Han ji...Han ji......ghr da banda ohi gll samjhawey te os d kise nu koi khabar hi ni....ohi gll bahron aa k koi khitab wala banda bole ta ohdi bale bale.....Wah baii Punjabiyo....👏👏👏👏
Kaii janania drr dia maria ni boldian. Es afsar d samne hanji hanji kri jana te baad vich apni marzi karni. Eh bande v afsara to he thkk onde...eni gll jdo ghr de smjhonde a....odo ena d sapp ladhda aa......???
Manukh is samajik parani aa.oh kise di property nahi.uhnu kud pata aa ki thik aa us lai.tussi nahi sikha sakda usnu.shamefull for you lagda tere koi bhain bhai nahi aa jungli aa
Manisha Gulati seems a proper educated and level headed woman who handled the family dispute very well and eventually resolved it.We need more women like Manisha Gulati to make this society a better place to live.Well done Manisha jee!.You should more videos on social issues like this one .
Bilkul Sahi ye Hun bol rahe ha ki mere choti bete ha bete ha taa tu unke Ghar jaa hi naa oh kya tere ghar aaunda tere kudi nu Kuch Bolan madam ne full rail banaayi
LIVE Updates: DSP Harjinder Singh Loses Battle To Covid 19 - Punjab News Updates
ua-cam.com/video/gUPMiu-5Ptk/v-deo.html
Wel done madam g
YERI. GUD. G
TUHNU. SALUT. HEA. G
@@jaspreet9809 Madam jai thakai fasla lai Karo madam apna phone number
ਮੈਡਮ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਗਲਬਾਤ ਕੀਤੀ ਹੈ ਤੇ ਪਰਿਵਾਰ ਨੂੰ ਜੋੜ ਦਿੱਤਾ ਹੈ ਮੈਡਮ ਜੀ ਵਧਾਈ ਦੇ ਪਾਤਰ ਹਨ 👌👌🙏❤
Meinu v mere hubby nal jorrdo mam plz
ਮੈਡਮ ਜੀ ਤੁਸੀਂ ਬਹੁਤ ਵਧੀਆ ਕੀਤਾ। ਪ੍ਰਮਾਤਮਾ ਤਾਹਾਨੂੰ ਚੜ੍ਹਦੀ ਕਲਾ ਬਖਸ਼ੇ।
ਮਨੀਸ਼ਾ ਜੀ ਬਿਲਕੁਲ ਜੂਹੀ ਚਾਵਲਾ ਹਨ ,
ਕਿੰਨਾਂ ਖੁਸ਼ ਚੇਹਰਾ ਹੈ ਅਤੇ ਬਹੁਤ ਹੀ ਇੰਨਟੈਲੀਜੈਂਟ ਜੀ 🙏🏻
ਸਾਲੀਆਂ ਨਾਲ ਚੰਗੀ ਹੋਈ , ਨਹੀਂ ਇਨਾਂ ਨੇ ਤਲਾਕ ਕਰਵਾ ਦੇਣਾ ਸੀ
@S. Avtar Singh BHANGU. Saaliya kr k hi is nu insaaf milia....☝️☝️☝️
Sahi gal aa
Bahut achcha kam kar rahi ho madam
👌🌹
ਕਮਿਸ਼ਨ ਮੈਡਮ ਵਰਗੇ ਲੋਕ ਹਰ ਪਾਸੇ ਹੋਣ ਤੇ ਦੁਨੀਆ ਤੇ ਕਿਸੇ ਨਾਲ b ਧੱਕਾ ਨਾ ਹੋਵੇ ਚਾਏ ਓ ਔਰਤ ਹੋਵੇ ਜਾ ਮਰਦ
ਮਹਿਲਾ ਕਮਿਸ਼ਨ ਵਾਲੇ ਭੈਣ ਜੀ ਨੇ ਬਹੁਤ ਹੀ ਵਧੀਆ ਢੰਗ ਨਾਲ ਪਰਿਵਾਰ ਦੇ ਮਸਲੇ ਨੂੰ ਹੱਲ ਕੀਤਾ
ਇਨ੍ਹਾਂ ਦੀ ਜਿਨੀ ਵੀ ਪ੍ਰਸ਼ੰਸਾ ਕੀਤੀ ਜਾਏ ਥੋੜ੍ਹੀ ਹੈ
Bilkul sahi bhaji
mam ne vadiya kita
ਕਮਿਸ਼ਨ ਮੈਮ ਜੀ ਨੇ ਬਹੁਤ vadia ਤਰੀਕੇ ਨਾਲ ਮਸਲੇ ਦਾ ਹੱਲ ਕੀਤਾ ,,ਤੇ ਬੋਲ ਬਾਣੀ ਵੀ ਬਹੁਤ ਨਿਮਰਤਾ ਵਾਲੀ ਆਂ ,,ਵਾਹੇ ਗੁਰੂ ਹਮੇਸ਼ਾ ਚੜ੍ਹਦੀਕਲਾ ਚ ਰੱਖਣ 🙏❤❤ਖੂਬ ਤਰੱਕੀਆਂ ਮਾਣੋ ਜੀ ❤👍👍
Bilkull sahi gal
Great job madam God bless you
Wadiaa laga
Very very nice Madam ji god bless you
ਬਹੁਤ ਵਧੀਆ ਕੀਤਾ ਮੈਡਮ ਜੀ ਫੈਮਲੀ ਇੱਕ ਜੁੱਟ ਕੀਤੀ ਆਪ ਵਧਾਈ ਦੇ ਪਾਤਰ ਹੋ ਜੀ ਧੰਨਵਾਦ
ਆ ਸਾਲੀ ਕੁਤੀ ਆ
@@gurigurwindersingh8907 saali t bai haramdi lgdi a
ਬਹੁਤ ਵਧੀਆ ਮੈਡਮ ਜੀ ,ਜੇ ਪੰਜਾਬ ਦੇ ਸਾਰੇ ਅਫਸਰ ਥੋੜੇ ਵਰਗੀ ਸੋਚ ਰੱਖਣ ਪੰਜਾਬ ਫੇਰ ਤਰੱਕੀਆ ਵੱਲ ਜਾ ਸਕਦਾ, ਮਾਣ ਆ ਸਾਨੂੰ ਤੁਹਾਡੇ ਤੇ, ਖੁਸ਼ ਰਹੋ
ਕਮਿਸ਼ਨਰ ਭੈਣ ਜੀ, ਸਾਲੀ ਤੇ ਸਾਂਢੂ ਤੇ ਪਰਚਾ ਦਿੰਦੇ ਚਲਾਕ ਹੈ ਸਾਲੀ ਕੁਤੀ ਚੰਗਾ ਪਰਿਵਾਰ ਘਰ ਵਸਦੇ ਆ ਪੱਟਣ ਤੇ ਲਗੀਆਂ
ਧੰਨਵਾਦ ਜੀ ਸਾਰੇ ਵੀਰਾ ਭੈਣਾਂ ਦਾ ਜਿਹਨਾਂ ਨੇ ਲਹਿੰਬਰ ਵੀਰ ਦਾ ਪਰਿਵਾਰ ਇਕੱਠਾ ਕਰਨ ਵਿੱਚ ਮਦਦ ਕੀਤੀ
ਲਹਿੰਬਰ ਬਾਈ ਦਿਲ ਖਸ ਹੋਗਿਆ ਪਰਿਵਾਰ ਇੱਕਠੇ ਦੇਖ
ਹਰੇਕ ਮਹਿਕਮੇ ਵਿੱਚ ਤੁਹਾਡੇ ਵਰਗੇ ਨੇਕ ਤੇ ਈਮਾਨਦਾਰ ਅਫਸਰ ਹੋਣੇ ਚਾਹੀਦੇ ਹਨ
Sach ji
Ryt
Sahi kita madam ne
ਬਿਲਕੁਲ ਪਾਜੀ
Now we realise power of Education,
Solute to such an honest officer
Han ji...Han ji......ghr da banda ohi gll samjhawey te os d kise nu koi khabar hi ni....ohi gll bahron aa k koi khitab wala banda bole ta ohdi bale bale.....Wah baii Punjabiyo....👏👏👏👏
ਜਿਸਦੇ ਸਿਰ ਵਿੱਚ ਰੋੜ ਪਿਆ ਦਿਖਾ ਰਹੇ ਸੀ, ਉਹ ਤਾਂ ਕੁਝ ਨਹੀਂ ਬੋਲ ਰਹੀ, ਦੂਜੀ ਸਾਲੀ ਹੀ ਜਿਆਦਾ ਚਾਂਬਲਦੀ ਆ, ਸਾਰੇ ਪੁਆੜੇ ਦੀ ਜੜ੍ਹ ਇਹੋ ਆ, ਮਹਿਲਾ ਕਮਿਸ਼ਨ ਨੇ ਲਾਜਵਾਬ ਕੰਮ ਕੀਤਾ ਹੈ
Kaii janania drr dia maria ni boldian. Es afsar d samne hanji hanji kri jana te baad vich apni marzi karni. Eh bande v afsara to he thkk onde...eni gll jdo ghr de smjhonde a....odo ena d sapp ladhda aa......???
ਹੱਸਦੇ ਵੱਸਦੇ ਘਰਾ ਨੂੰ ਅੱਗ ਲਾਉਣ ਵਾਲੇ ਬਹੁਤ ਹੁੰਦੇ,ਉਹਨਾ ਤੋ ਬਚ ਕੇ ਰਹੋ...ਮਹਿਲਾ ਕਮੀਸ਼ਨ ਦੀ ਆਗੂ ਨੇ ਬਹੁਤ ਵਧੀਆ ਕੰਮ ਕੀਤਾ 🙏🙏
Good
Rai saab ਮੈ ਤੁਹਾਡੇ ਸਾਰੇ ਕਮੈਟ ਪੜਦਾ
@@bajajtelecom5002 ਧੰਨਵਾਦ ਵੀਰ 🙏
ਸਹੀ ਕਿਹਾ ਵੀਰ ਜੀ।
ਲਹਿੰਬਰ ਹੁਸੈਨਪੁਰੀ ਸਿਰਾ ਬੰਦਾ ਆ। ਬਿਨਾਂ ਕਿਸੇ ਠੋਸ ਕਾਰਨ ਜਾਂ ਸਬੂਤ ਦੇ ਕਿਸੇ ਨੂੰ ਵੀ ਬੁਰਾ ਨਹੀਂ ਕਹਿਣਾ ਚਾਹੀਦਾ।
ਲੈਂਬਰ ਹੁਸੈਨਪੁਰੀ ਬਹੁਤ ਮੇਹਨਤੀ ਬੰਦਾ ਼ ਕੁੱਝ ਸਮਾਂ ਸੀ ਸਾਈਕਲ ਤੇ ਪ੍ਰੋਗਰਾਮ ਜਾਂਦਾ ਹੁੰਦਾ ਸੀ ਼
ਬਹੁਤ ਬਹੁਤ ਧੰਨਵਾਦ ਬੀਬਾ ਜੀ ਤੁਸੀ ਇਕ ਘਰ ਟੁੱਟਣੋਂ ਬਚਾ ਲਿਆ,, ਘਰ ਤੋੜਨ ਵਾਲਿਆਂ ਦੀ ਝਾੜ ਬੀ ਜਰੂਰੀ ਸੀ ਜਿਹੜੀ ਤੁਸੀਂ ਬੜੇ ਵਦੀਆ ਤਰੀਕੇ ਨਾਲ ਕੀਤੀ
ਬੋਹਤ ਵਧਿਆ ਮੈਡਮ ਜੀ ..ਰੂਹ ਖੁਸ਼ ਹੋ ਗੀ ਥੋੜਾ ਫੈਂਸਲਾ ਦੇਖ ਕੇ
ਮੈਡਮ ਜੀ ਤੁਸੀ ਬਹੁਤ ਚੱਗਾ ਕੰਮ ਕਿਤਾ ਲਾਈਮਾਰ ਦੇ ਪ੍ਰਵਾਰ ਨੂੰ ਵਸਾ ਦਿਤਾ ਮੈਂ ਪੂਰੀ ਜਿੰਦਗੀ ਤੁਹਾਡਾ ਰਿਣੀ ਰਹਿਗਾ 🙏🙏🙏🙏🙏ਠੱਕਸ ਮੈਡਮ ਜੀ 👌ਸੁਪਰ ਸੁਪਰ ਸੁਪਰ 👌👌👌👌🙏
ਕੱਲਯੁਗ ਦੇ ਜਮਾਨੇ ਵਿੱਚ ਵੀ ਬਹੁਤ ਚੰਗੇ ਲੋਕ ਨੇ ਮੈਡਮ ਜੀ ਵਰਗੇ । ਵਾਹਿਗੁਰੂ ਕਿਰਪਾ ਕਰਨ ਸੱਭ ਤੇ
Thanks Mam, ਤੁਸੀਂ ਬਹੁਤ ਸਿਆਣੀਆਂ ਗੱਲਾਂ ਦੱਸੀਆਂ ਜੋ ਹਰ ਇੱਕ ਦੇ ਪਰਿਵਾਰਕ ਜੀਵਨ ਵਿੱਚ ਕੰਮ ਆਉਣ ਵਾਲੀਆਂ ਹਨ 🙏🙏
ਲਹਿੰਬਰ ਭਾਜੀ ਤੁਹਾਨੂੰ ਬਹੁਤ 2 ਮੁਬਾਰਕਾਂ 🙏🙏
ਪਤੀ-ਪਤਨੀ ਵਿੱਚ ਜਦੋਂ ਤੀਸਰਾ ਆਉਦਾ ਹੈ ਤਾਂ ਪੰਗਾ ਪੈਂਦਾ ,
ਪਤੀ-ਪਤਨੀ ਦੇ ਰੌਲੇ ਵਿੱਚ ਤੀਸਰਾ ਨਹੀਂ ਜਾਣਦਾ ਹੁੰਦਾ ਕੀ ਰੌਲਾ ਹੈ ਤੀਸਰਾ ਬੰਦਾ ਜਾਂ ਔਰਤ ਲੜ-ਭਿੜ ਕੇ ਨਹੀਂ ਸੁਲਝਾ ਸਕਦਾ ,
👉🏻 ਦੋਨੇ ਜੀਅ ਆਪਣਾ ਰੌਲਾ ਜਾਂ ਤਾਂ ਆਪ ਹੀ ਨਬੇੜ ਸਕਦੇ ਹਨ ਅਤੇ ਜਾਂ ਕੋਈ ਤੀਸਰਾ ਇਮਾਨਦਾਰੀ ਅਤੇ ਪਿਆਰ ਨਾਲ ਬਿਨਾਂ ਕਿਸੇ ਦੀ ਸਾਈਡ ਲਏ ਤੋਂ ਸੁਲਾਅ ਕਰਵਾ ਦੇਵੇ ਤਾਂ ਹੱਲ ਹੋ ਸਕਦਾ ,
ਮੈਡਮ ਜੀ ਨੇ ਆਪਣੇ ੳਹੁਦੇ ਦਾ ਬਹੁਤ ਵਧੀਆ ਤਰੀਕੇ ਨਾਲ ਆਪਣਾ ਫਰਜ਼ ਨਿਭਾਇਆ ਹੈ ਬਹੁਤ ਖੁਸ਼ੀ ਦੀ ਗੱਲ ਹੈ ਇੱਕ ਟੁੱਟਦੇ ਪਰਿਵਾਰ ਨੂੰ ਬਚਾ ਲਿਆ ਹੈ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ
ਸਾਲੀ ਨੂੰ ਭਜਾਏਆ ਬਹੁਤ ਵਧੀਆ ਕੀਤਾ ਲੈਂਬਰ ਵੀਰੇ ਸਾਰੀ ਉਮਰ ਸਾਲੀ ਨੂੰ ਘਰ ਨਾਂ ਵੜਨ ਦੇਈਂ ਬੰਦੇ ਖਾਣੀ ਨੂੰ ਬਹੁਤ ਗੰਦੀ ਜਨਾਨੀ ਹੈ 👍
Very good
Manukh is samajik parani aa.oh kise di property nahi.uhnu kud pata aa ki thik aa us lai.tussi nahi sikha sakda usnu.shamefull for you lagda tere koi bhain bhai nahi aa jungli aa
@@gurmailkaur3975 tainu bda dukh aa lehmber Diya salia da
ਘਰਾਂ ਨੂੰ ਤੋੜਨ ਵਾਲੇ ਬਹੁਤ ਨੇ ਪਰ ਅੱਜ ਵੀ ਬਹੁਤ ਸੂਝਵਾਨ ਇਨ੍ਸਾਨ ਹੈਂ ਜੋ ਗਲਤ ਫਹਿਮੀਆਂ ਦੂਰ ਕਰਕੇ ਘਰਾਂ ਨੂੰ ਟੁੱਟਣ ਤੋਂ ਬਚਾਅ ਕਰਦੇ ਆ
Madam ਜੀ ਤੁਹਾਡੀ smile 👌👌👌👌👌 ਸੁਬਹਾਨ ਅੱਲ੍ਹਾ
ਮੈਡਮ ਜੀ ਇਸ ਪਰਿਵਾਰ ਨੂੰ ਦੁਬਾਰਾ ਜੋੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
ਮੈਡਮ ਬਹੁਤ ਬਹੁਤ ਧੰਨਵਾਦ ਜੀ
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
कमिसनर भैनजी ने ता कमाल कर दिंती
परिवार जोड़ ता बड़ी खुसी होई
आकास ऐहो जेहे सारे अफसर होन
भैन जी दा दिलों बहुत बहुत धन्यवाद
वाहेगुरु जी मेहर करन
ਸ਼ੁਕਰ ਹੈ ਵਾਹਿਗੁਰੂ ਜੀ ਕਾ। ਇਹ ਸਾਲੀ ਦਾ ਮੂੰਹ ਭੰਨਿਆ ਬਹੁਤ ਚੰਗਾ ਹੋਇਆ।
ਸਾਲੀਆਂ ਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਸੀ।ਇਨ੍ਹਾਂ ਨੇ ਫੇਰ ਨਈ ਟਿਕਣਾ।ਮੈਂਨੂੰ ਇਨ੍ਹਾਂ ਦਾ ਵਿਵਹਾਰ ਬਹੁਤ ਹੀ ਬੁਰਾ ਲੱਗਾ।
I'm so happy to hear this well done no interference their relatives 😁😁😁🥰🥰🥰 well done
ਬੜੇ ਦੁਨਿਆ ਦੇ ਰੰਗ✋ਦੇਖੇ ਪਹੁੰਚੇ ਇਸ ਨਤੀਜੇ ਤੇ ਇੱਕ?
ਰੱਬ ਤੇ ਦੂਜਾ ਮਾਂ-ਪਿਉ ਤੀਜਾ ਯਕੀਨ ਨਾ ਕਰੋ ਕਿਸੇ ਤੀਜੇ ਤੇ।।
ਮੈਡਮ ਜੀ ਤੁਸੀਂ ਬਹੁਤ ਸਲਾਘਾਯੋਗ ਅਤੇ ਨੇਕ ਕਾਰਜ ਕੀਤਾ। ਪਰਿਵਾਰ ਨੂੰ ਸਹੀ ਰਸਤੇ ਤੇ ਲਿਆ ਕੇ ਨਵਾਂ ਜੀਵਨ ਦਿੱਤਾ। ਤੁਸੀਂ ਬਹੁਤ 2 ਵਧਾਈ ਦੇ ਹੱਕਦਾਰ ਹੋ।
ਮੈਮ ਧੰਨਵਾਦ िਜਅਾਦਾ ੳੁਲਝਣ ਤੌਂ ਪिਹਲਾ ਹੀ ਘਰ ਜੋੜਨ ਲੲੀ ਬਹੁਤ ਬਹੁਤ ਸ਼ੁਕਰੀਅਾ🙏
ਆ ਹੀ ਗਈ ਅਕਲ ਏ ਜਨਾਨੀ ਨੂ ਦੀਦੀ ਤੂਸੀ ਬਹੂਤ ਹੀ ਬਦੀਆ ਟਗ ਨਾਲ ਸਮਜਾਈਆ ਹੋਰ ਨੂ ਬੀ ਅਕਲ ਆ ਜਾਨੀ ਆ ਗਲਾ ਸੂਨ ਕੇ
ਸਾਰਾ ਪਵਾੜਾ ਈ ਸਾਲੀਆਂ ਦਾ ਸੀ😂
ਮੈਡਮ ਜੀ ਬਹੁਤ ਵਧੀਆ ਕਿਤਾ ਜੀ ਇਕ ਪਰਿਵਾਰ ਟੁੱਟਣ ਤੋਂ ਵਚਾਲੇਆ ਬਹੁਤ ਬਹੁਤ ਧੰਨਵਾਦ ਜੀ
Good job Mam god bless you 👍
Mam you are great you are super 🙏🙏🙏🙏🙏🙏🙏🙏
So nice kamishner madam advise salut jai hind
Thanks mam 🙏🙏🙏🙏🙏🙏
So nyc kamishner mam advise salut
Madam what you did is very appreciating our Courts should act like this🙏🙏🙏
ਬਹੁਤ ਵਧੀਆ ਕੀਤਾ ਮੈਡਮ ਜੀ ਵਹਿਗੁਰੂ ਤੁਹਾਨੂੰ ਸਦਾ ਖੁਸ ਰੱਖੇ
ਬਹੁਤ ਵਧੀਆ ਹੋਇਆ ਸਾਰਾ ਪਰਿਵਾਰ ਇਕੱਠਾ ਹੋਗਿਆ। ਵਾਹਿਗੁਰੂ ਹਮੇਸ਼ਾਂ ਪੂਰੇ ਪਰਿਵਾਰ ਤੇ ਆਪਣਾ ਮਿਹਰ ਭਰਿਆ ਹੱਥ ਰੱਖੇ ਤੇ ਸਾਰਾ ਪਰਿਵਾਰ ਖੁਸ਼ ਰਹੇ। ਲੈਂਬਰ ਬਾਈ ਜਿੰਦਾਬਾਦ।
ਸਿਆਪਾ ਈ ਸਾਰਾ ਆਹ ਮੋਟੀ ਜਹੀ ਨੇ ਪਾਇਆ ਸੀ। ਜਿਨਾ ਇਹ ਲੰਬਦਾਰਨੀ ਬਣਕੇ ਮੀਡੀਆ ਵਿੱਚ ਬਕਵਾਸ ਕਰਦੀ ਸੀ ਜੇ ਓਹ ਸਭ ਸੱਚ ਹੁੰਦਾ ਤਾਂ ਪੰਜ ਮਿੰਟ ਵਿੱਚ ਜੱਫੀਆਂ ਨੀ ਪੈਣੀਆਂ ਸੀ। ਇਹ ਮੋਟੋ ਨੇ ਤਲਾਕ ਕਰਵਾਕੇ ਲੈਂਬਰ ਦੀ ਘਰਵਾਲੀ ਨੂੰ ਵੀ ਠੱਗਣਾ ਸੀ। ਮੂੰਹ ਸਾਲੀ ਦਾ ਪਿੱਟਬੁੱਲ ਵਰਗਾ ਵੱਡੀ ਸੈਟਿਸਫੈਕਸ਼ਨ ਦੀ ਮਾਸੀ ਬਣਦੀ ਫਿਰਦੀ ਆ।
Bahut vadia kita Madem ne g. Thanks g.Miya Bibi razi kya karega Kazzi.👍👍👌👌
ਲਹਿੰਬਰ ਦੀਆਂ ਸਾਲੀਆਂ ਹੀ ਸਾਰੇ ਪੁਆੜੇ ਦੀ ਜੜ ਨੇ, ਉਹ ਇਸ ਫੈਮਿਲੀ ਤੋਂ ਦੂਰ ਹੀ ਰਹਿਣ ਤਾਂ ਚੰਗਾ ਆ
🤣🤣🤣🤣🤣🤣
proud of this women well done mam
ਇਹ ਸਾਰਾ ਸੇਹਰਾ ਮੈਡਮ ਜੀ ਨੂੰ ਜਾਂਦਾ ਪਰਿਵਾਰ ਮਿਲਾਉਣ ਵਿੱਚ ਨਹੀ ਘਰ ਤੋੜਨ ਵਾਲੇ ਜ਼ਿਆਦਾ ਹੁੰਦੇ ਤੇ ਜੋੜਨ ਵਾਲੇ ਬਹੁਤ ਬਹੁਤ ਧੰਨਵਾਦ ਮੈਡਮ ਜੀ 👍👍👍👍
No one should interfere in personal relationships in anyway. Let the man live he is a great singer 👍
That's the problem right there. Just bcz he's a great singer...doesn't mean he's always a great human being....
U know what.??? If she hadn't interfered.....there wd have been no insaaf. The wife n kids wd have kept on suffering.
Proud of you Madam you done the great job .
Shi kaha madam apne
ਅਫਸਰ ਮੈਮ good job gud Blas you
ਬਹੁਤ ਵਦੀਆ ਮੈਮ ਜੀ
Baba Deep Singh ji ne ik nimaani di meri ardaas sun lai te lember veer ji da ghr vsaa ta thanks baba deep singh ji
ਸੁਣਕੇ ਬਹੁਤ ਵਧੀਆ ਲੱਗਿਆ mam ਨੇ ਬਹੁਤ ਵਧੀਆ ਫੈਂਸਲਾ ਕੀਤਾ ਹਰ ਮਹਿਲਾ ਨੂੰ ਇੱਦਾ ਈ ਸੋਚ ਰੱਖਣੀ ਚਾਹੀਦੀ ਸੀ ਰੱਬ ਪਰਿਵਾਰ ਤੇ ਮਿਹਰ ਪਿਆ ਹੱਥ ਰੱਖਣ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਮਾਹਿਲਾ ਕਮਿਸ਼ਨ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਘਰ ਟੁਟਦਾ ਜੋੜਿਆ ਬਹੁਤ ਵਧੀਆ ਫੈਸਲਾ ਹੋਇਆ ਧੰਨਵਾਦ
I was just watching you. How beautiful, intelligent and kind you are. Mam huge respect for you. You have done a great job ma’am.
ਹੁਣ ਫੜਲਾਂ ਛਣਕਨਾ ਚਲਗੇ ਉਹ ਆਪਣੇ ਘਰ.. ਹੁਣ ਜਾਵੀ ਭਲਾ ਉਹਨਾਂ ਦੇ ਘਰ.. ਤੈਨੂੰ ਖਾਣਾ ਨੀ ਆਇਆ ਪਾਗਲ ਔਰਤ 🙏🙏
Madam ji tussi bhut siaanap naal gall kiti teh masla hall krwata ji God bless u❤️👌👍🏽🙏
Mam thanks to you , your doing wonderful job in Punjab.God bless you 🇨🇦🇨🇦🇨🇦
ਕਈ ਅਫਸਰ ਬਹੁਤ ਰੁੱਖੇ ਕੌੜੇ ਜਿਹੇ ਹੁੰਦੇ ਹਨ ਪਰ ਮੈਡਮ ਦਾ ਸੁਭਾ ਬਹੁਤ ਵਧੀਆ ਲੱਗਿਆ
Lady commesiner is too good thnx madam
ਮੈਡਮ ਗੁਲਾਟੀ ਵਾਹਿਗੁਰੂ ਚੜਦੀਆਂ ਕਲਾ ਬਖਸ਼ੇ।
ਲਹਿੰਬਰ ਵੀਰੇ ਨੂੰ ਅਨੰਤ ਦੁਆਵਾਂ।🌷🌷🌷🌳🌳🌄🌴🌴🌴🌴🌴🙏🙏🙏🙏🙏
Good job mam...video dekh k man khush ho geya ji
ਪੇਕਾ ਪਰਿਵਾਰ ਹੀ ਸਹੁਰੇ ਪਰਿਵਾਰ ਦਾ ਬੇੜਾ ਗ਼ਰਕ ਕਰਦਾ ਹੈ ।ਇਹ ਗੱਲ ਕੁੜੀ ਨੂੰ ਸਮਜ ਲੈਣੀ ਚਾਹੀਦੀ ਹੈ।
You are right paji
ਬਹੁਤ ਵਧੀਆ ਗੱਲਬਾਤ ਕੀਤੀ ਮੈਡਮ ਜੀ ਨੇ !
Good mam
Finally every thing is good justifyed
Waheguru ji sab da bhalla kro ji 🙏🙏🙏🙏🙏waheguru ji sab te mehar kro ji 🙏🙏🙏🙏🙏
ਧੰਨਵਾਦ ਮੈਡਮ ਜੀ ਬਹੁਤ ਵਧੀਆ ਕੀਤਾ .
ਮੈਡਮ ਜੀ ਤਹਾਡਾ ਬਹੁਤ ਬਹੁਤ ਧੰਨਬਾਦ ੲਿਕ ਬਰਬਾਦ ਹੋਣ ਤੋ ਬਚਾ ਲਿਆ ਪਰੀਵਾਰ ਤੁਸੀ ਬਹੁਤ ਹੀ ਹੰਸਮੁਖ ਹੋ ਵਹਿਗੁਰੂ ਤਹਾਨੂੰ ਤੇ ਤਹਾਡੇ ਪਰੀਵਾਰ ਨੂੰ ਚੜ੍ਹਦੀ ਕਲਾ ਬਖਸੇ
mam tusi bht nice kam kita ji and tusi bht vdia sda hasde vasde rho sbb ji lahber paji u r very nice and ur singing is too good
God bless you mam
Good job 🙏🏻🙏🏻
ਕਮਿਸ਼ਨ ਮੈਡਮ ਵੈਰੀ nice but ਲਹਿੰਬਰ ਦੀ ਪਤਨੀ ਦਾ ਦਿਲ ਅਜੇ। ਸਾਫ ਨਈ ਕੋੲੀ ਮੰਨੇ ਜਾਂ ਨਾ ਮੰਨੇ ਪਰ ਇਸ ਦੇ ਦਿਲ ਵਿੱਚ ਖੋਟ ਹੈ ੲਿਸ ਨੇ ਹਾਰ ਕੇਵਲ ਨੌ ਸੈਕਿੰਡ ਹੀ ਗਲ ਵਿਚ ਰੱਖਿਆ
mam salute you ..... tuci ghar jod ta tutda waheguru tuhade wrge insaan hor duniya te bheje
ਮੈਡਮ ਜੀ ਤੁਸੀਂ ਬਹੁਤ ਵਧੀਆ ਫੈਸਲਾ ਕੀਤਾ ਟੁੱਟ ਰਹੇ ਪਰਿਵਾਰ ਨੂੰ ਇੱਕ ਕਰ ਦਿੱਤਾ ਤੁਹਾਡਾ ਹੱਸਦਾ ਚਿਹਰਾ ਬਹੁਤ ਵਧੀਆ ਲੱਗਦਾ ਹੈ ਤੁਹਾਨੂੰ ਮੇਰਾ ਸਲਾਮ ਹੈ ਜੀ
ਮੈਡਮ ਜੀ ਤੁਸੀਂ ਬਹੁਤ ਹੀ ਨਾਇਸ ਹੋ ਵਾਹਿਗੁਰੂ ਤੁਹਡੀ ਉਮਰ ਲੰਮੀ ਕਰੇ
Rab tuhadi Umar lambi kare madam sda jeunde vasde raho
congrats waheguru bless you happiness
avtar singh bagha my sester mehla comsser g touda very very thanks bann g man kuss hoyea hay lamber veer g thanks
ਸ਼ੁਕਰਾਨਾ ਵਾਹਿਗੁਰੂ ਜੀ ਦਾ ਪਰਿਵਾਰ ਇੱਕ ਹੋਇਆ ਜੀ
ਬਹੁਤ ਖੂਬ ਮੈਡਮ ਜੀ... ਕਿਆ ਬਾਤ ਐ.. ਬੜੇ ਨਿਮਰਤਾ ਵਾਲੇ ਬੋਲ ਨੇ 👍👍
ਬਹੁਤ ਵਧੀਆ ਕੀਤਾ ਮੈਡਮ ਜੀ ਇਕ ਪਰਿਵਾਰ ਟੁਟਣੋ ਬਚਾ ਲਿਆ ਧੰਨਵਾਦ
Good job mam iam proud of u and your efforts
Very good job mam you done a good job you save a beautiful family.
Ur way of talking is so good❣️❣️mam
ਮੈਡਮ ਜੀ ਤੁਸੀਂ ਸ਼ਾਲਾਘਾ ਜੋਗ ਕੰਮ ਕੀਤਾ ਕਾਸ਼ ਸਾਰੇ ਆਫਿਸਰਜ਼ ਤੁਹਾਡੇ wrge ਹੋਣ ਤਾਂ ਕੋਈ ਕੋਰਟ na ਜਾਵੇ l ਨਾ pesse ਦੀ ਬਰਬਾਦੀ ਨਾ ਘਰ ਟੁੱਟਣlGod bless you l ਤੁਹਾਡੇ ਮਾਂ ਬਾਪ ਨੇ ਤੁਹਾਡੀ ਬਹੁਤ ਵਧੀਆ ਪਰਵਰਿਸ਼ ਕੀਤੀ ਹੈ l
ਬਹੁਤ ਵਧੀਆ ਗੱਲਾਂ ਕੀਤੀਆਂ ਮੈਡਮ ਨੇ, ਕਿ ਨਾ ਵਹੁਟੀ ਦੇ ਪੇਕਿਆਂ ਨੂੰ ਮਾੜਾ ਆਖੋ, ਨਾ ਹੀ ਪੇਕਿਆਂ ਨਾਲ ਸਾਰੀਆਂ ਗੱਲਾਂ ਸ਼ੇਅਰ ਕਰੋ
Good job mam, Nation needs officers like you....
God bless you mama
God bless you madam ji
Very good
@@bachitarkahlon7871 very good
ਧੰਨਵਾਦ ਮਨੀਸ਼ਾ ਗੁਲ੍ਹਾਟੀ ਜੀ🙏🏻
Thanks 🙏🏻 Ma’am you did good job 👍 God bless you
Manisha Gulati seems a proper educated and level headed woman who handled the family dispute very well and eventually resolved it.We need more women like Manisha Gulati to make this society a better place to live.Well done Manisha jee!.You should more videos on social issues like this one .
Saliya ne paise dene aaa tan parivar tod rahia c k ladai jhagde ch tlaaq hoju sanu paise na dene pain🤣🤣
dekh lo pashe krn dunyea ki ki krdy pye ah
😄
Bilkul Sahi ye Hun bol rahe ha ki mere choti bete ha bete ha taa tu unke Ghar jaa hi naa oh kya tere ghar aaunda tere kudi nu Kuch Bolan madam ne full rail banaayi
Camisson mam ji di smile bahut pyari aa
Tnx vadde behn ji.
Behan ji tusi bahut sohna bolde ho
Madam ne Salli ke rail bana di
Well done mam, ਅੰਤ ਭਲਾ, ਸਭ ਭਲਾ
ਸ਼ੁਕਰ ਹੇ ਪ੍ਰਮਾਤਮਾ ਦਾ ਘਰ ਟੁੱਟਣਾ ਤੋ ਬੱਚ ਗਿਆ,,ਵੇਖਣਾ ਚ ਏਵੇ ਲੱਗਦਾ ਸੀ ਜਿਵੇਂ ਕਿ ਰਿਸ਼ਤੇਦਾਰਾਂ ਨੂੰ ਈਰਖਾ ਹੁੰਦੀ ਹੈ ਬਾਈ ਤੱਕ,,ਮੈਡਮ ਜੀ ਨੇ ਬਹੁੱਤ ਚੰਗਾ ਫੈਸਲਾ ਲਿਆ ਜਿਸ ਦੇ ਸਦਕਾ ਬੱਚਿਆਂ ਨੂੰ ਆਪਣਾ ਪਿਤਾ ਮਿਲ ਗਿਆ,,ਬੱਚੇ ਹਜੇ ਨਿਆਣੇ ਨੇ ।
ਮੈਂ ਅਪਣੀ ਜ਼ਿੰਦਗੀ ਚ ਪਹਿਲੀ ਵਾਰ ਏਨੀ ਨਿਮਰਤਾ ਸੁਭਾਹ ਵਾਲੀ ਮੈਡਮ ਦੇਖੀ ਕਿੰਨੀਆ ਵਦੀਆ ਗਲਾਂ ਕੀਤੀਆਂ ਇੱਕ ਉਜੜਿਆ ਹੋਇਆ ਘਰ ਮੁੜ ਖੁਸ਼ੀਆਂ ਨਾਲ ਭਰ ਦਿੱਤਾ
ਲੈਂਬਰ ਭਾਜੀ ਬਹੁਤ ਹੀ ਜਿਆਦਾ ਖੁਸ਼ੀ ਹੋਈ ਕਿ ਪਰਿਵਾਰ ਇਕੱਠਾ ਹੋ ਗਿਆ
RAJINDER SINGH AUSTRIA
(VIENNA)
God bless you mam 🙏
Good job mam i am proud of ur afforts
good.job.mem
Gud job mam...ਮਹਿਲਾ ਕਮਿਸ਼ਨ ਨਾਹੀ family ਕਮਿਸ਼ਨ...very good ji