Це відео не доступне.
Перепрошуємо.

Guru sahib ji sahaye ne or kuch nahi chahida 🙏

Поділитися
Вставка
  • Опубліковано 15 січ 2024
  • ‪@AkaalpurakhkehumKookar‬

КОМЕНТАРІ • 289

  • @gurpalsingh7493
    @gurpalsingh7493 8 днів тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @amarjitgrewal96
    @amarjitgrewal96 13 днів тому +1

    👃👏

  • @MehakopVlogs
    @MehakopVlogs 6 місяців тому +29

    ਵਾਹਿਗੁਰੂ ਜੀ ਦੇ ਪਿਆਰਿਓ ਤੁਹਾਨੂੰ ਸੁਣ ਕੇ ਰੂਹ ਖੁਸ਼ ਹੋ ਜਾਂਦੀ ਹੈ ਹਰ ਇਕ ਗੁਰਸਿੱਖ ਦਾ ਫ਼ਰਜ਼ ਬਣਦਾ ਹੈ ਕਿ ਉਹ ਸਿੱਖੀ ਦਾ ਪ੍ਰਚਾਰ ਕਰਨ ਆਪ ਜੀ ਨੂੰ ਦਿਲੋਂ ਸਲੂਟ ਹੈ ਜੀ

  • @satnamkaursidhu2851
    @satnamkaursidhu2851 6 місяців тому +40

    ਵਾਹਿਗੁਰੂ ਜੀ ਤੁਸੀਂ ਕਿਸੇ ਦੀ ਪਰਵਾਹ ਨਾ ਕਰੋ ਤੁਸੀਂ ਠੀਕ ਪ੍ਰਚਾਰ ਕਰ ਰਹੇ ਹੋ ਵਾਹਿਗੁਰੂ ਨੇ ਬਹੁਤ ਤਰਾਂ ਦੀ ਦੁਨੀਆਂ ਬਣਾ ਈ ਹੈ ਸਾਨੂੰ ਤੁਸੀਂ ਬਹੁਤ ਪਿਆਰੇ ਲੱਗਦੇ ਹੋ

    • @daljeetkaur9459
      @daljeetkaur9459 6 місяців тому +1

      Waheguru ji telegram te app ji nu kive join kar sakde Hanji

    • @pritpalsingh5265
      @pritpalsingh5265 Місяць тому

      Veerji ਦਾ ehi ਨਾm ਦਾ account ਹੈ...spelling v same rukhna...nai ਤੇ khulna nai

  • @sharanjitkaur2875
    @sharanjitkaur2875 6 місяців тому +15

    Waheguru ji ka Khalsa
    Waheguru ji ki Fateh
    ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ।।
    ਨਿੰਦਾ ਜਨ ਕਉ ਖਰੀ ਪਿਆਰੀ।।
    ਨਿੰਦਾ ਬਾਪੁ ਨਿੰਦਾ ਮਹਤਾਰੀ।।੧।।ਰਹਾਉ।।

  • @ParamjeetKaur-xe7bq
    @ParamjeetKaur-xe7bq 6 місяців тому +7

    ਦਾਤੇ ਹੱਥ ਵਡਿਆਈਆ ਜਿਹ ਭਾਵੈ ਤਹਿ ਦੇ।

  • @ukaur
    @ukaur 6 місяців тому +6

    ਪਿਆਰੇ ਬੱਚਿੳ ਤੁਹਾਡੀ ਸੇਵਾ ਜੋ ਪਿਤਾ ਜੀ ਨੇ ਲਾਈ ਹੈ ਕਰੀ ਚੱਲੋ ਸੱਚੇ ਪਾਤਸ਼ਾਹ ਤੁਹਾਨੂੰ ਹੋਰ ਵੀ ਚੜਦੀ ਕਲਾ ਵਿੱਚ ਲਿਜਾਣ🙏🙏❤❤❤❤❤❤❤❤❤

  • @user-vo4yf6wz1f
    @user-vo4yf6wz1f 6 місяців тому +11

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਸਵਾਸ ਸਵਾਸ ਸਿਮਰਨ ਦੀ ਦਾਤ ਬਖਸ਼ਿਸ਼ ਕਰ ਦਿਓ ਵਾਹਿਗੁਰੂ ਜੀ ਆਪਣੇ ਰਸਤੇ ਤੇ ਆਪ ਹੀ ਚਲਾ ਲੈਣ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @amarjitgrewal96
    @amarjitgrewal96 13 днів тому +1

    Waheguru. Waheguru

  • @NirmalsinghSandhu-ch8zg
    @NirmalsinghSandhu-ch8zg 11 днів тому +1

    Waheguru ji waheguru ji

  • @simranbatth8334
    @simranbatth8334 6 місяців тому +12

    ਵਾਹਿਗੁਰੂ ਜੀ ਤੁਸੀਂ ਕਿਸੇ ਦੀ ਪਰਵਾਹ ਨਾ ਕਰੋ ਤੁਸੀਂ ਬਹੁਤ ਚੰਗਾ ਪ੍ਚਾਰ ਕਰ ਰਹੇ ਹੋ ਵਾਹਿਗੁਰੂ ਜੀ ਸਾਨੂੰ ਤੁਸੀਂ ਬਹੁਤ ਪਿਆਰੇ ਲੱਗਦੇ ਹੋ

  • @HeeraSingh-dk6ry
    @HeeraSingh-dk6ry 17 днів тому +1

    Waheguru ji 🙏

  • @beantkaur8956
    @beantkaur8956 6 місяців тому +13

    ਗੁਰੂ ਸਾਹਿਬ ਜੀ ਨੇ ਜੋ ਤੁਹਾਨੂੰ ਸੇਵਾ ਲਗਾਇਆ ਨਿਡਰ ਹੋ ਕੇ ਕਰਦੇ ਜਾਓ ਕੋਈ ਬਹਿਸ ਵਿਚ ਨਾ ਪਵੋ ਜੀ ਵਾਹਿਗੁਰੂ ਜੀ 🙇🙇🙇🙇‍♂️🙇🏻‍♀️🙇🏻‍♀️🙏🏻🙏🏻🙏🏻🙏🏻

  • @user-tp7cs1cj1n
    @user-tp7cs1cj1n 3 місяці тому +1

    Waheguru ji

  • @MankiratRai-no3ru
    @MankiratRai-no3ru 21 день тому +1

    Waheguru ji waheguru ji ❤

  • @amandeepkaurkang8333
    @amandeepkaurkang8333 6 місяців тому +6

    ਭਗਤਾ ਅਤੈ ਸੰਸਾਰੀਆ ਜੋੜ ਕਦੇ ਨਾ ਆਇਆ।।ਇਹ ਤਾਂ ਗੁਰੂ ਨਾਨਕ ਸਾਹਿਬ ਤੋਂ ਲੈਕੇ ਹੀ ਚਲਦਾ ਆਇਆ ਹੈ ਆਪ ਬਹੁਤ ਵਧੀਆ ਪ੍ਰਚਾਰ ਕਰ ਰਹੇ ਜੇ ਸਿੱਖੀ ਸਰੂਪ ਨਾਲ ਸੇਵਾ ਸਿਮਰਨ ਨਾਲ ਜੋੜ ਰਹੇ ਬਹੁਤ ਵਧੀਆ ਵਿਚਾਰ ❤🙏🏻🙏🏻🙏🏻🙏🏻🙏🏻

  • @MANPREET-ku5yu
    @MANPREET-ku5yu 6 місяців тому +4

    ਖ਼ਾਲਸਾ ਜੀ ਕਿਸੇ ਨੂੰ ਚੰਗਾ ਲੱਗੇ ਨਾ ਲੱਗੇ ਤੁਸੀਂ ਇਹ ਸੇਵਾ ਨਾ ਛਡਿਓ ਕਿਉੰਕਿ ਨੁਕਸਾਨ ਕਿਸੇ ਦਾ ਨੀ ਇਸ ਨਾਲ ...ਪਰ ਫ਼ਾਇਦਾ ਬੁਹਤ ਸੰਗਤ ਦਾ🙏🙏

  • @gurpreetkaur3330
    @gurpreetkaur3330 5 місяців тому +4

    ਫਤਿਹ ਪ੍ਰਵਾਨ ਕਰੋ ਪਿਆਰੇ ਖਾਲਸਾ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏
    ਅੱਜ ਫਿਰ ਅਕਾਲ ਪੁਰਖ ਜੀ ਦੀ ਅਪਾਰ ਕਿਰਪਾ ਹੋਈ
    ਆਪ ਜੀ ਦੀ ਇਸ ਵੀਡੀਓ ਰਾਹੀਂ ਬਹੁਤ ਸਾਰੇ ਸਵਾਲਾਂ ਦਾ ਜਵਾਬ ਮਿਲਿਆ
    ਹਮੇਸ਼ਾਂ ਚੜ੍ਹਦੀਕਲਾ ਚ ਰਹੋ🙏🙏🙏🙏

  • @pardeepsingh5863
    @pardeepsingh5863 6 місяців тому +9

    ਵਾਹਿਗੁਰੂ ਜੀ ਚੜਦੀ ਕਲਾਂ ਬਿਚ ਰਖਣ ਦੋਵਾਂ ਨੂੰ ਵਾਹਿਗੁਰੂ ਜੀ

  • @sardar_stubborn
    @sardar_stubborn 6 місяців тому +8

    ਵਾਹਿਗੁਰੂ ਜੀ, ਵੀਰ ਜੀ ਤੁਸੀਂ ਬਹੁਤ ਸੋਹਣਾ ਕਰ ਰਹੇ ਹੋ , ਸਾਡੇ ਜੈਸੇ ਕੁਕਰਾ ਨੂੰ ਭੀ ਨਾਮ ਨਾਲ ਜੋੜ ਰਹੇ ਹੋ 🙏🙏🙏🙏🙏

  • @narindersingh4698
    @narindersingh4698 4 дні тому

    Waheguru ji sat bhachan ji 🙏

  • @gurdevsingh6940
    @gurdevsingh6940 6 місяців тому +7

    Gursikh couple ji,
    You are model for many youth those Slipped from Gursikhi Marg. please carry on don't care for such people.
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ❤,

  • @pss_pb
    @pss_pb 6 місяців тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ । ਵੀਰ ਜੀ ਅਸੀਂ ਤਾਂ ਤੁਹਾਡੇ ਵਰਗਿਆਂ ਉਸ ਰੱਬ ਦੇ ਆਸ਼ਕਾਂ ਦੇ ਦਰਸ਼ਨ ਮੰਗਦੇ ਆਂ ਜਿਹਨਾ ਕੋਲ ਬਹਿ ਕੇ ਉਹਦਾ ਅਹਿਸਾਸ ਕਰ ਸਕੀਏ। ਬਾਕੀ ਗੁਰੂ ਜੀ ਦੇ ਸਮਝਾਏ ਅਨੁਸਾਰ ਅਸੀ ਕਿਸੇ ਵਲੋਂ ਕਹੇ ਸ਼ਬਦਾ ਨਾਲ ਬੇਜਤੀ ਜਾ ਉਸਤੱਤ ਨੂੰ ਮਨ ਤੇ ਨਹੀ ਹੰਡਾਉਣਾ । ਤੂੰ ਹੀ ਤੂੰ ਕਰਦੇ ਰਹੋ ।
    ਮੇਰੀ ਜਿੰਦਗੀ ਗੁਰੂ ਜੀ ਤੇਰੇ ਚਰਣਾ ਦੀ ਧੂੜ
    ਆਪਣਾ ਬਣਾਲੈ ਮੈਨੂੰ ਕਰੀ ਨਾ ਤੂੰ ਦੂਰ
    ਮੇਰੇ ਔਗੁਣ ਮਿਟਾਉਣਾ ਤੇਰਾ ਛਿਣ ਦਾ ਏ ਖੇਲ
    ਮੇਰੀ ਜਾਣ ਜਾਵੇ ਨਿਕਲੀ ਕਿਉਂ ਕਰੀ ਜਾਵੇ ਦੇਰ
    ਤੇਰੇ ਬਾਜੋਂ ਮੇਰੀ ਜਿੰਦਗੀ ਤੇ ਛਾਇਆ ਏ ਹਨੇਰਾ
    ਕੁਝ ਚੰਗਾ ਨਾ ਥਿਆਵੇ ਬਸ ਇੰਤਜ਼ਾਰ ਤੇਰਾ
    ਕਹਿੰਦਾ ਮੇਰਾ ਹੋ ਕੇ ਰਹਿਜਾ, ਨਾਮ ਦਸਦਾ ਏ ਕੂੜ
    ਮੇਰੀ ਜਿੰਦਗੀ ਗੁਰੂ ਜੀ ਤੇਰੇ ਚਰਣਾ ਦੀ ਧੂੜ
    ਆਪਣਾ ਬਣਾਲੈ ਮੈਨੂੰ ਕਰੀ ਨਾ ਤੂੰ ਦੂਰ
    ਤੇਰਾ ਇੰਤਜ਼ਾਰ ਕਰਾਂ ਇਹ ਵੀ ਕਿਰਪਾ ਏ ਤੇਰੀ
    ਤੇਰੀ ਹੋਵੇ ਨਾ ਨਦਰ ਤਾਂ ਏ ਕੀ ਔਕਾਤ ਮੇਰੀ
    ਕੇ ਰਾਹੇ ਤੇਰੇ ਤੁਰ ਪੈਦਾਂ ਤੇਰੇ ਬਾਰੇ ਸੋਚ ਲੈਂਦਾ
    ਤੇਰੀ ਕਿਰਪਾ ਤੋਂ ਬਿਣਾ ਤੈਨੂੰ ਕਿਵੇਂ ਲੋਚ ਲੈਦਾਂ
    ਤੇਰੇ ਦਾਸਾਂ ਕੋਲ਼ੋਂ ਪੁੱਛਣਾ ਏ ਘਰ ਦਾ ਪਤਾ
    ਰੱਬੀ ਨਾਮ ਵਾਲਾ ਚੱੜਿਆ ਏ ਜਿੰਨਾਂ ਨੂੰ ਸਰੂਰ
    ਮੇਰੀ ਜਿੰਦਗੀ ਗੁਰੂ ਜੀ ਤੇਰੇ ਚਰਣਾ ਦੀ ਧੂੜ
    ਆਪਣਾ ਬਣਾਲੈ ਮੈਨੂੰ ਕਰੀ ਨਾ ਤੂੰ ਦੂਰ

  • @user-qr5vy5mx5x
    @user-qr5vy5mx5x Місяць тому +1

    Waheguru 🙏❤️🇺🇸

  • @user-yn2vk1jd6g
    @user-yn2vk1jd6g 6 місяців тому +4

    ❤❤❤❤ਸਤਿ ਸਤਿ

  • @Unknown-rj6vp
    @Unknown-rj6vp 4 місяці тому +1

    Waheguru Ji 🙏🏻🙏🏻🙏🏻🙏🏻🙏🏻

  • @simranmehra1027
    @simranmehra1027 6 місяців тому +4

    ਮੇਰੀ bohot dil ਦੀਆਂ ਗੱਲਾਂ ਦਸ ਦਿਤੀਆਂ ਜਵਾਬ ਦਿਤੇ bohot ਸਾਰੇ ❤️ਵੀਰ ਅਮ੍ਰਿਤਪਾਲ ਬਾਰੇ ਦਸਿਆ ਸਾਡੇ ਵੀਰ ਵਲੋਂ ਕੁ ਕੀ oh bohot ਵੱਡਾ ਕਮ ਕਰ gye ਤੁਹਾਡੇ to bohot kuj ਸਿੱਖਦੇ ਆ bohot ਮਿਹਰਬਾਨੀ ji

  • @ametojkaur3379
    @ametojkaur3379 6 місяців тому +10

    Really Motivating waheguru ji ❤

  • @SukhdevSingh-zp2pj
    @SukhdevSingh-zp2pj 6 місяців тому +4

    ਖਾਲਸਾ ਜੀ ਤੁਸੀਂ ਤਾਂ ਬਹੁਤ ਹੀ ਵੱਡੇ ਭਾਗਾਂ ਵਾਲੇ ਹੋ। ਬਹੁਤ ਕੁਝ ਸਿੱਖਣ ਲਈ ਮਿਲ ਜਾਂਦਾ ਹੈ ਸਾਨੂੰ ਵੀ। ਬਾਕੀ ਇਸ ਦੁਨੀਆਂ ਨੇ ਤਾਂ ਬਾਬਾ ਨਾਨਕ ਜੀ ਨੂੰ ਬਹੁਤ ਕੁੱਝ ਕਿਹਾ ਹੈ ਜੋ ਬਾਬਾ ਨਾਨਕ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਹੈ ਇਹੋ ਜਿਹੇ ਲੋਕਾਂ ਨੇ ਉਨ੍ਹਾਂ ਨੂੰ ਬੇਤਾਲਾ ਤੱਕ ਕਿਹਾ ਸੀ। ਬਹੁਤ ਬਹੁਤ ਧੰਨਵਾਦ ਖਾਲਸਾ ਜੀ

  • @manjotsingh9573
    @manjotsingh9573 6 місяців тому +5

    Waheguru ji❤❤❤❤❤❤❤

  • @Kamaljitwaheguruj
    @Kamaljitwaheguruj 6 місяців тому +4

    ਪ੍ਰਵਾਹ ਨਹੀਂ ਕਰਨੀ ਬੱਚੇ ਤੁਹਾਡੀਆਂ ਮਾਂਵਾਂ ਧਨ ਨੇ ❤️❤️

  • @Ultragamer20066
    @Ultragamer20066 6 місяців тому +2

    ਗੁਰੂ ਜੀ ਦੇ ਪਿਆਰ ਵਿਚ ਆਪ ਹੀ ਗਿਆਨੀ ਬਣ ਜਾਈਦਾ ਹੈ🙏❤️

  • @blazingflames4273
    @blazingflames4273 Місяць тому +1

    ਵਾਹਿਗੁਰੂ ਜੀ ਧੰਨ ਹੋ ਤੁਸੀਂ ਭਾਗਾ ਵਾਲੇ ਮੇਰੇ ਸਤਿਗੁਰ ਜੀ ਨੂੰ ਪਿਆਰੇ

  • @balwinderkaur2840
    @balwinderkaur2840 6 місяців тому +4

    Bilkul waheguru ji veer deep kadi nahi bhulda mann bhut preshaan hunda waheguru ji pher to bhej do waheguru ji

  • @feverlegendyt7320
    @feverlegendyt7320 6 місяців тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @vidyarthi1406
    @vidyarthi1406 6 місяців тому +1

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ 🙏🙇
    ਵਾਹਿਗੁਰੂ ਜੀ ਸਭਨਾਂ ਤੇ ਤਰਸ ਕਰਨ ਵਾਹਿਗੁਰੂ ਜੀ❤
    ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ ਤੁਹੀ...........੧ਓ🌸🙏🙇

  • @Unique__kadayi
    @Unique__kadayi 5 місяців тому +2

    Waheguru ji ka khalsa waheguru ji ki Fateh

  • @BalwinderSingh-rf2kh
    @BalwinderSingh-rf2kh 6 місяців тому +5

    ਵਾਹਿਗੁਰੂ ਜੀ ਤੁਸੀਂ ਬਹੁਤ ਵਧੀਆ ਕਾਰਜ ਕਰ ਰਹੇ ਹੋ ਜੀ ਕੁੱਤਿਆਂ ਦਾ ਕੰਮ ਹੁੰਦਾ ਭੌਂਕਣਾ ਸ਼ੇਰ ਆਪਣੀ ਚਾਲ ਚੱਲਦੇ ਰਹਿੰਦੇ ਹਨ ਜੀ

  • @paramjeetghumaan
    @paramjeetghumaan 6 місяців тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ

  • @BalvirKaur-fj9ew
    @BalvirKaur-fj9ew 4 дні тому

    🙏🙏🙏🙏🙏🙏🙏🙏👍

  • @gagankainth1834
    @gagankainth1834 6 місяців тому +5

    DHAN DHAN SHRI GURU GOBIND SINGH JI MAHARAAJ DE PARKASH PURAB DIYAAN LAKH LAKH WADHAYIYAAN 🙏🙏 HON SAMUH SANGAT JI NU, Guru pita ji Sarbat da bhala karan, sabnu naam baani di daat bakshan te sab nu chardiklaa vich rakhan, Waheguru ji ka Khalsa, Waheguru ji ki Fateh 🙏🙏

  • @user-bi8if3nd7w
    @user-bi8if3nd7w 6 місяців тому +2

    Bahut Sohna parchar kar Rahe ho Khalsa ji lage raho

  • @maninderkaur573
    @maninderkaur573 6 місяців тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🌹

  • @gurpreetgill9440
    @gurpreetgill9440 6 місяців тому +6

    Respect you really tusi v sadi kaum di shaan ho 🙏 Amritpal veer te Deep sidhu veer sadi kaum de heere ne ❤

  • @gurcharnsingh6851
    @gurcharnsingh6851 6 місяців тому +4

    ਗੁਰੂ ਜੀ ਦੀ ਅਪਾਰ ਕ੍ਰਿਪਾ ਸੇਵਾ ਕਰਦੇ ਰਹੇ ਜੀ।

  • @kuljeetsingh8917
    @kuljeetsingh8917 6 місяців тому +4

    Waheguru Ji🙏🙏🙏🛐

  • @raman13696
    @raman13696 6 місяців тому +4

    When one understands this khel then u can't stop loving all, only love prevails!
    Keep doing what u gurmukhs r doing. Love U!

  • @mandeepbedi7420
    @mandeepbedi7420 6 місяців тому +5

    me twadi videos daily rat nu dekh k soni h....me 3-4 dina to hi twanu sun rai h....q ki guru saheb khnde h gursikha di sangat krni chaidi h ...twadi videos boht vdia lgdi h menu q ki tuci guru di glla krde ho....waheguru mehr kre 🙏

  • @ranjeetkaurkaur4761
    @ranjeetkaurkaur4761 5 місяців тому +2

    Waheguru g

  • @rupinderkaur4496
    @rupinderkaur4496 6 місяців тому +3

    Waheguru ji waheguru ji waheguru ji waheguru ji waheguru ji 🙏🙏

  • @user-vx3zl2ye5n
    @user-vx3zl2ye5n 6 місяців тому +2

    Waheguru jee dhan dhan guru Nanak dev jee very true ❤☘️🌹☘️🙏

  • @Pavitar.singh.khalsa
    @Pavitar.singh.khalsa 6 місяців тому +5

    ਵਾਹਿਗੁਰੂ ਜੀ ❤❤❤

  • @Shergill923
    @Shergill923 6 місяців тому +2

    ਵੀਰ ਦੀਪ ਸਿੱਧੂ ਤੇ ਭਾਈ ਅਮ੍ਰਿਤਪਾਲ ਜੀ ਤੇ ਤਾਂ ਗੁਰੂ ਦੀ ਕਿਰਪਾ ਹੀ ਵਰਤੀ ਏ,ਪਰ ਦੀਪ ਵੀਰ ਦਾ ਦੁੱਖ ਨੀ ਭੁੱਲਣਾ, ਉਹ ਸਾਨੂੰ ਜਗਾਉਣ ਆਇਆ,ਆਪ ਪਤਾ ਨੀ ਕਿਥੇ ਸੋ ਗਿਆ😔🙏

  • @komalgulati34
    @komalgulati34 6 місяців тому +4

    Waheguru ji ❤

  • @gurjitkaur1211
    @gurjitkaur1211 6 місяців тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਤੁਹਾਨੂ ਚੜ੍ਹਦੀ ਕਲਾ ਵਿਚ ਰੱਖਣ 🙏🙏🙏🙏🙏🙏🙏❤❤❤❤

  • @kamaljit22kaur95
    @kamaljit22kaur95 Місяць тому +1

    Waheguru ji waheguru ji waheguru ji waheguru ji waheguru ji

  • @InderjitKaur-bd2hd
    @InderjitKaur-bd2hd 6 місяців тому +1

    ਬੱਚਿਉ ਤੁਹਾਨੂੰ ਦਿਲੋਂ ਸਲੂਟ ਹੈ ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤ ਸੇ ਪਿਆਰ ਮੇਰੇ ਪੁੱਤਰੋ

  • @amritpalkaur3912
    @amritpalkaur3912 6 місяців тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ, ਵਾਹਿਗੁਰੂ ਜੀ ਘਬਰਾਉਣ ਦੀ ਲੋੜ ਨਹੀਂ, ਕਿਸੇ ਦੇ ਕਹੇ ਦੀ ਪਰਵਾਹ ਨਾ ਕਰੋ, ਲੋਕਾਂ ਨੇ ਤਾਂ ਗੁਰੂ ਨਾਨਕ ਦੇਵ ਜੀ ਨੂੰ ਵੀ ਨਹੀਂ ਛੱਡਿਆ, ਉਹਨਾਂ ਨੂੰ ਵੀ ਬਹੁਤ ਗੱਲਾਂ ਹੋਈਆਂ, ਤੁਸੀਂ ਆਪਣਾ ਪ੍ਰਚਾਰ ਚਾਲੂ ਰੱਖਿਓ।

  • @gurwindersingh4014
    @gurwindersingh4014 6 місяців тому +2

    Waheguru ji sukriya

  • @raman13696
    @raman13696 6 місяців тому +2

    This journey is so beautiful "Jo chaakhae so janae"
    'Simran' changed my life too!

  • @LabhsinghSandhu-dh2nt
    @LabhsinghSandhu-dh2nt 6 місяців тому +1

    ਵਾਹਿਗੁਰੂ ਜੀ

  • @navpreetsandhu732
    @navpreetsandhu732 6 місяців тому +2

    ਬਹੁਤ ਵਧੀਆ ਵਾਹਿਗੁਰੂ ਜੀ ਕਿਰਪਾ ਕਰਨ

  • @user-ns9ic8fw5m
    @user-ns9ic8fw5m 6 місяців тому +2

    ਵਾਹਿਗੁਰੂ ਜੀ ੲਿਸ, ਦੁਨੀਆਂ ਨੇ ਗੁਰੂ ਨਾਨਕ ਦੇਵ ਜੀ ਨੂੰ ਬਖਸ਼ਿਆ ਅਸੀਂ ਕਿਹਦੇ ਪਾਣੀ ਹਾਰ, ਤੁਸੀਂ ਇਹਨਾਂ ਲੋਕਾਂ ਬਾਰੇ ਨਹੀਂ ਸੋਚੀ ਦਾ, ਜਿਨ੍ਹਾਂ ਨੇ ਪ੍ਰਐਟਈਕਲ ਕੀਤਾ ਹੋਵੇ ੳੁਹ,ਤਰਕ, ਨਹੀਂ, ਕਰਦੇ ਵਾਹਿਗੁਰੂ ਜੀ

  • @narinderkaur9936
    @narinderkaur9936 6 місяців тому +1

    ਵੀਰੇ ਸੇਵਾ ਲਾਈ ਇਹ ਤੁਹਾਡੀ ਵਾਹਿਗੁਰੂ ਜੀ ਨੇ।

  • @RupinderKaur-wq4rc
    @RupinderKaur-wq4rc 6 місяців тому +1

    Bhut very nice vechar waheguru jiwaheguru ji

  • @harinkaur6900
    @harinkaur6900 6 місяців тому +2

    Waheguru ji 🙏🏻 Akal Purakh ji di kirpa hai bas turi jao Waheguru ji 🙏🏻🙏🏻❤️❤️

  • @user-pn2xb3qt2h
    @user-pn2xb3qt2h 6 місяців тому +2

    Waheguru g ❤

  • @bakshishkaur8574
    @bakshishkaur8574 5 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇਹ ਜੀ
    ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹਥ ਰਖੇ 🙏🙏

  • @jassatailor6919
    @jassatailor6919 Місяць тому

    ਵਾਹਿਗੁਰੂ ਜੀ ਆਪਾ ਸਤਿਜੁਗ ਵਿਚ ਕਿਵੇਂ ਦੂਰ ਹੋਏ ਸੀ ਪ੍ਰਮਾਤਮਾ ਤੋਂ ਵਾਹਿਗੁਰੂ ਜੀ

  • @jaskaur28137
    @jaskaur28137 6 місяців тому +1

    Waheguru ji 🙏🙏🙏🙏

  • @kulvinderkaur8269
    @kulvinderkaur8269 6 місяців тому +1

    Waheguru ji 🙏🏼 keep it up love you

  • @Jacky23269
    @Jacky23269 6 місяців тому +2

    Bhut kirpa Hai tuhade te waheguru g di ....bhut nimrta Hai tuhade wich

  • @its_iconic_gamer88807
    @its_iconic_gamer88807 6 місяців тому +2

    ਵਾਹਿਗੁਰੂ ਜੀ, ਬਹੁਤ ਪਿਆਰੇ ਹੋ ਜੀ

  • @user-td5yg1ws9i
    @user-td5yg1ws9i 6 місяців тому +3

    Waheguru ji ka Khalsa Waheguru ji ki Fathe 🙏 .
    This message is for those who point fingers disapprovingly and accuse others of saying things when they have no understanding of themselves and stop others doing good deeds.
    Waheguru ji, 🙏
    I, myself, along with many others, have found you to be a great comfort to us. Keep on doing what you do. It is extremely beautifully explained. I love the teachings of you both, and I find it very helpful to me, and it allows me to have a better understanding. Waheguru ji ka Khalsa Waheguru ji ki Fathe 🙏 .

  • @kuldeepkaur5487
    @kuldeepkaur5487 6 місяців тому +1

    Waheguru ji u are the best .

  • @jagdeepsingh3590
    @jagdeepsingh3590 6 місяців тому +2

    Boht hi Sahi raste Chal rahe ho brother & sister.keep it up continue

  • @rajwantkaur8353
    @rajwantkaur8353 6 місяців тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਪਿਆਰ ਭਰਿਆ ਪਰਚਾਰ ਕਰਦੇ ਜੇ ਬਹੁਤ ਸਕੂਨ ਮਿਲਦਾ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ਣ ਜੀ 🙏🙏🙏🙏🙏🙏🙏

  • @ashnoorkaur7143
    @ashnoorkaur7143 6 місяців тому +1

    😊 waheguru ji

  • @preetbhatti37
    @preetbhatti37 6 місяців тому +1

    ਵਾਹਿਗੁਰੂ ਜੀ।

  • @user-qh8zd5vu1s
    @user-qh8zd5vu1s 6 місяців тому +1

    Waheguru ji ka Khalsa Waheguru ji ki Fateh 🙏

  • @balkaransinghbains2557
    @balkaransinghbains2557 6 місяців тому +1

    Guru sahib thnu hor Chardikla bkhshn🙏♥️

  • @jagdeepkaur3612
    @jagdeepkaur3612 4 місяці тому +1

    ਵਾਹਿਗੁਰੂ ਜੀ 🙏🙏

  • @upinderkaur3820
    @upinderkaur3820 6 місяців тому +1

    Waheguru ji ka Khalsa waheguru ji ki Fateh

  • @pamsund9712
    @pamsund9712 Місяць тому +1

    You are a great blessing to humanity.🙏🙏

  • @TheGamingBeastX
    @TheGamingBeastX 6 місяців тому +3

    Me tuhadi video da bhut wate krdi a

  • @shranjitkaurkahlon8919
    @shranjitkaurkahlon8919 6 місяців тому +1

    Waheguru ji ka Khalsa waheguru ji ki Fateh.waheguru ji 👏👏💝💝🫶🙏🙏💐💐

  • @paramsandhu9714
    @paramsandhu9714 6 місяців тому +1

    Waheguru ji is the jisnu v samaj a gee oh ta har gurmukh dee bhal karde hee rehinde han

  • @lavanyak0099
    @lavanyak0099 6 місяців тому +1

    Waheyguruji sab de uper mehar karan

  • @oprinderkaurmaan4714
    @oprinderkaurmaan4714 6 місяців тому +1

    Waheguru ji ka khalsa waheguru ji ki Fateh 🙏

  • @MrBablabrar
    @MrBablabrar 6 місяців тому +1

    0:54 Vaheguru. Ji Vaheguru. Ji. VAHEGURU JI. VAHAGUR. JIVAHEGURU JI. VAHEGURU. JI.

  • @parveendersingh6411
    @parveendersingh6411 6 місяців тому +1

    Waheguru ji aap ji to guru ji di wadyai sun k achha lagda h 🙏🙏

  • @kamaljitkaur5771
    @kamaljitkaur5771 6 місяців тому +2

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤੇਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

    • @kamaljitkaur5771
      @kamaljitkaur5771 6 місяців тому +1

      ਵਾਹਿਗੁਰੂ ਜੀ ਦੀ ਕ੍ਰਿਪਾ ਹੋਈ ਹੈ ਤੁਹਾਡੇ ਉਪਰ ❤❤ਔਰ ਤੁਸੀਂ ਇਸ ਰੂਪ ਵਿੱਚ ਬਹੁਤ ਸੋਹਣੇ ਤੇ ਪਿਆਰੇ ਲੱਗਦੇ ਹੋ ਜੀ ❤❤

  • @user-vt5eo9bi1i
    @user-vt5eo9bi1i 6 місяців тому +2

    ❤❤❤❤🙏🙏🙏🙏🙏🙏

  • @kulwinderkaur2051
    @kulwinderkaur2051 6 місяців тому +1

    Duniya ne ta GuruS Sahibana nu v shadya ohna nu nind de rhe c , Waheguru sabb nu summat bakhshan sabb apne charnaa nal jorhan

  • @user-dt9kn1wn4x
    @user-dt9kn1wn4x 6 місяців тому +1

    Bhut piare bichar ne waheguru tuhanu chardi Kala ch rakhe

  • @lubanasingh8641
    @lubanasingh8641 5 місяців тому +1

    Waheguru ji ka khalsa Waheguru ji ki 😊fateh 🙏🙏❤️

  • @MANPREET-ku5yu
    @MANPREET-ku5yu 6 місяців тому

    ਵਾਹਿਗੁਰੂ ਜੀ ਉਸ ਗੁਰੂ ਪਿਤਾ ਜੀ ਨੇ ਤੁਹਾਨੂੰ ਇਕ ਸਾਧਨ ਬਣਾਇਆ ਕੇ ਤੁਸੀਂ ਓਸ ਅਕਾਲ ਪੁਰਖ ਦੇ ਬਾਕੀ ਬੱਚਿਆਂ ਨੂੰ ਵੀ ਉਸ ਅਕਾਲਪੁਰਖ ਨਾਲ ਜੋੜ ਸਕੋ ਬੁਹਤ ਬੁਹਤ ਧੰਨਵਾਦ 🙏🙏🙏🙏

  • @karamjitkaur4579
    @karamjitkaur4579 6 місяців тому +1

    Wehaguru ji puri kirpa. Ha ji ena bachea ta ji es raste te turna sokhi khad nhi

  • @baljitkaur4890
    @baljitkaur4890 6 місяців тому +5

    ਧੰਨ ਗੁਰੂ ਧੰਨ ਗੁਰੂ ਪਿਆਰੇ Kotn kot dhanbad waheguru ji

  • @Kirandeepkaur-oc8eo
    @Kirandeepkaur-oc8eo 6 місяців тому +1

    ਗੁਰੂ ਪਿਆਰੇ ਖਾਲਸਾ ਜੀ ਸਰਬੱਤ ਦਾ ਭਲਾ