ਹਰਿਆਣਾ ਦੇ ਸਿੱਖਾਂ ਦਾ ਵੱਡਾ ਐਲਾਨ, ਲੱਖਾਂ ਦੇ ਇਕੱਠ ਦਾ ਦੇ ਦਿੱਤਾ ਸੱਦਾ

Поділитися
Вставка
  • Опубліковано 5 жов 2024
  • ਹਰਿਆਣਾ ਦੇ ਸਿੱਖਾਂ ਦਾ ਵੱਡਾ ਐਲਾਨ, ਲੱਖਾਂ ਦੇ ਇਕੱਠ ਦਾ ਦੇ ਦਿੱਤਾ ਸੱਦਾ | Simranjot Singh Makkar
    #smtv #haryana #sikh #latestnews #punjab #people #gathering

КОМЕНТАРІ • 47

  • @rajindersingh6282
    @rajindersingh6282 3 місяці тому +23

    ਵਾਹਿਗੁਰੂ ਜੀ ਸਿੱਖ ਕੌਮ ਨੂੰ ਚੜਦੀ ਕਲਾ ਬਕਸੋ ਜੀ ਦੁਸ਼ਟ ਲੋਕਾ ਦਾ ਨਾਸ਼ ਕਰੋ ਜੀ

  • @officialsidhufan0
    @officialsidhufan0 3 місяці тому +28

    ਭਾਈ ਜੀ ਮੈਂ ਔਢਾਂ ਤੌਂ ਹੀ ਆ । ਬੁਰਾ ਹਾਲ ਹੈ ਏਥੇ ਪੰਜਾਬੀ ਭਾਸ਼ਾ ਦਾ😢😢😢

    • @Avishkar_wanaik
      @Avishkar_wanaik 3 місяці тому

      Hng brother mv sirsa toh aa

    • @ashokdusad2956
      @ashokdusad2956 2 місяці тому

      मैं भी रतिया फतेहाबाद से हूं मेरे इर्द गिर्द पंजाबी बेल्ट है क्या बुरा हाल है कुछ भी तो नहीं ऐसे ही बिना मतलब बकवास का कोई इलाज नहीं हमारी साइड तो सिख बड़ीया नजारे लेते हैं तू पता नहीं कोनसा पकिस्तान में रहता है

  • @ButaHoney-hr6br
    @ButaHoney-hr6br 3 місяці тому +6

    ਕੁੱਝ ਵੀ ਹੋਵੇ ਹਰਿਆਣਾ ਜਾ ਪੰਜਾਬ ਦੀ ਸਿਆਸਤ ਵਿੱਚ ਪਰ ਘੱਟੋ ਘੱਟ ਪੰਥ ਦੇ ਨਾਮ ਉਪਰ ਇਕ ਹੋਵੇ ਵਹਿਗੁਰੂ ਜੀ ਮੇਹਰ ਕਰੋ

  • @bhupinderjitsingh7648
    @bhupinderjitsingh7648 2 місяці тому +2

    ਹਿੰਦੀ ‌ਭਾਸਾ ਪੰਜਾਬ ਵਿੱਚ ਬੰਦ ਕੀਤੀ ਜਾਵੇ

  • @nimanasingh1173
    @nimanasingh1173 3 місяці тому +5

    ਕਕਾਰਾਂ ਨਾਲ ਪੇਪਰ ਦੇਣਾ ਸਿੱਖ ਬੱਚਿਆਂ ਦਾ ਧਾਰਮਿਕ ਹੱਕ ਹੈ, ਇਸ ਤੋਂ ਵਾਂਝੇ ਕਰਨ ਵਾਲੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਜਿਸ ਬੱਚੇ ਨੂੰ ਰੋਕਿਆ ਗਿਆ ਹੋਵੇ ਉਹਨੂੰ ਬਿਨਾਂ ਸ਼ਰਤ ਉਸ ਪੇਪਰ ਵਿੱਚ ਪਾਸ ਕਰਕੇ ਸੀਟ ਦਿੱਤੀ ਜਾਵੇ, ਜੇ ਇੰਝ ਨਹੀਂ ਹੁੰਦਾ ਤਾਂ ਬੱਚੇ ਨੂੰ ਹੋਣ ਵਾਲੇ ਨੁਕਸਾਨਾਂ ਦਾ ਹਰਜਾਨਾ ਉਸ ਰੋਕਣ ਵਾਲੇ ਤੋਂ ਲਿਆ ਜਾਵੇ

  • @jasssingh9982
    @jasssingh9982 2 місяці тому +3

    ਸਿਰਫ਼ ਆਜ਼ਾਦੀ ਹੀ ਸਾਰੇ ਮਸਲਿਆਂ ਦਾ ਹੱਲ ਹੈ ਜੀ ਵੀਰੋ ਭੈਣੋ ਤੇ ਭਰਾਵੋ ਹੋਰ ਕੁਝ ਨਹੀਂ ਹੋਣਾ ਸਿਰਫ ਜੁਤੀਆਂ ਖਾਧੀਆਂ ਤੇ ਖਾਣੀਆਂ

  • @AmarSingh-gp2hd
    @AmarSingh-gp2hd 3 місяці тому +13

    ਪੰਜਾਬ ਇੱਕ ਦੇਸ਼ ਹੈ ਹੁਣ ਦਿੱਲੀ ਦੇ ਗੁਲਾਮ ਹੋ ਗਏ ਹੁਣ ਪੰਜਾਬ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ਆਜ਼ਾਦੀ ਲਈ ⛳ ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਹੈ 🚩 ਐਸ ਐਫ਼ ਜੇ ਜਿੰਦਾਬਾਦ ⛳ ਪੌਲੀਟੀਕਲ ਪੰਜਾਬ ਮੀਡੀਆ ਜਿੰਦਾਬਾਦ ⛳

  • @devinderrandhawa4175
    @devinderrandhawa4175 3 місяці тому +6

    ਮੈਂ ਤਾਂ ਸੁਣਿਆਂ ਕਿ ਹਰਿਆਣਾ ਸਰਕਾਰ ਸਕੂਲਾਂ ਵਿੱਚ ਤਾਮਿਲ ਭਾਸ਼ਾ ਨੂੰ ਹਿੰਦੀ ਭਾਸ਼ਾ ਤੋ ਬਾਅਦ ਲਿਆਉਣਾ ਚਾਹੁੰਦੀ ਸੀ

  • @NiranjanSingh-m2l
    @NiranjanSingh-m2l 3 місяці тому +4

    Unbiased intlectualism of Mr Makker is authentic, forceful and just.God Bless.

  • @malkiatsingh-hm2vm
    @malkiatsingh-hm2vm 2 місяці тому

    Wahegurug g wahegurug g wahegurug g wahegurug g wahegurug g wahegurug g

  • @luckysingh-po1gh
    @luckysingh-po1gh 3 місяці тому

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🌹
    ਮਾਂ ਬੋਲੀ ਪੰਜਾਬੀ ਜਿੰਦਾਬਾਦ ਜੀ 🙏🌹
    ਪੰਜਾਬ ਰਾਜ ਜਿੰਦਾਬਾਦ ਜੀ 🙏🌹

  • @kulwindersingh-dh1hq
    @kulwindersingh-dh1hq 2 місяці тому +1

    ਮੇਰੀ ਉਮਰ 48 ਹੈ ਦਸਵੀਂ ਤੱਕ ਸਰਕਾਰੀ ਸਕੂਲ ਚ ਪੜਦਿਆ ਤਕ ਪੰਜਾਬੀ ਦਾ ਟੀਚਰ ਹੀ ਨਹੀਂ ਸੀ ਸਾਨੂ ਪੰਜਾਬੀ ਨਹੀਂ ਆਉਂਦੀ ਮੈ ਸੰਸਕ੍ਰਿਤ ਰਖੀ 6ਵੀ ਤੋ ਦਸਵੀਂ ਤਕ ਕੋਸ਼ਿਸ਼ ਕੀਤੀ ਵਾਹਿਗੁਰੂ ਦੀ ਕਿਰਪਾ ਸਦਕਾ ਪੰਜਾਬੀ ਸਿਖ ਲੀ

  • @GurjeetSingh-kj3ti
    @GurjeetSingh-kj3ti 3 місяці тому +1

    ਵਾਹਿਗੁਰੂ ਜੀ

  • @PrabhjitsinghSingh-ju7uo
    @PrabhjitsinghSingh-ju7uo 3 місяці тому +8

    Waheguru ji

  • @GurcharanSingh-ic1ff
    @GurcharanSingh-ic1ff 2 місяці тому +4

    ਲੀਡਰਾ ਨੇ ਸਿੱਖ ਕੌਮ ਦਾ ਬੇੜਾ ਗ਼ਰਕ ਕਰ ਦਿਤਾ ਹੈ 😭😭 ਜਿੱਥੇ ਬੋਲਣਾ ਹੁੰਦਾ ਹੈ ਉਥੇ ਮੂੰਹ ਵਿਚ ਦਹੀਂ ਜਮਾ ਕੇ ਬੈਠ ਜਾਂਦੇ ਹਨ 😭😭
    ਵੋਟਾਂ ਵੇਲੇ ਪੈਰ ਪਕੜ ਲੈਂਦੇ ਹਨ 😂😂

  • @bhupinderjitsingh7648
    @bhupinderjitsingh7648 2 місяці тому

    Good ji 👍

  • @VirSingh-nj3dc
    @VirSingh-nj3dc 2 місяці тому

    ਇੰਡੀਆ ਵਿੱਚ ਸਿੱਖ ਗੁਲਾਮ ਹਨ ਜਿਸ ਤਰ੍ਹਾਂ ਮਰਜ਼ੀ ਸਿੱਖਾਂ ਨੂੰ ਲਾਲਚ ਦੇ ਕੇ ਸਰਕਾਰਾਂ ਵਰਤ ਲੈਂਦੀ ਹੈ ।

  • @hrpit
    @hrpit 2 місяці тому

    ਪੰਜਾਬ ਵਿਚ ਫਿਰ ਹਿੰਦੀ ਦਾ ਬਾਈਕਾਟ ਕਰਨਾ ਚਾਹੀਦਾ ਹੈ ,

  • @hrrrjindrrsnghh7338
    @hrrrjindrrsnghh7338 3 місяці тому +2

    Khalistanzindabaadbnkrahegakhalistan

  • @kamaljeetkaur8441
    @kamaljeetkaur8441 3 місяці тому +1

    Mera RBI da exam de vich te SSC de exam de tym vi kada uttrvaaya si..jina marji high court de order aa jaan taavi aahi hnda hai...🎉🎉

  • @jaswinderlal6172
    @jaswinderlal6172 3 місяці тому

    Waheguru ji 🙏🙏

  • @Riversfrndshipforum
    @Riversfrndshipforum 3 місяці тому +2

    Makkar bhaaji asin v rohtak rehnde han. Main basically ferozpur ton han. Hun ethy settled han. Sikhi te punjabi bhasha da koi bhuta chngaa haal nhi ethy

    • @Raman1xx
      @Raman1xx 3 місяці тому

      Veer oh haryana hai othe lok Haryanvi hi bolan ge
      Jede Sikh pariwar han ohnu nu ta Punjabi aundi hi honi
      Asi vi Haryana Kurukshetra to ha sanu Punjabi aundi
      Sade school ch 6 class to 10 claas tk Punjabi da subject hai
      Punjabi optional hai jine Sanskrit ya physical education da subject lena ohvi le skda hai
      Asi Punjabi nu chunde ha

  • @jaijaipalsinghjaijaipalsin4948
    @jaijaipalsinghjaijaipalsin4948 3 місяці тому +1

    Shikha di ek alag party banan da fesla, is very good

  • @kanwaljeetsingh5193
    @kanwaljeetsingh5193 2 місяці тому

    SGPC te Daduwal te hor agu Inna to pucch ke kitta honaa. Kiuki eh sansthawa ne sikha di te Inna nu jaydaa chintaa panth di

  • @AmandeepButtar-d3m
    @AmandeepButtar-d3m 3 місяці тому +2

    Khalstan janda bade halea

  • @triloksinghkalsi1366
    @triloksinghkalsi1366 2 місяці тому

    Kakar nahi lava sakda,is de layi koi notification nahi hundi
    Mari bati ne kadi nahi uttare kakar

  • @NiranjanSingh-m2l
    @NiranjanSingh-m2l 3 місяці тому

    Sikhs are nationalist and in every field they sincere.

  • @MohanSingh-zl7cn
    @MohanSingh-zl7cn 3 місяці тому

    I love Hindi .hindua di boli

  • @SsSs-h6h9q
    @SsSs-h6h9q 2 місяці тому +1

    Punjabio bolde ilake punjab nu dite jan

  • @vipulsardana
    @vipulsardana 2 місяці тому

    Haryana ech Punjabi bahut lok bulende hen. Jhangi, Multani, Mianwali te Hindko speaking v Punjabi hae. Sirf Majhi te Malwi ni bulende ehdaa matlab ae ta ni ke assan Punjabi ya Sikh nahi.

  • @HariSingh-sn2nh
    @HariSingh-sn2nh 3 місяці тому

    Sikh nu sochna cahida.....

  • @ChamkilaSukhjinder
    @ChamkilaSukhjinder 2 місяці тому

    Wehaguru ji 🙏🙏 Panjab jindabad Sikh raj jindabad 💯💯 Raj karga khalas wehaguru ji 🦅🦅🦅🦅🦅🦅

  • @endeavour1349
    @endeavour1349 2 місяці тому

    It’s time to speak up. This nonsense has to stop.

  • @combatx3373
    @combatx3373 2 місяці тому

    Panjaab hall azadi ess toh binna sikha de issues kde v hall ni honne jeh sikh nation na bneta

  • @jatinderarora8919
    @jatinderarora8919 3 місяці тому

    Makkar tuvi Punjabi vich angrezi mix karda

  • @ZorawarSunnder
    @ZorawarSunnder 2 місяці тому

    Azadi Hi Hall way to🗳️🗳️🗳️🗳️🗳️🗳️🗳️🗳️🗳️🗳️🗳️🗳️ referendum on voting for🗽🗽🗽🗽🗽🗽🗽🗽 khalsaRaj

  • @surinderpalsingh2855
    @surinderpalsingh2855 2 місяці тому

    Sikha nu ik ho Jana chahida ... Haryana gurdwara commety BJP di gulam ban k reh gayi ...hon ikathe ho k Punjabi nu lagoo kron lyi shangarsh vido

  • @rayhornby
    @rayhornby 2 місяці тому +1

    Born and raised in England living in Canada now I have never had to remove my Kakkars! Seems like India is the only one with the issue.

  • @anandsarup3503
    @anandsarup3503 2 місяці тому

    Hindu punjabi loga nes dar ke he apni bhash hindi likhi jado haryana bania, hindustan no sab to jayada nuksan bhasa, dharam de vandiya un justice he kar riha hea jis kar ke Naxal terror, political gundai vadhi, aam log pis rahe nea

  • @laurenenglishtips8869
    @laurenenglishtips8869 2 місяці тому

    Tenu vehle nu mude cahide ne koi edar udar ja k koi Changi khabar le k aa.. k bas eh Dharma joga reh gya ... Oh brava ap di jatt bradri nu v prompt kr lo ..houga koi makkar yodha v ...I think j nh ta find it

  • @laurenenglishtips8869
    @laurenenglishtips8869 2 місяці тому

    Oh makkara brava sikha toh bahar v aa ja bhot ho gya Tera koi khabar deya kr ..tu ta yr kam chor e bn gya bas eh pod cast j fad lena na koi khabar na kuch hor