ਜਦੋਂ ਦੇਵ ਥਰੀਕੇ ਵਾਲੇ ਹੋਏ ਭਾਵੁਕ | Interview | Gurmeet Meet | Jagdeep Singh thali

Поділитися
Вставка
  • Опубліковано 1 лют 2019
  • Punjabi Folk Singer Gurmeet Meet | Songs | latest Punjabi Songs | Top Punjabi Singers | Dev Thrike Wala's Songs | Kuldeep Manak Songs | Kuldeep Manak copy | Punjabi Singers | Gurmeet Meet Interview with Jagdeep Singh Thali | Punjabi Lok Geet | Punjabi Lok Channel | Punjabi Folk

КОМЕНТАРІ • 418

  • @punjabilokchannelofficial
    @punjabilokchannelofficial  5 років тому +33

    Singer Gurmeet Meet 98150-41848

  • @ranjitdakalasingh7392
    @ranjitdakalasingh7392 5 років тому +10

    ਬਹੁਤ ਵਧੀਆ ਸੋਚ ਵੀਰ ਵਾਹਿਗੁਰੂ ਚੜਦੀ ਕਲਾ ਰੱਖੇ

    • @amarjitkaur2056
      @amarjitkaur2056 2 роки тому

      🙏🙏👌ਵਧੀਆ ਅਵਾਜ ਵਾਹਿਗੁਰੂ ਜੀ ਮੇਹਰ ਕਰਨ

  • @gurdarshansidhu170
    @gurdarshansidhu170 4 роки тому +1

    ਬਹੁਤ ਵਧੀਆ ਇਨਸਾਨ ਹਨ ਗੁਰਮੀਤ ਮੀਤ ਜੀ ਬਹੁਤ ਵਧੀਆ ਕਲਾਕਾਰ ਨੇ ਵਾਹਿਗੁਰੂ ਤੱਕਿਆ ਬਖਸ਼ੇ ਵੀਰ ਨੂੰ

  • @karamjitkaur2459
    @karamjitkaur2459 4 роки тому +1

    ਵਧੀਆਂ ਇੰਟਰਵਿਊ। ਵਧੀਆਂ ਸਾਫ਼ ਸੁਥਰੀ ਗਾਇਕੀ ਵਾਲਾ ਗਾਇਕ ਹੈ। ਧੰਨਵਾਦ ਕਰੋ ਸ ਗੁਰਧਿਆਨ ਸਿੰਘ ਖਰੌੜ, ਪ੍ਰੋਡਿਊਸਰ , ਪਟਿਆਲ਼ਾ ਵਾਲੇ ਦਾ, ਜੋ ਤੁਹਾਨੂੰ ਅੱਗੇ ਲੈ ਕੇ ਆਏ।

  • @tarlochansingh5877
    @tarlochansingh5877 Рік тому +1

    ਵਾਹ ਕਿਆ ਬਾਤ ਹੈ, ਛੋਟੇ ਵੀਰ ਗੁਰਮੀਤ ਮੀਤ ਮਾਣਕ ਬਣ ਕੇ ਦਿਖਾ ਦਈ। ਅੱਜ ਮਾਣਕ ਸਾਹਿਬ ਤਸਵੀਰ ਤੇਰੇ ਵਿੱਚੋ ਨਜ਼ਰ ਆਈ ਉਹ ਵੇਲਾ ਯਾਦ ਆ ਗਿਆ ਜਦੋਂ ਅਸੀਂ ਮਾਣਕ ਨੂੰ ਦੇਖਣ,ਸੁਨਣ ਜਾਇਆਂ ਕਰਦੇ ਸੀ ਪਤਾ ਲੱਗ ਜਾਣਾ ਕੇ ਮਾਣਕ ਫਲਾਣੇ ਦਿਨ ਉਸ ਪਿੰਡ ਅਖਾੜਾ ਲਾਉਣ ਆ ਰਹੇ ਹਨ ਅਸੀਂ ਪਹਿਲਾਂ ਹੀ ਆਪਣੇ ਕੰਮ ਕਾਰ ਨਵੇੜ ਲੈਣੇ ਤਾਂ ਕਿ ਕੋਈ ਦਿੱਕਤ ਨਾ ਹੋਵੇ। ਵਾਪਸ ਆ ਕੇ ਕਈ ਕਈ ਦਿਨ ਮਾਣਕ ਦੇ ਗੀਤ ਹੀ ਗਾਉਂਦੇ ਸੁਣਦੇ ਰਹਿਣਾ , ਤੁਹਾਡੀ ਆਵਾਜ਼ ਸੁਣ ਕੇ ਲੱਗਦਾ ਸ਼ਾਇਦ ਉਹ ਦਿਨ ਵਾਪਸ ਫੇਰ ਆਉਣ ਵਾਲੇ ਨੇ। ਗੁਰੂ ਮਹਾਰਾਜ ਆਪ ਜੀ ਨੂੰ ਤਰੱਕੀਆਂ ਬਖਸ਼ਣ.....

  • @yashpal1944
    @yashpal1944 5 років тому +22

    ਚ੍ਹੜਦਾ ਸੂਰਜ ਆਪਣਾ ਰੰਗ ਦਿਖਾਉਂਦਾ ਹੈ,
    ਹੁਣ ਵੀ ਲੱਗਦਾ ਮਾਣਕ ਅਜੇ ਜਿਉਂਦਾ ਹੈ.....
    ਬੇਸ਼ੱਕ ਅੱਜ ਪੰਜਾਬੀ ਗੀਤਾਂ ਨੂੰ ਗਾਉਣ ਵਾਲਿਆਂ ਗਿਣਤੀ ਨਹੀਂ ਹੋ ਸਕਦੀ, ਪਰ ਇਹਨਾਂ ਵਿੱਚੋਂ ਕਿੰਨੇ ਹੋਣਗੇ ਜਿਹਨਾਂ ਦੇ ਗੀਤਾਂ ਨੂੰ ਲੋਕ ਆਉਣ ਵਾਲੇ ਦਸ, ਵੀਹ, ਪੰਜਾਹ ਸਾਲਾਂ ਨੂੰ ਲੱਭ ਲੱਭ ਕੇ ਸੁਣਿਆ ਕਰਨਗੇ, ਬਹੁਤ ਘੱਟ, ਇਹ ਮੇਰਾ ਖਿਆਲ ਹੈ। ਜਿੰਨੇ ਵੀ ਹੋਣਗੇ ਗੁਰਮੀਤ ਮੀਤ ਦਾ ਨਾਮ ਉਹਨਾਂ ਵਿੱਚ ਜ਼ਰੂਰ ਹੋਵੇਗਾ।ਇਹ ਮੇਰਾ ਵਿਸ਼ਵਾਸ ਹੈ ,ਇਹ ਸਿਰਫ ਕਲਾਕਾਰ ਹੀ ਨਹੀਂ ਪੰਜਾਬੀ ਗਾਇਕੀ ਦੇ ਅੰਬਰ ਦੇ ਧਰੂ ਤਾਰੇ ਜਨਾਬ ਕੁਲਦੀਪ ਮਾਣਕ ਸਾਹਿਬ ਦੀ ਰਹਿੰਦੀ ਦੁਨੀਆਂ ਤੱਕ ਰਹਿਣ ਵਾਲੀ ਬੇਮਿਸਾਲ ਗਾਇਕੀ ਦਾ ਅਸਲ ਵਾਰਿਸ ਵੀ ਹੈ।ਇਹ ਬਾਪੂ ਦੇਵ ਥਰੀਕੇ ਵਾਲੇ ਦੀ ਪਾਰਖੂ ਅੱਖ ਦਾ ਪਛਾਣਿਆ ਹੋਇਆ ਉਹ ਹੀਰਾ ਹੈ ਜਿਸ ਦੀ ਚਮਕ ਨੇ ਦਿਨੋ ਦਿਨ ਵਧਣਾ ਹੀ ਹੈ।ਇਹ ਛਰਾਟਿਆਂ ਵਾਲਾ ਮੀਂਹ ਨਹੀਂ ਹੈ ਇਹ ਉਹ ਰਚਵਾਂ ਮੀਂਹ ਹੈ ਜੋ ਧਰਤੀ ਦੀ ਤਪਦੀ ਹਿੱਕ ਨੂੰ ਧੁਰ ਤੱਕ ਠਾਰ ਦਿੰਦਾ ਹੈ,ਗੁਰਮੀਤ ਮੀਤ ਪੰਜਾਬੀ ਗਾਇਕੀ ਦੇ ਸੂਝਵਾਨ ਸਰੋਤਿਆਂ ਦੀਆਂ ਹਿੱਕਾਂ ਧੁਰ ਅੰਦਰ ਤੱਕ ਨੂੰ ਠਾਰਨ ਦਾ ਕਾਰਜ ਕਰੇਗਾ,ਹੁਣ ਵੀ ਅਤੇ ਦੂਰ ਭਵਿੱਖ ਵਿੱਚ ਵੀ........ਬਲਵਿੰਦਰ ਮੋਹੀ

  • @bajsingh4359
    @bajsingh4359 5 років тому +34

    ਵਾਕਿਆ ਹੀ ਮੀਤ ਜੀ ਤੁਹਾਨੂੰ ਜਦੋਂ ਸੁਣਦੇ ਵਾ ਇਝ ਲਗਦਾ ਜਿਵੇਂ ਮਾਣਕ ਸਾਹਿਬ ਨੂੰ ਸੁਣਦੇ ਹੋਈਏ ਬਹੁਤ ਵਧੀਆ

  • @sherepunjabsandhu5656
    @sherepunjabsandhu5656 4 роки тому +7

    ਵੀਰ ਜੀ ਬਹੂਤ ਵਦਿਆ ਜੀ ਮਾਨਕ ਸਹਾਬ ਦੀ। ਆਵਾਜ ਵਰਗੀ ਆਵਾਜ ਹੈ ਤੁਹਾਡੀ

  • @ghummanbroadway803
    @ghummanbroadway803 5 років тому +34

    ਯਕੀਨ ਕਰਿਓ ਮੈਂ ਅੱਜ ਹੀ ਸੁਣਿਆ ਹੈ ਗੁਰਮੀਤ ਮੀਤ ਹੁਣਾ ਨੂੰ ਮਾਣਕ ਦੀ ਹੀ ਕਾਪੀ ਲੱਗਦੇ ਨੇ 💯%

  • @krishanlal1701
    @krishanlal1701 2 роки тому +1

    Byji Bhoit. Sunder. Kuldeepmank. Sahib ki. Yad Aa. Gaye ❤️🌹👍⚔️👏🏻 krishanlal Foji Hoshiarpuri

  • @Preeti-xi1po
    @Preeti-xi1po 3 роки тому +1

    Mai sir nu pehli var suneya. He is actually a good singer and good human.

  • @butasinghsingh7008
    @butasinghsingh7008 5 років тому +4

    ਬਹੁਤ ਵਧੀਆ ਸੀ ਮਾਣਕ ਯਾਦ ਆ ਗਿਆ।

  • @kamaljeet917
    @kamaljeet917 5 років тому +2

    ਵਾਹ ਜੀ ਵਾਹ .......ਮਾਣਕ ਸਾਬ ਦੀ ਯਾਦ ਤਾਜਾ ਕਰਾ ਦਿੱਤੀ ।

  • @surinderpal3152
    @surinderpal3152 2 роки тому

    ਗੁਰਮੀਤ ਮੀਤ ਵੀਰ ਜੀ ਜਦੋਂ ਤੁਸੀਂ ਸਵ ਕੁਲਦੀਪ ਮਾਣਕ
    ਦੇ ਗੀਤ ਗਾਉਂਦੇ ਹੋ ਤਾਂ ਮਾਣਕ ਸਾਹਿਬ ਜੀ ਯਾਦ ਆ
    ਜਾਉਂਦੀ ਏ

  • @KulwinderSingh-lv3jq
    @KulwinderSingh-lv3jq 5 років тому +9

    ਜੀਉਂਦਾ ਰਹਿ ਗੁਰਮੀਤ ਮੀਤ ਪ੍ਰਮਾਤਮਾ ਤਰੱਕੀ ਬਖ਼ਸ਼ੇ

  • @jagsirsingh9053
    @jagsirsingh9053 5 років тому +10

    ਦੇਵ ਸਾਹਬ ਦੀ ੲਿੱਕ ਹੋਰ ਬਹੁਤ ਵਧੀਅਾ ਖੋਜ

  • @bhddmdjd8111
    @bhddmdjd8111 5 років тому +8

    ਗੁਰਮੀਤ ਜੀ ਵਾਅ ਤੁਸੀ ਕੁਲਦੀਪ ਮਾਣਕ ਜੀ ਦੀ ਯਾਦ ਲਿਆ ਦਿੱਤੀ💐💐💐💐💐

  • @satyasagarkps3614
    @satyasagarkps3614 5 років тому +1

    Wha ji wha ਬਹੁਤ ਖੁਬ ਸਾਡੇ ਪੰਜਾਬ ਦੀ ਛਾਨ ਗੁਰਮੀਤ ਮੀਤ ਬੁਲੰਦ ਅਵਾਜ਼ ਦੇ ਮਾਲਕ ਗੁਰਮੀਤ ਮੀਤ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸੇ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ 💗🙏💗

  • @bababoharmanak864
    @bababoharmanak864 5 років тому +17

    ਵੀਰ ਮਾਣਕ ਨਹੀਉਂ ਭੁਲਣਾ ਜੇ ਇਸ ਦੁਨੀਆਂ ਤੇ ਮੇਰੇ ਦਿਲ ਦੇ ਨੇੜੇ ਆ ਉਹ ਹੈ ਕੁਲਦੀਪ ਮਾਣਕ

  • @parminderkaur7680
    @parminderkaur7680 5 років тому +5

    ਬਹੁਤ ਵਧੀਆ ਜੀ ਵੀਰ ਜੀ

  • @sukhdevsingh617
    @sukhdevsingh617 5 років тому +8

    ਬਹੁਤ ਵਧੀਆ ਸੋਚ ਆ ਗੁਰਮੀਤ ਦੀ ਮੰਨਗੇ ਬਾਈ ਆ ਵਾਲਾ ਵਾਲੀ ਗੱਲ ਬਹੁਤ ਵਧੀਆ ਕੀਤੀਆ

  • @harjitsinghjheetajheeta4415
    @harjitsinghjheetajheeta4415 2 роки тому

    Kala parbhoor hai gaek Gurmit Meet Har pakho bahut hi wadhia Shabash Hera shupia riha

  • @deshpremi6295
    @deshpremi6295 5 років тому

    मैं भी कुलदीप मानक का फैन हूं। आपकी आवाज भी कुलदीप मानक से मिलती है। बहुत अच्छा।

  • @HARJITSINGH-tm9mz
    @HARJITSINGH-tm9mz 5 років тому

    ਗੁਰੂ ਸਾਹਿਬ ਆਪ ਜੀ ਨੂੰ ਤਰੱਕੀਆਂ ਬਕਸ਼ਣ ਜੀ ਗੁਰਸਿੱਖੀ ਜੀਵਣ ਬਕਸ਼ਣ ਜੀ

  • @DAVINDERSINGH-uq9bt
    @DAVINDERSINGH-uq9bt 5 років тому +15

    ਬੱਲੇ ਬਾਈ ਮੀਤ ਜਿਉਂਦਾ ਰਹਿ 🙏🏼

  • @bahadursingh5896
    @bahadursingh5896 4 роки тому +1

    Very nice meet gurmeet salute

  • @gillsaab2274
    @gillsaab2274 5 років тому +7

    ਜਗਦੀਪ ਸਰ ਇਹੋ ਜੇ ਕਲਾਕਾਰ ਨਹੀ ਹੁਣ ਹੇਅ ਗੇ ਸੱਤਸਰੀ ਅਕਾਲ ਬਾਈ ਜੀ🙏🙏🙏🙏🙏🙏🙏🙏

  • @preetsainisector13chandiga17
    @preetsainisector13chandiga17 2 роки тому +1

    Good message🙏👍💯

  • @fareefir3815
    @fareefir3815 2 роки тому

    ਬਹੁਤ ਵਧੀਆ ਵੀਰ ਜੀ। ਬਹੁਤ ਸੋਹਣੇ ਵਿਚਾਰ ਆ

  • @simarjeetsingh2339
    @simarjeetsingh2339 5 років тому +3

    vry vry vry nyccc sir🙏🏻🙏🏻🙏🏻🙏🏻🙏🏻🙏🏻🙏🏻

  • @kuljitchahal3530
    @kuljitchahal3530 5 років тому +2

    God bless you brooo bas manak Saab nu apne song rahi jinda rakhi rab tenu lambi umar bakshe

  • @damankaur5219
    @damankaur5219 5 років тому +16

    Chadar song is very beautiful. ਬਹੁਤ ਸੋਹਣਾ ਗਾਿੲਆ ਜੀ

  • @JaswinderSingh-me9rz
    @JaswinderSingh-me9rz 5 років тому +2

    ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲ੍ਹਾ ਬਖਸ਼ਿਸ਼ ਕਰੇ ਬਹੁਤ ਵਧੀਆ ਹੈ ਗੀਤ ਹੈ ਦੇਵ ਥਰੀਕੇ ਵਾਲੇ ਨੂੰ ਵੀ ਚੜਦੀ ਕਲ੍ਹਾ ਬਖਸ਼ਿਸ਼ ਕਰੇ ਗੁਰਮੀਤ ਵੀਰ ਜੀ ਨੰ ਭੇਜੋ

  • @kiranjeetkaur6288
    @kiranjeetkaur6288 2 роки тому

    Bahut wadia veer ji god bless you

  • @satvirkaur599
    @satvirkaur599 5 років тому +1

    Bhut vadhia gala karia ena ne thanks ena nu rubru karn lai

  • @user-wq9tk8vw9g
    @user-wq9tk8vw9g 5 років тому +1

    ਗੁਰਮੀਤ ਧੰਨਵਾਦ ਸੋਡੀ ਸੋਚ

  • @GurmeetSingh-nu9hc
    @GurmeetSingh-nu9hc 3 роки тому +1

    ਜਗਦੀਪ ਸਿੰਘ ਜੀ ਤੁਸੀਂ ਮੈਨੂੰ ਬਹੁਤ ਵਧੀਆ ਲਗਦੇ ਹੋ

  • @SukhwinderKaur-rx2ji
    @SukhwinderKaur-rx2ji 5 років тому +15

    Manak Sahib Miss u...😭😭😭😭

  • @rubimander9015
    @rubimander9015 5 років тому +6

    Bahut vadia km kita y meet ne ...... Manak saab di yaad aaa ajj tn

  • @nathasingh1840
    @nathasingh1840 4 роки тому

    Very nice meet ji, God bless you

  • @ajaibsingh6486
    @ajaibsingh6486 5 років тому +1

    Very nice veer ji

  • @NavjotSingh-td5ry
    @NavjotSingh-td5ry 5 років тому +1

    Very good awaj very good soch hai Waheguru ji chardikala vich rakhe bhi ji nu

  • @balwantparmar5085
    @balwantparmar5085 Рік тому

    ਵਧੀਆ ਅਵਾਜ
    ਵਧੀਆ ਸੋਚ

  • @gillproduction5929
    @gillproduction5929 4 роки тому +1

    Very sweet

  • @JogaSingh-xb6zo
    @JogaSingh-xb6zo 5 років тому +10

    Jinde raho meet saab kuldeep manak saab di yaad taza krti... Thali saab thanks iss fankar nu le ke aun lyi

  • @goramehra7548
    @goramehra7548 5 років тому +2

    Beautiful Sir g

  • @mehakterracegarden4880
    @mehakterracegarden4880 5 років тому +22

    ਬਹੁਤ ਬਹੁਤ ਵਧੀਆ ਵੀਰ ਜੀ

  • @seeradhaliwal860
    @seeradhaliwal860 5 років тому

    ਬਹੁਤ ਵਧੀਆ ਜੀ

  • @jotmajher53
    @jotmajher53 5 років тому +1

    Waah kmall ustad ji , bht maan aw twade ty sari punjabiat zindabaad

  • @GurpreetSingh-jo5dt
    @GurpreetSingh-jo5dt 3 роки тому +1

    Good bless u vr ❤️

  • @dalerali505
    @dalerali505 5 років тому +2

    Wahwah... Kiya Bat hai Very Big Thnx of ""Punjabi Look Channel "

  • @santoshchumber9622
    @santoshchumber9622 4 роки тому +1

    WAH WAH PAJI kamaal kart👍🙏

  • @baljinderjatana4095
    @baljinderjatana4095 5 років тому +41

    ਗੁਰਮੀਤ ਮੀਤ ਬਹੁਤ ਵਧੀਆ ਇਨਸਾਨ ਆ ਜੀ

  • @sajidmanj9192
    @sajidmanj9192 4 роки тому +1

    I love you Punjabi

  • @simarjeetsingh2339
    @simarjeetsingh2339 5 років тому +2

    same like kuldeep manak sir👌👌👌👌

  • @amninderdhillon5127
    @amninderdhillon5127 5 років тому +2

    Wah g wah 👍👍
    Baba mehar kre 🙏🙏🙏

  • @ecuadorpunjabi4440
    @ecuadorpunjabi4440 5 років тому +1

    ਬਹੁਤ ਵਧੀਆ ਵਿਚਾਰ ਬਾਈ ਦੇ

  • @paramhitech80
    @paramhitech80 5 років тому +23

    ਗੁਰਮੀਤ ਜੀ ਬਹੁਤ ਵਧੀਆ

  • @gurpreetbrar7024
    @gurpreetbrar7024 4 роки тому +1

    Very nice

  • @ManjeetSingh-qg9ri
    @ManjeetSingh-qg9ri 5 років тому +1

    Vary Nice g

  • @jagtarjalalabadi2593
    @jagtarjalalabadi2593 4 роки тому +1

    V Good bro

  • @foodypoojaskitchen4802
    @foodypoojaskitchen4802 5 років тому +1

    Phir se manak g Yaad aa Gaye,no words😞😞😞😔😔😔😢😢😢

  • @srahal4670
    @srahal4670 5 років тому +3

    Good bless you Meet Saab keep it up bro!
    You are a great singer wish you all the best!

  • @jasveerkhokhar9846
    @jasveerkhokhar9846 4 роки тому +1

    👏👏👏👏very nice Ji

  • @tarlochansingh3057
    @tarlochansingh3057 4 роки тому +1

    Meet veer. Very good

  • @AmanSingh-om4vz
    @AmanSingh-om4vz 5 років тому +3

    kaim Vir ji att aa.. 👌

  • @MohinderSingh-mr2xk
    @MohinderSingh-mr2xk 5 років тому +1

    ਬਹੁਤ ਹੀ ਵਧੀਆਂ ! ਖੁਸ਼ ਰਹੋ।

  • @ssramla5854
    @ssramla5854 4 роки тому

    ਗੁਰਮੀਤ ਮੀਤ ਦੀ ੲਿੰਟਰਵਿੳੂ ਸੁਣ ਕੇ ਵਧੀਅਾ ਲੱਗਿਅਾ । ਮੀਤ ਦੀ ਅਾਵਾਜ਼ ਵਿੱਚੋਂ ਮਾਣਕ ਜੀ ਹੁਰਾਂ ਦੀ ਅਾਵਾਜ਼ ਦੀ ਖੁਸ਼ਬੋ ਲਪਟਾਂ ਮਾਰ ਰਹੀ। ਮੀਤ ਦੀ ਵਿਚਾਰਧਾਰਾ ਦੀ ਸਲਾਹੁਣਯੋਗ ਹੈ।

  • @HarpalSingh-ni9zx
    @HarpalSingh-ni9zx 4 роки тому

    Bhout shoniya galla veer diya

  • @navaustraliawala5257
    @navaustraliawala5257 5 років тому +1

    Waaah meet veer ki awaj aa tuhdi jeonda vasda reh veera lub u

  • @happysidhu496
    @happysidhu496 5 років тому +1

    Bahot Wadia veer bahot kirpa Waheguru g di

  • @sajidmanj9192
    @sajidmanj9192 4 роки тому +1

    Very nice interview veer ji

  • @combine5
    @combine5 5 років тому +1

    Very good veer ji

  • @amandeepmadaan9079
    @amandeepmadaan9079 5 років тому +5

    Awesome Sir g...

  • @KuldeepSingh-yg5tj
    @KuldeepSingh-yg5tj 5 років тому +1

    Very nice job

  • @charanjitsinghlaungia7766
    @charanjitsinghlaungia7766 5 років тому +1

    Very good

  • @ranjitsingmicveer1175
    @ranjitsingmicveer1175 4 роки тому +1

    Good g

  • @artsahej5993
    @artsahej5993 4 роки тому +1

    Nice

  • @ajitpalchahal2135
    @ajitpalchahal2135 5 років тому +2

    Good singer ... keep it up

  • @rashpalsandhu2141
    @rashpalsandhu2141 5 років тому +2

    Very good ggg

  • @RajinderSingh-rl5kr
    @RajinderSingh-rl5kr 3 роки тому

    👍🙏 WaheGuru ji Maher karan Gurmeet meet ji salut ha Aap ji di soch nu very nice video and nice singing paterkaar veer ji da vi Dhanwaad

  • @gurinigha788
    @gurinigha788 5 років тому +1

    Good veer ji,

  • @RoshanLal-wn7hd
    @RoshanLal-wn7hd 4 роки тому +1

    Love you

  • @gursewaksinghranu655
    @gursewaksinghranu655 5 років тому +17

    Best of luck veer ji

  • @assaultgaming2441
    @assaultgaming2441 3 роки тому

    Gurmeet meet ny manak sahib nu zinda kar ditta Waheguru meet nu trakkiyan baxsantan k sanu firr toan manak sahib de gayki meet dy roop ch sunn sakiye g b u putra w m k

  • @maniwareh6210
    @maniwareh6210 5 років тому +1

    God 22 ji

  • @GursewakSingh-fb3xq
    @GursewakSingh-fb3xq 5 років тому +1

    Nice song

  • @travelinglover1313
    @travelinglover1313 5 років тому +2

    Stay blessed

  • @garrychandwal4599
    @garrychandwal4599 5 років тому +2

    Really Great singer Gurmeet Meet

  • @gurwinderromana8637
    @gurwinderromana8637 5 років тому +1

    Kuldeep manak sahab ji app jiha koe na ta dunia te aea na he avega sir thonu salute hai te sachi sardhajali

  • @jagrajsingh2069
    @jagrajsingh2069 5 років тому +1

    Thank you bai ji
    God bless you

  • @PartapSingh-qz1kg
    @PartapSingh-qz1kg 5 років тому

    ਬਹੁਤ ਵਧੀਅਾ ਗੁਰਮੀਤ ਜੀ

  • @sukhpaldhaliwalsinghsukha2840
    @sukhpaldhaliwalsinghsukha2840 5 років тому +1

    Waah g sirrrrrraaaa

  • @lahoriajatt4081
    @lahoriajatt4081 4 роки тому

    Bhut Sohni voice aa jnaab

  • @jashanrai8440
    @jashanrai8440 5 років тому +2

    Nice h 22 g

  • @akashmahi93
    @akashmahi93 5 років тому +2

    boht khoob.👌👌👍

  • @manoharlal623
    @manoharlal623 5 років тому +5

    Ji God bless you👉👉 rub tere te kirpa kare

  • @sukhjindersinghjind364
    @sukhjindersinghjind364 5 років тому +1

    Wah ji wah bhut vadia

  • @hirasinghmaster6525
    @hirasinghmaster6525 5 років тому +2

    ਵਾਹ ਮੀਤ ਜੀ ! ਵਾਹ! ਮਜ਼ਾ ਆ ਗਿਆ ਯਾਰ।

  • @gurmanjotsinghbrar5875
    @gurmanjotsinghbrar5875 5 років тому +1

    Bai ne sirra gal baat kiti par traffic te jo massage ditta Dil jit Liya