ਪ੍ਰੀਤ ਦੀ ਡਾਇੱਟ

Поділитися
Вставка
  • Опубліковано 29 сер 2024
  • ਪ੍ਰੀਤ ਦੀ ਡਾਇੱਟ #kabaddilover #kabaddivlog #kabaddilive #kabbadi #vlog

КОМЕНТАРІ • 103

  • @sandhupreetvlogs
    @sandhupreetvlogs 4 місяці тому +6

    ਪ੍ਰੀਤ ਬਹੁਤ ਬੰਦਾ ਵੱਧਿਆ ਬੰਦਾ ਏ ਜਦੋਂ ਕੋਈ ਗੱਲ ਹੁੰਦੀ ਬੰਦਾ ਤਾ ਇੱਕ ਦੁਜੇ ਤੋਂ ਦੂਰ ਹੁੰਦਾ ਐਵੇਂ ਕੋਈ ਨਹੀਂ ਸੱਡਦਾ ਕਿਸੇ ਨੂੰ

  • @SystemalwaysONtop
    @SystemalwaysONtop 4 місяці тому +4

    ਪ੍ਰੀਤ ਬੰਦਾ ਮਾੜਾ ਨਹੀਂ ਬੱਸ ਇਹਨੂੰ ਥੋੜਾ ਅਹੰਕਾਰ ਹੋ ਗਿਆ ਉਸਤਾਦ ਕੁਛ ਬੋਲ ਵੀ ਦੇਵੇ ਤੇ ਗੁਸਾ ਨਹੀਂ ਕਰੀ ਦਾ ।। ਗੋਪੀ ਉਸਤਾਦ ਗੁੱਸੇ ਚ ਯਾ ਕਾਦੇ ਕਾਦੇ ਮਜ਼ਾਕ ਚ ਕੁਛ ਬੋਲ ਦਿੰਦਾ ।।ਪਰ ਦਿਲ ਦਾ ਹੀਰਾ ਬੰਦਾ ਉਹ❤❤❤❤

  • @user-yk3hu9mq5o
    @user-yk3hu9mq5o 4 місяці тому +10

    Gopy frindpur 💪🏿💪🏿

  • @Gurmannat14198
    @Gurmannat14198 4 місяці тому +10

    ਯਾਰ ਗੋਪੀ ਉਸਤਾਦ ਜੀ ਨਾਲ ਖੇਡੋ ਗੁੱਸਾ ਗਿੱਲਾ ਛੱਡ ਦਿਓ 🙏🙏🙏

  • @pdillon1843
    @pdillon1843 4 місяці тому +10

    ਸ਼ੰਕਰ ਭਾਊ ਜੀ , ਹੁਣ ਤਾਂ ਬੱਸ ਪ੍ਰੀਤ ਤੇ ਤਰਸ ਆਉਂਦਾ , ਜਦੋ ਕਦੇ ਪਹਿਲੀਆਂ’ਚ ਪ੍ਰੀਤ ਦਾ ਕੋਈ ਬਲੌਗ ਸਾਹਮਣੇ ਆ ਜਾਵੇ ਅਖੇ ਉਸਤਾਦ ਜੀ ਪ੍ਰੀਤ ਦਾ ਸਭ ਕੁਝ ਹੀ ਤੁਹਾਡਾ ਦਿੱਤਾ ਹੋਇਆ ਤੁਸੀ ਜੈਕਟ ਦੀ ਗੱਲ ਨਾਂ ਕਰੋ , ਆਹ ਤੁਸੀਂ ਪਾਓ , ਆਹ ਐਨਕ ਤੁਸੀ ਲਾਓ ਤੇ ਜਾਣ ਲੱਗਾ ਉਸਤਾਦ ਦੀ ਟੀਮ ਹੀ ਹੂੰਝ ਕੇ ਲੈ ਗਿਆ , ਮਨਜੀਤ ਵਰਗੇ ਕਦੇ ਉਸਤਾਦ ਦੀ ਰੂਬੀਕੌਨ ਦੀ ਛੱਤ ਵਿੱਚੋਂ ਹੱਥ ਹਲਾਉਂਦੇ ਸੀ ਗਿਆਨੀ ਜੈਲ ਸਿੰਘ ਵਾਂਗੂ ਤੇ ਮੁੜਕੇ ਉਸਤਾਦ ਨਾਲ ਹੱਥ ਮਿਲਾਉਣ ਤੋਂ ਵੀ ਗਏ , ਤਰਸ ਆਉਦਾ ਬੀ ਇਹਨਾਂ ਨੂੰ ਨੀਂਦ ਕਿੱਦਾਂ ਆ ਜਾਂਦੀ ਹੋਊ ਲੋਕਾਂ ਦੀਆਂ ਐਨੀਆਂ ਗੱਲਾਂ ਸੁਣਕੇ , ਬਾਕੀ ਲੋਕ ਵੀ ਸਦਾਈ ਨਹੀ ਜਿਦਣ ਪ੍ਰੀਤ ਉਸਤਾਦ ਦੇ ਬੱਦਲੇ ਲੈਦਾ ਸੀ ਇਹੋ ਪ੍ਰੀਤ ਮਾਝੇ ਵਾਲਿਆਂ ਦੀਆਂ ਅੱਖਾਂ ਦਾ ਤਾਰਾ ਸੀ ਬਾਕੀ ਭਲਵਾਨ ਸ਼ੰਕਰ ਜੀ ਇੱਕ ਗੱਲ ਦੱਸਾਂ ਲਈਦੇਂ ਤੁਸੀ ਵੀ ਸਵਾਦ ਹੀ ਹੋ ਪਤਾ ਤੁਹਾਨੂੰ ਵੀ ਸਾਰਾ ਬੀ ਭਾਵੇਂ ਲੋਕ ਪ੍ਰੀਤ ਨੂੰ ਮਾੜਾ ਬੋਲਣ , ਤੁਹਾਡਾ ਤਾਂ ਮੀਟਰ ਘੁੰਮੀ ਜਾਂਦਾ 😂।

    • @officialsukh7715
      @officialsukh7715 4 місяці тому +1

      Tu galt aa veer sach pta krlo ho Skda gopi Galt hove manjeet akash jagga bhose happy huni jwak thodi k kise De magar lag k bhalwan nu shad jaan ge koi ta gl hove gii aive kise Nu Mada na bolo dhanvaad

    • @DharminderGill-di6xo
      @DharminderGill-di6xo 4 місяці тому +1

      Asha shankar nu wese es meter di jaada jarurat nhi . kabaddi chon bhot pese mildey.hun naal preet aa vedio chon side kivey kr debey yaar

    • @Viratkohli18-j1n
      @Viratkohli18-j1n 4 місяці тому +3

      ਮਾੜਾ ਬੋਲਣ ਵਾਲਿਆਂ ਦੀ ਖ਼ੁਦ ਦੀ ਆਪਣੀ ਔਕਾਤ ਕੀ ਆ ਇਹ ਵੀ ਦੱਸੋ ਜਿਹੜੇ ਪ੍ਰੀਤ ਨੂੰ ਗਾਲ਼ਾਂ ਕਢਦੇ ਆ ਉਹਨਾਂ ਦੇ ਚਾਚੇ ਤਾਏ ਪਿਉਂ ਦਾਦੇ ਇਕਠੇ ਰਹਿੰਦੇ ਆ ਨਾਲ ਆਪਣੇ ਵੀ ਦਸ ਸਾਰੀਆਂ ਪੀੜ੍ਹੀਆਂ ਇਕਠੀਆਂ ਰਹਿਦੀਆਂ ਥੋਡੀਆਂ ਜਦੋਂ ਤੁਸੀਂ ਅਡ ਹੋ ਸੱਕਦੇ ਹੋ ਪ੍ਰੀਤ ਕਰੇ ਤਾਂ ਮਾੜਾ ਵਾਹ ਬਾਈ ਵਾਹ

    • @DharminderGill-di6xo
      @DharminderGill-di6xo 4 місяці тому +1

      @@Viratkohli18-j1n shi gl veer lok saley eitthe aa k badey pwiter bandey

  • @ranjeetsandhu8228
    @ranjeetsandhu8228 4 місяці тому +4

    Gopy 👍👍👍

  • @jogasinghsandhu5325
    @jogasinghsandhu5325 4 місяці тому +6

    ਰੇਡਰਾਂ ਵਿਚੋਂ ਸੰਕਰ ਤੇ ਅੰਬਾ ਸੁਰ ਸਿੰਘ ਵਾਲਾ❤

  • @SunnyGill-vc5gn
    @SunnyGill-vc5gn 4 місяці тому +1

    Super star player bro

  • @user-xz3nq2bx6h
    @user-xz3nq2bx6h 4 місяці тому

    Dentig pentig sirraa Shankar Bhai

  • @BhupinderSingh-wj6uf
    @BhupinderSingh-wj6uf 4 місяці тому +2

    Gopi frandipuria saan jaafi🔥🔥Baki sb leeli feeli a

  • @user-xz3nq2bx6h
    @user-xz3nq2bx6h 4 місяці тому

    Preet sirraaa Banda ❤❤❤❤❤

  • @user-zp3rg4wq7u
    @user-zp3rg4wq7u 4 місяці тому +4

    ਸ਼ੰਕਰ ਸੁਆਦ ਲੈਂਦਾ ਜਾਣਕੇ ਪਤਾ ਏਨੂੰ ਵੀ ਸਾਰਾ ।ਏਹ ਕੋਈ ਕਸਰ ਛੱਡਦਾ ਨੀ ਅੱਗ ਤੇ ਫੂਸ ਪਾਉਣ ਚ। ਬਾਕੀ ਗੋਪੀ ਭਲਵਾਨ ਦੀ ਤਾਂ ਏਹੇ ਦੋ ਜਨਮ ਲੈ ਕੇ ਵੀ ਰੀਸ ਕਰ ਸਕਦੇ ਦੁਨੀਆਂ ਮਨਾਈ ਐ ਜੱਟ ਨੇ ।ਏਨਾ ਜੋਗਾ ਤਾਂ ਅੱਜ ਵੀ ਕੈਮ ਐਂ ।

  • @HindhuBhathal
    @HindhuBhathal 4 місяці тому +3

    ਸੰਕਰ ਭਲਵਾਨ ਜੀ ਉਸਤਾਦ ਦੀ ਕਦਰ ਕੌਈ ਕੌਈ ਕਰਦਾ ਤੇਰੇ ਫ਼ੈਨ ਪਰ ਪੀਤ ਨੂ ਛੱਡ ਦੇ ਕੁਝ ਟਾਈਮ ਪਾ ਕੇ ਇਹਨੇ ਤੇਰੀ ਕਦਰ ਨਹੀ ਕਰਨੀ ਕਦਰ ਕੀਤੀ ਦੀਪ ਦਬੁਰਜੀ ਨੇ ਕਲਸੀ ਦੀ ਜੌ ਉਸਤਾਦ ਨੂੰ ਨਹੀ ਭੁਲਾ ਤੇ ਅੱਜ ਉਹ ਬੰਦਾ ਕਿਥੇ ਪਹੁੰਚ ਗਿਆ

  • @ajayarmaan7281
    @ajayarmaan7281 4 місяці тому

    Preet sirra banda

  • @user-no9el9rp3k
    @user-no9el9rp3k 4 місяці тому +3

    Gopy ❤

  • @Gurmannat14198
    @Gurmannat14198 4 місяці тому +4

    ਯਾਰ ਗੁੱਸਾ ਪ੍ਰੀਤ ਵੀਰ ਤੇ ਗੋਪੀ ਉਸਤਾਦ ਜੀ ਵਿੱਚ c ਮੰਨ ਲੈਨੇਂ ਆ ਪਰ ਸਾਰੇ ਇਕੋ ਵਾਰ ਛੱਡ ਕੇ ਚਲੇ ਗਏ ਇਹ ਨਹੀ ਸੀ ਕਰਨਾ ਚਾਹੀਦਾ ਜੀਦੇ ਨਾਲੋ ਟੁੱਟੇ ਓਹੀ ਜਾਣਦਾ ਹੋਣਾ ਘਟੋ ਘੱਟ j ਜਾਣਾ ਸੀ ਇਕ ਇਕ ਕਰਕੇ ਜਾਣਦੇ 😢😢😢

    • @Jassmann5459
      @Jassmann5459 4 місяці тому

      ਗੱਲ ਕੱਲੇ ਪੀ੍ਤ ਹੀ ਨਾਲ ਸੀ ਇਹ ਲੇ ਕੈ ਗਿਆ ਸੱਭ ਨੂੰ ਨਾਲ । ਗੋਪੀ ਉਸਤਾਦ ਜਿਦਾਬਾਦ ਹੈ ਤੇ ਰਹੋ ❤❤❤❤❤

  • @users657
    @users657 4 місяці тому +6

    Gopi frandipuria..💪💪💪💪💪

  • @jaswindermahal991
    @jaswindermahal991 4 місяці тому +3

    Frandipuria ❤️💥

  • @sattabrar6701
    @sattabrar6701 4 місяці тому +3

    Gopi ❤

  • @avtarsinghsohal9768
    @avtarsinghsohal9768 4 місяці тому +5

    Gopi frandipur

  • @jogasinghsandhu5325
    @jogasinghsandhu5325 4 місяці тому +16

    ਆਪਾਂ ਤੇ ਗੋਪੀ ਫਰੰਦੀਪੁਰੀਏ ਦੇ ਫੈਨ ਆ ਇਹਦੇ ਵਰਗਾ ਕੋਈ ਜਾਫੀ ਨੀ ਹੈਗਾ ਜੋ ਗੋਪੀ ਕਰ ਗਿਆ ਕਿਸੇ ਤੋ ਨੀ ਹੋਣਾ

  • @user-dr5qq3hj2h
    @user-dr5qq3hj2h 4 місяці тому +25

    ਸ਼ੰਕਰ ਵੀਰ ਜੀ ਕੀ ਹਾਲ ਆ ਅਸੀਂ ਤੁਹਾਡੇ ਬਹੁਤ ਫੈਨ ਆਂ ਤੁਸੀਂ ਪ੍ਰੀਤ ਗਾਂਡੂ ਨੂੰ ਆਪਣੇ ਬਲੋਗ ਵਿੱਚ ਨਾ ਲੈ ਕੇ ਆਇਆ ਕਰੋ ਇਸ ਬੰਦੇ ਨੇ ਆਪਣੇ ਉਸਤਾਦ ਨਾਲ ਬਹੁਤ ਮਾੜੀ ਕੀਤੀ ਆ ਗਰਾਉਂਡ ਦੇ ਵਿੱਚ ਬਾਹਰ ਬੈਠਾ ਸੀ ਇਹ ਜਦੋਂ ਉਸਨੇ ਇਸ ਨੂੰ ਉਠਾ ਕੇ ਲੋਕਾਂ ਦੇ ਸਾਹਮਣੇ ਦਿੱਤਾ ਤੇ ਅੱਜ ਉਸਨੂੰ ਭੁੱਲ ਗਿਆ ਜਿਹੜਾ ਉਸਤਾਦ ਨੂੰ ਭੁੱਲ ਜਾਂਦਾ ਹੈ ਉਹ ਧੋਖਾ ਹੀ ਖਾਊਗਾ ਸਾਰੇ ਆਪਣੇ ਉਸਤਾਦ ਦੀ ਬਹੁਤ ਕਦਰ ਕਰਦੇ ਆ ਸ਼ੰਕਰ ਵੀਰ ਜੀ ਤੁਸੀਂ ਵੀ ਆਪਣੇ ਉਸਤਾਦ ਦੀ ਕਦਰ ਕਰਦੇ ਹੋਵੋਗੇ ਦੁੱਲਾ ਬੱਗਾ ਪਿੰਡ ਵਾਲਾ ਆਪਣੇ ਉਸਤਾਦ ਦੀ ਕਿੰਨੀ ਇੱਜਤ ਕਰਦਾ ਰਿਹਾ ਵਾ ਆਪਾਂ ਸਾਰਿਆਂ ਦੇ ਹੀ ਪੈਣ ਆ ਪਰ ਇਹ ਬੰਦੇ ਦਾ ਵੀ ਮੈਂ ਫੈਨ ਸੀ ਪਰ ਇਨੇ ਆਪਣੇ ਉਸਤਾਦ ਨਾਲ ਬਹੁਤ ਮਾੜੀ ਕੀਤੀ ਆ ਅੱਜ ਲੋਕਾਂ ਦੇ ਸਾਹਮਣੇ ਆਇਆ ਹ ਤੇ ਗੋਪੀ ਫਰੰਦੀਪੁਰ ਇਹ ਕਰਕੇ ਹੀ ਆਇਆ ਏ ਇਸ ਨੇ ਸਾਰੇ ਬੰਦੇ ਹੀ ਟੀਮ ਚੋਂ ਬਾਹਰ ਕੱਢ ਦਿੱਤੇ ਇਹਦੀ ਬਹੁਤ ਸੋਚ ਮਾੜੀ ਆ ਸ਼ੰਕਰ ਵੀਰ ਜੀ ਅਸੀਂ ਤੁਹਾਡੇ ਬਹੁਤ ਵੱਡੇ ਫੈਨ ਆਂ ਤੁਸੀਂ ਆਪਣੀ ਗੇਮ ਬਹੁਤ ਵਧੀਆ ਖੇਡਦੇ ਹੋ ਅਸੀਂ ਤੁਹਾਡੇ ਬਹੁਤ ਵੱਡੇ ਫੈਨ ਆ ਪਰ ਇਹ ਤੁਹਾਨੂੰ ਵੀ ਪਤਾ ਇਹ ਬੰਦੇ ਨੇ ਬਹੁਤ ਮਾੜੀ ਕੀਤੀ ਆ

    • @gurnishansingh374
      @gurnishansingh374 4 місяці тому +3

      Preet ne ta Mari kiti kiti nalde happy honi jina nu Gopi pahlwan duniyaa de sahmne leke Aya Ona ne v kujh nhi sochiya

    • @user-vb4rr9qh5z
      @user-vb4rr9qh5z 4 місяці тому

      veer tu v gopi gandu bare pta krla changi tarah k ohne ki kita preet nall

    • @GurdeepSingh-xh5le
      @GurdeepSingh-xh5le 4 місяці тому +2

      Shi gal a veer preet nu dakh ka ta vlog dakhn nu dil nai krda gya

    • @samlovesofi2260
      @samlovesofi2260 4 місяці тому

      Sire de fuddu nikle time aaun te pta lgju rabb dekhda

    • @Sukh_singh1989
      @Sukh_singh1989 4 місяці тому

      Veer gal ta pta nahi kise nu dove pakh suno
      Haale tak kise gal da pta nahi kise nu

  • @gurbhejsingh2130
    @gurbhejsingh2130 4 місяці тому +3

    Gopi❤❤

  • @Gurmannat14198
    @Gurmannat14198 4 місяці тому +3

    ਤੂਹਾਡੇ ਵਿਚ ਜੌ ਵੀ ਹੋਇਆ ਓਸ ਗੁੱਸੇ ਨੂੰ ਦੂਰ ਕਰੋ ਅਸੀਂ ਵੀ ਤੁਹਾਨੂੰ ਪਿਆਰ ਕਰਦੇ ਆ ਤਾਂਹੀ ਬੋਲਦੇ ਆ ਕੇ ਮਿੱਲ ਕੇ ਖੇਡੋ 🙏🙏 ਬਾਕੀ ਤੁਹਾਡੀ ਮਰਜੀ ❤

  • @harshdeepsingh56207
    @harshdeepsingh56207 Місяць тому

    Nice

  • @GurdeepSingh-xh5le
    @GurdeepSingh-xh5le 4 місяці тому +2

    Veer Tuno dakhna hunda gya Preet nu nai plz Preet nu vlog vich nah la ka aeo nai ta hun to tara vlog nai dakhna ja vich Preet hoea hun a vlog v nai dakhna yr sry yr par bai mari gal mann la tu shi raha gya nai ta tara kam off hojo gya vlog wala

  • @jujharsingh6222
    @jujharsingh6222 4 місяці тому +1

    Good22ji

  • @user-gq3hv6zs7w
    @user-gq3hv6zs7w 4 місяці тому +2

    ਗੋਪੀ ❤❤❤❤❤🙏🙏🙏🙏🙏🙏🙏❤❤❤❤🙏🙏🙏🙏🙏❤❤

  • @jassrandhawa7441
    @jassrandhawa7441 4 місяці тому

    ਬਾਈ ਆਪਣਾ ਵਲੌਗ ਬਣਾ ਲਿਆ ਕਰ ਇਹਨੂੰ ਨਾ ਵਿੱਚ ਲੈਕੇ ਆਇਆ ਕਰ ਜਿਹੜਾ ਬੰਦਾ ਆਪਣੇ ਉਸਤਾਦ ਦਾ ਨਹੀ ਹੋਇਆ ਉਹ ਬਾਈ ਤੇਰਾ ਕਿਥੋ ਹੋ ਜਾਊ

  • @jassikaul-ui5le
    @jassikaul-ui5le 3 місяці тому

    Frandipuria❤❤❤❤❤❤❤❤❤❤

  • @manpreetgopi6492
    @manpreetgopi6492 4 місяці тому +3

    ਗੋਪੀ 🌹🌹🌹

  • @ravikabaddi8250
    @ravikabaddi8250 4 місяці тому

    ਸ਼ੰਕਰ ਤੇ ਸ਼ੰਕਰ ਐ

  • @sabhdhillon9891
    @sabhdhillon9891 4 місяці тому

    Gopi nu pusho kaka panjwar nu jnde.ja tabba sursingh nal jive kete ohe bhugtda pye

  • @Harry_singh2222
    @Harry_singh2222 4 місяці тому

    ਗੋਪੀ ਗੋਪੀ Gopi Gopi

  • @avtarpahal2311
    @avtarpahal2311 4 місяці тому

    A bark man

  • @user-gc2fl2kk4n
    @user-gc2fl2kk4n 4 місяці тому

    Good video ji

  • @Viratkohli18-j1n
    @Viratkohli18-j1n 4 місяці тому

    ਪ੍ਰੀਤ ਨੂੰ ਮਾੜਾ ਕਹਿਣ ਵਾਲਿਆਂ ਨੂੰ ਇੱਕੋ ਸਵਾਲ ਆ ਆਪਣੀ ਮਾਂ ਦੀ ਸੌਂਹ ਖਾ ਕੇ ਦੱਸਣਾ ਕਿ ਥੋੜ੍ਹੀ ਸਾਰੀ ਫੈਮਲੀ ਇਕਠੀ ਰਹਿਦੀ ਹੈ ਤਾਏ ਚਾਚੇ ਦਾਦੇ ਪੜਦਾਦੇ ਸਾਰੇ ਇਕੱਠੇ ਰਹਿੰਦੇ ਆ ਜੇਕਰ ਨਹੀ ਤਾਂ ਫਿਰ ਲੀਰਾਂ ਤਾਂ ਤੁਸੀਂ ਵੀ ਹੋ ਜਿਹੜੇ ਪਿਉਂ ਮਾਂ ਨੇਂ ਜ਼ਨਮ ਦਿਤਾ ਜਿਹੜੇ ਚਾਚੇ ਤਾਇਆਂ ਨੇਂ ਚੁਕ ਕੇ ਖਿਡਾਇਆ ਉਹਨਾਂ ਨਾਲ ਇਹ ਕੁਮੈਂਟਾਂ ਵਾਲੀਆਂ ਬਹੁਤੀਆਂ ਕਤੀੜਾ ਦੇ ਤਾਂ ਜਮੀਨ ਦੇ ਰੋਲੇ ਚਲਦੇ ਹੋਣੇ ਫਿਰ ਪ੍ਰੀਤ ਤਾਂ ਗੋਪੀ ਨੂੰ ਚਾਰ ਦਿਨ ਪਹਿਲਾਂ ਮਿਲਿਆ ਸੀ ਕੀ ਜਿਹੜਾ ਗੋਪੀ ਫਰਡੀਪੁਰ ਨਾਲ ਨਹੀਂ ਰਿਹਾ ਉਹ ਕਬਡੀ ਨਹੀਂ ਖੇਡ ਸਕਦਾ ਕਿ ਫੇਰ ਪ੍ਰੀਤ ਤੋਂ ਪਹਿਲਾਂ ਤਾ ਤੁਸੀਂ ਖੁਦ ਲੀਰਾਂ ਹੋ ਉਪਰੋਕਤ ਗਲਾਂ ਵਿੱਚ ਜਿਹੜਾ ਸਹੀ ਆ ਆਪਣੀ ਮਾਂ ਦੀ ਸੌਂਹ ਖਾ ਕੇ ਪ੍ਰੀਤ ਨੂੰ ਗਾਲ਼ਾਂ ਕੱਢ ਸਕਦਾਂ ਨਹੀਂ ਤਾਂ ਆਪਣੀ ਔਕਾਤ ਖੁਦ ਦੇਖ ਲਓ ਧੰਨਵਾਦ ਲੀਰਾਂ ਤੇ ਫੇਸਬੁੱਕ ਯੁਟਿਉਬ ਵਾਲੀਆਂ ਕਤੀੜਾ ਦਾ

    • @Kammyhairsalon
      @Kammyhairsalon 4 місяці тому

      Hello vere oh fenmly mehter a thik aa ah hor gal aa preet ne Mari kiti te kiti Bali vdiya gal ni vere

  • @angrejsinghkhalsaangrejsin5527
    @angrejsinghkhalsaangrejsin5527 4 місяці тому

    Beautiful video

  • @user-xz3nq2bx6h
    @user-xz3nq2bx6h 4 місяці тому

    ❤❤❤❤ sareeaa nu

  • @GurwinderSingh-zw3od
    @GurwinderSingh-zw3od 4 місяці тому

    Baba Budha sahib ji kirpa bna k Rakho kabaddi player sab tai

  • @jattzimidar5689
    @jattzimidar5689 4 місяці тому +1

    Ustad nal chela je madi karje??

  • @fanshankarsandwa5244
    @fanshankarsandwa5244 4 місяці тому

    Very nice 👍👍

  • @officialsukh7715
    @officialsukh7715 4 місяці тому

    Rab sab nu Chardikla vich rakhe

  • @arjunvelly5552
    @arjunvelly5552 4 місяці тому +3

    ਗੋਪੀ ਨਾਲ ਖੇਡ ਯਾਰ

  • @einfaches_Leben
    @einfaches_Leben 4 місяці тому

    Jahaaj ❤

  • @sahibmanzalvlogs.2109
    @sahibmanzalvlogs.2109 4 місяці тому

    shanker ver love you deep jammu

  • @user-gc2fl2kk4n
    @user-gc2fl2kk4n 4 місяці тому

    Waheguru ji kirpa kare

  • @Aksingh-nb2dc
    @Aksingh-nb2dc 4 місяці тому

    Fr fadlya😂😂

  • @GopiButter-cc5sx
    @GopiButter-cc5sx 4 місяці тому

    ❤❤❤❤

  • @avtarpahal2311
    @avtarpahal2311 4 місяці тому

    Preet 1 all 2 sall far finch

  • @jashanpreetsingh2923
    @jashanpreetsingh2923 4 місяці тому

    ❤❤

  • @Gurniwaz-Rehmat
    @Gurniwaz-Rehmat 4 місяці тому

    Nice 👍

  • @Nirmalkumar-iu4yw
    @Nirmalkumar-iu4yw 4 місяці тому

    ❤❤❤

  • @ChamkaurSingh-sp4cf
    @ChamkaurSingh-sp4cf 4 місяці тому

    Good

  • @geetarandhawagurmeet3353
    @geetarandhawagurmeet3353 4 місяці тому

    ❤❤❤❤❤❤

  • @SatnamSandhu938
    @SatnamSandhu938 4 місяці тому

    ਸਹੀ

  • @Viratkohli18-j1n
    @Viratkohli18-j1n 4 місяці тому

    ਮੇਰੀਆਂ ਗੱਲਾਂ ਦੀ ਕਿਸੇ ਨੂੰ ਮਿਰਚਾਂ ਲੱਗੀਆਂ ਹੋਣ ਤਾਂ ਮੇਰੀ ਫੇਸਬੁੱਕ ਇੰਸਟਾਗ੍ਰਾਮ ਅਕਾਊਂਟ ਵੀ ਦੀਪ ਓਡੀਆ ਨਾਂਮ ਤੇ ਹੀ ਆ

  • @sarbjit7343
    @sarbjit7343 4 місяці тому

    👍👍✈️😂❤️

  • @exploretheworldwithtwofrin5910
    @exploretheworldwithtwofrin5910 4 місяці тому +2

    Preet de diet gopi de rasoye te osde thalli vich beh k roti khanda reha ... ustad coach ton lok vakh khed de koi chakar nhi pr kise nu Apna bna k osde ghar jaa k osde Thali vich rotti khani.. te baad vich haram krni esnu kihnde eh be nasali log

    • @Viratkohli18-j1n
      @Viratkohli18-j1n 4 місяці тому +1

      ਬਾਈ ਥੋਡੀ ਸਾਰੀ ਫੈਮਲੀ ਇਕਠੀ ਰਹਿਦੀ ਆ ਥੋਡੇ ਤਾਏ ਚਾਚੇ ਦਾਦੇ ਪੜਦਾਦੇ ਇਕੋ ਚੁਲ੍ਹੇ ਤੋਂ ਰੋਟੀ ਖਾਂਦੇ ਹੋ ਆਪਣੀ ਮਾਂ ਦੀ ਸੌਂਹ ਖਾ ਕੇ ਦੱਸਣਾ ਸਚ ਸੱਚ ਜੇ ਨਹੀਂ ਤਾਂ ਫੇਰ ਜ਼ੋ ਸੋਚ ਪ੍ਰੀਤ ਲਈ ਥੋਡੀ ਆ ਉਹੀ ਕੁੱਝ ਤੁਸੀਂ ਆਪ ਹੋ ਦਸੋਂ

  • @gurjitbenipal3393
    @gurjitbenipal3393 4 місяці тому +2

    ਇੱਕ ਗਦਾਰ ਦੀ ਖੁਰਾਕ ਬੇਈਮਾਨੀ ਧੋਖਾ

  • @IqbalSingh-zq7ne
    @IqbalSingh-zq7ne 4 місяці тому

    ਗੋਪੀ ਫਰੰਦੀਪੁਰੀਆ ਜ਼ਿੰਦਾਬਾਦ

  • @mannakhehra4012
    @mannakhehra4012 4 місяці тому +2

    shankerrrr ❤

  • @faisaldogar1769
    @faisaldogar1769 4 місяці тому

    😂😂😂😂😂

  • @InderjitSingh-vn9fz
    @InderjitSingh-vn9fz 4 місяці тому

    Amba nal gal bat kro

  • @jassikaul-ui5le
    @jassikaul-ui5le 3 місяці тому

    No

  • @gurmeetkaurrai972
    @gurmeetkaurrai972 4 місяці тому +1

    Preet fuddu bnda but sankr tre fan aa es nu na block cho lya kr chnal khrab ho jna tra

  • @shallugill9771
    @shallugill9771 4 місяці тому

    Eh sab shi bus gopi Galt aa

  • @shahmeerjutt1
    @shahmeerjutt1 4 місяці тому

    Preet ladu Wala ❤

  • @GurjitSingh-hk6qh
    @GurjitSingh-hk6qh 4 місяці тому +1

    Gopi frandipur te shaker❤❤.... preetChawal nu keo vlog vich la ke aude oo.es dalle nu dekh ke vlog dekhan nu ve dil ni krda.shaker jatt karke dekhna painda.

  • @kohinoorsingh4472
    @kohinoorsingh4472 4 місяці тому +1

    Bai preet ladu vadia veer ha
    Dil da ne madya

  • @ajayarmaan7281
    @ajayarmaan7281 4 місяці тому

    Mill ke pata lagda kon kida da insan

  • @gurwinderkahlon3960
    @gurwinderkahlon3960 4 місяці тому

    Ganndo

  • @Conestoga.desire2learn
    @Conestoga.desire2learn 4 місяці тому

    Gopi frandipur ❤❤💪💪, preet bekar banda

  • @GurdeepSingh-xh5le
    @GurdeepSingh-xh5le 4 місяці тому

    Preet ta fuddu macth khed da gya paltha ta preet nu khedn he nai detha preet ta bas sow macth hai

  • @kuldeepsinghgill5041
    @kuldeepsinghgill5041 4 місяці тому

    Dto nll vlog bna

  • @SunnyCheema-qb6vx
    @SunnyCheema-qb6vx 4 місяці тому

    Yr sanker veer v lok a nu sale gl pta ne hone hna ema he preet nu boli jade a v es ne gopi nal ema kita oma kita yr sela lok kiva swaad lenda hna phale gl baba ena fr ik kro gopi te preet nu pr sela lok bht kutta aa veer hna

  • @lovekabbadi34
    @lovekabbadi34 4 місяці тому

    ❤❤❤❤❤❤

  • @user-gc2fl2kk4n
    @user-gc2fl2kk4n 4 місяці тому

    Good