁਣੋ ਆਵਾਜ਼ ਬਹੁਤ ਵਧੀਆ ਹੈ ਤੇ ਗਾਉਣਾ ਡੱਰ ਕੇ ਨਹੀਂ ਖੁਲਕੇ ਗਾਓ ਜੀ

  • @musiclover-il7zr
    @musiclover-il7zr Рік тому +5

    Wmk thodde te thonu cheti agge laike aaye dil khush ho geya ❤💯🙏🙏

  • @kamalbawa4075
    @kamalbawa4075 Рік тому +2

    ❤❤❤❤❤❤❤ bahut ਹe vdya avaj vere di

  • @KaramjitSingh-qt1xx
    @KaramjitSingh-qt1xx 3 місяці тому

    Nice nice nice nice nice bhote whaguru daa asherivad beta ji look good hia ❤❤❤❤

  • @bhanukalsi7823
    @bhanukalsi7823 Рік тому +4

    🎉🎉Shabash Grow Singing,, very nice awaz

  • @SarbjitSingh-vz1sn
    @SarbjitSingh-vz1sn Рік тому +11

    ਵੀਰ ਸਿਰਾਂ ਕਰਾਤਾ

  • @ranjeetsinghsandhu8635
    @ranjeetsinghsandhu8635 Рік тому +8

    ਬਹੁਤ ਵਧੀਆ

  • @manmohansingh2961
    @manmohansingh2961 Рік тому +8

    ੴ ਏਕੰਕਾਰੁ ਦਾ ਸ਼ੁਕਰ ਹੈ 🌹

  • @harmanmehra9591
    @harmanmehra9591 Рік тому +7

    ਰੰਗ ਬਨਤਾ ਮਿਤਰਾ ਜਿਓਦਾ ਵਸਦਾ ਰੈ

  • @SukhwinderSingh-wt6ez
    @SukhwinderSingh-wt6ez Рік тому +9

    ਅੱਤ ਕਰ ਜੀ 🙏🌹

  • @kuldeepkumar-jy9xt
    @kuldeepkumar-jy9xt Рік тому +1

    Very nice voice Wah Bhai ji Rubb Tarkiya Bakshe

  • @hardevsingh4443
    @hardevsingh4443 Рік тому +14

    ਕਨਵਰ ਕਹਿੰਦਾ ਇਹ ਸਾਰਿਆ ਂ ਦਾ ਪਿਉ ਹੈ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਂ

    • @deeppaul20
      @deeppaul20 Рік тому +1

      Haa mai sehmat wa kuj galat nhi keha

    • @singhkaur2843
      @singhkaur2843 Рік тому

      Nhi Ji munde di hek sono te Kanwar di hek farak pta lag javo ustad ustad honde Kanwar good man 🙏

    • @HappySingh-fi3zp
      @HappySingh-fi3zp 7 місяців тому +1

      Respect is a musician down to earth man. Good job.

    • @kashuganga8211
      @kashuganga8211 2 місяці тому

      Gll dhyaan nal sunya kro veere ohne musicion baare keha

    • @SatishKumar-cr5vd
      @SatishKumar-cr5vd 2 місяці тому

      Yaar sehmat taa haige aa yaar loka nu ehna daa b saath dena cahida taa ki duniya nu b pta lage ke sade punjab ch hor b awaaza daa pta lage ke kina dum aa ehna di awaaz ch

  • @sukhrajsamra2436
    @sukhrajsamra2436 Рік тому +6

    ਵਾ ਬਾਈ ਵਾਅ ਰੰਬ ਦੇ ਨੇੜੇ ਕਰ ਦਿਦੰਾ ਵੇ

  • @lakhisoundbajrur2155
    @lakhisoundbajrur2155 Рік тому +4

    Kiya baat a y yr Dil khus ho gya sun k tenu 👌👌👌👌👌👌

  • @jagdeepjagdeep8375
    @jagdeepjagdeep8375 Рік тому +3

    ਕਨਵਰ ਗਰੇਵਾਲ ਦੇ ਲੜ ਲਗ ਜੋ ਤਰ ਜਾਵੇ ਗੇ

  • @gurnamsingh8058
    @gurnamsingh8058 Рік тому +21

    ਗਰੇਵਾਲ ਜੀ ਤੁਸੀਂ ਤਾਂ ਦੇਖਣ ਵਿੱਚ ਹੀ ਖਾਸ ਸੀ ਪਰ ਇਹ ਕੌਣ ਵੇਚਾਰਾ ਨਾ ਹੱਸਦਾ ਨਾ ਰੋਂਦਾ, ਨਾ ਪੱਗ ਨਾ ਓਹ ਤੁਹਾਡੇ ਵਰਗੇ ਬੋਲ, ਨਾਂ ਚੰਗਾ ਨਾ ਮਾੜਾ ਕਹੀਏ ਆਪਣੀ ਜੁਬਾਨ ਤੋਂ ।

  • @rajivmalhotra6420
    @rajivmalhotra6420 Рік тому +5

    Very good voice.Will shine in future

  • @BSgill5226
    @BSgill5226 3 місяці тому

    team wark hove ta 22 kanwar di team varga baba chardi kala vich rakhey

  • @Ashokjanagalkularwale7344
    @Ashokjanagalkularwale7344 Рік тому

    ਬਹੁਤ ਖੂਬ ਵੀਰ 🎉

  • @baljinderkaur21
    @baljinderkaur21 Рік тому

    wow wosama beta g very very great song nice 💕💕🙌🙌👌👌👍👍👍👍

  • @Melbournesikh
    @Melbournesikh Рік тому +2

    ਬਹੁਤ ਖ਼ੂਬ

  • @Gurpreet.Guri1993
    @Gurpreet.Guri1993 Рік тому +11

    ਸਾਡੇ ਮੁਹੱਲੇ ਦੀ ਸ਼ਾਨ

  • @SatnamSingh-xg3lb
    @SatnamSingh-xg3lb Рік тому

    Bahot sohna Gaya mundeya ne nazara aa gya sira Lata 22

  • @varinderkumar4088
    @varinderkumar4088 11 місяців тому

    Bahut sona gaya kirpa waheguru di 🎉🎉

  • @komalaadiya6329
    @komalaadiya6329 Рік тому +1

    But vidya akbar 22 ji

  • @majorsingh4407
    @majorsingh4407 Рік тому

    Munde ne Kamal karti kabul a tarif Dil khush ho gaiya

  • @sandeepjassal5081
    @sandeepjassal5081 Рік тому +1

    Bohat sohni awaz a y di

  • @RajdeepDhanalia
    @RajdeepDhanalia Рік тому

    Eh Munda bhut agge jaavega god bless you

  • @jasmelkaur4211
    @jasmelkaur4211 Рік тому

    God bless you.keep it up.These are God gifted but neglect reh janday a

  • @shipyard_jalalabad
    @shipyard_jalalabad Рік тому +3

    Dilllll nuuu sakoon milya sun ke bai

  • @balwantsinghmann2129
    @balwantsinghmann2129 Рік тому +2

    ਜਿਉਂਦਾ ਰਹਿ।

  • @shipyard_jalalabad
    @shipyard_jalalabad Рік тому +2

    Mslk raaaji rakhey mundeyo te awaaj nu hor uchey notes sur dewey

  • @talwindersingh947
    @talwindersingh947 Рік тому +2

    Great voice, thanks

  • @prembhatia3519
    @prembhatia3519 Рік тому +1

    Kya baat a veer g Kamal di award a

  • @krishanpandit9178
    @krishanpandit9178 11 місяців тому

    Tuhadi vani nu i love baba

  • @SaineaSaineaklate
    @SaineaSaineaklate Рік тому

    Grewal y . Ji very good akwar very good many good

  • @paramjeetshingparamjeetshi1810

    😅ਕੰਵਰ ਗਰੇਵਾਲ ਨੇ ਆਪ ਤਾਂ ਕੇਸ ਦਾੜੀ ਰੱਖੀ ਹੋਈ ਹੈ ਤੇ ਮੁੰਡੇ ਨੂੰ ਰੁੰਡ ਮੁੰਡ ਬਣਾਇਆ ਹੈ।ਜਚੇਆ ਨਹੀਂ ਹੈ ਜੀ 😅😅

  • @sewaksingh3435
    @sewaksingh3435 Рік тому +1

    Very good sir Ji 🌹♥️👌🌹

  • @BalwinderSingh-xg7tw
    @BalwinderSingh-xg7tw Рік тому +2

    Mani ਕੱਚਾ ਹਜੇ ਬਾਬਿਓ 🙏

  • @BabbuBansal786
    @BabbuBansal786 Рік тому

    Nyc yara love u jonda reh ❤

  • @varindersingh-tv6oh
    @varindersingh-tv6oh Рік тому +1

    Full ghaint bro ❤❤❤❤❤❤akbar bro

  • @buttakhattran499
    @buttakhattran499 Рік тому +1

    Very very nice ji

  • @manrajsingh.9r.187
    @manrajsingh.9r.187 Рік тому +2

    Munda di awaz bhut soni ha

  • @BalwinderSingh-bi5vd
    @BalwinderSingh-bi5vd Рік тому +3

    Very nice ❤

  • @officialVishal-ps5tq
    @officialVishal-ps5tq Рік тому

    Wah ji wah kya baat hai ❤❤❤❤

  • @makhansidhu1693
    @makhansidhu1693 Рік тому +2

    Very good Very nice

  • @rajkumarnarula5424
    @rajkumarnarula5424 Рік тому +2

    Thx g

  • @hardeepilahi
    @hardeepilahi Рік тому +3

    Garewal kanvar daa chala Happy Deep Singh ILahi Guru Nanak Guru Gobind Singh Ji daa sapaahee

  • @sardulsingh7727
    @sardulsingh7727 Рік тому +5

    Very nice ❤❤🙏🙏

  • @SukhwinderKaur-yd7qt
    @SukhwinderKaur-yd7qt Рік тому +3

    Nice voice ji

  • @gursharansingh1503
    @gursharansingh1503 Рік тому +2

    Bahot sohna sneha aa 👍

  • @virdevindersingh2365
    @virdevindersingh2365 Рік тому

    Good. Voice. God. Bless. Yyou

  • @amriksingh1288
    @amriksingh1288 Рік тому +5

    Very nice ji

  • @SurinderKaur-sx8cy
    @SurinderKaur-sx8cy Рік тому +8

    God bless you putter 🎉🎉

  • @santoshbanga3974
    @santoshbanga3974 Рік тому +1

    Bahut Vadhia awaz

  • @sukhrandhawa2305
    @sukhrandhawa2305 Рік тому +4

    ਵਾਹ ਪੁਤ

  • @shivanisharma5562
    @shivanisharma5562 Рік тому +149

    😢 ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ,😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😢😢

    • @shivanisharma5562
      @shivanisharma5562 Рік тому +4

      ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ 😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਸ ਗੂੰਡੈ ਨੂੰ ਕੋਣ੍ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ 😢

    • @raghvirsingh3311
      @raghvirsingh3311 Рік тому +2

      ਵਾਹਿਗੁਰੂ ਕਿਰਪਾ ਕਰਨਗੇ

    • @shivanisharma5562
      @shivanisharma5562 Рік тому +2

      @@raghvirsingh3311 ਸ਼ਹੀ ਕਿਹਾ ਹੈ ਵਿਰੇ,ਰੱਬ ਸਭਨਾਂ ਦੀ ਸੂਣਦਾ ਹੈ

    • @jaswantsingh-kv8ep
      @jaswantsingh-kv8ep Рік тому +7

      ਗਗਨ ਮਾਨ ਕੋਲ ਜਾ ਮੇਰਾ ਨਾ ਲੈ ਦੇਈ ਬਾਈ ਚਾਚੇ ਨੇ ਭੇਜਿਆ ਸੱਚੇ ਸੁੱਚੇ ਨੇ

    • @majriinfotech
      @majriinfotech Рік тому +5

      ਭਰਾਵਾਂ ਨਾਲ ਨੰਬਰ ਵੀ ਦੇਆ ਕਰੋ ਤਾ ਕਿ ਕੋਈ ਕਾਰਵਾਈ ਕੀਤੀ ਜਾਵੇ,,

  • @j.s.fillms.sharma4828
    @j.s.fillms.sharma4828 Рік тому +7

    Nice ji 👍

  • @MalkitSingh-uc9id
    @MalkitSingh-uc9id 26 днів тому

    ❤ good voice 👏

  • @atamdeepsingh6350
    @atamdeepsingh6350 4 місяці тому

    Mani sungh veer kithe aww..........?

  • @vishaltrerria1518
    @vishaltrerria1518 Рік тому +6

    Nice song

  • @kantarani1254
    @kantarani1254 Рік тому

    Very nice ❤veer g

  • @gursidhu895
    @gursidhu895 Рік тому

    ਵਾਹ ਜੀ ❤❤

  • @KuldeepSingh-th2mc
    @KuldeepSingh-th2mc Рік тому +2

    Very nice

  • @armaanparowalia342
    @armaanparowalia342 Рік тому +5

    Great voice ❤❤

  • @singersonubudhlada7688
    @singersonubudhlada7688 3 місяці тому

    Bohot aage jaonge veer

  • @jimidargabru8614
    @jimidargabru8614 Рік тому +3

    Nice voice ❤

  • @deep...4297
    @deep...4297 Рік тому

    Bhut vadia ji

  • @dhammasirhindwala1597
    @dhammasirhindwala1597 Рік тому +3

    ❤❤❤❤

  • @jarnailSingh-gq3hd
    @jarnailSingh-gq3hd Рік тому +1

    Waheguru Ji💯🙏

  • @davindersingh645
    @davindersingh645 Рік тому +1

    Vadiya 22 ji

  • @rajindersinghsanger1298
    @rajindersinghsanger1298 Рік тому +2

    Jio jio

  • @sardarabc6736
    @sardarabc6736 Рік тому +4

    🙏🙏🙏🙏🙏🙏🙏

  • @lakhisoundbajrur2155
    @lakhisoundbajrur2155 Рік тому +1

    Cors wale dono siraaaaaaa

  • @SukhpreetSingh-jb5gt
    @SukhpreetSingh-jb5gt Рік тому +4

    ❤❤❤❤❤❤❤

  • @RajasinghSingh-qh6vk
    @RajasinghSingh-qh6vk Рік тому

    Very nice bro

  • @sundersingh4610
    @sundersingh4610 Рік тому +3

    Nice 👍 👍👍

  • @sidhubunti573
    @sidhubunti573 Рік тому +2

  • @Jagdeepkumar-vx2fu
    @Jagdeepkumar-vx2fu Рік тому +3

    Good j