ਜਦ ਤਿੰਨ ਪੀੜ੍ਹੀਆਂ ਨੇ ਰਲ ਕੇ ਲਾਈਆਂ ਤੀਆਂ | Teeyan Festival Celebration | RED FM Canada

Поділитися
Вставка
  • Опубліковано 28 січ 2025

КОМЕНТАРІ • 34

  • @meenableem8101
    @meenableem8101 5 місяців тому +4

    ਸਾਡੇ ਪੰਜਾਬੀ ਜਿਥੇ ਵੀ ਰਹਿਣ ਆਪਣਾਂ ਪਹਿਰਾਵਾ ਤੇ ਬੋਲੀ ਤੋਂ ਪਹਿਚਾਣੇ ਜਾਂਦੇ ਨੇ ਸਾਡਾ ਪੰਜਾਬੀ ਵਿਰਸਾ ਮਹਾਨ ਵਿਰਸਾ ਜਿਸ ਨੂੰ ਇਹਨਾਂ ਭੈਣਾਂ ਤੇ ਬੱਚਿਆਂ ਨੇ ਸੰਭਾਲ ਕੇ ਰੱਖਿਆ ਹੋਇਆ ਹੈ ਬਹੁਤ ਬਹੁਤ ਧੰਨਵਾਦ ਜੀ 🙏🏻

  • @gurdishkaurgrewal9660
    @gurdishkaurgrewal9660 5 місяців тому +2

    ਵਾਹ ਜੀ ਵਾਹ ❤
    ਰੈਡ ਐਫ ਐਮ ਤੇ ਤੀਆਂ- ਕਮਾਲ ਕਰ ਤੀ ❤
    ਤਿੰਨਾਂ ਪੀੜ੍ਹੀਆਂ ਨੂੰ ਮੁਬਾਰਕਾਂ ਤੇ ਦੁਆਵਾਂ ਜੀ 🙏🏼
    ਧੰਨਵਾਦ ਗੁਰਪ੍ਰੀਤ ਜੀ 🙏🏼

  • @inderjitgill7867
    @inderjitgill7867 5 місяців тому +1

    Thank you
    Gurpreet.......

  • @pinddiyanreetan356
    @pinddiyanreetan356 5 місяців тому

    Bhut vdiya Tian Sade respected mam ji Balwinder Kaur brar❤

  • @SUCHE_MOTI
    @SUCHE_MOTI 5 місяців тому

    Kamaal karta, very good

  • @BalwantSingh-vw3nv
    @BalwantSingh-vw3nv 5 місяців тому

    ਬਹੁਤ ਵਧੀਆ ਜੀ ਰੌਣਕਾ ਸਾਡੀਆ ਚਲੇ ਕਨੇਡਾ ਗੲਈਆ ਜਿਥੇ ਵੀ ਰਹਿਣਖੁਸ਼ ਰਹਿਣ❤

  • @harminderlanga2453
    @harminderlanga2453 5 місяців тому +1

    Love it very nice bolliyan!keep it alive !🎉🎉

  • @MahakDeaTandanByNiRmalka-mj6mq
    @MahakDeaTandanByNiRmalka-mj6mq 5 місяців тому

    ਖੁਸ਼ ਕਰਤਾ ਜੀ,ਤਿੰਨ ਪੀੜੀਆ ਦੀਆ ਤੀਆ; ਵਾਹ ਜੀ ਵਾਹ ਪੰਜਾਬੀ ਵਿਰਸਾ ,,ਸੋਹਣੀਆ ਬੋਲੀਆਂ 👍👍👍👍👍❤❤🎉🎉

  • @GURPREETKAUR-zl9ly
    @GURPREETKAUR-zl9ly 5 місяців тому

    ਬਹੁਤ ਸੋਹਣਾ ਪ੍ਰੋਗਰਾਮ ਹੈ ਜੀ ਮੁਬਾਰਕਾਂ 🙏🙏

  • @seemamehra6097
    @seemamehra6097 5 місяців тому

    Asli teean ji baouth vadia

  • @pashaurasingh6227
    @pashaurasingh6227 5 місяців тому +1

    Very nice programme

  • @ramankaurbawa3273
    @ramankaurbawa3273 5 місяців тому +1

    ਬਹੁਤ ਵਧੀਆ

  • @balbirsakhon6729
    @balbirsakhon6729 5 місяців тому

    ਗੁਰਪ੍ਰੀਤ ਜੀ ਸਾਰਿਆਂ
    ਦਾ ਤੁਹਾਡਾ ਬਹੁਤ ਬਹੁਤ
    ਧੰਨਵਾਦ ਰੂਹ ਖੁਸ਼ ਕਰਤੀ
    ❤❤❤❤❤

  • @sandeepkaur-ds2lk
    @sandeepkaur-ds2lk 5 місяців тому +1

    Very nice ji
    I enjoy teeyain on lunch break on work time.
    I miss old days

  • @HarbhajanKaur-mo5oe
    @HarbhajanKaur-mo5oe 5 місяців тому

    Very nice ji program

  • @kindagill9579
    @kindagill9579 5 місяців тому

    Very good ji

  • @aulakh_7866
    @aulakh_7866 5 місяців тому +1

    Good sister ❤❤❤❤

  • @kanwaljitgill4347
    @kanwaljitgill4347 5 місяців тому +1

    Very good

  • @KamaljitKaur08
    @KamaljitKaur08 5 місяців тому +1

    Very nice program

  • @sukhadhamrait1545
    @sukhadhamrait1545 5 місяців тому +1

    good show

  • @Navdeepsingh-w4u5y
    @Navdeepsingh-w4u5y 5 місяців тому

    ਸਾਡੇ ਸਤਿਕਾਰ ਯੋਗ ਮੈਡਮ ਬਰਾੜ ਬਹੁਤ ਵਧੀਆ ਪ੍ਰੋਗਰਾਮ

  • @paramjitkaur2195
    @paramjitkaur2195 5 місяців тому

    Vadhia program g

  • @Kulwant-d7g
    @Kulwant-d7g 5 місяців тому

    Very. Nice. Ji. ❤️❤️❤️❤️❤️

  • @ramanjitgill2920
    @ramanjitgill2920 5 місяців тому

    Very nice ji.

  • @Its.sidhu21
    @Its.sidhu21 5 місяців тому

    Aj tya wekh k peka dia tyia jad a gia

  • @psingh9499
    @psingh9499 5 місяців тому

    👌🏼👌🏼👌🏼👌🏼👌🏼👌🏼

  • @AmanDeep-nf3qy
    @AmanDeep-nf3qy 5 місяців тому +1

    👍👍👌👌🙏

  • @manrajsingh.9r.187
    @manrajsingh.9r.187 5 місяців тому

    Mere massi amarjeet greawal ❤❤❤

  • @amarbirbedi61
    @amarbirbedi61 5 місяців тому

    🙏🙏sade time te dupher nu
    Pingha pa ke enjoy krde c
    Har Sunday nu 15 din wali gl koy nhi ina time kithey hunda c

  • @paryagbrar
    @paryagbrar 5 місяців тому

    ਮੈਡਮ ਅਸੀਂ ਤਾਂ ਹੁਣ ਵੀ ਚਿਣ ਕੇ ਰੋਟੀ ਬਣਾਉਣ ਆ joint family a

  • @amarbirbedi61
    @amarbirbedi61 5 місяців тому

    Soun da mahina baddel aye guthha jod ke
    Wagan gy parnale raba Le ji
    Jodi rod ke

  • @GurmeetSingh-ud1dv
    @GurmeetSingh-ud1dv 5 місяців тому

    ਤੀਆਂ ਅਬਦਾਲੀ ਵਰਗੇ ਨੇ ਲਵਾਈਆ ਸੀ ਹੋਕਾ ਪਠਾਣ ਸਿਪਾਹੀਆਂ ਨੇ ਪਿੰਡਾਂ ਸ਼ਹਿਰਾਂ ਵਿੱਚ ਕਹਿੰਦੇ ਏਸ ਦਿਨ ਤੀਆਂ ਲਾਉ ਫੇਰ ਕੁੜੀਆਂ ਇਕੱਠੀਆਂ ਹੋਈਆਂ ਤੀਆ ਲਾਦੀਆ ਫੇਰ ਸੁੰਦਰ ਕੁੜੀਆਂ ਗਜਣੀ ਦੇ ਬਜ਼ਾਰਾਂ ਵਿੱਚ ਵਿਕਣ ਲਈ ਲੈ ਜਾਂਦੇ ਬੰਨਕੇ ਅਸੀ ਉਹੀ ਕਰੀ ਜਾ ਰਹੇ ਹਾਂ ਗਾਤਰੇ ਵਾਲੀ ਬੀਬੀਆ ਨੂੰ ਬੇਨਤੀ ਹੈ ਜੀ ਤੁਸੀਂ ਨਾ ਆਪਣੀ ਧੀਆਂ ਨੂੰ ਨਾ ਜਾਣ ਦਿਓ ਬਾਕੀ ਕੁਝ ਕਰੇ ਭਾਈ

  • @harmeshsinghkhokhar5895
    @harmeshsinghkhokhar5895 5 місяців тому +1

    Good sister ❤❤❤❤