'ਅਕਾਲ ਪੁਰਖ ਚੌਂਕੜਾ ਮਾਰਕੇ ਬੈਠਾ' | Harbhajan Mann Speech at Delhi Morcha | Surkhab Tv

Поділитися
Вставка
  • Опубліковано 3 гру 2024

КОМЕНТАРІ • 204

  • @ManinderSingh-cx6rk
    @ManinderSingh-cx6rk 4 роки тому +33

    ਹਰਭਜਨ ਮਾਨ ਸੱਚਾ ਸੁੱਚਾ ਬੰਦਾ ਕਈ ਸਾਲ ਪਹਿਲਾਂ ਮਿਲਿਆ ਸੀ ਮੈਂ ਇਹਨਾਂ ਨੂੰ ਬਹੁਤ ਚੰਗਾ ਸੁਭਾਅ ਹੈ। ਮਿਲਣਸਾਰ ਨੇ। ਅਤੇ ਸਭ ਤੋਂ ਵੱਧ ਬਾਰ ਬਾਰ ਕਿਸਾਨਾਂ ਨਾਲ ਆ ਕੇ ਖੜ੍ਹਦਾ ਬਾਈ । ਮਾਂ ਬੋਲੀ ਦਾ ਸੇਵਾਦਾਰ ਆ । ਮਾਨਾ ਮਾਣ ਆ ਤੇਰੇ ਤੇ ਸਾਰੇ ਪੰਜਾਬ ਨੂੰ।

  • @ManpreetKaur-lc7kw
    @ManpreetKaur-lc7kw 4 роки тому +38

    ਵਾਹਿਗੁਰੂ ਵੀਰ ਧੰਨਵਾਦ ਕਿਸਾਨ ਵੀਰਾਂ ਦਾ ਹੌਸਲੇ ਬੁਲੰਦ ਕਰਨ ਲਈ ਕਿਸਾਨ ਵੀਰਾਂ ਦੇ ਫਤਿਹ ਨਸੀਬ ਹੋਵੇ ਵਾਹਿਗੁਰੂ ਜੀ ਮੇਹਰ ਭਰਿਆ ਹਥ ਰਖਿਆ ਜੀ

  • @Paramjeetkaur-ie7bl
    @Paramjeetkaur-ie7bl 4 роки тому +7

    ਬਹੁਤ ਵਧੀਆ ਸਪੀਚ ਮਾਨ ਵੀਰੇ ਇਸੇ ਤਰ੍ਹਾਂ ਹੌਸਲੇ ਬੁਲੰਦ ਕਰਦੇ ਰਹੋ ਕਿਸਾਨਾਂ ਦੇ ਜਿੱਤ ਪੱਕੀ ਹੈ।

  • @sukhdevbrar5572
    @sukhdevbrar5572 4 роки тому +27

    ਸਤਿ ਸ੍ਰੀ ਆਕਾਲ ਵੀਰ ਜੀ ਸੋ ਵਾਰੀ ਸਲੂਟ ਆਪ ਦੀ ਸੋਚ ਨੂੰ ਵੀਰ ਜੀ

  • @Harpreet_Singh885
    @Harpreet_Singh885 4 роки тому +67

    ਪੰਜਾਬ ਦਾ ਮਾਨ ਹਰਭਜਨ ਮਾਨ

  • @nachhatersingh6804
    @nachhatersingh6804 3 роки тому +3

    ਕਿਸਾਨੀ ਸੰਘਰਸ਼ ਦਾ ਮਾਣ ਵੀਰ ਹਰਭਜਨ ਮਾਨ

  • @amritkaur6831
    @amritkaur6831 4 роки тому +7

    ਬਹੁਤ ਵਧੀਆ ਸੋਚ ਦਾ ਪ੍ਰਗਟਾਵਾ ਕੀਤਾ ਹੈ ਹਰਭਜਨ ਮਾਨ ਼ਜੈ ਜਵਾਨ ਜੈ ਕਿਸਾਨ ਜੈ ਹਿੰਦੁਸਤਾਨ।

  • @talwindersingh9180
    @talwindersingh9180 4 роки тому +4

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ

  • @harindermadahar247
    @harindermadahar247 3 роки тому +2

    ਬਹੁਤ ਵਧੀਆ ਹਰਭਜਨ ਬਾਈ ਜੀ ਅਤੇ ਗੀਤਕਾਰੀ ਦੇ ਬਾਬਾ ਬੋਹੜ ਸਰਦਾਰ ਬਾਬੂ ਸਿੰਘ ਮਾਨ ਜੀ ਵਾਹਿਗੁਰੂ ਆਪ ਸਭ ਨੂੰ ਤੰਦਰੁਸਤੀ ਬੱਖਸੇ਼ ਅਤੇ ਇਸ ਕਿਸਾਨੀ ਘੋਲ ਨੂੰ ਕਾਮਯਾਬੀ ਬਖਸੇ਼ ।।

  • @mgill3780
    @mgill3780 4 роки тому +6

    ਅਸੀਂ ਤਾਂ ਰੋਜ਼ ਬੋਲਦੇ ਆਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਅਸੀਂ ਆਪਣੀ ਮਾਂ ਨੂੰ ਕਿਵੇਂ ਭੁੱਲ ਸਕਦੇ ਆ ਜੈ ਜਵਾਨ ਜੈ ਕਿਸਾਨ

  • @dilbagkaler6103
    @dilbagkaler6103 4 роки тому +15

    ਹਰਭਜਨ ਮਾਨ ਜ਼ਿੰਦਾ ਬਾਦ ਬਹੁਤ ਹੀ ਵਧੀਆ ਵੀਚਾਰ ਸਾਂਝੇ ਕੀਤੇ ਹਨ

  • @ਪੰਜਾਬਸਮੀਖਿਆ
    @ਪੰਜਾਬਸਮੀਖਿਆ 4 роки тому +3

    ਸਤ ਸ਼੍ਰੀ ਅਕਾਲ ਮਨ ਸਾਬ੍ਹ ਕਿਸਾਨ ਸੰਘਰਸ ਜਿੰਦਾਬਾਦ ਕਿਸਾਨ ਜੱਥੇਬੰਦੀਆਂ ਜਿੰਦਾਬਾਦ

  • @partapsingh7259
    @partapsingh7259 4 роки тому +22

    ਹਰਭਜਨ ਮਾਨ ਪੰਜਾਬ ਦਾ ਮਾਨ ਸਿਰਮੌਲ ਗਾਈਕ ਸੇਰ ਬੰਗਾ

  • @karanjeetbhullar389
    @karanjeetbhullar389 3 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @kuldipkaur1464
    @kuldipkaur1464 4 роки тому +6

    ਵਾਹ ਜੀ ਵਾਹ ਹਰਭਜਨ ਵੀਰ speech or song ਕਮਾਲ ਕਰਤੀ 🙏🙏👍

  • @SurjitSingh-wy8ff
    @SurjitSingh-wy8ff 3 роки тому +2

    ਸਾਨੂੰ ਮਾਣ ਹੈ ਬੇਟਾ ਤੇਰੇ ਵਰਗੇ ਹੋਣਹਾਰ ਕਲਾਕਾਰ ਸੇਵਾ ਕਰਨ ਵਾਲਿਆ ਤੇ
    ਜੁਗ ਊ ਜੀਓ

  • @gurimander8510
    @gurimander8510 4 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @jattikaur1214
    @jattikaur1214 4 роки тому +19

    ਕਿਸਾਨ ਏਖਤਾ ਜਿੰਦਾਬਾਦ.🌾 ਹਰਭਜਨ ਮਾਨ ਜਿੰਦਾਬਾਦ ਪੰਜਾਬ ਦਾ ਅਸਲੀ ਹੀਰੋ 🌾

  • @sandeepmehra366
    @sandeepmehra366 4 роки тому +3

    ਬਾਈ ਦਿਲ ਜਿੱਤ ਲਿਆ ਜਿਉਦਾ ਰੈਹ ਮਾਨਾ

  • @amritkaur389
    @amritkaur389 3 роки тому

    ਵਾਹਿਗੁਰੂ ਜੀ ਅਕਾਲ ਪੁਰਖ ਜੀ ਦੇ ਪਵਿੱਤਰ ਚਰਨ ਕੰਵਲਾਂ ਦੇ ਪਿਆਰ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @sgurdev
    @sgurdev 4 роки тому +19

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @dalbirvirk2524
    @dalbirvirk2524 4 роки тому +97

    ਹਰਭਜਨ ਮਾਨ ਪੰਜਾਬੀ ਦੇ ਬਾਕੀ ਕਲਕਾਰਾਂ ਨਾਲੋਂ ਕੁਝ ਵਖਰਾ ਹੈ ਇਹ ਨੀਜੀ ਜਿੰਦਗੀ ਵਿੱਚ ਬਹੁਤ ਹੀ ਮਿੱਠਾ ਅਤੇ ਿਮਲਾਪੜੇ ਸੁਭਾ ਦਾ ਹੈ

  • @yaarrangile2808
    @yaarrangile2808 4 роки тому +2

    ਵਾਹਿਗੁਰੂ ਭਲੀ ਕਰੇ ਜੀ

  • @tarlochanrai6339
    @tarlochanrai6339 4 роки тому +3

    ਹਰਭਜਨ ਮਾਨ ਪੰਜਾਬ ਦੀ ਸ਼ਾਨ

  • @amritkaur389
    @amritkaur389 3 роки тому

    ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਿਚ ਰੱਖਣਾ ਜੀ ਮਹਾਰਾਜ

  • @lakhbirsingh7782
    @lakhbirsingh7782 4 роки тому +2

    ਹਰਭਜਨ ਮਾਨ ਜਿੰਦਾਬਾਦ

  • @GaganKumar-my5vn
    @GaganKumar-my5vn 4 роки тому +3

    Bhut vadyia Maan Saab

  • @gagankhehra1981
    @gagankhehra1981 4 роки тому +21

    harbhajan man punjab da ladla puttar aa 🙏kisan majdoor ekta jindabad👍

  • @baldevbhinder6448
    @baldevbhinder6448 4 роки тому +6

    ਗੁਰਦਾਸ ਮਾਨ ਨੂੰ ਜਿੰਨਾਂ ਵੀ ਪੰਜਾਬੀਆਂ ਨੇ ਮਾਨ ਦਿੱਤਾ।ਉਹ ਸਾਰਾ ਮਾਨ ਹੁਣ ਪੰਜਾਬੀ ਭਰਾ ਹਰਭਜਨ ਮਾਨ ਨੂੰ ਦੇਣ

  • @bhootaaya7195
    @bhootaaya7195 4 роки тому +1

    ਕਿਸਾਨ ਏਕਤਾ ਜ਼ਿੰਦਾਬਾਦ 🌾🌾🌾🌾🙏🙏👍👍

  • @BaljitKaur-gg6os
    @BaljitKaur-gg6os 4 роки тому +7

    ਮਾਨਾ ਦਾ ਮਾਨ ਹਰਭਜਨ 🙏🤝💪🔥🔥🔥🔥🔥🔥

  • @windersingh2887
    @windersingh2887 4 роки тому +4

    ਹੀਰਾ ਬੰਦਾ ਮਾਨ ਸਾਬ ਤੇਰੀ ਗਾਇਕੀ ਨੂੰ ਤਾਂ ਸਾਲਾਮ ਹੈ ਈ ਬਾਈ ਤੇਰੀ ਸੋਚ ਜੋ ਤੂੰ ਸੰਘਰਸ਼ ਲਈ ਵੀ ਬਹੁਤ ਸੋਹਣਾ ਕਰ ਰਿਹਾਂ ਬਾਈ

  • @HarpalSingh-jt4ft
    @HarpalSingh-jt4ft 4 роки тому +16

    Waheguru ji chardikala karo

  • @SarabjotSingh-
    @SarabjotSingh- 4 роки тому +1

    Rabb da banda....Harbhajan Maan ik esa nam jinu asi Apne ਸੱਭਿਆਛਾਰ nal jod skde aa❤❤

  • @rashpalsingh5469
    @rashpalsingh5469 4 роки тому +2

    ਕਿਸਾਨ ਏਕਤਾ ਜਿੰਦਾਬਾਦ

  • @jagseerchahal1866
    @jagseerchahal1866 4 роки тому +16

    Harbhjan maan good bai ji

  • @japtv1234
    @japtv1234 4 роки тому +2

    ਬਹੁਤ ਵਧੀਆ ਵੀਰ ਜੀ 👍👍👍👍

  • @PreetKaur-jd6sd
    @PreetKaur-jd6sd 4 роки тому +2

    Bhut mithhi aawaj Harbhjn Man ji di waheguru ji kirpa bnai rkhna kisana de siran te mehar bhreya hth rkhna jite kisana nu fteh bkhshna ji

  • @hardeepkaur6977
    @hardeepkaur6977 4 роки тому +17

    Very mice

  • @amarjitkaur5987
    @amarjitkaur5987 4 роки тому +1

    Waheguru ji chardhi kalaha bakhshan younger veer love u 😘

  • @saablaroya2169
    @saablaroya2169 4 роки тому +1

    Nice person bhot bhot bhot vdiya...HarbhjaN MaaN..g..

  • @maninderbaath4815
    @maninderbaath4815 4 роки тому +7

    Bahut vadiya 👍👍👍👍
    🙏🙏🙏🙏🙏Kisan Majdoor EKTA Zindabad 🙏🙏🙏🙏

  • @SukhwinderSingh-mv7rd
    @SukhwinderSingh-mv7rd 4 роки тому +2

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥👍👍🙏

  • @sardarji2598
    @sardarji2598 4 роки тому +1

    Bohit vdeya sir ji

  • @avtarsingh-hi6qw
    @avtarsingh-hi6qw 4 роки тому +6

    Very nice Harbhajan maan👌👌👌

  • @BalwinderKaur-xv6kt
    @BalwinderKaur-xv6kt 3 роки тому

    Waheguru ji chardi kala bakhshion virji ap nu

  • @kewalkumar1220
    @kewalkumar1220 4 роки тому +1

    Rabba sade kissan veer Delhi to Jett k wapas aan wahe guru ji da khalsa wahe guru ji di fateh

  • @_anmol_xx_
    @_anmol_xx_ 4 роки тому +2

    God is great believe in God pray for bless

  • @pinkybhatia8947
    @pinkybhatia8947 4 роки тому +2

    Punjab da Maan.Harbhajn Maan we proud of u👍🙏🙏

  • @gursharanpreetsingh1060
    @gursharanpreetsingh1060 4 роки тому +2

    Bahut vadia kam kita ty kar v rahe ho bahut dhanvad Harbajan Maan ji

  • @khanaakhajanaawithfatankkp537
    @khanaakhajanaawithfatankkp537 4 роки тому +3

    Mann sab jai hind veryyyyyyyyyyyyy goooooooood

  • @gurdyalsingh2052
    @gurdyalsingh2052 4 роки тому +2

    Bilkul sahi gal hai 22g I support you carry on 👍👌✌️💪✊🙏

  • @gurjantrandhawagurjantrand7410
    @gurjantrandhawagurjantrand7410 4 роки тому +2

    Waheguru

  • @SS-ls5jk
    @SS-ls5jk 3 роки тому

    Very Nice. Thanks for coming and supporting our farmers 🙏🙏

  • @gurbhindersinghs51
    @gurbhindersinghs51 4 роки тому

    ਵਾਹਿਗੁਰੂ chardi kala vich rakhye veer nu

  • @nakesingh6824
    @nakesingh6824 4 роки тому +1

    Good harbhjan man ji

  • @gurvinderkaur3696
    @gurvinderkaur3696 4 роки тому +2

    ਵਾਹਿਗੁਰੂ ਜੀ ਕੌਮ ਨੂੰ ਏਕਤਾ ਬਖਸ਼ੋ ਜੀ

  • @baljindersinghsingh5768
    @baljindersinghsingh5768 4 роки тому +3

    Thanks Mann sab

  • @harbhajansingh3063
    @harbhajansingh3063 3 роки тому +1

    Jai jaban jai kissan

  • @JasneetSingh-pf4cl
    @JasneetSingh-pf4cl 4 роки тому +1

    Waheguru ji

  • @princekaushal9629
    @princekaushal9629 3 роки тому

    Waheguru ji ka khalsa waheguru ji ki Fateh ❤️❤️🙏

  • @abhijotsinghjot704
    @abhijotsinghjot704 4 роки тому +3

    mere veer ji aa gye Delhi good veer ji I' m nd beta happy

  • @sumanrani6726
    @sumanrani6726 4 роки тому +3

    हरभजन मान जी जै किसान जय जवान

  • @JagjeetSingh-hy3qb
    @JagjeetSingh-hy3qb 4 роки тому

    ਵਾਹਿਗੁਰੂ ਜੀ

  • @gurmeetrakhrakaryal3973
    @gurmeetrakhrakaryal3973 4 роки тому +5

    Salute 🙏

  • @harvinderkaur2932
    @harvinderkaur2932 4 роки тому +8

    You are great son of Punjab.

  • @surindersingh9028
    @surindersingh9028 3 роки тому

    Waheguru waheguru tera shukar hai na na

  • @jennyv8482
    @jennyv8482 4 роки тому +3

    Thanks veer g

  • @jogasingh4624
    @jogasingh4624 4 роки тому +2

    Very nice 👍

  • @SandeepSingh-kc4sh
    @SandeepSingh-kc4sh 4 роки тому +4

    Good veera . Veere tere vichar bhout hi change ne. Rabb chardikla ch rakhe.

  • @JassDhillon-vg8xc
    @JassDhillon-vg8xc 4 роки тому +6

    Harbhajan great human very honest gentleman

  • @pinkysaharan2403
    @pinkysaharan2403 4 роки тому +4

    Wah Baabu Singh ji 🙏

  • @kuldipsinghvirdi5423
    @kuldipsinghvirdi5423 4 роки тому +8

    Harbhajan man and kisan morche Di san

  • @JagjeetSingh-oe8ex
    @JagjeetSingh-oe8ex 4 роки тому +1

    very good veer ji sat sri akal

  • @RavinderSingh-rk1vh
    @RavinderSingh-rk1vh 4 роки тому

    Harbhajan man good punjabi kalaakaar waheguru tandarusti bakshe

  • @jasvirkaur5132
    @jasvirkaur5132 4 роки тому +2

    🙏🙏🙏🙏

  • @pinkysaharan2403
    @pinkysaharan2403 4 роки тому +2

    Parmatma aapji di Jung safal krn🙏

  • @harmansangha4511
    @harmansangha4511 4 роки тому +2

    Harbhjan y 👍👍

  • @butabuta1168
    @butabuta1168 4 роки тому +1

    Jionda reh veere

  • @buntysingh6006
    @buntysingh6006 4 роки тому +3

    bilkul sahi kiha maan saab

  • @MsJassi8
    @MsJassi8 4 роки тому +1

    Ih oh banda h jisne dobara filmaa start krvaiaaa but laab koi hor kma ria puthiaa sidiaaa films bna k. God bless u 22 ji

  • @luckygrewal4421
    @luckygrewal4421 4 роки тому

    Buht vadhyia veer ji

  • @user-ve4jc2zx3k
    @user-ve4jc2zx3k 4 роки тому +1

    Maan saab good job

  • @harpalsinghoman22
    @harpalsinghoman22 4 роки тому +2

    Love ❤️ you

  • @kamalhari2883
    @kamalhari2883 4 роки тому +1

    V good veer ji

  • @baljinderSingh-sh5jw
    @baljinderSingh-sh5jw 4 роки тому +2

    Kisan Mazdoor Zindabad

  • @kewalkumar1220
    @kewalkumar1220 4 роки тому

    Wah veer ji ah kiti punjabia wali gal

  • @maninderbaath4815
    @maninderbaath4815 4 роки тому +2

    Kisan EKTA Zindabad 🙏🙏🙏🙏🙏

  • @GurpreetSingh-gy9fh
    @GurpreetSingh-gy9fh 4 роки тому +1

    Very very nice vr ji sangrur

  • @kulvirkaur1477
    @kulvirkaur1477 4 роки тому +1

    Good vir ji

  • @GaganKumar-my5vn
    @GaganKumar-my5vn 4 роки тому

    Jai Jawan Jai Kisan

  • @barindersingh7420
    @barindersingh7420 4 роки тому +1

    🙏🙏🙏🙏🙏🙏🙏🙏🙏🙏🙏🙏🙏🙏

  • @sarabjitkaur7225
    @sarabjitkaur7225 3 роки тому

    Very good speech

  • @ranjitpannuhksakhira8386
    @ranjitpannuhksakhira8386 4 роки тому +1

    Very good 22g

  • @jagmohansingh1993
    @jagmohansingh1993 4 роки тому +3

    Nyc

  • @RanjeetSingh-ct7iy
    @RanjeetSingh-ct7iy 4 роки тому +1

    Heera putt punjab da babber sher

  • @GurpreetSingh-ot5ir
    @GurpreetSingh-ot5ir 4 роки тому +1

    Ok report

  • @pinkysaharan2403
    @pinkysaharan2403 4 роки тому +1

    WOW..Babu Singh Maan pehli vaar darshan. Kite ne
    Dhanbhaag 🙏

  • @ramanramandeepsingh480
    @ramanramandeepsingh480 4 роки тому

    Waheguru ji🙏

  • @sukhwindersinghkhalsa4246
    @sukhwindersinghkhalsa4246 4 роки тому

    Maan is gret