Game (Official Video) - Balkar Ankhila | Manjinder Gulshan | Sidhu Moosewala| Punjabi Song 2024

Поділитися
Вставка
  • Опубліковано 8 січ 2025

КОМЕНТАРІ • 1,7 тис.

  • @Hotshotmusic
    @Hotshotmusic  11 місяців тому +615

    ਪਿਆਰੇ ਦੋਸਤੋ ਤੁਹਾਨੂੰ ਇਹ ਗਾਣਾ ਕਿੱਦਾਂ ਲੱਗਾ ਕ੍ਰਿਪਾ ਕਰਕੇ ਕਮੈਂਟ ਕਰਕੇ ਦੱਸਣਾ ,ਚੰਗਾ ਲੱਗੇ ਤਾਂ ਲਾਈਕ ਅਤੇ ਸ਼ੇਅਰ ਜਰੂਰ ਕਰਨਾ,ਧੰਨਵਾਦ

    • @criminal_ur
      @criminal_ur 11 місяців тому +97

      Thek a

    • @hardeepkahlon777
      @hardeepkahlon777 11 місяців тому +23

      Super jodi

    • @hardeepkahlon777
      @hardeepkahlon777 11 місяців тому +14

      ਮੈਂ ਬਾਈ ਬਲਕਾਰ ਅਨਖੀਲੇ ਨੂੰ ਨਿੱਕੇ ਹੁੰਦੇ ਸੁਣਦਾ ਆ ਰਿਹਾ ਹਾਂ ਬਹੁਤ ਹੀ ਵਧੀਆ ਆਵਾਜ਼ ਇਹਨਾਂ ਦੀ

    • @HarmanSingh-s5w
      @HarmanSingh-s5w 11 місяців тому +2

      Vadia❤

    • @harrypreet3846
      @harrypreet3846 11 місяців тому +3

      ਅਣਖੀਲਾ ਹੈ ਹੀ ਸਦਾ ਗੈਂਟ ਜੋੜੀ ਵਾਸਤੇ ਤੇ ਵੀ ਕ੍ਰਿਪਾ ਹੀ ਹੈ ਜਦੋਂ ਕੋਈ ਸਿੰਘ ਆਉਂਦਾ ਚਲਦਾ ਬਹੁਤ

  • @ariyanvlogs4346
    @ariyanvlogs4346 11 місяців тому +78

    ਬਹੁਤ ਖੁਸ਼ੀ ਹੋਈ ਲੈਂਜਡ ਦਾ ਨਾਮ ਲਿਆ ਗਾਣੇ ਵਿੱਚ ਐਵੇਂ ਹੀ ਜਿੰਨੇ ਵੀ ਸੋਡੇ ਗਾਣੇ ਆਉਣ ਸਿੱਧੂ ਵੀਰ ਜੀ ਦਾ ਨਾਮ ਜ਼ਰੂਰ ਦਿਓ ਜੀ ਗਾਣਾ ਬਹੁਤ ਸੋਹਣਾ ਬਲਕਾਰ ਅਣਖੀਲਾ ਜੀ ਤੋਂ ਭੈਣ ਮਨਜਿੰਦਰ ਗੁਲਸ਼ਨ ਜੀ❤❤❤❤

    • @Badboykh
      @Badboykh 10 місяців тому

      ਗਾਣੇ ਦਿਤੇ ਸੀ ਬਾਈ ਨੇ 😢😢

    • @SamersinghSaloon
      @SamersinghSaloon 10 місяців тому +3

      ❤❤

  • @balrajkhehra9768
    @balrajkhehra9768 11 місяців тому +64

    ਸੁੱਟੀ ਚੱਲ ਗਾਣੇ ਤੇ ਗਾਣਾ 🎉❤🎉❤ਸਿਰਾ ਕਰਾਈ ਪਈ yaara❤️🥰😍😘 ਇਕ ਤੋਂ ਇਕ ਗਾਣਾ sirrra ਜੱਟਾ❤ ਸਿੱਧੂ ਦਾ name ਲਏ ਕੇ ਤਾਂ ਜਮਾ ਅੱਤ ਕਰਾ ਦਿੱਤੀ 🥰😍😘❤️

  • @Bodyfact123
    @Bodyfact123 11 місяців тому +54

    ਸਿੱਧੂ ਮੂਸੇ ਵਾਲੇ ਵਾਂਗੂ ਸਾਰੇ ਮਾਰਦੇ ਆ ਥਾਪੀ ਨੀ kaint aa bai❤

  • @gurpreetkhokher243
    @gurpreetkhokher243 11 місяців тому +36

    K.s ਮੱਖਣ ਦਾ ਗਾਣਾ ਇਹ। ਹਲੇ ਤਕ ਹੱਥ ਨਹੀਓਂ ਬਣੇ ਵੈਰੀਆਂ ਜਿਹੜੇ ਸਾਡੇ ਤਕ ਆਉਣ

    • @Deoljatt
      @Deoljatt 11 місяців тому

      Hun copy hi krne kyo ehna ne babbu brar jihde likhe gaane gha gha k hit hoye aa hun ohnu chd ditta hankaar aa gea c ehna nu

    • @HarbansSingh-t7d
      @HarbansSingh-t7d 11 місяців тому

      O song v kale da bro❤

    • @judgesinghmugalwala9997
      @judgesinghmugalwala9997 11 місяців тому +2

      Babbu nu hitt Ankhila ne hi kita c

    • @vickymaanck6164
      @vickymaanck6164 11 місяців тому

      @@Deoljattshi gll ta babbu ne e chadaye see yr oh bnda kise nu v gane den lgg ne ohnu e chada dinda

    • @vickymaanck6164
      @vickymaanck6164 11 місяців тому

      @@judgesinghmugalwala9997shera tainu pta ni babbu ne hor v kinne hitt singera nu gane ditte aa

  • @ButtaSingh-zu6gi
    @ButtaSingh-zu6gi 10 місяців тому +14

    ਬਲਕਾਰ ਅਣਖੀਲੇ ਨੂੰ ਵੀਰੇ ਜਦੋਂ ਮੈਂ ਅੱਠਵੀਂ ਸੀ ਚ ਅੱਧਾ ਸੁਣਦਾ ਇਹ ਤਾਂ ਬਹੁਤ ਵੱਡਾ ਫੈਨ ਆ ਵੀਰੇ ਮੈਂ

  • @umairali5801
    @umairali5801 9 місяців тому +62

    Kon kon 4.10 sun k aya 😊

  • @jassisandhra70
    @jassisandhra70 9 місяців тому +178

    ਸਿੱਧੂ ਬਾਈ ਦਾ ਗਾਣੇ ਚ ਨਾਮ ਸੁਣਕੇ ਕਿਸ ਕਿਸ ਨੂੰ ਖੁਸ਼ੀ ਹੋਈ ਓਹ ਲਾਈਕ ਕਰੋ😊😊

  • @gillpb29wale
    @gillpb29wale 10 місяців тому +17

    ਕਾਲਾ ਨਿਜ਼ਾਮਪੁਰੀ ਵੀਰ ਬੁਹਤ vadiya ਗੀਤ ਲਿਖਯਾ,, ਤੇਰੇ ਇਹ ਜੋੜੀ ਮੇਰੀ ਪਹਿਲੀ ਪਸੰਦ ਆ,, ਸਿਰਰਾ ਕੀਤਾ ਪਿਆ,, ਨਿਜ਼ਾਮਪੁਰੀ ਬਾਈ ਤੇਰੇ ਲਿਖੇ ਗੀਤ ਅਜੇ ਵੀ ਸੁਣਦੇ ਆ ਵਾਹਿਗੁਰੂ ਚੜ੍ਹਦੀ ਕਲਾਂ ਚ ਰੱਖੇ ਹਮੇਸ਼ਾ

  • @MohanSingh-ty9gz
    @MohanSingh-ty9gz 11 місяців тому +65

    ਬਲਕਾਰ ਅਣਖੀਲਾ ਮਨਜਿੰਦਰ ਗੁਲਸ਼ਨ india ਦੀ ਅੱਜ ਦੀ ਕੇਂਟ ਜੋੜੀ ❤❤🎉

  • @karmitakaur3390
    @karmitakaur3390 11 місяців тому +15

    Justice for Sidhu moose wala 🙏🙏ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ

  • @mrnick7581
    @mrnick7581 11 місяців тому +92

    ਬਲਕਾਰ ਅਣਖੀਲਾ ਬੋਹਤ ਕੈਂਟ ਸੋਂਗ ਹੈ ❤ sidhu moosewala❤️

  • @sarabrandhawasingh8351
    @sarabrandhawasingh8351 10 місяців тому +27

    ਮੂਸੇ ਆਲਾ ਜੱਟ ਇਹ ਜੋੜੀ ਨੂੰ ਜਿਉਂਦਾ ਕਰ ਗਿਆ

  • @Buntyvirk798
    @Buntyvirk798 11 місяців тому +31

    ਬਲਕਾਰ ਅਣਖ਼ੀਲਾ ਸਿਰਾਂ ਏਹ 🔥ਗੀਤ ਵੀ ਅੱਤ ਏਹ 🔥🔥🔥🔥

  • @gurbhejsingh6323
    @gurbhejsingh6323 11 місяців тому +24

    ਹਮੇਸ਼ਾਂ ਦੀ ਤਰ੍ਹਾਂ ਸੁਪਰਹਿੱਟ ਜੋੜੀ

    • @rangpunjabi2986
      @rangpunjabi2986 11 місяців тому

      ਮੇਰੀ favorite ਜੋੜੀ, I Love your singing. God bless you always. ❤❤❤❤❤

    • @Oppo-vi4hu
      @Oppo-vi4hu 9 місяців тому

      ​@@rangpunjabi2986❤

  • @bittugirdher2123
    @bittugirdher2123 11 місяців тому +42

    ਬਹੁਤ ਘੈਂਟ ਗੀਤ ਮੁਬਾਰਕਾਂ ਬਲਕਾਰ ਅਣਖੀਲਾ ਤੇ ਭੈਣ ਮਨਜਿੰਦਰ ਜੀ।

  • @kirpalankhila
    @kirpalankhila 10 місяців тому +6

    Congratulations ਮੇਰੇ ਉਸਤਾਦ ਜਨਾਬ ਬਲਕਾਰ ਅਣਖੀਲਾ ਜੀ ਮੋਮ ਮਨਜਿੰਦਰ ਗੁਲਸ਼ਨ ਮੈਂ ਕਿਰਪਾਲ ਅਣਖੀਲਾ ਮਿਉਜ਼ਿਕ ਆਫ਼ਿਸ ਅੰਮ੍ਰਿਤਸਰ ਬਹੁਤ ਪਿਆਰਾ ਗੀਤ ਗੇਮ ਵੱਧ ਤੋਂ ਵੱਧ ਪਿਆਰ ਦਿਉਂ ਇਸ ਗੀਤ ਨੂੰ thank you 🙏🙏

  • @VishalSingh-zj1uq
    @VishalSingh-zj1uq 11 місяців тому +178

    ਮੁਸੇਆਲੇ ਆਲਾ ਬਾਈ ਦਾ ਨਾ ਗਾਣੇ ਵਿੱਚ ਬਹੁਤ ਵਧੀਆ ਲੱਗਾ

  • @harishrathi5530
    @harishrathi5530 9 місяців тому +107

    Sidhu bhai ko sunne k bad jo aaye h like kro ❤

    • @Sukhthind-u8w
      @Sukhthind-u8w 5 місяців тому +1

      🎉😢😮😅😅😅😊😊🎉🎉🎉🎉🎉🎉🎉🎉🎉😢😢😢😢😮😢😢😢😢😂😂😂😂😂😂😂😂😮😮😮😮🎉🎉🎉🎉😢😢😢😢😢😢🎉🎉🎉🎉

    • @Sukhthind-u8w
      @Sukhthind-u8w 5 місяців тому +1

      ❤❤❤❤❤❤❤❤❤😂😂🎉😢😮😅😊❤

    • @JasvirSingh-xt3nx
      @JasvirSingh-xt3nx 5 місяців тому +1

      ❤❤❤❤

  • @newcompany1076
    @newcompany1076 9 місяців тому +22

    410 Song Sunn ke Ann wale Like kro Sidhu Army

    • @josman3435
      @josman3435 9 місяців тому

      Ma 410 song sonn ka kr aya hao
      Ankle singer

  • @PrincepalSingh-tj9jj
    @PrincepalSingh-tj9jj 11 місяців тому +18

    ਸਿੱਧੂ ਬਾਈ ਝੋਟਾ ਦੀ ਲਾਈ ਨ ਬੋਤ ਵਦੀਆ ਕਹੀ ਲੱਗੀ ਬਾਈ ਨੈ ✍✍✍✍✍✍✍✍✍✍✍👍👍👍👍👍👍👍👏👏👏👏👏👏🌪🌪🌪🌪🌪🌪🌪🌪💥💥💥💥

  • @jtsohalpigeon8677
    @jtsohalpigeon8677 11 місяців тому +43

    ਬਲਕਾਰ ਅਣਖੀਲਾ ਜੀ 🙏ਕਿਰਪਾ ਕਰਕੇ ਸਿੱਧੂ ਮੂਸੇ ਵਾਲਾ ਬਾਈ ਜੀ ਦੇ ਜੀਵਣ ਤੇ ਵੀ ਕੋਈ ਗਾਣਾ ਲਿਖ ਕੇ ਗਾਓ ❤

    • @DeepSingh-wp3pu
      @DeepSingh-wp3pu 9 місяців тому

      Hun likh ke kon devega babbu nal ta vigad li

    • @Kxrma.writer
      @Kxrma.writer 8 місяців тому

      @@DeepSingh-wp3pubaki geetkar jonde AA hje geet likhn lai sidhu te

  • @jakhucuty5992
    @jakhucuty5992 11 місяців тому +14

    #justiceforsidhumoosewala
    ਬਹੁਤ ਸੋਹਣਾ ਗੀਤ ....💯✅💙

  • @piyushmanocha2513
    @piyushmanocha2513 11 місяців тому +15

    ਝੋਟੇ ਵਾਂਗੂ ਮਾਰਦੇ ਆ ਥਾਪੀ ਨੀ ❤🦁

  • @gurigill9418
    @gurigill9418 10 місяців тому +2

    Sirrrra 🔥 niri agg 🔥

  • @harrywahla
    @harrywahla 11 місяців тому +12

    ਓ ਸੁੱਟ ਸੁੱਟ ਗਾਣੇ ਜੱਟ ਨੇ ਅੱਤ ਮਚਾਤੀ ਸੀ
    INDUSTRY ਸਾਰੀ ਕੱਲੇ ਨੇ ਨੁੱਕਰੇ ਲਾਤੀ ਸੀ
    _Lyrics_Harry Wahla
    #justiceforsidhumoosewala
    ਬਹੁਤ ਸੋਹਣਾ ਗਾਣਾ ਅਣਖੀਲਾ ਸਾਬ 👌

  • @SandeepSingh-qo7dt
    @SandeepSingh-qo7dt 8 місяців тому +7

    ਬਲਕਾਰ ਬਾਈ ਜਿਵੇਂ ਤੁਹਾਡੀ ਜੋੜੀ ਇਕ ਨੰਬਰ ਹੈ ਓਵੇ ਹੀ ਗਾਣਾ ਇਕ ਨੰਬਰ ਹੈਗਾ 💣 ਬੰਬ ਗਾਣਾ

  • @RavinderSingh-te6ho
    @RavinderSingh-te6ho 10 місяців тому +4

    ਬਹੁਤ ਸੋਹਣਾ ਗਾਣਾ

  • @lovisingh403
    @lovisingh403 11 місяців тому +7

    ਬਲਕਾਰ ਅਣਖੀਲਾ ਦੋਗਾਣਾ ਜੋੜੀ ਦਾ ਦੌਰ ਵਾਪਸ ਲੈ ਆਇਆ

  • @PrinceRamanSingh
    @PrinceRamanSingh 26 днів тому +1

    ਗਾਣਾ ਬੁਹਤ ਹੈਟ ਆ

  • @pawanadwani5264
    @pawanadwani5264 11 місяців тому +7

    ਘੈਂਟ song aw

  • @kuldeepsood5224
    @kuldeepsood5224 11 місяців тому +6

    ਸ਼ੁਕਰ ਹੈ ਰੱਬ ਦਾ, ਬਾਈ ਕਾਲੇ ਨਿਜ਼ਾਮਪੁਰੀ ਦੀ ਵੀ ਵਾਪਸੀ ਹੋ ਗਈ।

  • @SurjeetSingh-hj8lk
    @SurjeetSingh-hj8lk 11 місяців тому +7

    ਅੱਤ ❤❤❤❤❤ ਅਣਖੀਲਾ ਤੇ ਗੁਲਸ਼ਨ ਜੀ ਬਾਈ ਕਾਲਾ

  • @singhjasvir7169
    @singhjasvir7169 11 місяців тому +14

    Kala Nizampuri 🎉🎉❤❤ bhut time baad aye o

  • @fashon599
    @fashon599 11 місяців тому +9

    ਬਾਈ ਵਧੀਆ ਗੀਤ all the best ❤❤

    • @maneygharu8526
      @maneygharu8526 10 місяців тому

      Happy Holi ❤❤🎉🎉👌👍

  • @theworldofsouls6126
    @theworldofsouls6126 11 місяців тому +3

    ਸਾਡੇ ਭਰਾ ਦਾ ਮਿਊਜਿਕ ਆ,,,, ਸਿਰਾ ਲਾਤਾ ਜੱਸ ਨੇ❤❤❤❤❤ ਲਾਲੀ ਬਾਈ ਵਧਾਈਆਂ

  • @ramanbhatti5977
    @ramanbhatti5977 11 місяців тому +3

    Sirra krwata 22 ji

  • @ajaybahowaliya3618
    @ajaybahowaliya3618 9 місяців тому +3

    410 to baad sida ithe aya .. SMW ❤

  • @Sonysinghgill-s6o
    @Sonysinghgill-s6o 2 місяці тому +1

    ਅੱਤ ਬੰਬ ਸੌਂਗ ਜੀ 👌👌👍👍👍

  • @karmarode2327
    @karmarode2327 11 місяців тому +4

    Tuc sidhu moose wale da name lyia tuhada bht dhanvad ji.

  • @surindersharma9935
    @surindersharma9935 11 місяців тому +1

    My favourite singer ji very nice good song brother ji Kush raho

  • @buntychhanna7646
    @buntychhanna7646 11 місяців тому +10

    Kala Nizampuri❤🎉🎉22 g welcome to back ❤

  • @harmindersingh5148
    @harmindersingh5148 11 місяців тому +1

    Balkar ankhila je manjinder je both best Jodi like Amar Singh chamkila je Amarjot Kaur je bhai je game song Balkar ankhila je manjinder je best song 2024 music 🎶 🎵

  • @Bhupindersingh15585
    @Bhupindersingh15585 11 місяців тому +7

    Super duper hit song veer ji God bless you all team

  • @muzikharjinder
    @muzikharjinder 11 місяців тому +3

    3:05 Sidhu Moosewala ❤❤❤

  • @sndhurecords7722
    @sndhurecords7722 11 місяців тому +11

    Siraa laa ditta❤❤❤❤#justice for Sidhu Moose wala

  • @sukhveersingh346
    @sukhveersingh346 11 місяців тому +4

    ਘੈਟ

  • @preetbhuleth5033
    @preetbhuleth5033 9 місяців тому +3

    Moosewala sunane to😢 bad aan wale like kro😊

  • @bisakhasingh7164
    @bisakhasingh7164 11 місяців тому +3

    ਬਹੁਤ ਵਧੀਆ ਜੀ

  • @cricketlive6843
    @cricketlive6843 11 місяців тому +1

    Nice song ji....

  • @rinkuneetugulzaar3471
    @rinkuneetugulzaar3471 11 місяців тому +5

    Bhut tym baad kala nizampuri de lyrics sirra 🎉🎉❤

  • @pawankandiara4935
    @pawankandiara4935 8 місяців тому +1

    Attttt verr❤❤❤❤

  • @jimmybrar2318
    @jimmybrar2318 11 місяців тому +4

    End galbaaat ਅਣਖੀਲਾ ਅਣਖੀਲਾ ਹੋਈ ਪਈ ਐ,,,,,,,❤❤lb u😊

  • @mankiratsingh5267
    @mankiratsingh5267 10 місяців тому +1

    ❤❤❤❤❤❤❤❤❤❤❤❤❤❤❤❤❤❤❤❤❤❤❤❤ moosa jatt

  • @LOVEPREETSINGH-d6c
    @LOVEPREETSINGH-d6c 10 місяців тому +3

    Legend never die Sidhu moose wala

  • @V-kay_Ahir
    @V-kay_Ahir 11 місяців тому +4

    Bhut ghainte❤

  • @SamersinghSaloon
    @SamersinghSaloon 10 місяців тому +2

    ਉਸਤਾਦ g ਸਾਡਾ ਕਮੇਟ ਚੈਕ ਕਰੋ ❤🎉❤🎉

  • @bahadarsingh7697
    @bahadarsingh7697 11 місяців тому +4

    🎉🎉🎉🎉🎉🎉 ਪਿੰਡ ਸ਼ੰਕਰ ਤੋ

  • @JASSਕਰਨ
    @JASSਕਰਨ 11 місяців тому +2

    ਸੁਪਰ ਹਿੱਟ

  • @KalaSingh-zu5qp
    @KalaSingh-zu5qp 11 місяців тому +4

    Very nice song ankhila sab ❤❤❤❤❤

  • @TushaarSingh-g3o
    @TushaarSingh-g3o 10 місяців тому +2

    Super dupar hit song veere ji

  • @sunny_bishnoi
    @sunny_bishnoi 9 місяців тому +4

    Who is come here after Sidhu Moosewala New Song #410

  • @deepkaleka4769
    @deepkaleka4769 11 місяців тому +1

    Modal sada bai harpreet Sharma kya bat hai bai

  • @sahilsidhu2186
    @sahilsidhu2186 11 місяців тому +9

    Kala nizampuri sirraa wirter aaaa

  • @BhullerBhullermaan
    @BhullerBhullermaan 10 місяців тому +1

    ਇਸ ਗਾਇਕ ਜੋੜੀ ਦਾ ਕੋਈ ਜਵਾਬ ਨਹੀਂ ਜਮਾ ਅੱਤ ਕਰਾਤੀ।

  • @LovePreet-u9q
    @LovePreet-u9q 11 місяців тому +6

    Kya baat bhut time baad sunya nijam puriya de likhya song ghint lyrics ne ❤

  • @raazpootlekhuu3420
    @raazpootlekhuu3420 8 місяців тому +1

    Baii da gana sunn kkk assi pahuche aaa balkaar ankhila kol

  • @SunilDev-tc7gh
    @SunilDev-tc7gh 11 місяців тому +13

    Rest in power legend ♥️

  • @SatpalSingh75-wd6vr
    @SatpalSingh75-wd6vr 7 місяців тому +1

    Very good miss you Sidhu bai

  • @yyyyyy972
    @yyyyyy972 9 місяців тому +1

    Sidhumoosewala ✌🏽

  • @SandeepSingh-37
    @SandeepSingh-37 11 місяців тому +4

    Sohna geet🎉🎉
    #justice for sidhu moose wala 🙏

  • @amritamrit9938
    @amritamrit9938 11 місяців тому +4

    Nice song Bhut bdiya awaaj

  • @gillpreet2286
    @gillpreet2286 11 місяців тому +1

    ਜੁੱਤੀ ਗੀਤ ਤੋ ਥੱਲੇ ਆ ਇਹ ਗੀਤ ਮੇਰੀ ਮਨਪਸੰਦ ਜੋੜੀ ਹੈ ਇਹ ਪਰ ਇਹ ਗੀਤ ਹੋਰਾ ਗੀਤਾਂ ਤੋਂ ਥੱਲੇ ਲੱਗਿਆ

  • @user-sidhumoosewala806
    @user-sidhumoosewala806 11 місяців тому +3

    Haje mukeya ni rest in power sidhu moose wala legend 🙏❤

  • @manpreet9757
    @manpreet9757 11 місяців тому +1

    ਘੈਂਟ ਆ ਜੀ 👏👏👏👍👍😊

  • @SukhiLambe-h7q
    @SukhiLambe-h7q 11 місяців тому +3

    ਬਹੁਤ ਵਧੀਆ ਗੀਤ ਆ ❤❤❤

  • @dharmindersinghkhalsa7713
    @dharmindersinghkhalsa7713 11 місяців тому +2

    ਸਿਰਾ ਗੀਤ ਆ ਦੱਬੀ ਚੱਲ ਵੀਰ

  • @HarpreetSingh-h4d7l
    @HarpreetSingh-h4d7l 11 місяців тому +3

    Jma sirra ji

  • @Lovebrar18997
    @Lovebrar18997 11 місяців тому +2

    Haye oh Bai moose aaleya Teri yaad nii bhulni yaar

  • @LakhwinderSingh-eh1wg
    @LakhwinderSingh-eh1wg 11 місяців тому +5

    Sirrraa bai ji tuhade ta saare hi sirra ne song bai ji

  • @awadheshkumar8979
    @awadheshkumar8979 10 місяців тому +1

    ਸੁਪਰ ਆ ਭਾਈ

  • @GurpreetTATLA-w4x
    @GurpreetTATLA-w4x 5 місяців тому

    ❤ਰੂਹ ਖੁਸ਼ ਹੋਗੀ ਝੋਟੇ ਦਾ ਨਾਮ ਸੁਣਕੇ। ❤
    ਵੀਰ ਬਲਕਾਰ ਅਣਖੀਲਾ ਜੀ ਭੈਣ ਮਨਜਿੰਦਰ ਗੁਲਸ਼ਨ ਜੀ ਬਹੁਤ ਵਧੀਆ ਗਾਇਆ ਤੁਸੀ ਦੋਨਾ ਨੇ।
    ਵਾਹਿਗੁਰੂ ਖੁਸ਼ ਰੱਖੇ ਤੁਹਾਨੂੰ। ❤

  • @labhabainsmubarakajisingh6898
    @labhabainsmubarakajisingh6898 11 місяців тому +4

    BHT NYC SONG WAHEGURU THUDA TA MEHR KRA

  • @RanjitPb03
    @RanjitPb03 5 місяців тому

    ਜਿੰਦਾਬਾਦ ਸਿੱਧੂ ਮੂਸੇਵਾਲਾ ❤ ਬਲਕਾਰ ਅਣਖੀਲਾ ਬਾਈ ਜਿਉਦਾ ਰਹਿ🎉

  • @GopiMasih-d9l
    @GopiMasih-d9l 11 місяців тому +11

    Legend never die ❤❤

  • @Jaspreetsidhu-p5o
    @Jaspreetsidhu-p5o 5 місяців тому

    ਜੱਜਲ ਆਲਾ ਸਿੱਧੂ ਬਿੰਦਰ, ਬਹੁਤ ਵਧੀਆ ਗੀਤ ਲਿਖਦਾ ਵੀ। ❤❤❤❤

  • @GurwinderSingh-q1o
    @GurwinderSingh-q1o 11 місяців тому +4

    ਸਿਰਰਾ ਗਾਣਾ ❤

  • @amritarmyboy
    @amritarmyboy 8 місяців тому +3

    Very nice 😎💥

  • @Babarforever
    @Babarforever 9 місяців тому +1

    Sidhu bai

  • @Sidhu-j2c
    @Sidhu-j2c 11 місяців тому +1

    ❤❤❤❤❤❤❤
    💥💥💥💥💥💥💥💥💥
    Love you aaa ❤️

  • @GurpreetSingh-i8t4k
    @GurpreetSingh-i8t4k 11 місяців тому +6

    Congratulations 🎉🎉

  • @DharmjeetSingh-x9f
    @DharmjeetSingh-x9f 11 місяців тому +1

    ਬਹੁਤ ਘੈਂਟ ਸੌਗ ਬਾਈ ਬਲਕਾਰ ਅਣਖੀਲਾ ਜੀ ਸਾਡੀ ਪਿਆਰੀ ਦੀਦੀ ਮਨਜਿੰਦਰ ਗੁਲਸ਼ਨ ਜੀ ਵਾਹਿਗੁਰੂ ਹਮੇਸ਼ਾ ਤੁਹਾਨੂੰ ਖੁਸ਼ ਰੱਖੇ ❤❤❤❤

  • @kakakumar725
    @kakakumar725 11 місяців тому +5

    Sidhu ankila❤

  • @harkamaljitsinghharkamalji4754
    @harkamaljitsinghharkamalji4754 11 місяців тому +1

    ❤👍👌👌👌👌👌

  • @GharuGharusaab5911
    @GharuGharusaab5911 11 місяців тому +4

    Nice 👍 ❤sidhu moose wala miss you bro 😭😭😭

  • @indiantipparvlog6082
    @indiantipparvlog6082 11 місяців тому +1

    🔥🔥🔥

  • @simranbhangu9327
    @simranbhangu9327 11 місяців тому +3

    Sirra krata song da , best line sidhu moose wala 🎉🎉🎉

  • @technicaltricks5810
    @technicaltricks5810 10 місяців тому

    ਵਾਹ ਜੀ ਵਾਹ ❤️

  • @officialrohit5387
    @officialrohit5387 11 місяців тому +17

    3:05 sidhu moose wala ❤️ da naam lya bai ne like krro

  • @gursevakgill4732
    @gursevakgill4732 10 місяців тому +1

    👌