𝐁𝐄𝐒𝐓 𝐌𝐀𝐓𝐂𝐇 🔥 MOGA 🆅🆂 KOTLI THAN SINGH 🔥 GIRLS KABADDI CUP/TOURNAMENT/SHOW MATCH 2020 🔥 MalwaTV
Вставка
- Опубліковано 22 чер 2020
- Facebook : / infomalwatv1
Andoride App: play.google.com/store/apps/de...
Website: www.malwatv.com
For LIVE STREAMING of EVENTS by Malwa TV.com
Please Contact :- +919815974251
Any other info : info@malwatv.com
Content Copyright By MalwaTV.com
Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
Marriage Ceremony!!!
If you have family event that you would like to share with your friends & family who are unable attend the function. Our live service will sure your family can part of the celebration as well now.
Digital Partner - Kirat Entertainment Network - Спорт
ਪੰਜਾਬ ਦੀਅਾ ਸੇਰ ਬਚਿਅਾ ਸੂਰਬੀਰ ਬੰਚਿਅਾ ਪੰਜਾਬ ਦਾ ਨਾ ਰੋਸਨ ਜਰੂਰ ਕਰਨ ਗੀਅਾ ਵਾਹਿਗੁਰੂ ਮੇਹਰ ਕਰੇ ੲਿਹਨਾ ਤੇ
ਇਹ ਭਾਗਾਂ ਵਾਲੇ ਪਰਿਵਾਰ ਦੀਆਂ ਬਚੀਆਂ ਹਨ ਜੋ ਗਰਾਊਂਡ ਵਿੱਚ ਆਪਣੀ ਤਾਕਤ ਦੇ ਸਿਰ ਤੇ ਆਪਣੀ ਕਿਸਮਤ ਜਮਾਉਦੀਆ ਹਨ ਵਾਹਿਗੁਰੂ ਇਹਨਾਂ ਬਚੀਆਂ ਨੂੰ ਤਾਕਤ ਬਖਸ਼ੇ
Your right 👍
000000⁰
ਅਾ ਕੁੜੀਅਾ ਜੌ ਪੰਜਾਬ ਦਾ ਨਾਮ ਰੌਸਨ ਕਰ ਰਹਿਅਾ ਨੇ? ਬਹੁਤ ਵਧਿਅਾ,,ੲਿੱਕ ੳੁਹ ਵੀ ਕੁੜੀਅਾ ਨੇ ਜੌ Tik tok..ਤੇ ਨੱਚ ਰਹਿਅਾ ਨੇ ,,,
ਬਾਈ ਜੀ ਬਹੁਤ ਵਧੀਆ ਮੈਚ ਸੀ ਪਰ ਸਪੀਕਰ ਵਾਲੇ ਨਹੀਂ ਵਧੀਆ
Kon aa Bai ji
@@jaskaransingh5925ttyl cr
ਨੋਨਾ ਕੁੜੀ ਬੋਹਤ ਵਧੀਆ ਖੇਡਦੀ
ਕੁਮੈਂਟੇਟਰ ਦਾ ਮਾਲ ਪੱਤਾ ਜ਼ਿਆਦਾ ਲੱਗ ਗਿਆ ਲੱਗਦਾ 😂
ਇਹ ਬੰਦਾ ਬਹੁਤ ਬੇਹੂਦਾ ਕੁਮੈਂਟਰੀ ਕਰਦਾ ਹੈ। ਇਹਨੂੰ ਹਰਿਆਣੇ ਦੇ ਕੁਮੈਂਟਰਾਂ ਤੋਂ ਸਿਖਿਆ ਲੈਣੀ ਚਾਹੀਦੀ ਹੈ।
ਆਹ ਕੁਮੇਂਟਰੀ ਬਹੁਤ ਖੂਬ ਜੀਉ
Commentary ਠੀਕ ਠਾਕ ਹੀ ਆ
Nice did ji mano v ਰੱਖ ਲਉ ਕਬਡੀ ਵਿੱਚ mara ਪਿੰਡ ਮੋ ਸਹੀਬ ਆ
ਕੁਮੇਟਰੀ ਵਲੇ ਨੂੰ ਗੋਲ਼ਡ ਮੇਡਲ ਮਿਲਣਾਂ ਚਾਹਿਦਾ ਜੀ
ਖਿਡਾਰਨਾਂ ਲਈ ਸ਼ਬਦਾਂ ਦੀ ਤੁਕ ਬੰਦੀ ਚੰਗੀ ਨਹੀਂ ਪਰ
ਕਮੇਟੀ ਦੀ ਚਮਚਾ ਗਿਰੀ ਕਰੀ ਜਾਦਾਂ
54
ਕਮੇਟਰੀ ਵਾਲੇ ਚੰਗੇ ਨਹੀਂ ਪਰ ਮੈਚ ਬਹੁਤ ਸੋਹਣਾ ਹੈ ਜੀ
ਮੈਚ ਵਧੀਆ ਹੈ ਪਰ ਕੁਮੈਟਰ ਨੇਂ ਖੇਹ ਕਰਤੀ
Speaker nu bolan de tameez Nahi .but match very very nice
Babbu simmu nona best player
ਕੁਮੈਂਟਰੀ ਬਹੁਤ ਵਧੀਆ ਕੀਤੀ ਹੈ ਬਾਈ ਨੇ ਵਾਧੂ ਬਕਵਾਸ ਨਹੀਂ ਕੀਤੀ ਜੋ ਅੱਜ ਕੱਲ੍ਹ ਲੋਕਾਂ ਨੂੰ ਬਕਵਾਸ ਪਸੰਦ ਹੈ ਉਹਨਾਂ ਨੂੰ ਇਹ ਕੁਮੈਂਟਰੀ ਪਸੰਦ ਨਹੀਂ ਆਉਣੀ
ਵੀਰ ਚਰਨ ਚਰਨਾ ਬਾਈ ਜੀ ਮੈਂ ਸੋਚਿਆ ਹੀ ਸੀ ਕਿ ਕੁਮੈਂਟੇਟਰ ਵੀਰ ਜੀ ਦੀ ਸਿਫ਼ਤ ਕਰਾਂਂ ਪਹਿਲਾ ਕਮੈਂਟ ਏਨਾ ਵਧੀਆ ਤੁਹਾਡਾ ਕਿ ਮਨ ਖੁਸ਼ ਹੋ ਗਿਆ ਧੀਏ, ਬੇਟਾ, ਵਧੀਆ ਖਿਡਾਰੀ ਧੀ, ਅਤੇ ਹੌਂਸਲਾ ਅਫਜਾਈ ਕਰਨੀ ਕਿੰਨੀ ਵਧੀਆ ਤਰੀਕੇ ਨਾਲ ਸ਼ੁਕਰੀਆ ਪਾਣੀ ਪਿਲਾਉ ਧੀਆਂ ਨੂੰ ਸੁਣਕੇ ਰੂਹ ਖਿਡ਼ ਗਈ ਵੀਰ ਕੰਜਰਾਂ ਕੁਮੈਂਟੇਟਰ ਵਾਰੇ ਹੁਰਰਰਰਰਰ ਅਰਰਰਰਰਰ ਉੲਏ ੳੲਏ ਸੰਧੂਆ ੳੲਏ ਦਰਸ਼ਕੋ ਉੲਏ ਸਵਾਦ ਆ ਗਿਆ ਭੌਂਕਣ ਵਾਲਿਆਂ ਨੂੰ ਅਤੇ ਟੂਰਨਾਮੈਂਟ ਕਮੇਟੀਆਂ ਨੂੰ ਬੇਨਤੀ ਕੀਤੀ ਹੈ ਕਿ ਭੌਂਕਣ ਵਾਲੇ ਕੰਮੈਟੇਟਰ ਗੰਦ ਨੂੰ ਨੱਥ ਪਾਉਣ ਬੋਲਣ ਦਾ ਸਲੀਕਾ ਹੋਣਾ ਚਾਹੀਦਾ ਕਿਉਂਕਿ ਟੀ ਵੀ ਚੈਨਲਾਂ ਤੇ ਪ੍ਰੀਵਾਰਾਂ ਸਮੇਤ ਮੈਚ ਦੇਖਦੇ ਹਾਂ ਅਰਰਰਰਰਰ ਹੁਰਰਰਰਰਰ ਉੲਏ ੳੲਏ ਬਹੁਤ ਭੈੜਾ ਲੱਗਦੈ ਪਰ ਇਹ ਗੰਦੀ ਸੋਚ ਦੇ ਕੰਜਰਾਂ ਨੂੰ ਸਮਝ ਨਹੀਂ ਆਉਂਦੀ ♥🙏🙏 ਢਿੱਲੋਂ ਪਿੰਡ ਉਗਰਾਹਾਂ ਸੰਗਰੂਰ 9592002888🙏🙏
Dova Tema vadia khadia good bless you 🎂
Commentry sirraaaaa
Kulwinder kaur meri classmate ,👏👏👏👏
Mari v classmate c balraj
@@sandhubalraj3075 acha kon kon naal hunde c tere
Mery saheli
ਬੁਹਤ ਵਧੀਆ ਹੈ
ਬਹੁਤ ਵਧੀਆ ਮੈਚ ਸੀ। God bless ਮੇਰੇ ਪੰਜਾਬ ਦੀਆ ਬੱ ਤੀਆਂ ਨੂੰ। ਹਸਨ ਦੀਨ ਤੂਰ ਮਾਲੇਰ ਕੋਟਲਾ
Speaker Dee awaaz barri irritating hai- mach daa saara swaad khraab kar ditta. Punjab Dey subb matches daa iss tarah kar ditta- koi rokdaa nahi enna borna zarrori nahi.
Kaint match aa ji
ਬੱਚੀਆਂ ਬਹੁਤ ਸੋਹਣਾ ਪ੍ਰਦਰਸ਼ਨ ਕਰ ਰਹੀਆਂ ਹਨ ਪਰ ਰੈਫਰੀ ਬੇਵਜ੍ਹਾ ਬੋਲੀ ਜਾਂਦਾ ਹੈ।
ਹਿੰਦੂਸਤਾਨ ਕਿੱਥੋਂ ਦਾ ਦੇਸ਼ ਹੈ,ਪਰ ਕੁੜੀਆਂ ਤਕੜੀਆਂ ਨੇ
ਬਾਈ ਜੀ ਢੇਰੀ ਆਲੀ ਕਬੱਡੀ ਦਾ ਮੈਚ ਦਿਖਾ ਦਿਉ ਜੀ ਮੇਹਰ ਵਾਨੀ ਹੋਵੇਗੀ
ਨੋਨਾ ਬੈਸਟ ਰੈਡਰ ਪੰਜਾਬ
ਬਾਈ ਜੀ ਢੇਰੀ ਆਲੀ ਕਬੱਡੀ ਦਾ ਮੈਚ ਦਿਖਾਉ ਮਿਹਰਵਾਨੀ ਹੋਵੇਗੀ ਜੇ ਦਿਖਾ ਦਿਉ ਗੇ
Sira Bai hi bhoth vaadhi
Kulwinder Nd Nona best raider Nd Harwinder best
Very good match
Nona very smart raider... ਗਿੱਟਾ ਹੱਥ ਚ ਨਹੀਂ ਦਿੰਦੀ ਛਾਲ ਮਾਰ ਜਾਂਦੀ। 👍🏼 ਬਾਕੀ ਦੇ ਮੈਚ ਦੇਖੋ ਇਹਦੇ
ਆਵੇ ਵਾਲੀ ਲਾਇਨ ਕਿਨੀ ਵੰਗੀਆ
Bhout videa players
I like Nona mam
ਕੁਮੈਟਰੀ ਵਾਲੇ ਨੂੰ ਥੋੜ੍ਹਾ ਪਿਆਰ ਨਾਲ ਬੋਲਉ
Nice.
Good noni
Nona Kulwinder Babbu very nice
Good ਮੈਚ
Nona topaa g
सोलड सलीम सुसील सुंदर कबडीइ
ਬਾਈ ਜੀ ਕਮੇਟੀ ਵਾਲਿਆਂ ਦੀ ਚਮਚਾਗਿਰੀ ਫੇਰ ਕਰਲਿਓ ਪਹਿਲਾਂ ਕਮੈਂਟਰੀ ਕਰਲੋ
Nona nice play
ਕੁਮੈਟੀਅਰ ਸਾਹਿਬ ਹਿੰਦੋਸਤਾਨ ਦੀ ਨਹੀਂ ਭਾਰਤ ਦੀ ਕਿਹਾ ਕਰੋ ਆਪਣੇ ਦੇਸ਼ ਦਾ ਨਾਮ ਭਾਰਤ ਆ ਜੀ !
Aah commentary vala kitho fdeya,
Nona beat raider 👌👌
Kharra ho gya ke nahi. Jma rong bolda ji
Comenter nu jma liyagat nhi a bai ji boln di
Kya Baat ha
Nona nyc playr
Bdiyan tej ne
ਕਮੈਟਰ ਤੋ ਕਮੈਂਟਰੀ ਖੋਹ ਕੇ ਮੈਚ ਖੇਡਣ ਲਾਵੋ ਪਤਾ ਲੱਗੇ ਕੀ ਭਾਅ ਵਿਕਦੀ ਆ।
Yes
ਕਮੈਂਟਰੀ ਨਹੀਂ ਚੰਗੀ ਗੱਲ ਜੀ ਨਹੀਂ ਬਣੀ
Nona is best player
Gubani Nal charahar Nahil, tuk da badlo ji
Very very nice rooh khus hogi mach vekh ke
ਵਾਹ ਓਏ ਕੁਮੈਂਟਰੀ ਵਾਲਿਆ 40 ਸਾਲ ਭਾਂਵੇ ਤੈਨੂੰ ਹੋ ਗਏ ਨੇ ਪਰ ਤੈਨੂੰ ਬੋਲਣ ਦਾ ਢੰਗ ਉਕਾ V ਨਹੀਂ a ਓਏ👍👍👍👍👍
ਕਮੈਂਟ ਕਰਨ ਤੋਂ ਹੀ ਦਿਮਾਗ ਅਤੇ ਸੋਚਣੀ ਦਾ ਪਤਾ ਲੱਗਾ ਸਾਬਾਸ਼ੇ 🐶🐕🦍 ਕਿਉਂਕਿ ਇਸ ਕੰਮੈਟੇਟਰ ਨੇ ਅਰਰਰਰਰ ਹੁਰਰਰਰਰਰ ਓੲਏ ਓੲਏ ਓੲਏ ਦਰਸਕੋ ਆਇਆ ਨਜ਼ਾਰਾ ਸਵਾਦ ਆ ਗਿਆ ਨਹੀ ਕਿਹਾ ਗੰਦ ਮੰਦ ਨਹੀਂ ਬਕਿਆ ਤਾਂ ਨੀ ਚੰਗਾ ਲੱਗਦਾ ਦੁਰ ਫਿੱਟੇ ਮੂੰਹ
Bhoka Da. Dhang. Ni. Haaga
Plaster 👍👍👍🙏🙏
Sabh to marha match. Sreaam pakhpaat
ਕਮੈਂਟਰੀ ਵਾਲੇ ਨੂੰ ਜਮਾਂ ਅਕੱਲ ਨਹੀਂ ਵਾਜ਼ ਕੀਹਨੂੰ ਪੈਂਦੇਆ
Nona is better Rader te great player
Commenter fudu a
No Handusitan Bharat sirf
Good 👍🏻🙏🏻🙏🏻🙏🏻🙏🏻🙏🏻👏👏👏👏👏🦅🦅🦅🦅🦅🇮🇳🇮🇳🇮🇳
Commentator vdia nhi a , pakh leda team da, glt a
ਬਾਬਾ ਜੀ ਇਹ ਖਾਲਿਸਿਤਾਨ ਆ
ਹਿੰਦੂਸਿਤਾਨ ਨਹੀ
ਕਿਉਂ ਹਲਕ ਪੜਵਾਇਆ ਬਹੁਤ ਭੈੜਾ ਲੱਗ ਰਿਹਾ ਹੈ
ਨੋਨਾਂ ਰੇਡਰ ਬਹੁਤ ਵਧੀਆ ਰੇਡਰ ਹੈ ਪਰ ਕਮੈਂਟੇਟਰ ਨੇਂ ਕੋਈ ਹੌਸਲਾਅਫਜਾਈ ਨਹੀਂ ਕੀਤੀ ਬਹੁਤ ਬੁਰਾ ਲੱਗਿਆ ਐਵੇਂ ਏਧਰ ਉਧਰ ਦੀਆਂ ਫਜੂਲ ਗੱਲਾਂ ਮਾਰੀ ਜਾਦੈ ਅਖੇ ਮੈਨੂੰ 40 ਸਾਲ ਹੋਗੇ ਕਮੈਂਟਰੀ ਕਰਦਿਆਂ ਨੂੰ ਬੋਲਣ ਦਾ ਢੰਗ ਤਾਂ ਆਇਆ ਨੀਂ।
Nahi
commentator is not good
Nhi
Fuddu camnttay
Tu salea Matt de reha ohna nu khedan de player ta oh ne
11:34 te jinder di raid te nm jinder da c time hon tu pehla line cross. kr li c nale doble touch ho gya c rafri sala anna ta hi coach v bolya c ek kuri agge khdi c na khdi hundi ta hor v pehla pauch jandi ek a sala comantry vala evw diya nu bhulunda kon a yrr koi chj de commentetr bhulayoo
Bhot Mardi Commentri
Harwinder Nona is the best raider
No g
Fuddu commentary
Commentry wala ki kri janda... Kam se kam bolna ta sikh lai pagal jeha
Cmentry fudu
Durfite muh tere commntery da
Commenter nu farh ke chaperhaa'n maro salet de ,fudu bndey nu bolan da ee nai pta..😡
Commuter fuddu c
❤❤❤❤❤ call girl ka mela bhai Kala kurta kala kala Mela❤❤ Alankar Tamil❤❤ Kolkata Panda Sari Duniya Nahin hone Kabaddi dekhna hai❤❤ bargarh Pinda call girl singer ❤ Kolkata Pendra college ❤❤ Sadhna call girl colony ❤ Pune Kalua ka pahla Mana menu Deta Hai Allahabad station ❤❤ Shri Sandhu paint Ka Pyala call girl kabaddi ❤
❤❤❤❤❤❤❤ Kalu gad gad Mile The Ajay kudiyon Kanoon❤❤ Satta Panel Chart Kalyan❤❤ Kalu Kalagarh Mein lete hone Ka Mela❤ Rajesh Sonia madam❤❤❤ Kalu akalgarh Mela Rajasthan ka pahla kala kala Mela cal ❤ Kanta Di Kabaddi dekhni call kar de Mela chal raha hai call girl kabaddi video Karke Jagdish Singh Sandhu Lahari yah kalakar bhi Hote Aaunga movie ❤ Jarur dekhna hai call Gaddi Kabaddi de Sonia Pannu ❤