Pro-Khalistan Gurpatwant Singh Pannu Announced Khalistan Referendum From America

Поділитися
Вставка
  • Опубліковано 21 січ 2025

КОМЕНТАРІ • 46

  • @gurjeetsingh2072
    @gurjeetsingh2072 4 години тому +9

    ਜੇ ਟਿਕਟ ਲੈ ਕੇ ਗਿਆ ਤੇ ਮੋਦੀ ਕਿਉ ਟਿਕਟ ਨੀ ਲਈ ਅਮਰੀਕਾ ਸਰਪੰਚ ਛਿੱਤਰ ਫੇਰਨਾ ਮੋਦੀ ਨੂੰ

  • @ManjitKaur-fg9iy
    @ManjitKaur-fg9iy 3 години тому +6

    ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @GurdevSingh-m2r
    @GurdevSingh-m2r 3 години тому +9

    ਖਾਲਸਤਾਨ ਜਿੰਦਾਬਾਦ।ਕੋਈ ਕਿਸੀ ਕੋ ਰਾਜ ਨਾ ਦੈਹੈਂ ਜੋ ਲੈ ਹੈ ਨਿਜ ਬਲ ਸੇ ਲੈ ਹੈਂ😊😮।

  • @HarjeetSingh-u8c
    @HarjeetSingh-u8c 15 хвилин тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਿਰਪਾ ਕਰਨ

  • @HardevSingh-ci2te
    @HardevSingh-ci2te Годину тому +4

    Great person panu veer ji Great person dr. Saab ji. Great person jagjit singh ji❤❤❤❤❤

  • @JaswantSingh-te9xt
    @JaswantSingh-te9xt 33 хвилини тому +1

    ਵਾਹਿਗੁਰੂ ਵਾਹਿਗੁਰੂ ਚੜਦੀ ਕਲਾ ਵਿੱਚ ਰਖੇ ਖਾਲਸਾ ਪੰਥ ਨੂੰ

  • @HardeepSingh-ze2zs
    @HardeepSingh-ze2zs Годину тому +4

    ਵੀਰ ਜੀ ਸਿੱਖ ਕੋਮ ਵਿੱਚ ਬਹੁਤ ਸਿੱਖ ਖੱਸੀ ਕਰ ਦਿੱਤੇ ਇੱਡੀਅਨ ਸਟੇਟ ਨੇ ਨਾ ਮਰਦ ਹਨ ਉਹ ਕੀ ਬੋਲਣ ਗੇ ਆਪਣੇ ਹੱਕਾਂ ਲਈ ਪਰਮਾਤਮਾ ਕਿਰਪਾ ਕਰੇ ਕੋਮ ਤੇ ਆਜ਼ਾਦੀ ਮਿਲੇ

  • @balkarsingh-tw2mm
    @balkarsingh-tw2mm Годину тому +5

    ਓਏ ਭਲਿਓ ਮਾਨਸੋ ਅਮਰੀਕਾ ਦੇ ਰਾਸ਼ਟਰਪਤੀ ਸਮਾਰੋਹ ਵਿੱਚ ਭਲਾ ਕੋਈ ਐਰਾ ਗੈਰਾ ਬੜ ਸਕਦਾ ਹੈ ਭਲਾ,ਤੁਹਾਨੂੰ ਐਨੀਆਂ ਸਫਾਈਆ ਦੇਣ ਦੀ ਭਲਾ ਕੀ ਜਰੂਰਤ ਪੈ ਗਈ ਭਾਈ। ਹਾਂ ਵੈਸੇ ਤੁਸੀਂ ਪੰਜਾਬ ਵਿੱਚ ਰੈਫਰੈਡਮ ਕਰਵਾਓ ਤਾਂ ਸਾਰਾ ਪੰਜਾਬ ਰੈਫਰੈਡਮ ਦੇ ਹੱਕ ਭੁਗਤੇਗਾ, ਕਿਉਂਕਿ ਦਹਾਕਿਆਂ ਹੋ ਗਏ ਧਰਨੇ ਮੁਜਾਹਰੇ ਕਰਦਿਆਂ ਨੂੰ ਹੱਕ ਤਾਂ ਮਿਲੇ ਨਹੀਂ ਪਰ ਹੱਡੀਆਂ ਵੱਡੇ ਬਜੁਰਗਾਂ ਤੋਂ ਲੈਕੇ ਨਿੱਕੇ ਨਿਆਣਿਆਂ ਨੇ ਜਰੂਰ ਤੁੜਵਾ ਲਈਆਂ ਸਰਕਾਰਾਂ ਦੇ ਲਾਠੀਚਾਰਜ ਕਰਕੇ,ਬਸ ਹੁਣ ਬਹੁਤ ਹੋੋ ਗਿਆ,ਹੁਣ ਸਿੱਧਾ ਖਾਲਿਸਤਾਨ ਦੀ ਮੰਗ ਤੇ ਖੜਨਾ ਚਾਹੀਦਾ ਹੈ ਸਾਡੇ ਕਿਸਾਨ ਭਰਾਵਾਂ ਨੂੰ,ਜੇਕਰ ਬੇਮਤਲਬੇ ਹੱਡ ਭੰਨਾਉਣੇ ਤਾਂ ਜਿੰਨੇ ਮਰਜ਼ੀ ਭੰਨਾਈ ਜਾਓ ਭਰਾਵੋ।

  • @gurmeetsinghsandhu524
    @gurmeetsinghsandhu524 27 хвилин тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @SurjitSingh-bz8zh
    @SurjitSingh-bz8zh 28 хвилин тому +4

    PANNU SAHIB ZINDABAD DONALD TRUMP ZINDABAD KHALISTAN ZINDABAD KHALISTAN ZINDABAD ❤❤❤❤

  • @bikabatth9284
    @bikabatth9284 29 хвилин тому +2

    Sabh to pehlo te shukar hai k 4 Sikh ikathey baith k kini shanti naal gal kar. Rahey ne well done ✅

  • @robbyaujla2201
    @robbyaujla2201 42 хвилини тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਰੇ ਖਾਲਿਸਤਾਨੀ ਪੰਜਾਬ ਦੇ ਜੀ ਜੋਧੇਆ ਨੂੰ ਖਾਲਿਸਤਾਨ ਜ਼ਿੰਦਾਬਾਦ ❤😊

  • @ibadatsohi8949
    @ibadatsohi8949 2 години тому +5

    Waheguru ji ka khalsa waheguru ji ki Fateh

  • @AmarjitSingh-se8yp
    @AmarjitSingh-se8yp 2 години тому +3

    ਸਿਖਾ ਨੂੰ ‌ਟੈਕ ਬਖਤਰਬੰਦ ਗਡੀਆ ਉਡਾਣ ਲੲ ਜੈਵਲਿਨ ਤੇ ਸਟਿਗਰ ਮਿਜਾਈਲਾ ਖਰੀਦ ਲੈਣੀਆ ਚਾਹੀਦੀਆ ਹਨ ਮੈਨੂੰ 50bmਜੀਸਨਾਈਪਰ ਚਾਹੀਦੀ ਹੈ

  • @jasvirbrar3351
    @jasvirbrar3351 5 годин тому +4

    Gurpatwant Singh Pannun Punjab HuL Khalistan Zindabad

  • @lambilambhi8389
    @lambilambhi8389 16 хвилин тому

    ਮੈਨੂੰ ਇੱਕ ਗੱਲ ਯਾਦ ਆ ਗਈ ਜੀ ਇੱਕ ਵਾਰ 1999 ਦੀ ਵਿਸਾਖੀ ਵੇਲੇ ਇੱਥੇ ਹਾਂਗਕਾਂਗ ਵਿੱਚ ਇੱਕ ਕੰਜਰ ਪ੍ਰੋਗਰਾਮ ਹੋਇਆ ਜਿਸ ਦੀਆਂ ਟਿਕਟਾਂ ਸਾਡੇ ਕੋਲ ਨਹੀਂ ਸੀ ਅਸੀਂ ਧੱਕੇ ਨਾਲ ਹੀ ਸਿਕਿਉਰਟੀ ਤੋੜ ਕੇ ਅੰਦਰ ਵੜ ਗਏ ਚਲੋ ਅਸੀਂ ਪ੍ਰੋਗਰਾਮ ਦੇਖ ਲਿਆ ਪਰ ਫਿਰ ਵੀ ਉੱਥੇ ਸਿਕਿਉਰਟੀ ਇਨਕੁਆਇਰੀ ਕਰਦੀ ਰਹੀ ਕਿ ਕਿਹੜੇ ਕਿਹੜੇ ਬੰਦੇ ਸਕਿਉਰਟੀ ਤੋਂ ਬਿਨਾਂ ਅੰਦਰ ਆਏ ਹਨ ਮੇਰਾ ਮਤਲਬ ਟਿਕਟ ਤੋਂ ਬਗੈਰ ਅੰਦਰ ਆਏ ਹਨ ਤੇ ਅਮਰੀਕਾ ਵਰਗੀ ਧਰਤੀ ਹੋਵੇ ਤੇ ਉਥੋਂ ਦਾ ਹੋਵੇ ਪ੍ਰੈਸੀਡੈਂਟ ਮੈਨੂੰ ਪਤਾ ਨਹੀਂ ਕੀ ਕਹਿੰਦੇ ਪ੍ਰਧਾਨ ਮੰਤਰੀ ਲਾ ਲਓ ਅੱਛਾ ਉੱਥੇ ਇੱਕ ਮੰਨੀ ਪਰਮਨੀ ਟੈਰਰਿਸਟ ਜਾਣ ਵਾਲੀ ਕੌਮ ਦੇ ਬੰਦੇ ਪਹੁੰਚ ਜਾਣਗੇ ਅਸਲ ਦੇ ਵਿੱਚ ਪਾਪ ਦਾ ਘੜਾ ਪਰ ਚੁੱਕਿਆ ਤੇ ਬਸ ਹੁਣ ਇੱਕ ਖਾਲਸੇ ਦੇ ਤੇਗੇ ਨੇ ਉਸ ਨੂੰ ਇੱਕ ਛੋਟੀ ਜਿਹੀ ਟਣਕਾਰ ਮਾਰਨੀ ਹ ਤੇ ਉਸਨੇ ਫਿਰ ਆ ਕੇ ਕਹਿਣਾ ਖਾਲਸਾ ਜੀ ਸਾਨੂੰ ਬਚਾ ਲਓ ਤੇ ਅਸੀਂ ਉਸ ਸਮੇਂ ਦੇ ਇੰਤਜ਼ਾਰ ਵਿੱਚ ਸਾਨੂੰ ਤਾਂ ਲੱਗਦਾ ਸੀ ਅਸੀਂ ਇਹ ਸਮਾਂ ਸ਼ਾਇਦ ਨਾ ਦੇਖਾਂਗੇ ਪਰ ਸਾਨੂੰ ਇਹ ਯਕੀਨ ਜਰੂਰ ਸੀ ਵੀ ਸਾਡੀ ਸ਼ਾਇਦ ਆਉਣ ਵਾਲੀ ਔਲਾਦ ਜਾਂ ਉਹਨਾਂ ਦੀ ਔਲਾਦ ਜਰੂਰ ਦੇਖੇਗੀ ਪਰ ਵਾਹਿਗੁਰੂ ਦੇ ਰੰਗ ਨੇ ਉਹ ਕਹਿੰਦਾ ਪੁੱਤਰੋ ਠਹਿਰ ਜੋ ਤੁਹਾਨੂੰ ਹੀ ਦਿਖਾ ਦੇਵਾਗੇ

  • @HardeepSingh-e6d
    @HardeepSingh-e6d 30 хвилин тому

    Yes. Ji

  • @sharanjitsinghsran5254
    @sharanjitsinghsran5254 38 хвилин тому +1

    ❤❤❤❤ khalstan zindabad Khalsa raaj jindabad 🙏 Khalsa panth

  • @rear688
    @rear688 50 хвилин тому +2

    Waheguru ji mehar Kare

  • @GuruDavdass
    @GuruDavdass Годину тому +1

    ਗੱਲ ਕਿਤੇ ਟਿਕਾਣਾ ਲਗੁ ਕੀ ਨੇਈ ਇਥੇ ਤਾਂ ਇਨਾਂ ਪੰਜਾਬ ਦੇ ਸਿਖਾਂ ਦਾ ਤੋਂ ਵਿਸ਼ਵਾਸ ਉਠ ਗਿਆ ਡਲੇ ਵਾਲ 53 ਦਿਨ ਬੇਠਾ ਰਿਹਾ ਅੱਜ ਬਾਂਕੀਆਂ ਨੇ ਬੇਗ ਭਰਦੇ ਨੋਟਾਂ ਨਾਲ ਹੁਣ ਵੀ 19 ਵਿੱਚ ਵੀ ਵਿਕੇ ਆ ਵਿਸ਼ਵਾਸ ਉੜ ਜਾਂਦਾ ਕਲ ਨੁ ਕਿਨੇ ਨਾਲ ਨੇਈ ਤੁਰਣਾ ਇਨਾਂ ਨਾਲ

  • @harbanssingh4665
    @harbanssingh4665 Годину тому +5

    Khalsatan zandabad

  • @iqbalsingh-xx2cz
    @iqbalsingh-xx2cz 4 години тому +3

    Waheguru Ji ka Khalsa Waheguru Ji ki fathe Ji khalsitan jindabad ji Waheguru charrdi kla wich rakhe thuanu sari teem nu ❤

  • @dr.manjitsinghdalla7726
    @dr.manjitsinghdalla7726 Годину тому +3

    Good 👍

  • @jagjitsingh9009
    @jagjitsingh9009 2 години тому +8

    ਖਾਲਿਸਤਾਨ ਜ਼ਿੰਦਾਬਾਦ

  • @singhharinderdhillon3090
    @singhharinderdhillon3090 Годину тому +2

    Waheguru ji

  • @AmarjitKaur-h8h
    @AmarjitKaur-h8h Годину тому +4

    Khalistan zindabaad ❤❤

  • @Mandeepof4hw
    @Mandeepof4hw 30 хвилин тому +1

    Shankar nu time nall toar dita pannu ne

  • @NarinderjitsinghDhillon-i1o
    @NarinderjitsinghDhillon-i1o 8 хвилин тому

    🎈PUNJAB💕HULL🚩KHALISTAN💕VOTE🎈FOR🚩KHALISTAN💕

  • @ZorawarSunnder
    @ZorawarSunnder 2 години тому +2

    AzadiHii Hall way to🗳️🗳️🗳️🗳️🗳️🗳️🗳️ get referendum on🇺🇸🇺🇸🇺🇸🇺🇸🇺🇸🇺🇸🇺🇸 voting for safety of🇺🇸🇺🇸 Sikhism Punjab khalsaRaj

  • @Singhharpreet-1313
    @Singhharpreet-1313 5 годин тому +3

    Badla v lai na bhart hakumat too 1984 daa

  • @JagdeepSingh-z2d
    @JagdeepSingh-z2d 2 години тому +1

    🙏🙏🙏🙏🙏

  • @b.scheema6392
    @b.scheema6392 4 години тому +3

    ਬਾਈ ਇੰਡੀਆ ਵਿੱਚ ਤਾ ਟੀਵੀ ਚੈਨਲਾਂ ਵਾਲੇ ਕਹਿੰਦੇ ਹਨ ਟਿਕਟਾਂ ਮੁੱਲ ਲੲਈਆ ਹਨ

    • @PANJABisnotindia-1984
      @PANJABisnotindia-1984  4 години тому

      ਤੁਸੀਂ ਓਨਾ ਨੂੰ ਸਵਾਲ ਕਰੋ ਕਿ ਓਥੇ ਸ਼ੋਲੇ ਫਿਲਮ ਦਾ ਸ਼ੋ ਨਈ ਸੀ ਲੱਗਿਆ ਸਾਲਿਓ ਓਹ ਇੰਡੀਆ ਨਈ ਅਮਰੀਕਾ ਹੈ ਅਮਰੀਕਾ ਤੇ ਟਿਕਟਾਂ ਟੁਕਟਾਂ ਵਾਲਾ ਸਿਸਟਮ ਇੰਡੀਆ ਚ ਹੈ ਅਮਰੀਕਾ ਚ ਜੁੱਤੀ ਚਲਦੀ ਕਨੂੰਨ ਚਲਦੇ ਹਨ

  • @karmveer-23
    @karmveer-23 4 години тому +2

    ❤❤❤🎉🎉🎉🎉

  • @JagroopSingh-no7xy
    @JagroopSingh-no7xy 4 години тому +1

    ਕਾਮਰੇਡ ਟਹਿਣੇ ਵਰਗੇ ਕਹਿ ਰਹੇ who ਵਿੱਚੋ ਤੇ ਹੋਰ ਸੰਸ਼ਥਾਵਾ ਵਿੱਚੋ ਬਾਹਰ ਹੋਣ ਤੇ ਚੀਨ ਸੱਭ ਕੁੱਝ ਟੇਕ ਓਵਰ ਕਰ ਲਵੇਗਾ ਤੇ ਦੁੱਨੀਆ ਦਾ ਨਵਾ ਸਰਪੰਚ ਬਣ ਜਾਵੇਗਾ

    • @PANJABisnotindia-1984
      @PANJABisnotindia-1984  4 години тому +1

      ਤੁਸੀਂ ਨਾ ਯਾਰ ਦੇਖਿਆ ਕਰੋ ਇਹਨਾ ਕਾਮਰੇਡਾਂ ਦੇ ਸ਼ੋ ਨਈ ਤੇ ਦਿਮਾਗ ਓਹੋ ਜਿਹਾ ਹੋ ਜਾਣਾ ਤੁਹਾਡਾ ਵੀ

  • @BaldevSingh-wr6sj
    @BaldevSingh-wr6sj 4 години тому +1

    Tarika a Gaya

  • @bsr840
    @bsr840 33 хвилини тому

    ਗੱਲ ਕੁੱਝ ਨਹੀਂ ਬਸ ਤੁਸੀਂ ਪੰਜਾਬ ਅਤੇ ਸਿੱਖਾਂ ਦਾ ਨੁਕਸਾਨ ਹੀ ਕਰਵਾਉਣੈ। ਸਿਖਾਂ ਨੂੰ ਬਦਨਾਮ ਕਰ ਦਿਓਂਗੇ ਤੁਸੀਂ ਦੁਨੀਆਂ ਵਿੱਚ

    • @JagroopSingh-no7xy
      @JagroopSingh-no7xy 13 хвилин тому +1

      ਤੇਰੀ ਭਾਰਤ ਮਾਤਾ ਨੇ 1947 ਤੋ ਬਾਅਦ ਪੰਜ ਲੱਕ ਸਿੱਖ ਮਾਰ ਦਿੱਤਾ 10 ਲੱਖ ਸਿੱਖ 1947 ਵਿੱਚ ਤੇਰੀ ਭਾਰਤ ਮਾਤਾ ਦੀ ਅਜ਼ਾਦੀ ਭੇਟ ਚੜ ਗਿਆ ਇਸ ਨਾਲੋ ਵੱਧ ਕੀ ਨੁੱਕਸਾਨ ਹੋਣਾ ਹੁੱਣ ਤਾਂ ਜੋ ਨੁੱਕਸਾਨ ਹੋਣਾ ਅੱਤਵਾਦੀ ਭਾਰਤ ਮਾਤਾ ਦਾ ਹੋਣਾ