3 ਨੂੰਹਾਂ | 3 nooha | new punjabi movie 2022 | Punjabi Natak Short Film | Mansa @Pendu Virsa ​

Поділитися
Вставка
  • Опубліковано 23 жов 2024

КОМЕНТАРІ • 1,4 тис.

  • @balivinderkaur8883
    @balivinderkaur8883 2 роки тому +11

    Very nice video ਬਹੁਤ ਵਧੀਆ ਮੈਸੇਜ ਦਿੱਤਾ ਹੈ ਵਹਿਗੁਰੂ ਮੇਹਰ ਕਰੇ ਤੁਹਾਡੇ ਸਾਰਿਆਂ ਤੇ 🙏🙏

  • @santdhaliwal6224
    @santdhaliwal6224 2 роки тому +2

    ਜੱਸੇ ਬਾਈ ਬਹੁਤ ਹੀ ਵਧੀਆ ਵੀਡੀਓ --- ਲਾਭ ਸਿੰਘ ਰੋਮਾਣਾ

  • @AmandeepKaur-x5h
    @AmandeepKaur-x5h 8 місяців тому +16

    ਸੁਖਪਾਲ ਭੈਣ ਤੁਸੀਂ ਬਹੁਤ ਸੋਹਣਾ ਬੋਲਦੇ ਜੋ

  • @mangat18
    @mangat18 Рік тому +1

    ਬਹੁਤ ਹੀ ਵਧੀਆ ਢੰਗ ਨਾਲ ਪਰਖ ਕੀਤੀ ਆ ਬੇਬੇ ਨੇ ਨੂੰਹਾਂ ਦੀ very nice video

  • @jasmaildhindsa875
    @jasmaildhindsa875 Рік тому +9

    ਬਹੁਤ ਵਧੀਆ ਵਿਡਿਓ ਹੈ ਵਾਹਿਗੁਰੂ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ।

  • @sandeepsinghbawa9982
    @sandeepsinghbawa9982 2 роки тому +2

    ਬਹੁਤ ਵਧੀਆ ਸੀ ਅੱਜ ਦਾ ਮੁੱਦਾ . ਸੰਦੀਪ ਬਾਵਾ ਨਿਉ ਚੰਡੀਗੜ੍ਹ ਤੋ

    • @PenduVirsaMansa
      @PenduVirsaMansa  2 роки тому

      ਧੰਨਵਾਦ ਸੰਦੀਪ ਜੀ 🙏

  • @ParamjitSingh-hh2di
    @ParamjitSingh-hh2di 2 роки тому +21

    ਸੁਖਪਾਲ ਬੇਟੀ ਆਪ ਜੀ ਦਾ ਸੁਭਾਹ ਬਹੁਤ ਚੰਗਾ ਹੈ ਬੇਟੀ ਆਪ ਜੀ ਵਰਗੀਆ ਨੂੰਹਾ ਘਰ ਘਰ ਹੋਣ ਜੱਸੇ ਆਪ ਵਰਗਾ ਪੁਤ ਵੀ ਕਿਸੇ ਨਹੀ ਹੋਣਾ ਵਾਹਿਗੁਰੂ ਆਪ ਜੀ ਨੂੰ ਚੱੜ੍ਹਦੀ ਕਲਾ ਚ ਰੱਖੇ ਬੱਚੇ ਹਮੇਸਾ ਖੁਸ਼ ਰਹੋ ਼਼਼਼਼਼਼਼਼ ਪਰਮਜੀਤ ਸਿੰਘ ਵਾਲੀਆ ਸਹੋਲੀ ਨਾਭਾ ਪਟਿਆਲਾ।

  • @meetokaur6000
    @meetokaur6000 Рік тому

    ਬਹੁਤ ਸੋਹਣੀ ਫਿਲਮ ਬਿਲਕੁਲ ਬੇਬੇ ਨੇ ਬਹੁਤ ਹੀ ਠੀਕ ਕੀਤਾ ਲਾਲਚੀ ਨੂੰਹਾਂ ਬਹੁਤ ਆ ਪਰ ਇਜਤ ਕਰ ਵਾਲੀ ਕੋਈ ਨੂੰਹ ਸੱਸ ਦੀ ਸੇਵਾ ਕਰਦੀਆਂ 🌹🙏👌

  • @Virk-2022
    @Virk-2022 2 роки тому +7

    ਲਗਦਾ ਸਚੀ ਕਹਾਣੀ ਹੈ 👌
    ਬਹੁਤ ਵਧੀਆ ਲੱਗਾ
    🙏🙏

  • @gurbirsidhu3105
    @gurbirsidhu3105 2 роки тому +1

    ਜਸੇ ਵੀਰ ਜਿੱਥੇ ਵਾਇਉ ਬਣਾਉਣ ਦੇ ਇਹ ਤਹਾਡਾ ਆਪਣਾ ਘਰ ਆ

  • @harvindersingh9448
    @harvindersingh9448 2 роки тому +6

    ਪੈਂਡੂ ਵਿਰਸਾ ਸਭਿਆਚਾਰਕ ਵੀਡੀਓ💚❤💜 ਘਰ ਪਰਿਵਾਰ ਦੀਆ ਦੇਖ ਕੇ ਮਨ ਖੂਸ਼ ਹੋ ਜਾਂਦਾ ਏ ਬੋਲਬਾਣੀ ਮਾਲਵੇ ਇਲਾਕੇ ਦੀ❤💚🖤💙 ਜਿੰਨੀ ਸਿਫਤ ਕਰੀਏ ਉਨੀ ਘੱਟ ਆ ਪਿੱਪਲਾਂਵਾਲਾ ਹੁਸ਼ਿਆਰਪੁਰ ਤੋ 🖤❤💚💙💜

  • @brarbrar635
    @brarbrar635 Рік тому +1

    Good luck ਕਾਲਾ ਗਿੱਲਜੇਵਾਲਾ

  • @soniawalia2806
    @soniawalia2806 Рік тому +4

    Nice story motivational good job 👍🏼👍🏼👍🏼

  • @inderpalkaur7439
    @inderpalkaur7439 2 роки тому +5

    ਸਾਰੀਆਂ ਵੀਡੀਓ ਬਹੁਤ ਹੀ ਸ਼ਲਾਘਾਯੋਗ ਹੁੰਦੀਆਂ ਹਨ ਤੁਹਾਡੀ ਆ 👍ਹਰ ਇਕ ਵੀਡੀਓ ਵਿਚ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਜਾਂਦਾ 👍🙏🏽🙏🏽👍👍👍👍👍👍 ਵਾਹਿਗੁਰੂ ਮੇਹਰ ਕਰਨ ਸਾਰੀ ਫੈਮਲੀ ਤੇ 🙏🏽🙏🏽🙏🏽🙏🏽🙏🏽❤️❤️❤️❤️❤️❤️❤️

  • @kiranjeetkaur7872
    @kiranjeetkaur7872 Рік тому +3

    ਕਾਲੇ ਵੀਰੇ ਦਾ ਰੋਲ ਬਹੁਤ ਵਧੀਅਾ ਲੱਗਿਅਾ ੲਿਹੋ ਜਿਹਾ ਵੀਰ ਰੱਬ ਸਭ ਨੂੰ ਦੇਵੇ

    • @PenduVirsaMansa
      @PenduVirsaMansa  Рік тому

      ਧੰਨਵਾਦ ਕਿਰਨਜੀਤ ਜੀ 🙏

  • @gurdevkaur1209
    @gurdevkaur1209 Рік тому

    ਬੋਹਤ ਹੀ ਵਧੀਆ ਸੱਚਾਈ ਦੱਸੀ ਹੈ ਜੀ ਅੱਜਕਲ ਕਲਯੁੱਗ ਹੈ ਲਾਲਚ ਲੲੀ ਹੀ ਸੇਵਾ ਕਰਦੀਆਂ ਹਨ ਸੁਖਪਾਲ ਭੈਣਜੀ ਤੁਸੀਂ ਬਹੁਤ ਹੀ ਨੇਕ ਕੰਮ ਕੀਤਾ ਹੈ ਜੀ ਬਿਨਾਂ ਕਿਸੇ ਲਾਲਚ ਤੋਂ ਸੇਵਾ ਕਰਨੀ ਚਾਹੀਦੀ ਹੈ ਜੀ

    • @PenduVirsaMansa
      @PenduVirsaMansa  Рік тому

      ਬਹੁਤ ਬਹੁਤ ਧੰਨਵਾਦ ਗੁਰਦੇਵ ਜੀ 🙏

  • @KingHunter3597
    @KingHunter3597 2 роки тому +8

    ਤੁਹਾਡੀ ਹੁਣ ਤੱਕ ਦੀ ਸਭਤੋਂ Best-Video 👌🏻
    ਸਾਡੇ ਲੋਕਾਂ ਨੂੰ ਇਸਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ, ਬਹੁਤ-2 ਸਹੀ ਅਤੇ ਵਧੀਆ Video ਆ ਜੀ 🙏🏻

  • @jathedarharnathsinghjalalp7604
    @jathedarharnathsinghjalalp7604 2 роки тому

    ਵਾਹ ਜੀ ਵਾਹ, ਵਾਕਿਆ ਹੀ ਤਿੰਨ ਨੂੰਹਾਂ ਦੀ ਵਧੀਆ ਪਰਖ ਕੀਤੀ ਹੈ।
    ਬਹੁਤ ਹੀ ਵਧੀਆ ਕਾਬਿਲ ਏ ਤਰੀਫ਼ ਹੈ।

    • @PenduVirsaMansa
      @PenduVirsaMansa  2 роки тому

      ਧੰਨਵਾਦ ਜਥੇਦਾਰ ਸਾਬ 🙏🙏

  • @gurjeet.singhparmar.bappia3389
    @gurjeet.singhparmar.bappia3389 2 роки тому +8

    ਬਹੁਤ ਵਧੀਆ, ਚੰਗੀ ਸਿੱਖਿਆ ਐ।

  • @amankaur-gi4ps
    @amankaur-gi4ps Місяць тому +1

    ਬਹੁਤ ਵਧੀਆ ਬਾਈ ਜੀ ਐਡ ਸੁਖਪਾਲ ਭਾਬੀ ਜੀ 👍👍🤝🙏🙏🙏🙏🙏🙏🙏🙏

  • @rockgamer185
    @rockgamer185 2 роки тому +3

    ਬਹੁਤ ਵਧੀਆ ਵੀਡੀਓ ਜੀ ਬਹੁਤ ਵਧੀਆ ਸਿੱਖਿਆ ਦਿੱਤੀ ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਖੁਸ਼ ਰੱਖੇ

  • @rishpalsharma9131
    @rishpalsharma9131 2 роки тому +4

    ਬਹੁਤ ਵਧੀਆ ਮੈਸੇਜ ਦਿੱਤਾ ਵੀਰੇ 👌👌❤️❤️

    • @PenduVirsaMansa
      @PenduVirsaMansa  2 роки тому

      ਧੰਨਵਾਦ ਰਿਸ਼ਪਾਲ ਜੀ 🙏

  • @KuldeepSingh-cx2iq
    @KuldeepSingh-cx2iq 2 роки тому +3

    ਗੌਂ ਭੁਨਾਵੇਂ ਜੋਂ ਬਹੁਤ ਵਧੀਆ ਮੈਸੇਜ ਸਾਡੇ ਤੇ ਵੀ ਦਿਨ ਔਣੇਂ ਨੇ ਸਿਖਿਆ ਜਿਥੌਂ ਮਿਲਦੀ ਹੈ ਲੈਣੀਂ ਚਾਹੀਦੀ ਮਾਂ-ਬਾਪ ਦੀ ਸੇਵਾ ਰਬ ਦੀ ਪੂਜਾ ਹੈ ਬਹੁਤ ਵਧੀਆ ਵੀਰ ਜਸੇ ਸੁਖਪਾਲ ਭੈਣ ਜੀ ਇਹ ਘਰ ਘਰ ਦੀ ਕਹਾਣੀ ਹੈ ਧੰਨਵਾਦ ਜੀ ਸਾਰੀ ਟੀਮ ਦਾ। ਦੋਸਾਂਝ ਮੋਗਾ ।ਕੈਨੇਡਾ। ।।

    • @PenduVirsaMansa
      @PenduVirsaMansa  2 роки тому

      ਬਹੁਤ ਬਹੁਤ ਧੰਨਵਾਦ ਕੁਲਦੀਪ ਜੀ 🙏

  • @rachhpalsingh78466
    @rachhpalsingh78466 2 роки тому +1

    ਬਹੁਤ ਚੰਗੀ ਲੱਗੀ ਜੀ ਤੁਹਾਡੀ ਇਹ ਵੀਡੀਓ

    • @PenduVirsaMansa
      @PenduVirsaMansa  2 роки тому +1

      ਧੰਨਵਾਦ ਰਛਪਾਲ ਜੀ 🙏

  • @sandeepsinghbawa9982
    @sandeepsinghbawa9982 2 роки тому +12

    ਜਿਸ ਸੀਨ ਚ ਸਾਰੇ ਇੱਕੱਠੇ ਬੈਠੇ ਸੀ ਜਮੀਨ ਵੰਡਣ ਦੀ ਚਰਚਾ ਕਰ ਰਹੇ ਸੀ ਪਿੱਛੇ ਕੰਧ ਤੇ ( ਦੀਵਾਰ ਤੇ , ਸਲਾਬ ਨਾਲ ਭੂਤਨੀ ਬਣੀ ਸਾਫ -੨ ਨਜਰ ਆ ਰਹੀ ਸੀ ਜੋ ਵੀ ਪੜ ਰਿਹਾ ਹੈ ਓਹ ਸੀਨ ਜਰੂਰ ਦੋਖੋ ਦੀਵਾਰ ਤੇ ਧਿਆਨ ਨਾਲ ਨਜਰ ਮਾਰੋ 15:27 min

  • @SubaSingh-x4v
    @SubaSingh-x4v Рік тому +2

    Very very nice story👌👌God bless you all your team👍👍 bahut hi badhiya lagya ji❤❤

  • @KamaljeetKaur-kh8jw
    @KamaljeetKaur-kh8jw 2 роки тому +8

    ਪਰਿਵਾਰਿਕ ਰਿਸ਼ਤਿਆਂ ਤੇ ਵੀਡੀਓ ਆਉਦੀਆ ਤੁਹਾਡੀਆਂ ਬਹੁਤ ਵਧੀਆ ਹੁੰਦੀਆਂ ਨੇ, ਬਾਕੀ ਜੱਸੇ ਵੀਰੇ ਤੁਸੀਂ ਭਾਗਾਂ ਵਾਲੇ ਓ ਜਿਸ ਨੂੰ ਸੁਖਪਾਲ ਵਰਗੀ ਹਮਸਫਰ ਮਿਲੀ ਆ

  • @orthokhan8508
    @orthokhan8508 Рік тому +1

    ਬਹੁਤ ਵਧੀਆ ਸੀ ਵੀਡੀਓ ਸਭ ਨੇ ਰੋਲ ਵਧੀਆ ਕੀਤਾ ਵੇਸੇ 1986ਤੋ2000ਹਜਾਰ ਤੱਕ ਇਦਾ ਹੀ
    ਹੁੰਦਾ ਸੀ ਪਰ ਹੁਣ ਲੋਕ ਪੜ ਲਿਖ ਗਏ ਹੁਣ ਤਾ
    ਬੱਸ ਕਨੇਡਾ ਕਨੇਡਾ ਜਾਣਾ ਹੁੰਦਾ ਜੀ

    • @PenduVirsaMansa
      @PenduVirsaMansa  Рік тому

      ਬਹੁਤ ਬਹੁਤ ਧੰਨਵਾਦ ਜੀ

  • @lakhwinderbrar4550
    @lakhwinderbrar4550 2 роки тому +22

    ਬੇਬੇ ਨੇ ਬਹੁਤ ਵਧੀਆ ਸਕੀਮ ਲਾਈ ਕਮਾਲ ਕਰਤੀ ਬਹੁਤ ਵਧੀਆ ਐਕਟ ਕੀਤਾ ਜੱਸੇ ਵੀਰ ਸੁਖਪਾਲ ਭੈਣ ਤੇ ਬੇਬੇ 🙏ਦੀ ਐਕਟਿੰਗ ਨੇ ਤਾਂ ਸਿਰਾ ਕਰਾਤਾ ਕਿਆ ਈ ਬਾਤਾਂ ਨੇ 👌👍👏👏ਬਾਕੀ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ । ਬਿਲਕੁੱਲ ਹੀ ਰੀਅਲ ਐਕਟਿੰਗ ਕੀਤੀ। ਤੁਹਾਡੀਆਂ ਸਾਰੀਆਂ ਹੀ ਵੀਡਿਓ ਬਹੁਤ ਸੋਹਣੀਆ ਸਿੱਖਿਆ ਤੇ ਸਹੀ ਸੇਧ ਦੇਣ ਵਾਲੀਆਂ ਹੁੰਦੀਆ ਨੇ ਤੁਸੀਂ ਹੋਰ ਵੀ ਸਾਡੇ ਲਈ ਇਸੇ ਤਰਾਂ ਸੋਹਣੀਆਂ-ਸੋਹਣੀਆਂ ਵੀਡੀਓਜ਼ ਲੈ ਕੇ ਆਉਂਦੇ ਰਹੋ ਪਿੰਡ ਮਿਰਜ਼ੇਆਣਾ ਜ਼ਿਲ੍ਹਾ ਬਠਿੰਡਾ 🙏🙏🤗👌👍👏💖

    • @PenduVirsaMansa
      @PenduVirsaMansa  2 роки тому +1

      ਬਹੁਤ ਬਹੁਤ ਧੰਨਵਾਦ ਲਖਵਿੰਦਰ ਜੀ 🙏🙏

    • @balwantkaur51
      @balwantkaur51 Рік тому

      @@PenduVirsaMansa 1

  • @sumankaur7441
    @sumankaur7441 3 місяці тому

    ਬਹੁਤ ਵਧੀਆ ਜੀ ਵੀਡੀਓ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਧੰਦੀਵਾਲ ਜਸਵਿੰਦਰ ਸਿੰਘ ਚੌਹਾਨ

  • @amarjitsingh1946
    @amarjitsingh1946 2 роки тому +9

    ਬਹੁਤ ਵਧੀਆ ਵੀਡਿਓ ਆ ਵਾਈ ਜੱਸੇ ਵਧੀਆ ਕਹਾਣੀ ਆ ਵਾਈ ਨਾਇਸ਼ 👍👍👌👌💯

    • @PenduVirsaMansa
      @PenduVirsaMansa  2 роки тому

      ਧੰਨਵਾਦ ਅਮਰਜੀਤ ਜੀ 🙏

    • @PenduVirsaMansa
      @PenduVirsaMansa  2 роки тому

      ਧੰਨਵਾਦ ਅਮਰਜੀਤ ਜੀ 🙏

  • @friendsgaming6728
    @friendsgaming6728 10 місяців тому

    ਬਹੁਤ ਵਧੀਆ ਵਿੜਿਔ❤❤ ਪਿੰਡ ਸ਼ਾਹਪਿਨਿ ਹਰਸ਼ਪ੍ਰਈਤ ਸਿੰਘ

  • @kaursukhidhillon9272
    @kaursukhidhillon9272 2 роки тому +3

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ ਰੱਬ ਖੁਸ਼ ਰੱਖੇ ਸਾਰੀ ਟੀਮ ਨੂੰ🥰🥰🥰❤❤❤

  • @harpreetchahal995
    @harpreetchahal995 2 роки тому +1

    ਬਹੁਤ ਵਧੀਆ ਵੀਡੀਉ ਹੈ ਜੀ
    ਅੱਜ ਕੱਲ ਦਾ ਸੱਚ ਹੈ ਜੀ
    ਹਰਪ੍ਰੀਤ ਚਹਿਲ ਭੀਖੀ

    • @PenduVirsaMansa
      @PenduVirsaMansa  2 роки тому

      ਧੰਨਵਾਦ ਹਰਪ੍ਰੀਤ ਜੀ 🙏

  • @subegsinghbrar7144
    @subegsinghbrar7144 Рік тому +4

    ਬਹੁਤ ਵਧੀਆ ਸਟੋਰੀ ਹੈ ਜੀ ਵਾਹਿਗੁਰੂ ਜੀ ਕਿਰਪਾ ਕਰਨ ਸਦਾ ਖੁਸ਼ ਰਹੋ ਚੜਦੀ ਕਲਾਂ ਵਿਚ ਰਹੋ 🎉❤❤

  • @hardeepkaur927
    @hardeepkaur927 2 роки тому

    ਬਹੁਤ ਵਧੀਆ ਲੱਗਿਆ ਬਹੁਤ ਵਧੀਆ ਐਕਟਿੰਗ ਹੈ

    • @PenduVirsaMansa
      @PenduVirsaMansa  2 роки тому

      ਧੰਨਵਾਦ ਹਰਦੀਪ ਜੀ 🙏

  • @lakhwinderbrar4550
    @lakhwinderbrar4550 2 роки тому +5

    First comment ji 🙏❤️🤗💖 ਬਹੁਤ ਜ਼ਿਆਦਾ ਸੋਹਣੀ ਵੀਡੀਓ ਬਣਾਈ ਤੇ ਬਹੁਤ ਵਧੀਆ ਸਿੱਖਿਆ ਮਿਲੀ ਇਸ ਤਰਾਂ ਹੀ ਵਧੀਆ ਕੰਮ ਕਰਦੇ ਰਹੋ ਤੇ ਸਾਡੇ ਲਈ ਵਧੀਆ ਵੀਡੀਓ ਲੈ ਕੇ ਆਉਂਦੇ ਰਹੋ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖ਼ਸ਼ੇ 🙏🙏🙏🙏🙏

  • @jasvirsingh-jf8sp
    @jasvirsingh-jf8sp Рік тому +1

    ਬਹੁਤ ਹੀ ਵਧੀਆ ਕਹਾਣੀ ਹੈ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ਣ ।

  • @kamalgrewal8075
    @kamalgrewal8075 2 роки тому +24

    ਹੁਣ ਤੱਕ ਸਾਰੀਆਂ ਕਹਾਣੀਆਂ ਵਿੱਚੋ ਵੱਖਰੀ ਅਤੇ ਸਭ ਤੋ ਵਧੀਆ ਸਿੱਖਿਆ ਵਾਲੀ ਕਹਾਣੀ ਲੱਗੀ । ਕਾਲੇ ਦਾ ਰੋਲ ਬਹੁਤ ਵਧੀਆ ਸੀ 👌👌

  • @gurtejsinghclass6brollno626
    @gurtejsinghclass6brollno626 2 роки тому +2

    ਬਹੁਤ ਵਧੀਆ ਮੈ ਸਿਜ ਹੈ 👍👍👍

    • @PenduVirsaMansa
      @PenduVirsaMansa  2 роки тому +1

      ਧੰਨਵਾਦ ਗੁਰਤੇਜ ਜੀ 🙏

  • @jasmersingh2344
    @jasmersingh2344 2 роки тому +3

    ਬਹੁਤ ਵਧੀਆ ਟੀਮ ਤੁਹਾਡੀ

    • @PenduVirsaMansa
      @PenduVirsaMansa  2 роки тому

      ਧੰਨਵਾਦ ਜਸਮੇਰ ਜੀ 🙏

  • @sandeepkumarsonusharma1202
    @sandeepkumarsonusharma1202 2 місяці тому +1

    god bless u all teams❤❤❤❤❤

  • @sidhugurbaj1235
    @sidhugurbaj1235 2 роки тому +5

    Bhot vadhia video

  • @onlyrsgamer9822
    @onlyrsgamer9822 Рік тому +1

    ਬਹੁਤ ਵਧੀਆ ਹੈ ਜੀ

  • @neetugold6136
    @neetugold6136 2 роки тому +5

    ਸਾਰੀਆਂ ਨੂੰਹਾਂ ਤੇਜ ਤਰਾਰ ਨੇ।

  • @manjitsingh8997
    @manjitsingh8997 Рік тому

    ਬਹੁਤ ਵਧੀਆ ਵੀਡੀਓ ਜੀ

  • @gssingh8468
    @gssingh8468 2 роки тому +7

    ਗੁਰਮੀਤ ਸਿੰਘ ਜੇ ਈ ਤਰਨ ਤਾਰਨ ਬਹੁਤ ਵਧੀਆ ਵੀਡੀਓ ਬਣਾਈ ਸਾਰੀ ਟੀਮ ਵਧਾਈ ਦੀ ਪਾਤਰ ਹੈ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਜੀ

    • @PenduVirsaMansa
      @PenduVirsaMansa  2 роки тому

      ਧੰਨਵਾਦ ਗੁਰਮੀਤ ਜੀ 🙏

  • @daljeetjeeti383
    @daljeetjeeti383 Рік тому +2

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਬਹੁਤ ਵਧੀਆ ਸਟੋਰੀ ਧੰਨਵਾਦ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ

  • @kulwinderknagra3640
    @kulwinderknagra3640 2 роки тому +10

    ਬੇਬੇ ਪੰਦਰਾ ਖੇਤਾ ਵਿਚੋ ਆਪਣਾ ਹਿਸਾ ਰਖ ਲੈਦੀ ਫਿਰ ਤੇਰੀ ਸੇਵਾ ਹੁਣੀ ਸੀ🙏🙏❤❤

  • @palkhehra3850
    @palkhehra3850 2 роки тому +1

    Very nice vedio ਜੱਸੇ ਬਾਈ all team members are weldone

  • @ajaibsingh6044
    @ajaibsingh6044 Рік тому +9

    ਬਹੁਤ ਵਧੀਆ ਸਟੋਰੀ ਧੰਨਵਾਦ 👍

  • @roshanwala2478
    @roshanwala2478 2 роки тому

    ਬਹੁਤ ਵਧੀਆ video

  • @simrankaur41
    @simrankaur41 2 роки тому +3

    Very nice God bless you 🙏🙏🙏🙏👌👌👌👌

  • @SukhwinderSingh-wq5ip
    @SukhwinderSingh-wq5ip 2 роки тому +1

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @PenduVirsaMansa
      @PenduVirsaMansa  2 роки тому

      ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ 🙏

  • @sarabjitkaur1916
    @sarabjitkaur1916 2 роки тому +5

    ਬਹੁਤ ਵਧੀਆ। ਬਾਈ 🎉

    • @PenduVirsaMansa
      @PenduVirsaMansa  2 роки тому +1

      ਧੰਨਵਾਦ ਸਰਬਜੀਤ ਜੀ 🙏

  • @HarpreetkaurPreet-op3bb
    @HarpreetkaurPreet-op3bb Рік тому +2

    ਪਰਮਜੀਤ ਕੌਰ ਗੁੱੜ੍ਰਦੀ ਬਹੁਤ ਵਧੀਆ ਵੀਡੀਓ ਹੁੰਦੀ ਆ ਵੀਰੇ ਰੱਬ ਤੁਹਾਨੂੰ ਖੁਸ਼ ਰੱਖੇ ❤❤

  • @harkewalsandhu1815
    @harkewalsandhu1815 2 роки тому +3

    ਬੇਬੇ ਦਾ ਅਤੇ ਜਸਪਾਲ ਦਾ ਰੋਲ ਬਹੁਤ ਵਧੀਆ ਸਰੀ ਕਨੇਡਾ

    • @PenduVirsaMansa
      @PenduVirsaMansa  2 роки тому

      ਧੰਨਵਾਦ ਹਰਕੇਵਲ ਜੀ 🙏🙏

  • @manpreetmaan2586
    @manpreetmaan2586 2 роки тому +2

    bahut vadiya video 👌🏼👌🏼👌🏼👍🏻👍🏻👍🏻

  • @namanbrar8191
    @namanbrar8191 2 роки тому +3

    Very nice story god bless you 👍👍👍👍

  • @shobharanii2944
    @shobharanii2944 2 роки тому +2

    Very nice video sukhpal achi beti.achi noo god bless you

  • @rajumander
    @rajumander 2 роки тому +6

    Good job 👍👍👌

  • @Bschitar.Kammonke
    @Bschitar.Kammonke 2 роки тому +1

    ਬਹੁਤ ਵਧੀਆ ਮੂਵੀ ਹਰੇਕ ਮੂਵੀ ਵਿੱਚ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖਣ🙏🙏🙏🙏🙏👍👍👍👍👍👌👌👌👌👌💯❤❤

    • @PenduVirsaMansa
      @PenduVirsaMansa  2 роки тому

      ਧੰਨਵਾਦ ਬਚਿੱਤਰ ਜੀ 🙏

  • @kulvirgill5881
    @kulvirgill5881 2 роки тому +3

    Good work veer ji very very nice video 👌👌👌👌👌 parmatma Khush rakhe Tuhanu

  • @SukhdevSingh-kb7er
    @SukhdevSingh-kb7er Рік тому +1

    ਬਹੋਤ।ਵਦਿਆਮੈਸਜ।ਜਸੇਬਾਈ।ਸਖਦੇਵਸਿਘਨਬਰਦਾਰਪਿਡਮੜਮਲੂ

  • @BittuSingh-mq6tj
    @BittuSingh-mq6tj 2 роки тому +6

    ਬਹੁਤ ਵਧੀਆ ਸੋਡੀ ਸਾਰੀ ਟੀਮ ਸਾਰੀਆ ਰੱਬ ਤਰੰਦੁਸਤ ਰੇਖੇਂ

    • @PenduVirsaMansa
      @PenduVirsaMansa  2 роки тому

      ਧੰਨਵਾਦ ਬਿੱਟੂ ਜੀ 🙏

  • @ekamdhaliwal6235
    @ekamdhaliwal6235 2 роки тому +2

    Very nice video JASDEEP Singh wander

  • @Anitarani.........
    @Anitarani......... 2 роки тому +5

    Very nice video 👌👌👌

  • @sarbjitsinghkahlon2484
    @sarbjitsinghkahlon2484 2 роки тому

    ਬਹੁਤ ਵਧੀਆ ਫਿਲਮ ਹੈ ਜੀ,

    • @PenduVirsaMansa
      @PenduVirsaMansa  2 роки тому

      ਧੰਨਵਾਦ ਸਰਬਜੀਤ ਜੀ 🙏

  • @deepkaur871
    @deepkaur871 2 роки тому +4

    Very very nice story 👌👌 god bless you all your team 👍👍😊

  • @jagtarmalaysia9666
    @jagtarmalaysia9666 2 роки тому +2

    Bahot bahot vadia video ji 👌👌👌👌🙏🙏🙏🙏 jagtar Malaysia ✈️✈️

  • @gurjeetkaurdhaliwal3559
    @gurjeetkaurdhaliwal3559 2 роки тому +4

    ਬਾਹੁਤ ਵਧੀਆ ਸਟੋਰੀ ਐ ਬਾਈ ਜੀ ਤੁਹਾਡੀ ਅਤੇ ਸੁਖਪਾਲ ਭੈਣ ਦੀ ਐਕਟਿੰਗ ਤਾਂ ਬਿਲਕੁਲ ਸਿਰਾ ਈ ਐ ਜੀ ਬਾਕੀ ਸਾਰੀ ਟੀਮ ਦੇ ਰੋਲ ਵੀ ਬਾਹੁਤ ਵਧੀਆ ਐ ਜੀ 👌👌ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਅਤੇ ਤਰੱਕੀਆਂ ਬਖਸ਼ਣ ਜੀ 👍👍👍👍👍👍

    • @PenduVirsaMansa
      @PenduVirsaMansa  2 роки тому

      ਬਹੁਤ ਬਹੁਤ ਧੰਨਵਾਦ ਗੁਰਜੀਤ ਜੀ 🙏

  • @parasdeepkaur4753
    @parasdeepkaur4753 2 роки тому +2

    bahut soni story hai ji. 🥰🥰🥰🥰🥰.
    god bless u ji

  • @kulwinderknagra3640
    @kulwinderknagra3640 2 роки тому +5

    ਲੈ ਲਾ ਨਜਾਰੇ ਬੀਬੀ ਤਿੰਨ ਤਿੰਨ ਨੂੰਹਾ ਦੇ🙏❤🙏

  • @gurbaxkaur2452
    @gurbaxkaur2452 2 роки тому

    ਸੂਖਪਾਲ ਬਹੂਤ ਵਦੀਆ ਮੈਸਜ ਤੂਹਾਡੀ ਟੀਮ ਨੂ ਚੜਦੀ ਕਲਾ ਰਖੇ

    • @PenduVirsaMansa
      @PenduVirsaMansa  2 роки тому

      ਧੰਨਵਾਦ ਗੁਰਬਕਸ਼ ਜੀ 🙏

  • @boharsingh7725
    @boharsingh7725 2 роки тому +6

    ਬਹੁਤ ਵਧੀਆ ਜੀ👍

  • @surjeetkaur4017
    @surjeetkaur4017 Рік тому +1

    Very nice advice mother and father therespectkor

  • @jaspalkaur4135
    @jaspalkaur4135 2 роки тому +6

    bhut wadhia vediò ji mubarkan puri team nu

  • @bhadarsingh1871
    @bhadarsingh1871 2 роки тому

    Whaheguru ji very good video he thanks all team nu and ਸੁਖਪਾਲ and ਜੱਸਾ good luck

  • @sarwandassmehton3421
    @sarwandassmehton3421 2 роки тому +12

    The very very nice story of this video 👌👌👌👌👌👌👌👌👌👌👌 God bless you all your team Jaise karm Karega vaise Fal dega Bhagwan yeh hai Geeta ka gyan yeh hai Geeta ka gyan............ thanks for the information contained in this video 👏👏👏👏👏👏👏👏👏👏👏

  • @championgamemap6485
    @championgamemap6485 Рік тому

    ਬਹੁਤ ਵਾਧੀਆ ਵੀਡੀਓ ਆ ਵਾਈ ਜੀ

  • @balvinderkaurdhami9238
    @balvinderkaurdhami9238 2 роки тому +4

    Vry vry nyc ji bahut vadia video si new story sukhpal penji di acting 👌 ta bahut vadia hundi par aaj di video vich maa di acting ta sab to vadia si vese aaj kal koi bi lalach de bina km nai krda waheguru ji mehr rakhn tuhade te ta tuhadi family te🥰

  • @mastaansingh9598
    @mastaansingh9598 2 роки тому +2

    bhut vdia vdio ji

  • @deolbathindewala2125
    @deolbathindewala2125 Рік тому +3

    Very nice 👍❤️

  • @BalwinderSingh-ec9kj
    @BalwinderSingh-ec9kj 2 роки тому +3

    Very very nice

  • @jassgxllz
    @jassgxllz 2 роки тому +2

    ਬਹੁਤ ਵਧੀਆ 😃🥰

  • @jassatailor6919
    @jassatailor6919 2 роки тому +4

    ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਵੀਰ ਜੀ

  • @gurbuxsingh7398
    @gurbuxsingh7398 Рік тому

    ਪੇਂਡੂ ਵਿਰਸਾ ਬਹੁਤ ਵਧੀਅਾ ਡਰਾਮੇ ਪਸ਼ ਕਰਦਾ
    ਗੁਰਬਖਸ਼ ਸਿੰਘ ਦਿਓਲ
    ਕਸ਼ਮੀਰ ਕੌਰ ਮਧਰੇ ਗੁਰਦਾਸ ਪੁਰ

  • @manpreeetkaur9288
    @manpreeetkaur9288 2 роки тому +4

    God bless you

  • @ParamjitKaur-ug4wo
    @ParamjitKaur-ug4wo Рік тому

    ਬਹੁਤ ਵਧੀਆ ਸਟੋਰੀ ਧੰਨਵਾਦ ਪਰਮਜੀਤ ਭਿੰਡਰ

  • @manpreeetkaur9288
    @manpreeetkaur9288 2 роки тому +3

    Nice a

  • @ravijattchannel5512
    @ravijattchannel5512 2 роки тому +1

    ਵੀਡੀਓ ਬਹੁਤ ਵਧੀਆ ਸੀ ❤️❤️❤️

  • @vickymaan9810
    @vickymaan9810 2 роки тому +4

    Nice video

  • @ManjitChahal16
    @ManjitChahal16 2 роки тому

    ਸੇਵਾ ਕਰਨ ਤੇ ਕਰਵਾਣ ਨੂੰ ਦੋਨੋ ਧਿਰਾਂ ਸਹੀ ਹੋਣ ਤਾਂ ਹੁੰਦੈ ਜੀ...ਮੇਰਾ ਮਤਲਬ ਨੂੰਹ ਪੁੱਤਾਂ ਦਾ ਫਰਜ਼ ਐ ਮਾਪਿਆਂ ਦੀ ਸੇਵਾ ਕਰਨੀ ਪਰ ਇਕ ਫਰਜ ਸੱਸਾਂ ਦਾ ਵੀ ਐ ਕਿ ਨੂੰਹਾਂ ਦੀ ਵੀ ਕਦਰ ਕਰਨ...ਇਹ ਨਾ ਹੋਵੇ ਕਿ ਜਦ ਸੱਸ ਦੇ ਹੱਥ ਪੈਰ ਚਲਦੇ ਤੇ ਓਹਦੀ ਚਲਦੀ ਐ ਘਰ ਚ ਓਸ ਵਕਤ ਸੱਸ ਵੀ ਨੂੰਹ ਨੂੰ ਨਾਜਾਇਜ ਤੰਗ ਨਾ ਕਰੇ ਤਾਂ ਈ ਬਾਦ ਚ ਨੂੰਹ ਸੇਵਾ ਕਰਗੀ

  • @buttasinghbssingh3742
    @buttasinghbssingh3742 2 роки тому +8

    ਬਹੁਤ ਵਧੀਆ ਵੀਡੀਓ ਵੀਰ ਜੀ ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤ ਰੱਖੇ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਵੀਰ ਜੀ

  • @hardevsingh4443
    @hardevsingh4443 2 роки тому +1

    ਵਧੀਆ ਅਜਕਲ ਦੇ ਟਾਇਮ ਦੀ ਵੀਡੀਓ ਸਾਰੀ ਟੀਮ ਵਧੀਆ ਰੱਬ ਤਰੱਕੀਆਂ ਬਖਸੇ ਹਰਦੇਵ ਸੀਂਗੋ

    • @PenduVirsaMansa
      @PenduVirsaMansa  2 роки тому

      ਧੰਨਵਾਦ ਹਰਦੇਵ ਜੀ 🙏

  • @manjoban3531
    @manjoban3531 2 роки тому +4

    Great message 😊

  • @kiranjeetkaur7872
    @kiranjeetkaur7872 Рік тому

    ਵਾਹ ਵੀਰੇ ਕਾਲੇ

  • @shashibala-xz6pg
    @shashibala-xz6pg 2 роки тому +3

    So amazing beautiful acting God bless you always 💐

  • @sukhpalkaur7527
    @sukhpalkaur7527 2 роки тому

    ਬਹੁਤ ਵਧੀਆ ਲੱਗੀ ਵੀਡੀਓ ਵਧੀਆ ਸੀ ਸਟੋਰੀ ਨਹੀਂ ਰੀਸਾ ਜੱਸੇ ਵੀਰ ਜੀ ਸੁਖਪਾਲ ਭੈਣ ਜੀ ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ

    • @PenduVirsaMansa
      @PenduVirsaMansa  2 роки тому

      ਬਹੁਤ ਬਹੁਤ ਧੰਨਵਾਦ ਸੁਖਪਾਲ ਜੀ 🙏

  • @KingHunter3597
    @KingHunter3597 2 роки тому +4

    ਇਸੇ ਤਰ੍ਹਾਂ ਮੈਸੇਜ ਵਾਲੀ Video ਬਣਾਇਆ ਕਰੋ ਜੀ,
    ਤਾਂ ਕਿ ਸਾਡੀਆਂ ਘਰੇਲੂ ਔਰਤਾਂ ਨੂੰ ਕੁੱਝ ਅਕਲ ਆਵੇ