Tere Bin (Official Music Video) | R Nait | Shipra Goyal | Isha Sharma |
Вставка
- Опубліковано 27 бер 2024
- Tere Bin is a celebration of love's enduring power, a reminder that with the right person by your side, anything is possible. So let the music of "Tere Bin" sweep you off your feet and immerse you in the magic of true love.
R Nait & Isha Sharma are back with new love song after the huge success Big Men chapters”.
Enter the realm of love's sweet melody with the latest creation from the dynamic duo, R Nait, and Shipra Goyal "Tere Bin".
🔔 Subscribe to the channel for more updates: / r nait - topic
Track Credits
Song: Tere Bin
Singer: R Nait, Shipra Goyal
Lyrics: R Nait
Music: Laddi Gill
Ft: Isha Sharma
Director - Sudh Singh
Dop - Nanni Gill
Edit/ grade - jagjeet singh dhanoa
Ad - Karan matharu , jagga
Production - V- Sign
Costume - Rajat Manchanda
Team Believe Artist Services:- linktr.ee/believeartistservic...
Enjoy & stay connected with us!
► Like us on Facebook: / officialrnait1
► Follow us on Twitter: / rnaitofficial
► Follow us on Instagram: / official_rnait
► Follow on Snapchat: / r-nait
Digital Partner:- Believe Artist Services
For Licensing inquiries:
Email:- sync-india@believedigital.com
#rnait #terebin #punjabisong
HAJI KIDA LAGYA SONG TERE BIN COMMENTS KR K DSYO ❤
Behut vadhiya song c ❤🎉
Bigg fan sir😊
Ghant ji jive meri life te hi likhea hove
🎉🎉🎉🎉ghaint
Very nice song boss❤
ਜਿਸ ਨੂੰ ਵੀ r nait ਦਾ ਇਹ ਸੌਂਗ ਵਧੀਆ ਲੱਗਿਆ ਉਹ ਲਾਈਕ ਕਰੋ
Like tuhade comment nu krna hai ya rnait de ganne nu a das do bas 😂😂
❤❤❤❤
Ok😊
Ok😊
Ok😊
ਰਹਿਣਾ ਤੇਰੇ ਨਾਲ ਲੱਖ ਹੋਵੇ ਜਾਂ ਕੱਖ ਹੋਵੇ , ਓਹ ਰੂਹਾਂ ਦਾ ਪਿਆਰ ਕੁੜੀਏ ਮਰਿਆ ਵੀ ਨਾ ਵਖ ਹੋਵੇ ❤
Ryt ji koi smje fr hi aa😢😢
🥰 Rnait ❤ ਬਾਈ ਦਾ ਹਰ ਗੀਤ ਸਿਰਾ ਸੁਣ ਕੇ ਰੂਹ ਖੁਸ਼ ਹੋ ਜਾਂਦੀ ਆ
Hi
ਤੇਰੇ ਵਰਗੀ ਕਲਮ ਨੀ ਕੋਈ ਲਿਖ ਸਕਦਾ ਸਾਨੂੰ ਇੰਤਜ਼ਾਰ ਰਹਿੰਦਾ ਤੇਰੇ ਗਾਣੇ ਦਾ ਕੀ ਸੋਚ ਕੇ ਲਿਖਦਾ ਧਰਮਪੁਰੇ ਵਾਲਿਆਂ ❤
Shi gl😢
Punjabi nhi aati jii
ਵਿਆਹ ਜਿੰਨਾ ਚਾਅ ਹੁੰਦਾ ਕਮਲੀਏ Nait ਬਾਈ ਦੇ ਗਾਣੇ ਦਾ❤⛳🎶
No
Hanji bai g shi gall aa
Yes
Viah to vi jyada❤❤❤
Viah jina ch ho giya
ਲੱਗਦਾ ਏ ਖੰਡ ਮਿਸਰੀ ਵਰਗਾ ਅੜਿਆ ਵੇ ਧਰਮਪੁਰਾ ਤੇਰਾ❤🎉🎉🎉
love nait forever ♾️ ❤️🌎✨
ਲਿਖਤ 👌👌👌👌👌❤️❤️❤️❤️❤️ ਆਵਾਜ਼ ਤਾਂ ਫਿਰ 2800 ਵੇਲ਼ੇ ਦੀ ਮੰਨੀ ਪਰਮੰਨੀ ਹੋਈ ਆ ❤❤❤
Kis kis nu apne pyer di yaad ayi aw like krk dso
ਗੀਤ ਦੀ ਵੀਡੀਓ ਵੇਖ ਕੇ ਇੰਝ ਲੱਗਿਆ ਜਿਵੇਂ ਪੂਰੀ ਫਿਲਮ ਦੀ ਸਟੋਰੀ ਵੇਖਲੀ ਹੋਵੇ, ਬਹੁਤ ਵਧੀਆ ਲੱਗਿਆ ਜੀ ਗੀਤ
Punjabi nhi aati ji
ਤੇਰੇ ਵਰਗੀ ਕਲਮ ਨੀ ਕੋਈ ਲਿਖ ਸਕਦਾ ਸਾਨੂੰ ਇੰਤਜ਼ਾਰ ਰਹਿੰਦਾ ਤੇਰੇ ਗਾਣੇ ਦਾ ਕੀ ਸੋਚ ਕੇ ਲਿਖਦਾ ਧਰਮਪੁਰ ਵਾਲੇ ਜਿਸ ਨੂੰ ਵਧੀਆ ਲੱਗਿਆ ਲਾਈਕ ਕਰੋ ਭਰਾ ♥️❤ ਜੀ
❤❤,rs
❤❤ love you too yaar ❤️🎉🎉
❤❤
❤❤❤❤
PB 31 wala best Punjabi singer in world
ਕਮਾਲ ਦਾ ਕਲਾਕਾਰ ਹੈ ਬਾਈ r nait ਮੈਂ ਤਾਂ ਸਾਰੇ ਗੀਤ ਕਈ ਕਈ ਵਾਰ ਪੈਨ ਡਰਾਈਵ ਵਿੱਚ ਸੇਵ ਕੀਤੇ ਅਤੇ ਵਾਰ ਵਾਰ ਸੁਣੀਂਦੇ, ਲੰਬੀਆਂ ਜਿੰਦਗੀਆਂ ਬਕਸ਼ੇ ਪ੍ਰਮਾਤਮਾ
ਨੈੱਤ ਬਈ ਗਾਣੇ ਥੋਡੇ ਸਾਰੇ ਹੀ ਅੱਤ ਹੁੰਦੇ ਨੇ ❤❤ ਪਰ ਬਈ ਜੀ ਇੱਕ ਰੀਕਬੇਸਟ ਹੈਗੀ ਕਿ ਬਿਗ ਮੇਨ ਚੈਪਟਰ 4 ਸੋਂਗ ਕਰੋ ਜੀ ਬਾਕੀ ਮਾਲਕ ਥੋਨੂੰ ਚੜਦੀਕਲਾ ਚ ਰੱਖੇ ਅਤੇ ਏਦਾ ਹੀ ਤਰੱਕੀ ਕਰਦੇ ਜਾਓ 👍👍👍
ਆਉਣ ਦੋ ਬਾਈ
Ryt
Hnji plzzz oh kddo
❤❤❤❤🎉🎉🎉🎉
ਮੈਨੂ ਲੱਗਦਾ ਖੰਡ ਮਿਸ਼ਰੀ ਵਰਗਾ ਮੇਰਾ ਧਰਮਪੁਰਾ ❤❤
WAAH NO 5 ON TRENDING FOR MUSIC ON ITS 5TH DAY
IN INDIA❤
Nicc Veer ji 😢😢😢😢😢
R nait bro. Da kon kon Fenn aaaa daso ji
❤❤❤❤❤
This song lyrics status available on my UA-cam channel plz visit and subscribe
Tnx ji sareya nu
ਕਈ ਸੋਚ ਦਿਆ nait ਕੋਲੇ ਗਾਣੇ ਮੋਕ ਚਲੇ ਕਦੇ ਬੰਬਾ ਵਾਲੀ ਫੈਕਟਰੀ ਚੋ ਬੰਬ ਨਾਈ ਮੁਕਦੇ ❤❤
Dil nu chuu k lang gya ah song
Kya story aa 🔥🔥🔥❤️
R nait Bai har songs vich end 🔚 gal batt kar denda ⚡💥
Kis kis ko intejar tha is song ka ❤️❤️❤️❤️❤️❤️❤️🔥🔥🔥
This song lyrics status available on my UA-cam channel plz visit and subscribe
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
ਹਾਏ ਸੱਚੀ
❤❤
Tusi har ek song ta comment ch agga huna ho
Song aun toh pehla thoda comment likhaya hunda ki kha ke likhda veer tu😂😂😂
ਦਸ ਕੀ ਚਾਹੀਦਾ ਤੈਨੂੰ , 😂
❤❤❤ ਬਾਈ ਦੇ ਗੀਤ ਦੀ ਹਮੇਸ਼ਾ ਉਡੀਕ ਰਹਿੰਦੀ ਆ ਬਾਈ ਹਮੇਸ਼ਾ ਖੁਸ਼ ਰਹੋ ❤❤❤❤
VIAH JINA CHAA HUNDA BAI NAIT DE SONG DA ❤❤
💞💞 rnait my favourite singer
This song lyrics status available on my UA-cam channel plz visit and subscribe
RESPECT BUTTON FOR R NAIT ..❤⚫
This song lyrics status available on my UA-cam channel plz visit and subscribe
R nait fan like here 👇👇👇❤
ਨਹੀਂ ਰੀਸਾਂ ਤੇਰੀਆਂ ਧਰਮ ਪੂਰੇ ਆਲੀਆ❤❤
ਅਕਸਰ ਕਈਆ ਦੇ ਪਿਆਰ ਐਵੇਂ ਹੀ ਅਧੂਰੇ ਰਹਿ ਜਾਂਦੇ ਆ 🥺💔
Mera pyar avi adura reha y ...ajj tak ni bhul paya y
ਉਲਝਣਾਂ ਦੀ ਭੀੜ ਵਿੱਚ, ਕੁਝ ਏਸਾ ਉਲਝਿਆਂ ਮੁਸਾਫਿਰ ਸਾਥ ਘਟਦੇ ਰਹੇ ਤੇ, ਯਾਦਾਂ ਵੱਧਦੀਆ ਰਹਿਆ🥺💔
Wah ji
Love you r nait sir ❤❤❤
3 MILLION KE BAD
KON KON SUN REHA HAI...❤
😢ਆਪਣੇ ਸੁਪਨੇ ਆਪਣੀ ਹੱਥੀ ਤੋੜਨੇ ਪੈਂਦੇ ਨੇ
ਜਦੋਂ ਗੱਲ ਘਰ ਦੇ ਹਲਾਤਾਂ ਦੀ ਹੋਵੇ🥲
Veer kyu 😢rovona aa sach likh dita tu😢😢
❤❤❤Rnait is my best singer
This song lyrics status available on my UA-cam channel plz visit and subscribe
Nait sir with isha mam❤❤😍😍😍😍
Aa song bhut nhi ta 50M nal ta r nait 22 da come back karuga❤❤❤
ਵਿਆਹ ਜਿੰਨਾ ਚਾਅ ਹੁੰਦਾ ਕਮਲੀੲੇ Rnait ਬਾਈ ਦੇ ਗਾਣੇ ਦਾ❤❤❤❤❤❤
❤❤❤❤❤❤
ਪਹਿਲਾਂ ਤਾਂ ਵਿਆਹ ਤੋਂ ਡਰ ਲੱਗਦਾ ਸੀ
ਜਦੋਂ ਦੀ ਤੂੰ ਮਿੱਲੀ ਆ ਜੀ ਕਾਰਦਾ ਵਿਆਹ ਛੇਤੀ ਹੀ ਕਰਵਾ ਲੀ ਐ ❤❤
Wah 22😢
Music+Song=felling 😊 Awesome ❤
🌸 ਜਿਹੜੀ ਓੁਚਾਈ ਤੋ ਆਪਣੇ ਯਾਰ ਨਾ ਦਿਖਣ,
ਉਸ ਉਚਾਈ ਦਾ ਕੀ ਫਾਇਦਾ ।🫶♥️
Ethe gall mukadi aa ni tere bin marja ge 🥺😢
This song lyrics status available on my UA-cam channel plz visit and subscribe
❤❤❤ Da ni mada Tera sidhu moose wala
R NAIT❤❤❤
Wha ਧਰਮਪੂਰ ਵਾਲੇਆ 🔥💪
मैं र नेट भाई का बहुत बड़ा फैन हु मै लड़कों के सभी दिल की फीलिंग share कर देते हैं❤❤❤❤❤❤❤❤
Bhola baba apna aisa hi trakki deva love you R nait ❤
Ji
Hiii
Har har mahadev...
Jai bhole shankar..
Jai bhole naath.......
Tuc v sone o
ਬਹੁਤ ਸੋਹਣੇ ਗੀਤ ਨੇ ਬਈ ❤❤❤❤ਬਹੁਤ ਮਾਣ ਹੁੰਦਾ ਬਈ ਥੋਡੇ ਤੇ ਬਹੁਤ ਨਾਮ ਬਣਿਆ ਤੁਸੀ ਪਿੰਡ ਦਾ
Nait jj bhut wait kiti song bhut sohna song love u ❤❤❤
ਬਹੁਤ ਬੇਸਬਰੀ ਨਾਲ ਇੰਤਜ਼ਾਰ ਹੁੰਦਾ R nait bhaaji ਦੇ ਗੀਤ ਦਾ
❤🎉 happy birthday ustaad babu maan shab❤❤❤
ਬਹੁਤ ਸੋਣਾ ਗਾਣਾ 👍ਢਾਡੀ ਜੋੜੀ ਵੀ ਬਹੁਤ ਘੈਟ ਲੱਗਦੀ🙏❤️❤️❤️❤️❤️❤️❤️❤️❤️
ਐਵੇਂ ਤਾਂ ਨਈ ਫੈਨ ਅਪਾ r nait ਦੇ ❤
Different 🖤🖤 Vibe after Aukha Ae song 🥹😍😍
R nait and Shipra goyal coming with his dynamic duo 🔥💯💯
This song lyrics status available on my UA-cam channel plz visit and subscribe
Rajshthan ale full comant karo bahi da song super se thokko like 👍
Good 😊 bro
This song lyrics status available on my UA-cam channel plz visit and subscribe
TRENDING STAR R NAIT
KYA BAT AE🎉😮
0:59 1:19 ❤️
Heart touch a Kalli Kalli gall kahi❤❤❤❤❤❤❤❤❤❤❤❤❤❤sachi bahot vadiya aa gaana ❤
I am big fan of r nait bhai💞💞
This song lyrics status available on my UA-cam channel plz visit and subscribe
Shipra voice ❤
ਬੜਾ ਸੋਹਣਾ ਗਾਣਾ ਸੀ ਬਾਈ😊😊😊😊
THIS SONG GOING TOWARDS 10 MILLION SOON....💫💥
❤Kudiya nu izzat da v sochna penda aes karke lok onna nu bewafa kehnde 😢
Right
Izat bd vich yd aundi a😢
@@nwb_kabir😢
R nait ਦੇ ਸਾਰੇ ਗੀਤ ਸੋਹਣੇ ਹੁੰਦੇ ਆ ਜੀ
ਬਹੁਤ ਪਸੰਦ ਆਈ ਮੈਨੂੰ ਗੀਤ
❤❤ਪਹਿਲਾ ਤਾ ਤੇਰੇ ਬਿਨ ਔਖਾ ਹੀ ਸੀ ਪਰ ਹੁਣ ਤੇਰੇ ਬਿਨ ਮਰਜਾ ਗੇ 🙏🏼👈
Waaaaah ji waaaaah... ❤❤❤❤❤
Kya baat hai ji... ❤❤❤❤❤❤
Kis kis ne intezaar kiya 😅😅
Mene bhai kiya h bhot ❤🎉😮
This song lyrics status available on my UA-cam channel plz visit and subscribe
Pakistan wala Hazar Hoo ❤
I like this song and mennu r nait b boutt psndd aa mere jinna like koii horr nii krrda honna eh me bde proud naal bol skdii aa I love this song ❤❤❤❤❤❤❤❤❤😍
Isha sharma ❤ R nait ❤❤❤
ਤੇਰੇ ਬੀਨ ਮਰਜ਼ਾ ਗੇ ❤
Bai ji homless chapter 2 kdo aayo song ?
Heart Touch song r nait and isha sharma like
SIRAAAA SONG
SIR R NAIT ❤🥂
This song lyrics status available on my UA-cam channel plz visit and subscribe
Heart❤ touching song Nait bai 🧿
🤟Song of the year 🤟 💯💯
This song lyrics status available on my UA-cam channel plz visit and subscribe
Trending no 9 in india 💯
siraaaaaa sir🎉
Apni muhabat ki yad agai Ganesh ko sun kar 😢😢😢
Gurnam te rnait back to back chalde aa ❤❤❤❤
❤❤❤❤❤❤❤
Rnait ji tuhade song bhut sohne a tusi kudh vi bhut sohne ho je moka mila to jrur milange❤❤
TRENDING NO 6 IN INDIA
AND CROSSED 3MILLION WITH 47K LIKES🎉
Big man warga ghaint aa gana bai ❤
This song lyrics status available on my UA-cam channel plz visit and subscribe
Bahut wait Kiya finally song release
God bless you bro 🎉🎉
my favourite singer R nait
ਵਾਹ ਜੀ ਵਾਹ ਸਿਰਾਂ ਬਾਈ ਜੀ ❤❤❤
Song बहुत बढ़िया है पर end खुशी के साथ होना चाहिए था ❤
Dil nu bohat sakoon milda sun k nice song bai
Ghain Gaana
ਇੰਤਜ਼ਾਰ ਹੀ ਰਹਿਦਾ ਸਾਨੂੰ ਇਹ ਦੇ ਗਾਣੇ ਦਾ
29 March today my birthday thank for r nait brother ❤❤❤❤❤
Happy birthday bro ❤🎉
@@funnyvideoshort925 thank you so much brother
R nait & Isha sharma ki jodi kis kis ko sabse best lgti hai??..❤❤
Heart touching song
.
.
Ethe gall mukdi aa ve.....!
Tere bin mar jange.....!!
R nait fans assemble here ❤
❤❤❤❤❤❤
This man literally born to make is a history 😅❤
This song lyrics status available on my UA-cam channel plz visit and subscribe
R nait bahi Very nice song❤❤
Big man chapter 4
ਉਸਤਾਦ ਮਹੀਨੇ ਚ ਦੋ ਗੀਤ ਕਡਐਆ ਕਰ ❤❤
❤❤❤❤❤
Up से कौन कौन देख रहा है❤
ਬਾਈ ਇਕ ਰਿਕਵੈਸਟ ਹੈ ਕਿ ਤੁਸੀ ਗਾਣਾ ਸ਼ਿਪਰਾ ਗੋਇਲ ਨਾਲ ਕਰੀਆ ਕਰੋ ਕਿਉਕਿ ਜੋੜੀ ਬਹੁਤ ਸੋਹਨੀ ਲਗਦੀ ਹੈ ❤❤❤❤
Nhi 😅 isha shi aa 😊
ਬਾਈ ਮੈਂ ਗਾਣਾ ਗਾਉਣ ਦੀ ਜੋੜੀ ਦੀ ਗੱਲ ਕੀਤੀ ਸੀ ਨਾ ਕਿ video ਬਣਾਉਣ ਦੀ video ਵਿੱਚ ਤਾਂ ਇਸ਼ਾ ਸ਼ਰਮਾ ਹੀ ਸੋਹਣੀ ਲੱਗਦੀ ਹੈ ❤❤@@gamerxyt7792
Video ਲਈ ਇੱਸਾ ਸਹੀ ਹੈ ਲੇਕਿਨ ਗਾਣਾ ਗਾਉਣ ਲਈ ਸ਼ਿਪਰਾ ਗੋਇਲ ਸਹੀ ਹੈ ❤️💯