Це відео не доступне.
Перепрошуємо.

Balvir Chotian & Jasmeen Chotian Emotional Story|Mani Parvez|Kaint Punjabi

Поділитися
Вставка
  • Опубліковано 14 жов 2023
  • #kaintpunjabi #latestpunjabivideo #kaintpunjabichannel
    Anchor-Mani Parvez(Insta-@maniparvez}
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    (Insta-@maniparvez}
    Balvir Chotian & Jasmeen Chotian Emotional Story|Mani Parvez|Kaint Punjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

КОМЕНТАРІ • 79

  • @kaintpunjabi
    @kaintpunjabi  9 місяців тому +19

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaintpunjabi?igshid=OGQ5ZDc2ODk2ZA==

  • @rajinderbarnala8778
    @rajinderbarnala8778 9 місяців тому +11

    ਵਾਹਿਗੁਰੂ ਮੇਹਰ ਕਰੇ ਇਸ ਪਰਿਵਾਰ ਤੇ ਬਹੁਤ ਦੁੱਖ ਲੱਗਾ ਕਾਕੂ ਦਾ ਚੋਟੀਆਂ ਸ਼ਾਬ wmk

  • @mahinderpal9404
    @mahinderpal9404 Місяць тому

    ਬੜੀ ਦੁੱਖਾਂ ਭਰੀ ਕਹਾਣੀ ਹੈ। ਸਾਰਿਆਂ ਦੇ ਬੱਚੇ ਬਿਲਕੁਲ ਅਪਣੇ ਵਰਗੇ ਹੀ ਹੁੰਦੇ ਹਨ ਜੇਕਰ ਮਹਿਸੂਸ ਕੀਤਾ ਜਾਵੇ, ਤਾਂ। ਪਰਮਾਤਮਾ ਇਸ ਮਾਂ, ਪਿਓ ਅਤੇ ਭੈਣ ਨੂੰ ਦੁੱਖ ਸਹਾਰਨ ਦਾ ਬਲ ਬਖਸ਼ੇ ਅਤੇ ਪੁੱਤਰ ਦੀ ਵਿਛੜੀ ਆਤਮਾ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਸਥਾਨ ਬਖਸ਼ੇ! ਹੋਸ਼ਿਆਰ ਪੁਰ ਤੋਂ ਸਤਿਕਾਰ ਸਹਿਤ ਸੇਵਾਮੁਕਤ ਲੈਕਚਰਾਰ।

  • @santlashmanmuni6045
    @santlashmanmuni6045 9 місяців тому +18

    ਚੋਟੀਆਂ ਸਾਬ੍ਹ ਦਾ ਸੰਘਰਸ਼ ਚ, ਕਾਮਜਾਬ ਹੋਕੇ ਘਰ ਆਉਣਾ ਮਾਂ ਬਾਪ ਦਾ ਦੁਨੀਆ ਤੋਂ ਚਲੇ ਜਾਣਾ ਖੁਸ਼ੀ ਸਾਂਝੀ ਨਾ ਕਰ ਸਕਨਾ ਤਾਂ ਜ਼ਿੰਦਗੀ ਇੱਕ ਘਾਟਾ ਹੈ। ਕਾਮਜਾਬ ਹੋਣਾ ਇਹ ਖੁਸ਼ੀ ਵਾਲੀ ਗੱਲ ਹੈ। ਪੁੱਤਰ ਦਾ ਬਿਛੋੜਾ ਬਹੁਤ ਦੁੱਖਦਾਈ ਹੈ

  • @sarabjitkaur8997
    @sarabjitkaur8997 9 місяців тому +7

    ਬਹੁਤ ਦੁੱਖ ਹੋਇਆ ਮਨ ਭਰ ਗਿਆ 😭

  • @user-dt5vi1wf7j
    @user-dt5vi1wf7j 9 місяців тому +2

    ਮਾਂ ਮੇਰੀ ਏ ਵਾਹਿਗੁਰੂ🙏 ਜੀ ਬਹੁਤ ਜਲਦੀ ਮੇਹਰ ਕਰਨਗੇ ਭਰੋਸਾ ਰੱਖਣਾ ਵਾਹਿਗੁਰੂ🙏 ਜੀ ਤੇ

  • @user-ym8ex4qr8r
    @user-ym8ex4qr8r 9 місяців тому +7

    ਵਾਹਿਗੁਰੂ ਤਹਾਨੂੰ ਹੇਮਸਾ ਖੁਸ਼ ਰੱਖੇ 🙏🙏

  • @shortsvideo48572
    @shortsvideo48572 9 місяців тому +1

    Waheguru ji🙏🙏🙏🙏 Parmatma har kise de Parivar nu hasda vasda rakhna 🙏🙏🙏🙏

  • @rawinderjeetsidhu6983
    @rawinderjeetsidhu6983 9 місяців тому +11

    ਘਰ ਛੱਡਣ ਮਗਰੋਂ ਇਹ ਸਾਡੇ ਗੁਆਂਢ ਵਿੱਚ ਰਹੇ ਸਨ।

  • @harpreetsran3235
    @harpreetsran3235 9 місяців тому +8

    Waheguru Ji 🙏🙏

  • @HarneetKalas-nf8nd
    @HarneetKalas-nf8nd 9 місяців тому +1

    ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ

  • @jappynattvlogs2075
    @jappynattvlogs2075 9 місяців тому +1

    Waheguru ji ਮੇਹਰ ਕਰੇ

  • @jc4710
    @jc4710 9 місяців тому +2

    ਰੱਬ ਕ੍ਰਿਪਾ ਕਰੇ ਇਸ ਪਰਿਵਾਰ ਤੇ

  • @tirathsingh6539
    @tirathsingh6539 9 місяців тому +4

    ਬਹੁਤ ਵਧੀਆ

  • @BhupinderKaur-kq4nz
    @BhupinderKaur-kq4nz 9 місяців тому +3

    ਜਿੰਦਗੀ ਜਿਉਣ ਦਾ ਵੱਡਾ ਸਚ
    ਧੰਨ ਮਾਂ ਤੇ ਧੰਨ ਬਾਪ
    ਅੱਗੇ ਲਿਖਣ ਲਈ ਸ਼ਬਦ ਖਤਮ

  • @user-pr7iz2nc8e
    @user-pr7iz2nc8e 9 місяців тому +3

    Waheguru ji waheguru ji waheguru ji waheguru ji waheguru ji waheguru ji waheguru ji

  • @superstarbrothers0001
    @superstarbrothers0001 8 місяців тому

    Waheguru ji

  • @user-iu7fk9ci9f
    @user-iu7fk9ci9f 9 місяців тому

    Bhut dukh di gal a veer g

  • @manpreetgrewal8492
    @manpreetgrewal8492 3 місяці тому

    Shi gal aa bhanji anzaan doctors practice karn lag jadha na so sad mere bhanji mere dad naal v ida hoia

  • @Anusidhu39973
    @Anusidhu39973 6 місяців тому

    Waheguru ji mehar karo🙏🙏🙏😭😭

  • @rajkumarikumari2997
    @rajkumarikumari2997 9 місяців тому +1

    Bacha da boath dukh hoya g wehaguru g jori nu Chadayi kala baksha g

  • @SurinderKaur-jo4ee
    @SurinderKaur-jo4ee 9 місяців тому

    Waheguru ji ka khalsa waheguru jee ki fatey tohadi lami tey khoshià Buhari jinďgi avey

  • @user-ym8ex4qr8r
    @user-ym8ex4qr8r 9 місяців тому +2

    ਵਾਹਿਗੁਰੂ ਵਾਹਿਗੁਰੂ🙏🙏

  • @sonnyputt6463
    @sonnyputt6463 9 місяців тому +1

    Parmatma mehar kre g

  • @user-uh6uz4lh3p
    @user-uh6uz4lh3p 9 місяців тому +2

    Waheguru ji Waheguru ji Waheguru ji

  • @kamaljitkaur7128
    @kamaljitkaur7128 9 місяців тому +13

    ਜਿਊਂਦੇ ਜੀਅ ਸਭ ਕੁਝ ਚਾਹੀਦਾ ਲੋਕਾਂ ਦੀ ਪ੍ਰਵਾਹ ਨਹੀਂ ਕਰਦੇ

  • @dhanwantmoga
    @dhanwantmoga 9 місяців тому +1

    Waheguru e taraha di gatna dushman naal na vapre

  • @AmandeepSingh-bu4wn
    @AmandeepSingh-bu4wn 9 місяців тому

    ਵਹਿਗੁਰੂ ਜੀ

  • @preetkaur2188
    @preetkaur2188 9 місяців тому +3

    Bot dukh hoya sun ke. Jayadad pesa gL ni krda. Rub kise insaan ena dukh na dekhe. Vedio dekh ke rona control ni hunda. Rub honsla debe family nu. 9:56

  • @shivcharndhaliwal1702
    @shivcharndhaliwal1702 6 місяців тому

    BAHUT DUKH HOEA SUN KE ,,SADA DHALIWAL BACHA CHALEA GAEA 😢😢😢😢GOD OSS BACHE NU APNE CHARNA VICH NIVAS DEN ,,BALVIR HORA NU BHANA MANAN DA BALL BAKHSHE GURU 😢😢😢😢😢 BUDHLADA ,TON JI 🙏🏿🙏🏿

  • @bgrwl45
    @bgrwl45 9 місяців тому +2

    Sorry for your loss. ❤

  • @navjotsinghjosan7892
    @navjotsinghjosan7892 9 місяців тому

    Satnam waheguru ji kirpa karo sab ta g

  • @kaddon1485
    @kaddon1485 9 місяців тому +1

    Waheguru Ji

  • @BhupinderSingh-lx7ob
    @BhupinderSingh-lx7ob 9 місяців тому +3

    Oh my god 😭😭so sad

  • @nishangill3115
    @nishangill3115 9 місяців тому

    Rabb is jodi nu dher saariya khushiya deve ji

  • @davinderkaur2580
    @davinderkaur2580 9 місяців тому +3

    Nice 👌

  • @rajneetkaur2359
    @rajneetkaur2359 9 місяців тому

    Haye rabba

  • @manrajsingh.9r.187
    @manrajsingh.9r.187 9 місяців тому

    Bhut dukh hoia

  • @user-un7qn1bn1i
    @user-un7qn1bn1i 9 місяців тому +5

    Bda dukh hunda, menu v meri bhain bda hi yaad aundi, jo menu chdd k chli gyi, main kla bbeh k ro lai nda bhan

  • @gaukissan1537
    @gaukissan1537 9 місяців тому

    😢😢 ਵਾਹਿਗੁਰੂ

  • @tarankang298
    @tarankang298 9 місяців тому +2

    ਜਿਸ ਤਨ ਲਾਗੇ ਸੋਈ ਜਾਣੈ ਪੁੱਤ ਵਗੈਰ ਮਾਪਿਆ ਤੇ ਭੈਣ ਦਾ ਸੀਨਾ ਜੀਨਾ ਨਹੀਂ ਹੁੰਦਾ ਸਾਡਾ ਪੱਲ ਪੱਲ ਵੀ ਤੁਹਾਡੇ ਵਾਂਗ ਗੁਜਰਦਾ ਹੈ

  • @gurjashandhaliwal4255
    @gurjashandhaliwal4255 9 місяців тому

    Waheguru

  • @reshamsingh1804
    @reshamsingh1804 9 місяців тому

    Haye rabba.ena dard😢😢😢😢😢😢

  • @harjot7979
    @harjot7979 9 місяців тому +1

    ❤🙏

  • @RJRamanOfficial
    @RJRamanOfficial 9 місяців тому

    ❤🙌

  • @Abhiot_singh
    @Abhiot_singh 5 місяців тому

    😢😢😢😢😢

  • @gurmailchand1555
    @gurmailchand1555 4 місяці тому

    Bahan Ji Ki Baat sunkar bahut man Dukhi hua Parmatma Aisa Kisi Ke Sath Na Karen Parmatma use bacche ki Atma ko Shanti De

  • @karanbajwa2177
    @karanbajwa2177 9 місяців тому

    🙏🙏🙏🙏

  • @JatinderSingh-sb5jv
    @JatinderSingh-sb5jv Місяць тому

    Maran lakhaiee mandal main aye

  • @PBXLUDHIANA
    @PBXLUDHIANA 9 місяців тому +3

    Bhai saab jadon koi emotional hoya hunda odo camera ohna de face te naa maria karo kyo ke vese hi dikhda hunda ke oh ro rahe ne tusi taa film di shooting samjh ke hi shoot karde ho views di khatir

  • @kuka6853
    @kuka6853 9 місяців тому +1

    ਭੈਣ ਤੁਸੀ ਮੁੱਛਲ਼ਾ ਪਿੰਡ ਚ ਜਾਉ ਅੰਮਿ੍ਰਤਸਰ ਜਾਂਦਿਆ ਆ ਇਹ ਪਿੰਡ। ਉਥੇ ਸੰਤ ਕਰਤਾਰ ਸਿੰਘ ਆਉਦੇ ਐਤਵਾਰ। ਉਹਨਾਂ ਨਾਲ਼ ਗੱਲ ਕਰਿਉ😮🙏🙏

  • @nishangill3115
    @nishangill3115 9 місяців тому +2

    Gayk jodi nu vekh k kise nu ki pta k kinna ku dukh chkki firde h

  • @darshankaur4307
    @darshankaur4307 9 місяців тому

    😭😭😭😭😭

  • @kuka6853
    @kuka6853 9 місяців тому

    😢😢😢😢😢😢😢

  • @kiranwassan9539
    @kiranwassan9539 9 місяців тому

    Tohada beta zroor wapis ayega I wish t puner janam v 100% sure hai so tohada beta zroor ayega tusi wait kro t rb t ykeen rkho tohadi beti d ghr v janam l k askda so rb age ardaas kro t ykeen rkho he will definitely come back

  • @Kaur.brar23
    @Kaur.brar23 9 місяців тому

    Sorry for your löss heartbreaking 💔

  • @nirmalsingh9484
    @nirmalsingh9484 9 місяців тому

    Wahe guru ji

  • @jasgun751
    @jasgun751 9 місяців тому

    Bht dukh hoea veere meri mmy nu v agg lg gyi c odi v death ho g c

  • @Avtarsingh-vy7tu
    @Avtarsingh-vy7tu 9 місяців тому +3

    😭😭😭😭

  • @JatinderSingh-sb5jv
    @JatinderSingh-sb5jv Місяць тому

    Eh jag dhoeiee ka phaar

  • @Kaur.brar23
    @Kaur.brar23 9 місяців тому

    Bacha bacha hunda no mater boy or girl ajj kal v lokki india ch eh sochedea a 😢

  • @user-nm2dy4ds8t
    @user-nm2dy4ds8t 9 місяців тому

    😩💔😭😭😭😭

  • @HarjinderSingh-tj8qf
    @HarjinderSingh-tj8qf 9 місяців тому +3

    a APNA rastadar na mara fufar ji di sister na jaga singh Borabal da
    Balveer ji mara mama ji da dostna anok singh da Nagl kla tu

  • @AjayAjay-mc5tt
    @AjayAjay-mc5tt 9 місяців тому

    Nhi marage kroni a putt jwai v putt e hundy aap day v bachy hongy mary v ek bati a jwai v best putt a mara husbend v nhi proprti v nhi

  • @kalapaidan2445
    @kalapaidan2445 9 місяців тому +1

    Mare nall vi Ave hi hoye ma vi nawa nawa gar paya c mara 3 sall the put de sap lad ke mar gea

  • @user-id5ty1pg3b
    @user-id5ty1pg3b 8 місяців тому

    Waheguru ji

  • @harpreetsran3235
    @harpreetsran3235 9 місяців тому +4

    Waheguru Ji 🙏🙏

  • @JaswinderKaur-qw1zs
    @JaswinderKaur-qw1zs 9 місяців тому +2

    Waheguru ji

  • @HappySingh-zj8ny
    @HappySingh-zj8ny 9 місяців тому

    Waheguru ji

  • @amritmannmann7535
    @amritmannmann7535 9 місяців тому

    Waheguru ji

  • @johndeere9104
    @johndeere9104 9 місяців тому

    Waheguru ji

  • @user-ir3gs7dw9w
    @user-ir3gs7dw9w 9 місяців тому

    Waheguru ji

  • @MalkeetSingh-zs8uh
    @MalkeetSingh-zs8uh 9 місяців тому

    Waheguru ji

  • @lakhvirromana750
    @lakhvirromana750 9 місяців тому

    Waheguru ji