ਸੇਵਾ ਦੇ ਨਾਲ ਨਾਲ ਸਫਾਈ ਪੂਰੀ ਕਰਦੇ ਸੇਵਦਾਰ/ ਲੰਗਰ ਦੀਆ ਤਿਆਰੀਆਂ ਚਲਦੀਆਂ /

Поділитися
Вставка
  • Опубліковано 25 гру 2024

КОМЕНТАРІ • 22

  • @DeepakSingh-nd1or
    @DeepakSingh-nd1or 19 годин тому

    Waheguru ji waheguru ji 🙏🙏

  • @manindermahal3834
    @manindermahal3834 20 годин тому

    Dhan Sri guru Gobind singh ji 🙇‍♀️👏🏻

  • @amarjitranu4813
    @amarjitranu4813 18 годин тому

    🙏

  • @rajkang69
    @rajkang69 17 годин тому

    🙏 ❤, ਓਹ 😢 ਤਾਸ਼ ਲੈਣ ਚੱਲਿਆ 😮 ਤੇ ਮੰਗਵਾਈ 👉🏽🥸🤓🤯🥳🧐???🤷🏽🙇🏽 ! ਇਹ ਆਮ ਲੋਕ ਹਨ ਜੋ ਸਿਰਫ ਵਾਧੂ ਦਾ ਬੋਝ ਬਣਦੇ ਨੇ ਸੰਗਤ ਉੱਤੇ 😢! ਜੱਗਾ ਸਿੰਘ ਜੀ 🙏 ਕ੍ਰਿਪਾ ਕਰਿਓ, ਜੇ ਹੋ ਸਕੇ ਤਾਂ ਇੰਨਾਂ ਦੇ ਘਰੇ ਜਾ ਕੇ ਮਾਪਿਆ ਨੂੰ ਜਰੂਰ ਪੁੱਛਿਓ ਕਿ ਆਹ ਸੰਸਕਾਰੀ ਪੁੱਤਰਾਂ ਨੂੰ ਇੰਨਾਂ ਦਿਨਾਂ ਵਿੱਚ ਆਪਣੇ ਘਰ ਅੰਦਰ ਹੀ ਰੱਖਿਆ ਕਰੋ! ਕੀ ਮੱਤ ਦਿੱਤੀ ਹੋਵੇਗੀ ਇਨਾ ਦੇ ਮਾਪਿਆਂ ਨੇ ਜਾਂ ਉੱਨਾਂ ਨੂੰ ਵੀ ਕੁੱਝ ਨਹੀਂ ਪਤਾ ਹੋਣਾ ਸਿੰਘਾ ਸ਼ਹੀਦਾਂ ਅਤੇ ਗੁਰੂ ਜੀ ਦੇ ਲਾਲਾਂ ਦੀ ਕੁਰਬਾਨੀਆਂ ਵਾਰੇ?? ਉਹ ਸ਼ਹਾਦਤਾਂ ਦਾ ਕਿਉਂ ਤੇ ਕਿਵੇਂ ਹੋਈਆਂ??? ਵਾਹਿਗੁਰੂ ਜੀ 🙏! ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ , ਮਹਾਰਾਜ ਜੀ ਖਾਲਸਾ ਪੰਥ ਦੇ ਬਾਨੀ,ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰੋ ਸਿੱਖ ਕੌਮ ਵਿੱਚ ਅੱਜ ਵੀ ਮਸੰਦ ਬਹੁਤ ਹਨ ਸੱਚੇ ਪਾਤਸ਼ਾਹ ਜੀ ਜਿਹੜੇ ਤੁਹਾਡੇ ਦਿੱਤੇ/ ਬਖਸ਼ੇ ਬਾਣੇ ਵਿੱਚ ਹਨ ਉਹ ਕੌਮ ਦਾ ਜ਼ਿਆਦਾ ਨੁਕਸਾਨ ਕਰ ਰਹੇ ਹਨ 😢! ਕਿਰਪਾ ਕਰੋ ਅਕਾਲ ਪੁਰਖ ਵਾਹਿਗੁਰੂ ਜੀ ਇਕ ਵਾਰ ਫਿਰ ਸਮਾਂ ਹੈ ਇੰਨਾਂ ਮਸੰਦਾਂ ਨੂੰ ਸੁਧਾਰਨ ਦਾ! ਸਮੱਤ ਬਖਸ਼ਿਸ਼ ਕਰੋ ਵਾਹਿਗੁਰੂ ਜੀ 🙏! ਵਾਹਿਗੁਰੂ ਜੀ, ਅੱਜ ਚੋਰਾਂ ਠੱਗਾਂ ਨੇ ਪਾ ਲਿਆ ਸਾਧਾਂ ਦਾ ਬਾਣਾ, ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ!

  • @Kang6126
    @Kang6126 День тому +6

    ਜਿਹੜੀ ਗੱਲ ਜਵਾਕ ਨੇ ਤਾਸ਼ ਵਾਲੀ ਕਹੀ ਇਹ ਮਜਾਕ ਨੀ ਜਿਹਨਾ ਲਾਹਨਤੀ ਲੋਕਾ ਨੇ ਮੰਗਵਾਈ ਉਹ ਸ਼ਰਮ ਕਰੋ ਇਹ ਸਚਾਈ ਹੈ ਸਾਡੀ ਕੌਮ ਦੀ 70% ਲੋਕ ਸਿਰਫ ਸਵਾਦ ਤੇ ਮਨੋਰੰਜਨ ਕਰਨ ਜਾਂਦੇ ਨੇ ਅਤੇ ਅਪਣੇ ਆਪ ਦਾ ਵਿਖਾਵਾ ਕਰਨ ਲਈ ਜਾਦੇ ਨੇ ਮੇਰੇ ਵਰਗਾ ਤਾ ਅਪਣੇ ਵੱਡੇ ਟਰੈਕਟਰਾਂ ਨੂੰ ਲੈ ਕੇ ਹੀ ਤਾ ਜਾਦਾ ਕਿ ਲੋਕ ਵੇਖਣਗੇ ਦੁਕਾਨਾ ਉੱਤੇ ਭੀੜ ਲੱਗੀ ਲੋਕ ਪਤਾ ਨੀ ਕਿਆ ਕੁਝ ਖਰੀਦ ਰਹੇ ਨੇ ਦੋਸ਼ ਅਸੀ ਯੀਸੂ ਵਾਲਿਆ ਨੂੰ ਦੇਣਾ ਹੁੰਦਾ ਪਰ ਅਸੀ ਕਿੱਥੇ ਤੱਕ ਗਰਕ ਗਏ ਇਹ ਨੀ ਕੋਈ ਸੋਚ ਰਿਹਾ

  • @gursharanrai6406
    @gursharanrai6406 22 години тому

    Wahe Guruji ☝️🙏

  • @AmandeepSinghNaaz-rj9fk
    @AmandeepSinghNaaz-rj9fk День тому +1

    Waheguru

  • @HarwinderSingh-v1s
    @HarwinderSingh-v1s День тому +1

    Waheguru. Ji

  • @raoisrar1741
    @raoisrar1741 День тому +1

    sat shri akaal veer ji ❤. 🙏🙏🙏

  • @daljitghattaura2548
    @daljitghattaura2548 День тому +1

    Waheguru ji 🙏

  • @BhjanSingh-o4g
    @BhjanSingh-o4g 21 годину тому

    ❤❤❤❤❤ very good ❤❤❤❤❤

  • @dimplerani4087
    @dimplerani4087 День тому

    ਬਹੁਤ ਵਧੀਆ ਵੀਡੀਓ

  • @satjitjhajj6956
    @satjitjhajj6956 День тому +1

    Waheguru ji

  • @AmandeepSinghNaaz-rj9fk
    @AmandeepSinghNaaz-rj9fk День тому +1

  • @HarjinderSingh-iq5lx
    @HarjinderSingh-iq5lx 21 годину тому

    You tube too

  • @prabhnoorsandhu6043
    @prabhnoorsandhu6043 19 годин тому

    ਸਾਦਾ ਲੰਗਰ ਲਾਇਆ ਕਰੋ ਇਹਨਾ ਦਿਨਾ ਚ।

  • @HarjinderSingh-iq5lx
    @HarjinderSingh-iq5lx 21 годину тому

    Pasa kma ray

  • @BachittarSingh-fz4gw
    @BachittarSingh-fz4gw День тому +1

    Waheguru ji 🙏

  • @haardeepsingh4842
    @haardeepsingh4842 18 годин тому +1

    Waheguru ji 🙏