ਕੀ ਬਾਹਰ ਜਾਣ ਦੀ ਦੌੜ ਵਿੱਚ ਹੁਣ ਸਾਡੇ ਬਜੁਰਗ ਮਾਂ ਪਿਉ ਏਦਾਂ ਹੀ ਸੜਕਾ ਤੇ ਰੁਲਣਗੇ ?

Поділитися
Вставка
  • Опубліковано 18 лис 2024

КОМЕНТАРІ • 92

  • @SarabjitSingh-tn8fj
    @SarabjitSingh-tn8fj Рік тому +6

    ਗਰਮੀਤ ਵੀਰ ਭਲੇ ਸਚੀਆਂ ਗਲਾਂ ਕੀਤੀਆਂ ਵਾ ਬਾਪੁ ਵਲ ਵੇਖਕੇ ਮਨ ਭਰਗਿਆ ਵੀਰੇ ਬਾਪੁ ਦਾ ਹਕ ਤੁਸੀਂ ਦਵਾਓ ਇਗਲੇਡ ਵਾਲੀਆਂ ਨੁ ਗਲਾਂ ਕਰਕੇ ਬੜਾ ਵਦੀਆ ਲਗਾ ਬਾਪੁ ਨੁ ਬਾਰਵਾਲੇ ਨੋਕਰ ਹੀ ਦੇਖ ਨਾਲ ਵਾਸਤੇ ਘਰ ਹੀ ਦੇਖ ਨਾਲ ਵਾਸਤੇ ਖਰਚਾ ਕਰਕੇ ਇਜ਼ਤ ਦੀ ਰੋਟੀ ਖੁਵਾਸਕਦੇ ਵਾ 🙏

  • @gurcharan79
    @gurcharan79 Рік тому +3

    ਬਿਲਕੁਲ ਸਹੀ ਕਿਹਾ ਬਾਈ ਜੀ ਇਸ ਤਰਾ ਦੇ ਬਹੁਤ ਪਰਿਵਾਰ ਨੇ ਜਿਹੜੇ ਪਿੱਛੇ ਮਾ ਬਾਪ ਪਾਗ਼ਲ ਹੋਗੇ

  • @lalharbans838
    @lalharbans838 Рік тому +3

    ਜੈ ਗੁਰੂਦੇਵ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ
    ਮੇਹਰ ਕਰੀ ਸਰਬੱਤ ਦਾ ਭਲਾ ਮੰਗਣ ਵਾਲੇ
    ਮਨੁੱਖਤਾ ਦੀ ਸੇਵਾ
    ਰੱਬ ਨਾ ਮਿਲਦਾ ਮੰਦਰ ਮਸੀਤਾਂ ਨਾ ਮਿਲਦਾ ਗੁਰੂ ਦੁਵਾਰੇ
    ਰੱਬ ਵਸਦਾ ਇਨਸਾਨ ਦੇ ਅੰਦਰ ਜੇ ਕੋਈ ਯਾਤੀ ਮਾਰੇ
    ਧੰਨ ਗੁਰੂਦੇਵ ਜੀ

  • @beast-000
    @beast-000 Рік тому +11

    ਕਰਮਾਂ ਦੀਆ ਖੇਡਾਂ ਨੇ ਵੀਰ ਜੀ.. ਜਿੱਦਾਂ ਦਾ ਭਰਨ ਗਏ ਓਹਦਾ ਦਾ ਭੁਗਤਣ ਗਏ... ਵਾਹਿਗੁਰੂ ਜੀ ਸਮਰੱਥ ਬੁੱਧੀ ਵਖਸਣ... ਬਾਪੂ ਜਲਦੀ ਤੋ ਜਲਦੀ ਠੀਕ ਹੋਣ ਤੇ ਬਾਪੂ ਦੇ ਭਰਾ ਵੀ ਸਾਥ ਦੇਣ ਤੇ ਅਪਣੇ ਨਾਲ ਲੇਕੇ ਜਾਣ ਬਾਪੂ ਨੂੰ..

  • @ranjit900
    @ranjit900 Рік тому +6

    ਇਲਾਜ਼ ਹੀ ਕਰਵਾ ਦਿੰਦੇ ਯਾਰ ਸਰਪੰਚਣੀ ਜੀ ਹਰ ਪਿੰਡ ਵਿੱਚ ਇੱਕ ਸੁਸਾਇਟੀ ਬਣਨੀ ਚਾਹੀਦੀ ਐ ਜੋ ਇਸ ਤਰ੍ਹਾਂ ਦੇ ਲੋਕਾਂ ਦੀ ਸੰਭਾਲ ਕਰਨ ਅਮਰੀਕਾ ਵਾਲਿਉ ਹੁਣ ਇਸ ਸੁਸਾਇਟੀ ਦੀ ਸੇਵਾ ਖੁੱਲੇ ਦਿਲ ਨਾਲ ਕਰ ਦਿਉ ਜ਼ਮੀਨ ਦੇ ਹਿੱਸੇ ਦੇ ਪੈਸੇ ਹੀ ਦਵਾਈਆਂ ਤੇ ਲਾ ਦਿਉ ਬੇਨਤੀ ਐ

  • @SarabjitSingh-tn8fj
    @SarabjitSingh-tn8fj Рік тому +2

    ਵੀਰੇ ਬੜੀਆਂ ਸੋਹਣੀਆਂ ਗਲਾਂ ਕੀਤੀਆਂ ਵਾ ਠੀਕ ਵਾ। ਬਜੁਰਗ ਵਲ ਵੇਖਕੇ ਮਨ ਦੁਖੀ ਹੋਇਆ ਵਾ ਸਬ ਕੁਛ ਹੇ ਫੇਰਵੀ ਇਨਾਂ ਹਾਲਾਤਾਂ ਚ ਕੀ ਬਾਰ ਜਾਕੇ ਚੇਤਾ ਭੁਲਗੀਆਇਨਸਾਫ ਕਰਾਓ ਇਨਾਂ ਦੇ ਜੀਆਂ ਨੁ ਐਹਸਾਸ ਕਰਾਓ ਇਨਾਂ ਨੁ ਇਜ਼ਤ ਨਾ ਘਰ ਖੜਨ 🙏

  • @sandeepkhattra9298
    @sandeepkhattra9298 Рік тому +6

    ਵਾਹਿਗੁਰੂ ਜੀ ਬਾਹਰ ਗਏ ਵੀਰਾਂ ਭੈਣਾਂ ਬੱਚਿਆਂ ਨੂੰ ਸੁਮੱਤ ਬਖ਼ਸ਼ੋ🙏🙏🙏

  • @kaptansingh627
    @kaptansingh627 Рік тому +1

    Waheguru ji ka khalsa waheguru ji ki Fateh ji

  • @komalkaur5767
    @komalkaur5767 Рік тому +7

    🙏🏻 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻

  • @ramarani2388
    @ramarani2388 Рік тому +1

    ਪੰਜਾਬ ਕੋਹੜ ਦਾ ਸ਼ਿਕਾਰ ਹੋ ਗਿਆ।ਸੋਚ ਹੀ ਬਦਲ ਗਈ।ਪੰਜਾਬੀਅਤ ਵਿੱਚ ਮਿਲਾਵਟਾਂ ਹੋ ਗਈਆਂ।ਅਸੀਂ ਬਾਹਰਲੇ ਲੋਕਾਂ ਦੇ ਤੌਰ ਤਰੀਕੇ ਸਿੱਖ ਲਏ,ਆਪਣੇ ਆਪ ਨੂੰ ਭੁੱਲ ਗਏ।ਓਹਦਾ ਰਿਜਲਟ ਇਹ ਨਿਕਲਿਆ।ਪੰਜਾਬ ਨੇ ਮੇਹਨਤ ਛੱਡ ਦਿੱਤੀ।ਵਿਦੇਸ਼ਾਂ ਵੱਲ ਰੁੱਖ ਕਰ ਲਿਆ।ਮਾਪਿਆਂ ਨੂੰ ਪਰਿਵਾਰਾਂ ਨੂੰ ਭੁੱਲ ਗਏ।ਆਪ ਵੀ ਗਵਾਚੇ ਤੇ ਟੱਬਰ ਵੀ ਗੁਆ ਦਿੱਤੇ।ਅਗਲੀ ਪੀੜ੍ਹੀ ਨੂੰ ਸੋਚਣਾ ਪਊਗਾ।ਬਚਣਾ ਕਿ ਡੁੱਬਣਾ।

  • @GurmukhSingh-ym1ec
    @GurmukhSingh-ym1ec Рік тому +1

    Satnam shri waheguru ji 🙏

  • @manjeetkaurr3849
    @manjeetkaurr3849 Рік тому +1

    Waheguru ji ka khalsa waheguru ji ki fateh

  • @ranokaur3309
    @ranokaur3309 Рік тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @tencomplustwo
    @tencomplustwo Рік тому +1

    ਲੱਖ ਲੱਖ ਲਾਹਨਤਾਂ ਪਾਈਆਂ ਜਾਂਦੀਆਂ ਹਨ ਉਨ੍ਹਾਂ ਲੋਕਾਂ ਨੂੰ ਜੋ ਲੋਕ ਇਹੋ ਜਿਹੇ ਲੋਕਾਂ ਨੂੰ ਡਾਲਰਾਂ ਦੇ ਚੱਕਰਾਂ ਵਿੱਚ ਸ਼ਰੇਆਮ ਛੱਡ ਦਿੱਤਾ ਜਾਂਦਾ ਸ
    ਹੈ ਜੀ ਬਾਕੀ ਮਾਫ਼ ਕਰਨਾ ਜੀ ਪਰ ਕਿਤੇ ਨਾ ਕਿਤੇ ਪੈਸੇ ਪਿੱਛੇ ਨਾਂ ਲਗਿਆ ਜੀ

  • @amandeepsingh-yk4nt
    @amandeepsingh-yk4nt Рік тому +3

    ਵਾਹਿਗੁਰੂ ਜੀ ਮੈਨੂੰ ਵੀ ਬਜੁਰਗਾਂ ਦੀ ਸੇਵਾ ਲਾਇਕ ਕਰੋ

  • @SimarjitSingh27
    @SimarjitSingh27 Рік тому +1

    Waheguru ji thade utte wahda hat rakhe waheguru ji

  • @balvindersidhu2204
    @balvindersidhu2204 Рік тому +5

    Waheguru ji🙏🙏🙏🙏
    Waheguru ji🙏🙏🙏🙏

  • @amandeepsingh-yk4nt
    @amandeepsingh-yk4nt Рік тому +22

    ਕਮਾਲ ਹੋਗੀ ਬੰਦੇ ਦੀ ਕੋਈ ਬੁੱਕਤ ਹੀ ਨਹੀਂ ,ਬੱਸ ਪੈਸਾ ਹੀ ਜਰੂਰ ਹੋ ਗਿਆ ,ਬੰਦੇ ਬਿਨਾ ਤਾਂ ਪੈਸਾ ਵੀ ਕੰਮ ਨੀ ਕਰਦਾ ।ਖੂਨ ਹੀ ਸਫੇਦ ਹੀ ਗੀਆ ,ਯਾਦ ਰੱਖੋ ਪਲਾਸਟਿਕ ਦੇ ਕੀੜੇ ਤਿਆਰ ਬਰ ਤਿਆਰ ਨੇ ।ਵਾਹੇਗੁਰੂ ਮੇਹਰ ਕਰੇ

  • @karamjitkaur384
    @karamjitkaur384 Рік тому +3

    🙏Waheguru ji 🙏

  • @Gulabsingh12345
    @Gulabsingh12345 Рік тому +2

    ਵਾਹਿਗੁਰੂ ਵਾਹਿਗੁਰੂ

  • @hardeepkaur2143
    @hardeepkaur2143 Рік тому +1

    Wahaguru ji

  • @gurnamsinsh8508
    @gurnamsinsh8508 Рік тому +2

    ਵਾਹਿਗੁਰੂ ਜੀ

  • @dalveerkaur9330
    @dalveerkaur9330 6 місяців тому

    Bilkul hr ik nu bapu chahe koi chhota ja wadda hove

  • @harbhajankaur3716
    @harbhajankaur3716 Рік тому +2

    ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀ ਬਖਸ਼ਣ

  • @agh334
    @agh334 Рік тому +2

    Waheguru 🙏🙏🙏🙏😧😢

  • @santonkibani3311
    @santonkibani3311 Рік тому +2

    Bahut sunder vichar

  • @harrygill7927
    @harrygill7927 Рік тому

    Gurpreet Bai ji bahut wadia gal kahi hai..veero sanu ess teh dyan denna penna..

  • @sandeepheer3401
    @sandeepheer3401 Рік тому +2

    Waheguru ji 🙏🙏🙏🙏🙏From Dubai

  • @gurpreetsidhubobbysidhu399
    @gurpreetsidhubobbysidhu399 Рік тому

    Well Said waheguruji sarbat Da bhlla 🙏🙏

  • @Manjot_kaur70
    @Manjot_kaur70 Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ

    • @RadheSham-yg5sf
      @RadheSham-yg5sf 8 місяців тому

      ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🌹🙏♥️🙏

  • @sunilGujjar-yf9mk
    @sunilGujjar-yf9mk Рік тому +1

    😭😭 ਵਾਹਿਗੁਰੂ ਵਾਹਿਗੁਰੂ

  • @charnkaila5698
    @charnkaila5698 Рік тому +2

    Waheguru Ji Maher Karenge ❤

  • @RaghbirRaghbirsingh-zy3fr
    @RaghbirRaghbirsingh-zy3fr 6 місяців тому

    Bhai g salute aa

  • @paramjitkaur6791
    @paramjitkaur6791 Рік тому +2

    Waheguru ji mehar kriyo ji

  • @SandeepKaur0n
    @SandeepKaur0n Рік тому +4

    Waheguru ji mehar kro ji 🙏

  • @devilchannel92
    @devilchannel92 Рік тому +2

    Waheguru ji 🙏🙏

  • @BalwinderKaur-dk4xl
    @BalwinderKaur-dk4xl Рік тому +1

    Waheguru ji maher kern Babu ji ta🙏🙏🙏🙏🙏

  • @Dr.Mandeep_ka_ur
    @Dr.Mandeep_ka_ur Рік тому +2

    Waheguru ji

  • @sidhuinder6073
    @sidhuinder6073 Рік тому +2

    ਜਿਹੜੇ ਬਜੁਰਗ ਛਡ ਛਡ ਬਾਹਰ ਜਾਈ ਜਾਦੇ ਨੇ ਉਨਾ ਦਾ ਬਾਈਕਾਟ ਕਰੋ

  • @JaiKishan-kq4jw
    @JaiKishan-kq4jw Рік тому +1

    Waheguru ji mehar karan ji

  • @sonyvalu6137
    @sonyvalu6137 6 місяців тому

    ਇਸ ਬਾਪੂ ਦੀ ਗੱਲ ਪੱਕੀ ਹੋ ਗਈ ਗੜੇ ਪੈਏ ਹਨ

  • @GurpreetSingh-s3s1g
    @GurpreetSingh-s3s1g 6 місяців тому

    Very good

  • @gurdarshansingh5586
    @gurdarshansingh5586 Рік тому +1

    Waheguru g👃👃👃👃👃👃

  • @amitkumar-cr2qm
    @amitkumar-cr2qm Рік тому

    Waheguru

  • @harmanmehma6525
    @harmanmehma6525 7 місяців тому

    🤲🤲🙏🙏

  • @jasvirkaursidhu1627
    @jasvirkaursidhu1627 Рік тому

    Gurpreet veer sodi soch kiny vadya aa

  • @kuldipsingh8565
    @kuldipsingh8565 Рік тому

    waheguru ji

  • @haqkeawaaz0987
    @haqkeawaaz0987 Рік тому

    wah sir g aap bhe kamaal kartay hoo k uss kay america walay bhai ko thanks keh rahay hoo yaar kamaal

  • @yashbansal5712
    @yashbansal5712 2 місяці тому

    😊

  • @gurkawalkaur304
    @gurkawalkaur304 Рік тому

    Wahegur

  • @jessiahuja1487
    @jessiahuja1487 Рік тому

    🙏

  • @MandeepKaur-jo7ld
    @MandeepKaur-jo7ld Рік тому

    🙏🙏

  • @avneetkaur927
    @avneetkaur927 Рік тому

    Bilkul shi kehre veere aasi v motor te matha tekde aa

  • @gurmeetsingh2808
    @gurmeetsingh2808 Рік тому

    Wahguru ji ka kalsa wahguru ji ki faith ji Gurpreet Singh veer ji

  • @yiyiartiel9490
    @yiyiartiel9490 Рік тому

    Pobre hombre arrastrándose como.un animal.DIOS MANDA A LOS SANTOS PARA RECOGERLO GRACIA DIOS MIO NADIE SE MERECE VIVIR SIN DIGNIDAD

  • @asharani6758
    @asharani6758 Рік тому +1

    Jehea bhra leke aya c nl ki oh ni c rkh skda ghr ch udi jmen rkh skde ghr v pr unu ni rkh skde kmal as kida de bhjie jehre watte marde. Sardara nu ki krna jd jmeer e Mr gea nal de jmme nu kd ta viah e kr din de ude v bche hunde

  • @kirandeepsingh4304
    @kirandeepsingh4304 Рік тому

    pta ni

  • @haqkeawaaz0987
    @haqkeawaaz0987 Рік тому

    banda poochay k bhai tum iss ko saath lay jao wahan behtareen illaj hoo jay gaa sir g uss ko thanks kah rahay hain

  • @manmindersidhu7936
    @manmindersidhu7936 Рік тому

    Call him 22 ji not bapu ji. 🤣🤣🤣🤣🤣

  • @preetchouhan2137
    @preetchouhan2137 6 місяців тому

    Waheguru ji🙏🏻🙏🏻🙏🏻🙏🏻🙏🏻🙏🏻

  • @ParminderSingh-ti8ys
    @ParminderSingh-ti8ys Рік тому +1

    Waheguru ji mehar krio ji

  • @kulvindersingh5126
    @kulvindersingh5126 Рік тому +1

    Waheguru ji

  • @harafangle9473
    @harafangle9473 Рік тому

    ਵਾਹਿਗੁਰੂ ਜੀ

  • @majorsingh1918
    @majorsingh1918 Рік тому

    Waheguru ji🙏🙏🙏🙏🙏🙏

  • @SanjeevKumar-gg8lp
    @SanjeevKumar-gg8lp Рік тому

    🙏🙏

  • @AVENGERS...
    @AVENGERS... Рік тому +2

    Waheguru Ji 🙏🙏

  • @parveenpinu352
    @parveenpinu352 Рік тому +1

    Waheguru ji

  • @harnimratkaur4377
    @harnimratkaur4377 Рік тому

    🙏🙏

  • @DeepSingh-k1e
    @DeepSingh-k1e Рік тому +1

    ਵਾਹਿਗੁਰੂ ਜੀ

  • @kanwarkiran810
    @kanwarkiran810 Рік тому +3

    Waheguru ji

  • @renubalasharma544
    @renubalasharma544 Рік тому +1

    Waheguru ji 🙏🙏🙏🙏

  • @AmarjeetSingh-ed6xi
    @AmarjeetSingh-ed6xi 10 місяців тому

    🙏🙏🙏🙏

  • @harjotsran4041
    @harjotsran4041 Рік тому +2

    Waheguru ji

  • @ParamjitKaur-nz2ti
    @ParamjitKaur-nz2ti Рік тому +1

    Waheguru g 🙏

  • @BalwinderKaur-bz9nj
    @BalwinderKaur-bz9nj Рік тому

    🙏🙏🙏

  • @armandeepdhaliwal5556
    @armandeepdhaliwal5556 Рік тому

    Waheguru ji

  • @KrishanKumar-vo9uf
    @KrishanKumar-vo9uf Рік тому

    Waheguru ji 🙏🙏

  • @SulinderKaur-e7e
    @SulinderKaur-e7e 7 місяців тому

    Waheguru.ji

  • @ramankaur4530
    @ramankaur4530 Рік тому +2

    Waheguru ji 🙏🙏🙏

  • @sukhraj6761
    @sukhraj6761 Рік тому +2

    Waheguru ji 🙏🙏🙏🙏

  • @kambojfazilka586
    @kambojfazilka586 Рік тому +2

    Waheguru ji 🙏

  • @baljit.s.bhangu1676
    @baljit.s.bhangu1676 Рік тому +2

    Waheguru ji 🙏

  • @sukhdevkauratwal9609
    @sukhdevkauratwal9609 Рік тому

    Waheguru ji 🙏

  • @rajinderkaur6545
    @rajinderkaur6545 Рік тому

    Waheguru ji 🙏

  • @anmolbasra426
    @anmolbasra426 Рік тому

    Waheguru ji 🙏

  • @maanjyot20067
    @maanjyot20067 Рік тому +1

    Waheguru ji 🙏🏻🙏🏻🙏🏻

  • @jaskarantiwana5478
    @jaskarantiwana5478 Рік тому

    Waheguru ji 🙏

  • @Kuldeepkaur26528
    @Kuldeepkaur26528 9 місяців тому

    Waheguru Ji 🙏🙏🙏🙏🙏

  • @Kuldeepkaur26528
    @Kuldeepkaur26528 9 місяців тому +1

    Waheguru Ji 🙏🙏🙏🙏🙏🙏🙏🙏🙏