ਸ਼ਹੀਦਾਂ ਦੇ ਬੱਚੇ ਸਾਂਭਣ ਵਾਲ਼ੀ ਬੀਬੀ, ਕੈਮਰੇ ਅੱਗੇ ਭੁੱਬਾਂ ਮਾਰ ਕਿਉਂ ਰੋਈ !
Вставка
- Опубліковано 7 лют 2025
- ਸ਼ਹੀਦਾਂ ਦੇ ਬੱਚੇ ਸਾਂਭਣ ਵਾਲ਼ੀ ਬੀਬੀ, ਕੈਮਰੇ ਅੱਗੇ ਭੁੱਬਾਂ ਮਾਰ ਕਿਉਂ ਰੋਈ ! Jagdeep Singh Thali | Bibi Sohanjit Kaur Khalsa | Mata Gujri Sahara Trust | Kallar Bhaini | Patiala | Shaheed's Families
ਮਾਤਾ ਜੀ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਇਨ੍ਹਾਂ ਬੱਚਿਆਂ ਨੂੰ ਆਪਣੇ ਗਲ ਨਾਲ ਲਾਇਆ ਸਭ ਤੋਂ ਉਤਮ ਸੇਵਾ ਹੈ ਜੀ
ਮੇਰੇ ਕੋਲ ਕੋਈ ਸ਼ਬਦ ਨਹੀਂ ਹੈ ਜਿਨ੍ਹਾਂ ਸ਼ਬਦਾਂ ਨਾਲ ਭੈਣ ਜੀ ਧੰਨਵਾਦ ਕਰਾਂ ਜੋ ਇੰਨੀ ਵੱਡੀ ਸੇਵਾ ਕਰ ਰਹੇ ਹਨ
ਬਹੁਤ ਦੁਖ ਭਰੀ ਦਾਸਤਾਨ ਹੈ ਆਪ ਦੀ ......
ਮੈਨੂੰ ਵੀ ਤੁਹਾਡੇ ਪਰਵਾਰ ਰਾਹੀਂ ਵਿਦਿਆ ਪ੍ਰਾਪਤ ਹੋਈ ਹੈ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਸੈਲਿਊਟ ਭੈਣਜੀ
ਸੁਰਿੰਦਰ ਸਿੰਘ ਘਮੌਰ ਬਰਮਿੰਘਮ
ਆਂਟੀ ਜੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ।
ਵਾਹਿਗੁਰੂ ਜੀ ਤੁਹਾਨੂੰ ਅਤੇ ਸਾਰੇ ਸੇਵਾਦਾਰਾਂ ਨੂੰ ਚੜਦੀ ਕਲਾ ਦੇ ਵਿੱਚ ਰੱਖਣ ਜੀ।
ਤੁਹਾਡੇ ਲਈ ਤੁਹਾਡੀ ਸੇਵਾ ਲਈ ਕੋਈ ਲਫਜ਼ ਨਹੀਂ ਹਨ ਮਾਤਾ ਜੀ
ਬੀਬੀ ਜੀ ਤੁਹਾਨੂੰ ਸਲੂਟ ਆ ਜੀ
ਸਤਿਗੂਰੁ ਤੁਹਾਡੀ ਉਮਰ ਲੱਮੀ ਕਰਨ ਜੀ
ਮਾਤਾ ਜੀ ਤੁਸੀਂ ਅਣਖੀ ਸੇਰ ਹੋ ਜਿਹੜਾ ਐਨੀ ਕੁੱਟ ਖਾਧੀ ਤਕਲੀਫ ਝੱਲੀ ਧੰਨ ਹੋ ਆਪ ਬਾਕੀ ਜਿਹੜਾ ਬਚਿਆ ਦੀ ਸੰਭਾਲ ਕਰ ਰਹੇਹੋ
ਇਹ ਸਚਾਈਆਂ ਸੁਣ ਕੇ ਮਨ ਬਹੁਤ ਦੁਖੀ ਹੋਇਆ , ਭੈਣ ਜੀਂ ਤੁਹਾਡਾ ਬਹੁਤ ਧੰਨਵਾਦ ਜੋ ਤੁਸੀਂ ਇਹਨਾਂ ਬੱਚਿਆਂ ਲਈ ਇੰਨਾ ਕੁਝ ਕਰ ਰਹੇ ਹੋਂ, ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰੱਖੇ , ਤੇ ਸੇਵਾ ਦਾ ਬਲ ਬਖਸ਼ੇ।
B
ਪ੍ਰਣਾਮ ਹੈ ਭੈਣ ਜੀ ਤੁਹਾਨੂੰ..
ਬਹੁਤ ਵਧੀਆ ਮਾਤਾ ਜੀ ਵਾਹਿਗੁਰੂ ਤੁਹਾਨੂੰ ਅਤੇ ਬੱਚਿਆਂ ਨੂੰ ਸਦਾ ਚੜ੍ਹਦੀ ਕਲਾ ਚ ਰੱਖੇ।
ਐਨ ਆਰ ਆਈ ਵੀਰਾਂ ਦਾ ਧੰਨਵਾਦ।
ਮਹਿੰਗੀਆਂ ਗੱਡੀਆਂ ਵਾਲੇ ਬਾਬੇ ਧਿਆਨ ਦੇਣ ਕੌਮ ਦੀ ਸੇਵਾ ਲਈ ਅੱਗੇ ਆਉਣ।
🌹
🙏🏼🙏🏼🙏🏼🌹🌹💕❤🌹🇨🇦
@@iqbalkaur8191 🙏🙏🙏😍🙇♂️👍
ਮਾਤਾ ਜੀ िਦਲੋ ਧੰਨਵਾਦ ਹੈ ਜੀ
ਵਾिਹਗੁਰੂ ਅਾਪ ਸਭ ਜੀ ਨੂੰ , ਧੀਅਾ ਭੈਣਾ ਬॅਚੇਅਾ ਨੂੰ ਤਾਕਤ ਬਖਸ਼ੇ .
Koti koti parnam bibiji
ਧੰਨਧੰਨਬੀਬੀਜੀ,ਜਿੰਨਾਨੇਦੁਖਚੱਲੇ,ਵਾਹਿਗੁਰੂਜੀ,ਮੇਹਰਕਰੋਜੀ
ਧੰਨ ਮਾਂ ਤੇਰੀ ਸੇਵਾ ਵਾਹਿਗੁਰੂ ਜੀ ਚਾੜਦੀ ਕਲਾ ਰੱਖੇ
Bhan je thanu rab chardikale vich rakhe
ਬੀਬਾ ਜੀ ਅਖਾ ਚੋ ਹਜੁੰ ਨਹੀ ਰਕਦੇ ਤੁਸੀ ਕੋਮ ਦੀ ਬਹੁਤ ਵੱਡੀ ਸੇਵਾ ਕਰ ਰਹੇ ਹੋ
Unknown
Simransingh Singh ਪਿਆਰੇ ਮਿੱਤਰ ਹੰਝੂ ਨਹਾਉਣ ਨਾਲ਼ੋਂ ਬੀਬੀ ਦੀ ਮਾਲੀ ਮਦਦ ਕਰੋ ਜੀ
ਬੇਅੰਤੇ ਬੁੱਚੜ ਕੇ ਪੀ ਬੁੱਚੜ ਤੇ ਭਾਰਤੀ ਬੁੱਚੜ ਹਕੁਮਤ ਨੂੰ ਮੇਰੇ ਵੱਲੋਂ ਲੱਖ ਲੱਖ ਲਾਹਨਤਾਂ।
Verr lakh lakh lanta payo ina kuteya nu sadeea dhee a kimey bichari majbor dil ronda g
Mere vllo ehna kanjraa de naam te vi lahntaa 😡😡
g
Mere valo v una kuteya de Kerry pangy unade bacheia de v
ਪੱਤਰ ਕਾਰ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ
ਜਿਸ ਨੇ ਕੌਮੀ ਦਰਦ ਨੂੰ ਜਨਤਕ ਕੀਤਾ ਹੈ
ਹਾਏ ਉਏ 😭ਮੇਰਿਆ ਰੱਬਾ ।ਮਾਤਾ ਜੀ ਤੁਸੀਂ ਬਹੁਤ ਵੱਡੀ ਸੇਵਾ ਕਰ ਰਹੇ ਹੋ।ਸਾਡੀਆਂ ਧੀਆਂ ਭੈਣਾ ਦੀ ਰਾਖੀ ਲਈ ਮੇਰਾ ਤਾ ਰੋਣਾ ਬੰਦ ਈ ਨੀ ਹੋ ਰਿਹਾ ਦੁੱਖ ਸੁਣਕੇ।😢😢😢😢😢😢ਵਾਹਿਗੁਰੂ ਤੁਹਾਨੂੰ ਸਾਡੀ ਉਮਰ ਵੀ ਦਾ ਦੇਵੇ ।☝
Changa tussi kaam kar rahe ho
Tussi bahut bada kaam kar rahe ho bahut jyada thoda Le Sanu Mann Mein so so rahe hai Rabb Karke thodi bahut jyada Badi Ho Gayi Ho
Simran Simran salute hi, tusi vadea shabd barte, ensanet lie, Thanks,
Sandeep Riar Germany sir mere papa nu v singh bna k police ne maria c jina de jan bad sada ghar barbad ho gia asi 3 sister e a sadi mummy v papa di death tu bad mje te pae gae jo adrag de mareej ne bol v nhi sakde sir asi bhut greeb ho gae papa de jan tu bad sadi kise ne koi help nhi kiti es time sade kol mummy de ilaj lai passe v nhi hn sir pls sadi v koi help kiti jawe
Sharanjeet Kaur sis tusi ehna nal pls ik war jror contact krke dekho pls
ਬਹੁਤ ਵਧੀਆ ਆ ਅੰਟੀ ਜੀ ਤੁਸੀ ਬੱਚਿਆ ਵਾਰੇ ਸੋਚਿਆ
ਐਨਾ ਤਾ ਕੋਈ ਵਿਰਲਾ ਹੀ ਸੋਚਦਾ
Parmatma app my hor Ball bakshe bibi ji
Sony bilaspur Waheguru ji
Dhan,.mata.ji
God bless you sister👏👏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏 . ਭੈਣ ਜੀ ਮੇਰੇ ਕੋਲ ਸ਼ਬਦ ਨਹੀ ਕੇ ਮੈਂ ਤੁਹਾਡਾ ਸ਼ੁਕਰੀਅਾ ਕਰ ਸਕਾਂ . ਜੋ ਤੁਸੀਂ ਸਿੱਖ ਕੌਮ ਲਈ ਅਤੇ ਸਿੱਖ ਬੱਚਿਆਂ ਲਈ ਕਰ ਰਹੇ ਹੋ ੲਿਹ ਸਭ ੳੁਸ ਵਾਹਿਗੁਰੂ ਜੀ ਦੀ ਕ੍ਰਿਪਾ ਨਾਲ ਹੀ ਕਿੱਤਾ ਜਾ ਸਕਦਾ ਹੈ.. ਥੋਡੇ ਨਾਲ ਜੋ ਸਮੇਂ ਦੀਆਂ ਸਰਕਾਰਾ ਨੇ ਕਿਤਾ ੳੁਸ ਨੂੰ ਭੁਲੀਅਾ ਨਹੀ ਜਾ ਸਕਦਾ 🙏🙏.ਭੈਣ ਜੀ ਮੈਨੂੰ ਤੁਹਾਡੇ ਵਾਰੇ ਜਾਣਕਾਰੀ ਪ੍ਰਾਪਤ ਕਰ ਕੇ ਬੋਹਤ ਮਾਣ ਮੇਹਸੂਸ ਹੋਇਆ 🙏🙏. ਕ੍ਰਿਪਾ ਕਰ ਕੇ ਅਾਪਣਾ ਫੋਨ ਨੂੰ ਜਾ ਅਾਪਣਾ ਪਤਾ ਮੇਨੂੰ ਭੈਜਦੋ , ਮੈਂ ਤੁਹਾਨੂੰ ਮਿਲਣ ਲਈ ਜਰੂਰ ਅਾਵਾਂ ਗਾ. ਵਾਹਿਗੁਰੂ ਜੀ ਅਾਪ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏🙏
Mr. S S Sidhu
9815971765 Mata gujri trust
ਤੁਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਅਸਲੀ ਧੀ ਹੋ ਅਤੇ ਭਾਈ ਘਨ੍ਹਈਆ ਜੀ ਦੀ ਭੈਣ ਹੋ.... 🙏
bhulekha thoda g gand nu guru sahib nal compare krde tuc ,bikhda penda kitab pado esde vre apa pta chlju nhi padd skde ta sikh history channel te aj wala part dekhlo
ਭਾਈ ਜਿਸ ਨੂੰ ਤੁਸੀਂ ਗੁਰੂ ਸਾਹਿਬ ਦੀ ਧੀ ਕਹਿ ਰਹੇ ਹੋ ਇਸ ਲੁਟੇਰੀ ਦੀ ਅਸਲ ਸਟੋਰੀ ਦਾ ਪਤਾ ਕਰੋ ਪਹਿਲਾਂ
ਇਸ ਸੋਹਨਜੀਤ ਨੇ ਕਿਸੇ ਦਾ ਬੱਚਾ ਅਗਵਾ ਕਰਕੇ ਆਪਣੇ ਭਾਈ ਭਰਜਾਈ ਕੋਲ ਛੱਡ ਦਿੱਤਾ ਸੀ ਫਰੋਤੀ ਲਈ
ਉਹਨਾਂ ਬੱਚੇ ਦੇ ਘਰ ਵਾਲਿਆਂ ਦੀ ਚੰਗੀ ਪਹੁੰਚ ਸੀ ਜਿਸ ਉਹਨਾਂ ਨੇ ਸੋਹਨਜੀਤ ਲੁਟੇਰੀ ਦੇ ਘਰ ਦੇ ਚਾਰ ਮੈਂਬਰਾਂ ਦਾ ਕਤਲ ਕਰ ਦਿੱਤਾ ਸੀ
ਜੇ ਇਸ ਦੀ ਪੁਰੀ ਸਚਾਈ ਜਾਨਣੀ ਹੈ ਤਾਂ ਸੰਦੀਪ ਕੌਰ ਕਾਸਤੀਵਾਲ ਦੀ ਬਿਖੜਾ ਪੈਂਡਾ ਕਿਤਾਬ ਪੜੋ ਜੀ ਇਸ ਨੇ ਸ਼ਹੀਦਾਂ ਦੇ ਬੱਚਿਆਂ ਨੂੰ ਕਿੰਨੇ ਦੁੱਖ ਦਿੱਤੇ ਨੇ ਨਛੱਤਰ ਨਾਲ ਰਲਕੇ
ਜੋ ਇਹ ਬੋਲ ਰਹੀ ਹੈ ਬੱਚੇ ਕਨੇਡਾ ਅਮਰੀਕਾ ਆਸਟਰੇਲੀਆ ਚਲੇ ਗਏ ਨੇ ਪੜਕੇ ਉਹ ਸਭ ਸੰਦੀਪ ਕੌਰ ਨੇ ਭੇਜੇ ਨੇ ਜਿਸ ਦੇ ਪਾਸ ਅੱਜ ਵੀ 500 ਦੇ ਕਰੀਬ ਲੜਕੀਆਂ ਪੜਦੀਆਂ ਨੇ
@@vellyjatt9127ਭਾਈ ਧਰਮ ਸਿੰਘ ਦਾ ਪਰਿਵਾਰ ਬੀਬੀ ਸੰਦੀਪ ਤੇ ਇਲਜਮ ਲਗਾ ਰਿਹਾ ਫਿਰ ਕਿਸ ਨੂ ਮਾੜਾ ਆਖੇਗਾ??? ਭਾਈ ਧਰਮ ਸਿੰਘ ਦੇ ਪਰਿਵਾਰ ਦੇ ਬਚਿਆ ਦੀ ਕੋਈ ਮਦਦ ਨੀ ਕੀਤੀ
ਸੋ ਚੰਗਾ ਇਹੀ ਅ ਜੋਂ ਚੰਗਾ ਕੰਮ ਕਰਦਾ ਆ ਕਰਨ ਦਿਉ ਕਿਨੇ ਬਚਿਆ ਦੀ ਜਿੰਦਗੀ ਸਵਾਰੀ ਹੈ ਬੀਬੀ ਸੰਦੀਪ ਕੌਰ ਤੇ ਸੋਹਨਜੀਤ ਜੀ ਨੇ।
ਸੋ ਭਈ ਲਤਾ ਨ ਖਿੱਚੋ ਕਿਸੇ ਦੀਆ ਜੇ ਮਦਦ ਨੀ ਕਰ ਸਕਦੇ ਤਾਂ।
ਮਾਂ-ਪਿਉ ਦਾ ਨਹੀਂ ਸਹਾਰਾ-ਪਰ ਫਿਰ ਵੀ ਸਿਰ 'ਤੇ ਦਸਤਾਰਾਂ
'ਮਾਤਾ ਗੁਜਰੀ ਸਹਾਰਾ ਟ੍ਰਸਟ' ਪਿੰਡ ਕੱਲਰ ਭੈਣੀ ਜਿਸ 'ਤੇ 70 ਤੋਂ ਵੱਧ ਬੱਚੇ ਕਰਦੇ ਹਨ ਜ਼ਿੰਦਗੀ ਭਰ ਦਾ ਅਸਲ 'ਟ੍ਰਸਟ'
-ਸੰਚਾਲਕਾ ਬੀਬੀ ਸੋਹਨਜੀਤ ਕੌਰ ਦੀ ਇਥੇ ਲਵਾਰਿਸਾਂ ਸੰਗ ਪੜ੍ਹੀ ਬੇਟੀ ਹਰਮਨਪ੍ਰੀਤ ਕੌਰ ਨੂੰ ਨਿਊਜ਼ੀਲੈਂਡ ਤੋਂ ਵਾਪਿਸ ਪਰਤਣ 'ਤੇ ਬੱਚੇ ਚਿੰਬੜੇ
ਔਕਲੈਂਡ 13 ਮਾਰਚ (ਹਰਜਿੰਦਰ ਸਿੰਘ ਬਸਿਆਲਾ)-'ਮਾਤਾ ਗੁਜਰੀ ਸਹਾਰਾ ਟ੍ਰਸਟ' ਪਿੰਡ ਕੱਲਰ ਭੈਣੀ ਨੇੜੇ ਪਟਿਆਲਾ ਵਿਖੇ ਇਸ ਵੇਲੇ 70 ਦੇ ਕਰੀਬ (5 ਸਾਲ ਤੋਂ 27 ਸਾਲ) ਦੇ ਦੁਨਿਆਵੀ ਤੌਰ 'ਤੇ ਲਾਵਾਰਿਸ ਕਹਾਉਂਦੇ ਬੱਚੇ ਪੜ੍ਹਦੇ ਹਨ। ਇਹ ਬੱਚੇ ਆਪਣੀ ਜ਼ਿੰਦਗੀ ਦਾ ਵਿਸ਼ਵਾਸ (ਟ੍ਰਸਟ) ਇਕ ਟ੍ਰਸਟ ਉਤੇ ਰੱਖ ਇਕ ਤਰ੍ਹਾਂ ਨਾਲ ਸਿੱਖ ਵਿਰਸੇ ਦੇ ਬੂਟਿਆਂ ਵਾਂਗ ਮਹਿਕ ਰਹੇ ਹਨ। ਦੁਨੀਆ ਦਾ ਹਰ ਸੁੱਖ ਮਾਨਣ ਵਾਲੇ ਸਿੱਖ ਪਰਿਵਾਰਾਂ ਦੇ ਬੱਚੇ ਭਾਵੇਂ ਅਰਦਾਸ ਦੇ ਵਿਚ ਸਿੱਖੀ ਦਾਨ ਮੰਗਦੇ ਹੋਣ ਪਰ ਉਹ ਲੈਣ ਦੀ ਕੋਸ਼ਿਸ ਨਹੀਂ ਕਰਦੇ। ਦੂਜੇ ਪਾਸੇ ਇਹ ਗਰੀਬ ਅਤੇ ਮਾਪਿਆਂ ਤੋਂ ਵਿਛੜੇ ਜਾਂ ਅਜਿਹੇ ਹੀ ਹਾਲਾਤਾਂ ਦੇ ਵਿਚੋਂ ਬਚਪਨ ਗੁਆਉਣ ਵਾਲੇ ਬੱਚੇ ਅਜਿਹਾ ਸਹਾਰਾ ਘਰਾਂ ਦੇ ਵਿਚੋਂ ਅਮੀਰ ਸਿੱਖੀ ਵਿਰਸਾ ਲੈ ਕੇ ਸ਼ਹਿਨਸ਼ਾਹ ਮਹਿਸੂਸ ਕਰਦੇ ਹਨ।
1986 ਦੇ ਵਿਚ ਖਾੜਕੂ ਪਰਿਵਾਰਾਂ ਦੇ ਬੱਚਿਆਂ ਤੋਂ ਸ਼ੁਰੂ ਹੋਇਆ ਇਹ ਮਿਸ਼ਨ ਬੀਬੀ ਸੋਹਨਜੀਤ ਕੌਰ ਨੇ ਆਪਣੇ ਬੱਚਿਆਂ ਦੀ ਦੁੱਖ ਭਰੀ ਕਹਾਣੀ ਬਾਅਦ ਸ਼ੁਰੂ ਕੀਤਾ ਸੀ ਅਤੇ ਹੁਣ ਹਿ ਟ੍ਰਸਟ 10+2 ਤੱਕ ਸਕੂਲ ਚਲਾ ਰਿਹਾ ਹੈ। ਇਸ ਸਕੂਲ ਦੇ ਵਿਚੋਂ ਹੁਣ ਤੱਕ ਹਜ਼ਾਰਾਂ ਬੱਚੇ ਸਿੱਖੀ ਸਰੂਪ ਦੇ ਵਿਚ ਰਹਿ ਪੜ੍ਹ ਚੁੱਕੇ ਹਨ। ਇਸੇ ਸਕੂਲ ਦੇ ਵਿਚੋਂ 10+2, ਮਹਿੰਦਰਾ ਕਾਲਜ ਤੋਂ ਗ੍ਰੇਜੂਏਸਨ, ਐਮ.ਬੀ.ਏ. ਸੀ.ਐਮ. ਟੀ. ਕਾਲਜ਼ ਪਟਿਆਲਾ ਅਤੇ ਫਿਰ ਨਿਊਜ਼ੀਲੈਂਡ ਆ ਕੇ ਬਿਜਨਸ ਲੈਵਲ-7 ਦਾ ਡਿਪਲੋਮਾ ਕਰਕੇ ਬੀਤੇ ਸ਼ਨੀਵਾਰ ਵਾਪਿਸ ਪਰਤੀ ਹਰਮਨਪ੍ਰੀਤ ਕੌਰ ਨੇ ਜੋ ਇਨ੍ਹਾਂ ਲਾਵਾਰਿਸ ਬੱਚਿਆਂ ਕੋਲੋਂ ਪਿਆਰ ਕਬੂਲਿਆ ਉਸਦੀ ਕੀਮਤ ਸ਼ਾਇਦ ਕੋਈ ਨਹੀਂ ਦੇ ਸਕਦਾ। ਅੱਜ ਫੋਨ ਉਤੇ ਉਸਨੇ ਸਾਰਾ ਤਜ਼ਰਬਾ ਸਾਂਝਾ ਕੀਤਾ। ਉਸਨੇ ਦੱਸਿਆ ਕਿ ਇਨ੍ਹਾਂ ਲਾਵਾਰਿਸ ਬੱਚਿਆਂ ਨੂੰ ਜਿਵੇਂ ਕੋਈ ਗਵਾਚੀ ਹੋਈ ਪਿਆਰ ਵੰਡਣ ਵਾਲੀ ਮਸ਼ੀਨ ਮਿਲ ਗਈ ਹੋਵੇ, ਉਹ ਸਾਰੇ ਬੱਚੇ ਮੇਰੇ ਨਾਲ ਆ ਕੇ ਚਿੰਬੜ ਗਏ। ਕਿਸੇ ਨੇ ਕਾਰਡ ਬਣਾਇਆ, ਕਿਸੇ ਨੇ ਫੁੱਲ ਲਿਆਂਦੇ, ਕਿਸੀ ਨੇ ਪੁਰਾਣੀਆਂ ਪੈਂਸਿਲਾ ਹੀ ਰੈਪ ਕਰਕੇ ਦਿੱਤੀਆਂ ਅਤੇ ਕਿਸੀ ਨੇ ਕੁਛ ਤੇ ਕਿਸੀ ਨੇ ਕੁਛ। ਹਰਮਨਪ੍ਰੀਤ ਕੌਰ ਨੇ ਬੱਚਿਆਂ ਲਈ ਚਾਕਲੇਟ, ਚਿਪਸ ਅਤੇ ਇਸ ਤਰ੍ਹਾਂ ਦਾ ਕਾਫੀ ਕੁਝ ਵੰਡਿਆ ਅਤੇ ਅੱਜ ਸਾਰੇ ਬੱਚਿਆਂ ਨੂੰ ਪੇਸਟਰੀਆਂ ਖੁਆਈਆਂ। ਇਸ ਦੌਰਾਨ ਬੱਚਿਆਂ ਦੀ ਜੋ ਖੁਸ਼ੀ ਸੀ ਉਸਦਾ ਕੋਈ ਮੇਲ ਨਹੀਂ ਹੋ ਸਕਦਾ। ਜਦੋਂ ਮੈਂ ਇਸ ਕੁੜੀ ਨੂੰ ਪੁੱਛਿਆ ਛੋਟੇ ਬੱਚੇ ਜਦੋਂ ਤੁਹਾਡੇ ਕੋਲ ਆ ਕੇ ਚਿੰਬੜ ਗਏ ਤਾਂ ਤੁਸੀਂ ਕੀ ਮਹਿਸੂਸ ਕੀਤਾ? ਤਾਂ ਉਨ੍ਹਾਂ ਕਿਹਾ ਕਿ ਮੈਨੂੰ ਇੰਝ ਲੱਗਿਆ ਜਿਵੇਂ ਉਨ੍ਹਾਂ ਨੂੰ ਆਪਣੇ ਪਾਲੇ ਹੋਏ ਬੱਚੇ ਮਿਲ ਗਏ ਹੋਣ ਤੇ ਉਹ ਇਕ ਦੂਜੇ ਨੂੰ ਪਿਛੇ ਹਟਾ ਕੇ ਮੈਨੂੰ ਗਲੇ ਲਗਾਉਣ ਲਈ ਕਹਿ ਰਹੇ ਹੋਣ। ਇਕ ਤਰ੍ਹਾਂ ਮੇਲੇ ਵਰਗਾ ਮਾਹੌਲ ਬਣ ਗਿਆ ਸੀ, ਜ਼ਿੰਦਗੀ ਦੇ ਇਹ ਪਲ ਸ਼ਾਇਦ ਕਿਸਮਤ ਵਾਲਿਆਂ ਨੂੰ ਹੀ ਮਿਲ ਸਕਦੇ ਹਨ।
ਸਿਜਦਾ ਹੈ ਅਜਿਹੀਆਂ ਸਖਸ਼ੀਅਤਾਂ ਨੂੰ ਜਿਹੜੀਆਂ ਸੰਗਤ ਦੇ ਸਹਿਯੋਗ ਦੇ ਨਾਲ ਆਪਣਾ ਸਾਰਾ ਜੀਵਨ ਗਰੀਬ ਅਤੇ ਲਾਵਿਰਸ ਬੱਚਿਆਂ ਦੀ ਪੜ੍ਹਾਈ-ਲਿਖਾਈ ਵਾਲੇ ਪਾਸੇ ਲਾ ਕੇ ਉਨ੍ਹਾਂ ਨੂੰ ਸਿੱਖੀ ਸਰੂਪ ਦੇ ਵਿਚ ਕਾਇਮ ਰਹਿਣ ਦਾ ਸੰਦੇਸ਼ ਵੀ ਵੰਡ ਰਹੀਆਂ ਹਨ। ਅਜਿਹੀਆਂ ਸਖਸ਼ੀਅਤਾਂ ਨੂੰ ਆਪਣਾ ਦੁਖਭਰਿਆ ਜੀਵਨ ਪੜ੍ਹ ਕੇ ਇੰਝ ਲਗਦਾ ਹੈ ਜਿਵੇਂ ਨਵੀਂ ਕਹਾਵਤ ਇਸ ਤਰ੍ਹਾਂ ਹੋਵੇ ਕਿ 'ਮਹਿਕਦੇ ਬਾਗਾਂ ਦੇ ਉਜੜੇ ਮਾਲੀ'। ਇਥੇ ਬੁਹਤੇ ਬੱਚੇ-ਬੱਚੀਆਂ ਉਹ ਹਨ ਜਿਨ੍ਹਾਂ ਦੀਆਂ ਮਾਵਾਂ ਨਹੀਂ ਹਨ ਅਤੇ ਕਈਆਂ ਦੇ ਪਿਤਾ ਨਹੀਂ ਹਨ। ਅਜਿਹੀਆਂ ਸਖਸ਼ੀਅਤਾਂ
Please 6005488112 call me
ਭੈਣ ਜੀ ਸਲਿਉਟ ਭੈਣ ਜੀ ਨੂੰ।
Hello dear
Ranjit Singh p
Hello
£394
ਬੀਬੀ ਜੀ ਚੜ੍ਹਦੀ ਕਲਾ ਵਿੱਚ ਰਹੋ
7
ਬੀਬੀ ਸੋਹਨਜੀਤ ਕੌਰ ਜੀ ਨੂੰ ਸਲਾਮ
Mera rona nahi rukda aunt ji tuhanu meri vi umar lag jaave.
gurinder singh really brother
Very very nice good work Aunty Ji
Waheguru Ji mehar karo sab te
Subscribe my channel brother
Same here
ਵਹੁਤ ਬਡਿ ਸੇਵਾ ਮੇਰਿ ਓਮਰ ਤੁਹਾਨੁ ਲਗਜਾਵੇ
Thanks Allah aap logo ko salamat rakhe
ਬੇਬੇ ਜੀ ਸਲਾਮ ਤੁਹਾਨੂ
ਲਵ ਯੂ
Waheguru ji mehar kr yr roon nikl gya aj mera waheguru Ik hor km kro nesha bad karva do ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸਰਕਾਰ ਲਿਆ ਦਿਉ
Hay rabaa Koy nambar De davee aaa mata Da Koy plz mere naal gal karaaaa deyooo
I am muslim but really I proud on punjabi brothers
Great really
No words for u
Aap log bhott helpfull ho such me brothers mujhe bhott accha lgta aplogo ko dekh kr
bibi sohan jeet kaur ji salam aa ji tuhanu eni musibtan he parmatma he waheguru dhan ho tusi ek war fer tuhade charna ch salam
ਬਹੁਤ ਹੀ ਵਧੀਆ ਉਪਰਾਲਾ ਹੈ ਵਾਹਿਗੁਰੂ ਜੀ ਚੜਦੀ ਕਲਾਂ ਬਖਸਣ ਜੀ
waheguru ji waheguru ji waheguru ji waheguru ji.bibi sohanjit kaur ji dilton salute hai tuhanu
ਮੇਰੇ ਵਹਿਗੁਰੂ ਜੀ ਇਸ ਮਾਤਾ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣਾ ਸਿਹਤ ਬਖਸ਼ਣਾ ਇਹਨਾਂ ਛੋਟਿਆਂ ਬੱਚਿਆਂ ਨੂੰ ਸਾਂਭਣ ਦੀ ਸੇਵਾ ਕਰਦੇ ਹਨ ਵਹਿਗੁਰੂ ਜੀ।
ਇੱਨਾਂ ਜੁਲਮ ਤਾਂ ਔਰੰਗਜੇਬ ਨੇ ਵੀ ਨਹੀਂ ਕੀਤਾ ਸ਼ਰਮ ਨਹੀਂ ਆਈ ਮਾਸੂਮਾ ਤੇ ਜੁਲਮ ਕਰਦਿਆਂ ਦੀ
@prabhu Kashyapbund vich Leo ghandiwad assi attwadi he theek aa tenu hindu attwadi nahi disde sarkari dalle
ਬਹੁਤ ਧੰਨਵਾਦ ਮਾਤਾ ਜੀ ਵਾਹਿਗੁਰੂ ਜੀ ਮੇਹਿਰ ਕਰਨ
ਹੱਦ ਹੋ ਗਈ ਅੈਥੇ ਵੀ ਡਿਸਲਾਈਕ ਕਰੀਂ ਜਾਂਦੇ ਨੇ ਲੋਕ
Unique Marahar ਜੀ! ਵਾਹਿਗੁਰੂ ਜੀ ਨੇ ਆਪਣੀ ਦੁਨੀਆ ਵਿਚ ਹਰ ਤਰਾ ਦੇ ਲੋਕ ਰਖੇ ਨੇ ਜੀ।
veer menu lagda lok e likdike karde aa ona da meaning he k e galat hoea
@@ਰਾਜਵਿੰਦਰਕੌਰਧੂੜਹਾਂਤੇਰਿਆਂਚਰਨਾਂਦੀ,,, Ji bilkul, shayad tusi sahi keh rahe ho bcoz iss ton ilava Hor taan koee aisi gall nikkal k nhi aa rahi jis nu k 'dislike' kitta ja sakda hai... So, tuhadi gall nu 'SAHI' manneya ja sakda hai ji...
Dislikers da te pta ni keo dislike krea aaa but ha ik gl jrur aa k loka nu rabb bhul chukea aaa...Bhuln valea nu rabb bht jldi yad aa jnda hunda aa ..
beakle ne veer o dunia te bojhh ne jinna dislike kita
ਬੀਬੀ ਸੰਦੀਪ ਕੌਰ ਨੇ ਸ਼ੁਰੂ ਕੀਤੀ ਸੀ ਇਹ ਸੰਸਥਾ,ਓਹਦੀਆਂ ਕੁਰਬਾਨੀਆਂ ਵੀ ਦੇਖ ਲਿਉ,ਨਾਲੇ ਇਸ ਟਾਊਟ ਦੀਆਂ,ਜੇ ਨਹੀਂ ਯਕੀਨ ਆਉਂਦਾ ਤਾਂ "ਬਿਖੜਾ ਪੈਂਡਾ" ਪੜ ਲਿਉ।
ਬਿਲਕੁਲ
ਮੈਂ ਵੀ ਇਹੋ ਕਿਤਾਬ ਪੜਕੇ ਇਸ ਫੱਫੇਕੁੱਟਣੀਆਂ ਦੇ ਗੱਪ ਸੁਣਨ ਅਤੇ ਅਸਲੀਅਤ ਦੱਸਣ ਵਾਸਤੇ ਕਮੇਂਟ ਕਰਨ ਆਇਆ
Thank you Sohan Kaur ji
ਵੀਰ ਜੀ ਬਹੁਤ ਵਧੀਆ ਇੰਟਰਵਿਊ ਕੀਤੀ ਤੁਸੀਂ
ਵਾਹਿਗੁਰੂ ਕਿਰਪਾ ਕਰਨ ਬੀਬੀ ਜੀ ਅਤੇ ਏਨਾ ਬੱਚਿਆਂ ਨੂੰ ਚੱੜਦੀ ਕਲਾ ਵਿਚ ਰੱਖਣ
These are child of Waheguru. Sikhs should come together and support such families. People should avoid drugs, alcohol and other things. Instead money should be saved and used to help such familes.
Very well said
ਵਾਹਿਗੁਰੂ ਜੀ ਤੁਹਾਨੂੰ ਲੰਬੀਆਂ ਉਮਰਾਂ ਬਖਸ਼ਣ।ਬਹੁਤ ਵੱਡੀ ਸੇਵਾ ਕਰ ਰਹੇ ਓ ਤੁਸੀਂ।👌👌👍👍
Dilo Salute ha Mata Ji nu
ਧੰਨ ਹੋ ਤੁਸੀ ਮਾਤਾ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ੲਿਹੀ ਅਰਦਾਸ ਕਰਦੇ ਹਾਂ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਮਾਤਾ ਜੀ ਵਾਹਿਗੁਰੂ ਧਵਾਢੇ ਸਦਾ ਅੰਗ ਸੰਗ ਰਹਿਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
What a said story of these small baby girl , even the stones melts down to Listen to it , Bhianji is doing a great 👍 job may GOD BLESS THEM ,
ਇਸ ਬੀਬੀ ਬਾਰੇ ਚੰਗੀ ਤਰਾਂ ਜਾਣਕਾਰੀ ਹਾਸਲ ਕਰੋ ਪਹਿਲਾ ਸਾਰੇ
ਇਹਦੇ ਲਈ ਬੀਬੀ ਸੰਦੀਪ ਕੌਰ ਜੀ ਦੀ ਲਿਖੀ ਕਿਤਾਬ ਬਿਖੜਾ ਪੈਡਾਂ ਜਰੂਰ ਪੜੋ
ਆਪਾ ਭਾਵੂਕ ਜਲਦੀ ਹੋ ਜਾਨੇ ਆ
👍
ਓਏ ਦਾਤਿਆ ਤੰੂ ਕਿਥੇ ਬੈਠਾ ਰਿਹਾ ਜਦ ਸਿੱਖ ਕੌਮ ਨਾਲ ਏਨਾ ਕੁਝ ਹੋ ਰਿਹਾ ਸੀ
ਬਹੁਤ ਬਹੁਤ ਬਹੁਤ ਧੰਨਵਾਦ ਬੀਬੀ ਜੀ
Reporter veer ji,ap ji da vi bahut bahut dhanvad 👏👏
ਮਾਤਾ ਜੀ ਬਹੁਤ ਵਧੀਆ ਕੰਮ ਕਰ rhy ਹੋ ਤੁਸੀ,, ਵਾਹਿਗੁਰੂ ਤੁਹਾਨੂੰ ਹਿੰਮਤ ਬਕਸ਼ਟੀ,, ਤੰਦਰੁਸਤੀ ਵੀ,,,salute hai tuhanuu 🙏🙏🙏🙏
ਸਾਨੂੰ ਇਹ ਦੇਸ਼ ਕਿਵੇਂ ਚੰਗਾ ਲੱਗ ਸਕਦਾ ਜਿੱਥੇ ਬਹੁਤ ਹੀ ਜਿਆਦਾ ਬੇ ਇਨਸਾਫੀ ਹੁੰਦੀ ਹੈ ਖਾਸ ਕਰਕੇ ਸਿੱਖਾਂ ਨਾਲ , ਇੱਥੋ ਦੀ ਪੁਲਿਸ ਦਾ ਇੰਨਾ ਗੰਦਾ ਵਤੀਰਾ ਕਿ ਦੱਸਣਯੋਗ ਕੁਝ ਹੈ ਹੀ ਨਹੀ...
ਮੰਨੂ ਸਾਡੀ ਦਾਤਰੀ ਅਸੀ ਮੰਨੂ ਦੇ ਸੋਏ ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਨ ਸਵਆਇ ਹੋਏ ਾ
ਓਸ ਵੇਲੇ ਅਤੇ ਅੱਜ ਦੇ ਵੇਲੇ ਵਿਚ ਫਰਕ ੲਿਹ ਹੈ ਕਿ ਮੰਨੂ ਹੁਣ ਸਾਡੇ ਵਿੱਚੋਂ ਪੈਦਾ ਹੋੲਿਅਾ ਪਰ ਅਾਰ ਅੈਸ ਅੈਸ ਦਾ ਪਿੱਠੂ ਹੈ ਾ
ਮੇਰੀ ੲਿਹ ਅਰਦਾਸ ਹੈ ਕਿ ਵਾਹਿਗੁਰੂ ਜੀ ੲਿਸ ਮਾਤਾ ਜੀ ਅਤੇ ੳੁਹਨਾਂ ਦੀ ਸੰਸਥਾ ਅਤੇ ਖਾਲਸਾ ਪੰਥ ਤੇ ਮਿਹਰ ਭਰਿਅਾ ਰੱਖਣ ਾ
ਰਾਜ ਕਰੇਗਾ ਖਾਲਸਾ ਾ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ ਾ
ਭੈਣ ਜੀ ਸਲਾਮ ਹੈ ਤੇਰੀ ਸੋਚ ਵਾਹਿਗੁਰੂ ਮੇਹਰ ਕਰਨਾ ਇਨਾਂ ਤੇ ਪਰਮਾਤਮਾ ਚੜ੍ਹਦੀ ਕਲਾ ਰੱਖੇ ਬਾਈ ਜੀ ਆਪਣਾ ਨਾਬਰ ਦੇਈ ਧੰਨਵਾਦ ਜੀ
I love the sewa of bibi Sohanjit kaur qaum should help them
ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਭੈਣ ਜੀ ਇਹਨਾਂ ਸ਼ਹੀਦਾਂ ਦੇ ਬੱਚੇਆਂ ਨੂੰ ਸਮੂਹ ਸ਼ਹੀਦਾਂ ਦੀ ਦੀ ਹਿਸਟਰੀ ਤੋਂ ਵੀ ਜਾਣੂ ਕਰਵਾਉਂਦੇ ਹੋ ਮਾਫ ਕਰਨਾ ਵਹਿਗੁਰੂ ਇਸ ਸੰਸਥਾ ਵਿੱਚ ਸੇਵਾ ਕਰਨਾ ਚਾਉਦੇ ਹਾਂ ਵਹਿਗੁਰੂ ਕਿਰਪਾ ਕਰਿਓ
Dhan ho bibi g
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਹੀ ਵਧੀਆ ਬੀਬੀ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜ੍ਹਦੀ ਕਲਾ ਲਈ ਅਰਦਾਸ ਹੈ
Mata ji tuc mata Sahib kaur mata sundar kaur da e roop ho....... Sear jhukda mata ji tanu waheguru ji kirpa rakhan ap te
ਬਹੁਤ ਬੁਰਾ ਹੋਇਆ। ਵਾਹਿਗੁਰੂ ਬਲ ਬਖਸ਼ਣ। ਮਾਂ ਬੋਲੀ ਪੰਜਾਬੀ ਦੇ ਸਤਿਕਾਰ ਤੇ ਵਿਕਾਸ ਲਈ ਆਪਣੀ ਭਾਸ਼ਾ ਚ ਕਮੇਂਟ ਕਰੋਂ ਜੀ। Sat Sri akal sab nu.
Salute maim for struggleness great great great
ਸਲੂਟ ਆ ਮਾਤਾ ਆਪ ਜੀ ਨੂੰ 🙏🙏🙏🙏🙏🙏🙏👌👌👌👌👌👌👌❤️❤️❤️❤️❤️❤️❤️🙏🙏🙏🙏🙏👌👌
ਵਾਹਿਗੁਰੂ ਜੀ
ਮਾਤਾ ਜੀ ਤੁਸੀ ਬਹੁਤ ਵਧੀਅਾ ਕਮ ਕਰ ਰਹੇ ਹੋ िਦਲੋ ਸਲਾਮ ਅਾ ਅਾਪਾ ਨੰੂ ਗੁਰੂ ਘਰ ਨੰ ਦੇਣ ਨਾਲੋ िੲਨਾ ਮਾਤਾਵਾ ਨੰ ਦਸਬੰਦ ਦੇਣਾ ਚਾਹੀਦਾ ਹੈ ਮਾਤਾ ਜੀ ਮੈ ਤਹਾਨੰੂ ਜਰੂਰੀ िਮਲਾਗਾ िਦਲੋ िਕਹ िਰਹਾ
Waheguru g ehna guru de pyareyan nu hmesha chardikala ch rakhn m es video nu sunn k bht roee
ਸਾਰੇ ਮਸਲਿਆਂ ਦਾ ਹੱਲ ਇੱਕ ਹੀ ਹੈ ਅਜ਼ਾਦੀ ਖਾਲਿਸਤਾਨ
Hats off.
ਵਾਹਿਗੁਰੂ ਮੇਹਰ ਕਰੀਂ ਜੋ ਜੁਲਮ ਇੰਨਾ ਨੇ ਸਿੱਖਾ ਨਾਲ ਕੀਤੇ ਇੰਨਾ ਕੁਤਿਆ ਬੁਚੜਾ ਦਾ ਕਿਸੇ ਯੁੱਗ ਭਲਾ ਨਹੀਂ ਹੋਣਾ
meri sara sikh veera nu benti ha ki gurdwarea vich paise den nalo ahna bachyea de help karo. maf karna jekr kuch galt likh deta hove. waheguru ji da khalsa waheguru ji de Fateh
Right g bilkul theek keha
Very true ji don't give money to any gurudawara sahib
Right
Chander Shekhar 🦁🇵🇰🦁❤️💞🥀👍👍we should gave money both, 🌹🌹🇵🇰🇵🇰🌹🌹Singh is always king.. Singh is always great.. Love from kashmir 🇵🇰🥀💚🦁🌹🇵🇰❤️💞💕♥️💖❤️
Bilkull je ena bachia de seva ley kuz kro singho je
Tussi bohat dukh handaya apne ute bibi g ajj tuhada dukh sunke ronna aa gya rabb pali kare
Gandhi group khanna really brother
Subscribe my channel brother
mata ji tusi dhan o
Anti jii waheguru jii lamiya umraa bakshe
ਵਾਹਿਗੁਰੂ ਜੀ ਮੇਹਰ ਕਰੇ ਵਾਹਿਗੁਰੂ ਜੀ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Harpreet kaur Kaur waheguru ji
Yes waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Thanks mother ji God bless both off u all family also
God bless you all really heart touching storyies
ਵਾਹ ਵਹੀ ਵਾਹ ੲੇਸ ਭੈਣ ਨੁ ਸਲਾਮ ਹੇ ੲਿਹ ਕਾਰਜ ਵੀ ਦਿਲਾ ਨਾਲ ਹੀ
ਵਾਹਿਗੁਰੂ ਜੀ ਕਿਰਪਾ ਕਰਨੀ ਇਹਨਾ ਤੇ
😰😰😰😰😰😰ਵਾਹਿਗੁਰੂ ਜੀ ਵਾਹਿਗੁਰੂ ਜੀ🙏🏻🙏🏻🙏🏻🙏🏻🙏🏻🙏🏻
Salute to you
ਸਲਿਊਟ ਆ ਮਾਤਾ ਜੀ
Sister g app di sewa vouat manhan wahe guru g ka khalasa waheguru g ki fahte
ਵਾਹਿਗੁਰੂ ਜੀ ਮੇਹਰ ਕਰੋ ਜੀ ਤੁਸੀਂ ਸਭ ਤੇ 🙏🙏🙏🙏🙏
ਵਾਹਿਗੁਰੂ ਸਤਿਨਾਮ ਜੀ
"Salut hi es patrkar nu, "
ਵੀਰ ਪਤਰਕਾਰ ਜੀ ਅਖਾਂ ਚ ਪਾਨੀ ਆ ਗਿਆ ਸਲੂਟ ਹੇ ਤਹਾਨੂੰ ਅਤੇ ਬੀਬੀ ਮੋਹਨਜੀਤ ਕੋਰ ਨੂੰ
ਬੀਬੀ ਵਾਹਿਗੁਰੂ ਤੁਹਾਡੀ ਚੜ੍ਹਦੀ ਕਲਾਂ ਬਖਸ਼ੇ
ਸਾਡਾ ਕੋਈ ਨਾਤਾ ਨਹੀ ਇੰਡੀਆ ਨਾਲ ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ
Interview suni aa, torture karn wale v SINGH c. Je Punjabi politics samjade ehne Bure haal na Gunde. Hun ta sudrjo. Bachpan te jawani sabho Apdi.khalistan bhul k akal to kam lavo.
Great great great gee thanks. .thanks ban gee. Wahe guru gee ka Khalsa Wahe guru ge ki Fateh
ajo y apan apne niji kharce band kr k foki tour nu band kr k apan ena de passiyan nal ena de help kr skyee
Gurvinder Sidhu sir pls help me
Koi ਸੇਵਾ da ਮੌਕਾ deyo ਵਾਹਿਗੁਰੂ ਜੀ.. ਕਿਰਪਾ ਕਰਨ ਵਾਹਿਗੁਰੂ ਜੀ ehna ਮਾਤਾ ਜੀ ਉੱਤੇ. Bht ਵੱਡੀ ਸੇਵਾ ਕਰ ਰਹੇ ਹਨ ਏਹ ਮਾਤਾ ਜੀ.
Tuhade age sir jukhan Loki
Salute to you brave woman I would love to meet you
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਸ੍ਰੀ ਗੁਰੂ ਰਾਮਦਾਸ ਜੀ
This is So Sad and very Unfortunate what has happened to these innocent families/Childern at the hands of Punjab Gov't. Please let me know how I can help.
ਧੰਨ ਹੋ ਮਾਤਾ ਧੰਨ ਹੋ ਤਸੀ
mere koi sabad nahi esh Sikh kom di sherni vaste mai salute karda ha
ਵਾਹਿਗੁਰੂ ਜੀ🙏🙏🙏🙏🙏
Waheguru ਜੀ ਕਿਰਪਾ ਕਰਨ ਜੀ
Waheguru ji
ਧੰਨ ਮਾਤਾ ਤੁਸੀ