Game (Official Video) - Balkar Ankhila | Manjinder Gulshan | Sidhu Moosewala| New Punjabi Song 2024

Поділитися
Вставка
  • Опубліковано 8 лют 2024
  • Game (Official Video) - Balkar Ankhila | Manjinder Gulshan | Sidhu Moosewala| New Punjabi Songs 2024 | Latest Punjabi Songs 2024
    ► Hotshot Music & Raman Kumar Presenting New Punjabi Songs 2024 Brown Kudi by Ks Makhan
    Please watch, Like, Share & Leave Your Valuable Comments.
    #latestpunjabisongs2024 #trending #game #balkarankhila #punjabisong #manjindergulshan #sidhumoosewala
    Kaali kaali gadi vich vjje Ankhila
    ► Subscribe To Our Channel For Upcoming Songs:- bit.ly/3tgYsth
    ____________________________________________________________________
    🎧 Song Credits:-
    ☞Title - Game
    ☞Singer - Balkar Ankhila, Manjinder Gulshan
    ☞Lyrics - Kala Nizampuri
    ☞Music - Jus Keys
    ☞Male Lead - Harpreet Sharma
    ☞Female Lead - Muskaan Gupta
    Producer-Raman Kumar Rammi
    Mixing & Mastering by : Soundistic Studios
    ☞Edit / Di - Gurjaan Rukh
    ☞DOP - Param Sambhi
    ☞Gaffer - Kuldeep Singh JSW
    ☞Hair & Makeup - Muskaan Raheja
    ☞Chief Ad - Ali Justin
    ☞Still & Making - Avi Kooner
    ☞Project Manager - Goru Dogra
    ☞Video - Hitesh Arora
    ☞ Digital Partner - Venom Media
    ☞Label - Hotshot Music
    #newpunjabisong2024 #game #LatestPunjabiSongs2024
    Make Sure You Will Like It And Spread It As Much As You Can. Watch Like Share and Give Your Valuable Feedback.
    © Hotshot Music (All Rights Reserved)
    new punjabi songs,latest punjabi songs,punjabi songs,New punjabi songs 2024,latest punjabi songs 2024,balkar ankhila,balkar ankhila new song,balkar ankhila punjabi songs,manjinder gulshan,trending punjabi songs,hit punjabi songs,sidhu moosewala,game balkar ankhila,game sidhu moosewala,sidhu moose wala balkar ankhila song,thappi moosewale di,game manjinder gulshan,hotshot music,punjabi duet song,new song 2024,game,game new song

КОМЕНТАРІ • 1,6 тис.

  • @Hotshotmusic
    @Hotshotmusic  4 місяці тому +428

    ਪਿਆਰੇ ਦੋਸਤੋ ਤੁਹਾਨੂੰ ਇਹ ਗਾਣਾ ਕਿੱਦਾਂ ਲੱਗਾ ਕ੍ਰਿਪਾ ਕਰਕੇ ਕਮੈਂਟ ਕਰਕੇ ਦੱਸਣਾ ,ਚੰਗਾ ਲੱਗੇ ਤਾਂ ਲਾਈਕ ਅਤੇ ਸ਼ੇਅਰ ਜਰੂਰ ਕਰਨਾ,ਧੰਨਵਾਦ

    • @criminal_ur
      @criminal_ur 4 місяці тому +40

      Thek a

    • @hardeepkahlon777
      @hardeepkahlon777 4 місяці тому +12

      Super jodi

    • @hardeepkahlon777
      @hardeepkahlon777 4 місяці тому +10

      ਮੈਂ ਬਾਈ ਬਲਕਾਰ ਅਨਖੀਲੇ ਨੂੰ ਨਿੱਕੇ ਹੁੰਦੇ ਸੁਣਦਾ ਆ ਰਿਹਾ ਹਾਂ ਬਹੁਤ ਹੀ ਵਧੀਆ ਆਵਾਜ਼ ਇਹਨਾਂ ਦੀ

    • @user-yb4eo3oo5t
      @user-yb4eo3oo5t 4 місяці тому

      Vadia❤

    • @harrypreet3846
      @harrypreet3846 4 місяці тому +2

      ਅਣਖੀਲਾ ਹੈ ਹੀ ਸਦਾ ਗੈਂਟ ਜੋੜੀ ਵਾਸਤੇ ਤੇ ਵੀ ਕ੍ਰਿਪਾ ਹੀ ਹੈ ਜਦੋਂ ਕੋਈ ਸਿੰਘ ਆਉਂਦਾ ਚਲਦਾ ਬਹੁਤ

  • @jassisandhra70
    @jassisandhra70 2 місяці тому +109

    ਸਿੱਧੂ ਬਾਈ ਦਾ ਗਾਣੇ ਚ ਨਾਮ ਸੁਣਕੇ ਕਿਸ ਕਿਸ ਨੂੰ ਖੁਸ਼ੀ ਹੋਈ ਓਹ ਲਾਈਕ ਕਰੋ😊😊

  • @harishrathi5530
    @harishrathi5530 2 місяці тому +94

    Sidhu bhai ko sunne k bad jo aaye h like kro ❤

  • @Paapibande0001
    @Paapibande0001 2 місяці тому +59

    410 sun ke kon aaya hai ❤

  • @umairali5801
    @umairali5801 2 місяці тому +60

    Kon kon 4.10 sun k aya 😊

  • @ariyanvlogs4346
    @ariyanvlogs4346 4 місяці тому +72

    ਬਹੁਤ ਖੁਸ਼ੀ ਹੋਈ ਲੈਂਜਡ ਦਾ ਨਾਮ ਲਿਆ ਗਾਣੇ ਵਿੱਚ ਐਵੇਂ ਹੀ ਜਿੰਨੇ ਵੀ ਸੋਡੇ ਗਾਣੇ ਆਉਣ ਸਿੱਧੂ ਵੀਰ ਜੀ ਦਾ ਨਾਮ ਜ਼ਰੂਰ ਦਿਓ ਜੀ ਗਾਣਾ ਬਹੁਤ ਸੋਹਣਾ ਬਲਕਾਰ ਅਣਖੀਲਾ ਜੀ ਤੋਂ ਭੈਣ ਮਨਜਿੰਦਰ ਗੁਲਸ਼ਨ ਜੀ❤❤❤❤

    • @Badboykh
      @Badboykh 3 місяці тому

      ਗਾਣੇ ਦਿਤੇ ਸੀ ਬਾਈ ਨੇ 😢😢

    • @user-hk6zx4xp2m
      @user-hk6zx4xp2m 3 місяці тому +2

      ❤❤

  • @balrajkhehra9768
    @balrajkhehra9768 4 місяці тому +50

    ਸੁੱਟੀ ਚੱਲ ਗਾਣੇ ਤੇ ਗਾਣਾ 🎉❤🎉❤ਸਿਰਾ ਕਰਾਈ ਪਈ yaara❤️🥰😍😘 ਇਕ ਤੋਂ ਇਕ ਗਾਣਾ sirrra ਜੱਟਾ❤ ਸਿੱਧੂ ਦਾ name ਲਏ ਕੇ ਤਾਂ ਜਮਾ ਅੱਤ ਕਰਾ ਦਿੱਤੀ 🥰😍😘❤️

  • @Bodyfact123
    @Bodyfact123 4 місяці тому +48

    ਸਿੱਧੂ ਮੂਸੇ ਵਾਲੇ ਵਾਂਗੂ ਸਾਰੇ ਮਾਰਦੇ ਆ ਥਾਪੀ ਨੀ kaint aa bai❤

  • @mrnick7581
    @mrnick7581 4 місяці тому +88

    ਬਲਕਾਰ ਅਣਖੀਲਾ ਬੋਹਤ ਕੈਂਟ ਸੋਂਗ ਹੈ ❤ sidhu moosewala❤️

  • @MohanSingh-ty9gz
    @MohanSingh-ty9gz 4 місяці тому +60

    ਬਲਕਾਰ ਅਣਖੀਲਾ ਮਨਜਿੰਦਰ ਗੁਲਸ਼ਨ india ਦੀ ਅੱਜ ਦੀ ਕੇਂਟ ਜੋੜੀ ❤❤🎉

  • @gillpb29wale
    @gillpb29wale 4 місяці тому +14

    ਕਾਲਾ ਨਿਜ਼ਾਮਪੁਰੀ ਵੀਰ ਬੁਹਤ vadiya ਗੀਤ ਲਿਖਯਾ,, ਤੇਰੇ ਇਹ ਜੋੜੀ ਮੇਰੀ ਪਹਿਲੀ ਪਸੰਦ ਆ,, ਸਿਰਰਾ ਕੀਤਾ ਪਿਆ,, ਨਿਜ਼ਾਮਪੁਰੀ ਬਾਈ ਤੇਰੇ ਲਿਖੇ ਗੀਤ ਅਜੇ ਵੀ ਸੁਣਦੇ ਆ ਵਾਹਿਗੁਰੂ ਚੜ੍ਹਦੀ ਕਲਾਂ ਚ ਰੱਖੇ ਹਮੇਸ਼ਾ

  • @Buntyvirk798
    @Buntyvirk798 4 місяці тому +28

    ਬਲਕਾਰ ਅਣਖ਼ੀਲਾ ਸਿਰਾਂ ਏਹ 🔥ਗੀਤ ਵੀ ਅੱਤ ਏਹ 🔥🔥🔥🔥

  • @gurpreetkhokher243
    @gurpreetkhokher243 4 місяці тому +32

    K.s ਮੱਖਣ ਦਾ ਗਾਣਾ ਇਹ। ਹਲੇ ਤਕ ਹੱਥ ਨਹੀਓਂ ਬਣੇ ਵੈਰੀਆਂ ਜਿਹੜੇ ਸਾਡੇ ਤਕ ਆਉਣ

    • @Deoljatt
      @Deoljatt 4 місяці тому

      Hun copy hi krne kyo ehna ne babbu brar jihde likhe gaane gha gha k hit hoye aa hun ohnu chd ditta hankaar aa gea c ehna nu

    • @user-ou1oc4qj5y
      @user-ou1oc4qj5y 4 місяці тому

      O song v kale da bro❤

    • @judgesinghmugalwala9997
      @judgesinghmugalwala9997 4 місяці тому +1

      Babbu nu hitt Ankhila ne hi kita c

    • @vickymaanck6164
      @vickymaanck6164 4 місяці тому

      @@Deoljattshi gll ta babbu ne e chadaye see yr oh bnda kise nu v gane den lgg ne ohnu e chada dinda

    • @vickymaanck6164
      @vickymaanck6164 4 місяці тому

      @@judgesinghmugalwala9997shera tainu pta ni babbu ne hor v kinne hitt singera nu gane ditte aa

  • @VishalSingh-zj1uq
    @VishalSingh-zj1uq 4 місяці тому +167

    ਮੁਸੇਆਲੇ ਆਲਾ ਬਾਈ ਦਾ ਨਾ ਗਾਣੇ ਵਿੱਚ ਬਹੁਤ ਵਧੀਆ ਲੱਗਾ

  • @karmitakaur3390
    @karmitakaur3390 4 місяці тому +12

    Justice for Sidhu moose wala 🙏🙏ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ

  • @newcompany1076
    @newcompany1076 2 місяці тому +15

    410 Song Sunn ke Ann wale Like kro Sidhu Army

    • @josman3435
      @josman3435 2 місяці тому

      Ma 410 song sonn ka kr aya hao
      Ankle singer

  • @bittugirdher2123
    @bittugirdher2123 4 місяці тому +40

    ਬਹੁਤ ਘੈਂਟ ਗੀਤ ਮੁਬਾਰਕਾਂ ਬਲਕਾਰ ਅਣਖੀਲਾ ਤੇ ਭੈਣ ਮਨਜਿੰਦਰ ਜੀ।

  • @PrincepalSingh-tj9jj
    @PrincepalSingh-tj9jj 4 місяці тому +16

    ਸਿੱਧੂ ਬਾਈ ਝੋਟਾ ਦੀ ਲਾਈ ਨ ਬੋਤ ਵਦੀਆ ਕਹੀ ਲੱਗੀ ਬਾਈ ਨੈ ✍✍✍✍✍✍✍✍✍✍✍👍👍👍👍👍👍👍👏👏👏👏👏👏🌪🌪🌪🌪🌪🌪🌪🌪💥💥💥💥

  • @sarabrandhawasingh8351
    @sarabrandhawasingh8351 4 місяці тому +19

    ਮੂਸੇ ਆਲਾ ਜੱਟ ਇਹ ਜੋੜੀ ਨੂੰ ਜਿਉਂਦਾ ਕਰ ਗਿਆ

  • @gurbhejsingh6323
    @gurbhejsingh6323 4 місяці тому +20

    ਹਮੇਸ਼ਾਂ ਦੀ ਤਰ੍ਹਾਂ ਸੁਪਰਹਿੱਟ ਜੋੜੀ

    • @rangpunjabi2986
      @rangpunjabi2986 4 місяці тому

      ਮੇਰੀ favorite ਜੋੜੀ, I Love your singing. God bless you always. ❤❤❤❤❤

    • @Oppo-vi4hu
      @Oppo-vi4hu 2 місяці тому

      ​@@rangpunjabi2986❤

  • @jakhucuty5992
    @jakhucuty5992 4 місяці тому +10

    #justiceforsidhumoosewala
    ਬਹੁਤ ਸੋਹਣਾ ਗੀਤ ....💯✅💙

  • @singhjasvir7169
    @singhjasvir7169 4 місяці тому +12

    Kala Nizampuri 🎉🎉❤❤ bhut time baad aye o

  • @jtsohalpigeon8677
    @jtsohalpigeon8677 4 місяці тому +39

    ਬਲਕਾਰ ਅਣਖੀਲਾ ਜੀ 🙏ਕਿਰਪਾ ਕਰਕੇ ਸਿੱਧੂ ਮੂਸੇ ਵਾਲਾ ਬਾਈ ਜੀ ਦੇ ਜੀਵਣ ਤੇ ਵੀ ਕੋਈ ਗਾਣਾ ਲਿਖ ਕੇ ਗਾਓ ❤

    • @DeepSingh-wp3pu
      @DeepSingh-wp3pu 2 місяці тому

      Hun likh ke kon devega babbu nal ta vigad li

    • @inderbhikhirecords520
      @inderbhikhirecords520 Місяць тому

      @@DeepSingh-wp3pubaki geetkar jonde AA hje geet likhn lai sidhu te

  • @harrywahla
    @harrywahla 4 місяці тому +11

    ਓ ਸੁੱਟ ਸੁੱਟ ਗਾਣੇ ਜੱਟ ਨੇ ਅੱਤ ਮਚਾਤੀ ਸੀ
    INDUSTRY ਸਾਰੀ ਕੱਲੇ ਨੇ ਨੁੱਕਰੇ ਲਾਤੀ ਸੀ
    _Lyrics_Harry Wahla
    #justiceforsidhumoosewala
    ਬਹੁਤ ਸੋਹਣਾ ਗਾਣਾ ਅਣਖੀਲਾ ਸਾਬ 👌

  • @sndhurecords7722
    @sndhurecords7722 4 місяці тому +9

    Siraa laa ditta❤❤❤❤#justice for Sidhu Moose wala

  • @piyushmanocha2513
    @piyushmanocha2513 4 місяці тому +14

    ਝੋਟੇ ਵਾਂਗੂ ਮਾਰਦੇ ਆ ਥਾਪੀ ਨੀ ❤🦁

  • @kirpalsingh7086
    @kirpalsingh7086 4 місяці тому +2

    Congratulations ਮੇਰੇ ਉਸਤਾਦ ਜਨਾਬ ਬਲਕਾਰ ਅਣਖੀਲਾ ਜੀ ਮੋਮ ਮਨਜਿੰਦਰ ਗੁਲਸ਼ਨ ਮੈਂ ਕਿਰਪਾਲ ਅਣਖੀਲਾ ਮਿਉਜ਼ਿਕ ਆਫ਼ਿਸ ਅੰਮ੍ਰਿਤਸਰ ਬਹੁਤ ਪਿਆਰਾ ਗੀਤ ਗੇਮ ਵੱਧ ਤੋਂ ਵੱਧ ਪਿਆਰ ਦਿਉਂ ਇਸ ਗੀਤ ਨੂੰ thank you 🙏🙏

  • @SandeepSingh-qo7dt
    @SandeepSingh-qo7dt Місяць тому +1

    ਬਲਕਾਰ ਬਾਈ ਜਿਵੇਂ ਤੁਹਾਡੀ ਜੋੜੀ ਇਕ ਨੰਬਰ ਹੈ ਓਵੇ ਹੀ ਗਾਣਾ ਇਕ ਨੰਬਰ ਹੈਗਾ 💣 ਬੰਬ ਗਾਣਾ

  • @sahilsidhu2186
    @sahilsidhu2186 4 місяці тому +8

    Kala nizampuri sirraa wirter aaaa

  • @buntychhanna7646
    @buntychhanna7646 4 місяці тому +8

    Kala Nizampuri❤🎉🎉22 g welcome to back ❤

  • @ranthirsingh8886
    @ranthirsingh8886 Місяць тому

    ਬਲਕਾਰ ਬਾਈ ਤੂੰ ਤਾਂ ਖੁਦ ਇੱਕ ਪਹੁੰਚਿਆ ਹੋਇਆ ਮਸਹੂਰ ਕਲਾਕਾਰ ਹੈ ਆਪਣੇ ਗਾਣੇ ਵਿੱਚ ਮੂਸੇ ਆਲੇ ਦਾ ਜਾਂ ਕਿਸੇ ਹੋਰ ਦਾ ਨਾ ਲੈਣ ਦੀ ਜਰੂਰਤ ਹੀ ਨਹੀਂ ਲੋਕ ਫੇਰ ਕਹਿੰਦੇ ਬਲਕਾਰ ਨੂੰ ਮੂਸੇਆਲੇ ਨੇ ਬਣਾਇਆ ਇਹ ਗ਼ਲਤ ਗੱਲ ਹੈ

  • @officialrohit5387
    @officialrohit5387 4 місяці тому +16

    3:05 sidhu moose wala ❤️ da naam lya bai ne like krro

  • @user-cj2df8fm9z
    @user-cj2df8fm9z 4 місяці тому +10

    Legend never die ❤❤

  • @SurjeetSingh-hj8lk
    @SurjeetSingh-hj8lk 4 місяці тому +4

    ਅੱਤ ❤❤❤❤❤ ਅਣਖੀਲਾ ਤੇ ਗੁਲਸ਼ਨ ਜੀ ਬਾਈ ਕਾਲਾ

  • @fashon599
    @fashon599 4 місяці тому +8

    ਬਾਈ ਵਧੀਆ ਗੀਤ all the best ❤❤

  • @pawanadwani5264
    @pawanadwani5264 4 місяці тому +6

    ਘੈਂਟ song aw

  • @jimmybrar2318
    @jimmybrar2318 4 місяці тому +3

    End galbaaat ਅਣਖੀਲਾ ਅਣਖੀਲਾ ਹੋਈ ਪਈ ਐ,,,,,,,❤❤lb u😊

  • @lovisingh403
    @lovisingh403 4 місяці тому +5

    ਬਲਕਾਰ ਅਣਖੀਲਾ ਦੋਗਾਣਾ ਜੋੜੀ ਦਾ ਦੌਰ ਵਾਪਸ ਲੈ ਆਇਆ

  • @user-lx4is4wu2h
    @user-lx4is4wu2h 4 місяці тому +5

    Kya baat bhut time baad sunya nijam puriya de likhya song ghint lyrics ne ❤

  • @SunilDev-tc7gh
    @SunilDev-tc7gh 4 місяці тому +12

    Rest in power legend ♥️

  • @Bhupindersingh15585
    @Bhupindersingh15585 4 місяці тому +5

    Super duper hit song veer ji God bless you all team

  • @ButtaSingh-zu6gi
    @ButtaSingh-zu6gi 3 місяці тому +2

    ਬਲਕਾਰ ਅਣਖੀਲੇ ਨੂੰ ਵੀਰੇ ਜਦੋਂ ਮੈਂ ਅੱਠਵੀਂ ਸੀ ਚ ਅੱਧਾ ਸੁਣਦਾ ਇਹ ਤਾਂ ਬਹੁਤ ਵੱਡਾ ਫੈਨ ਆ ਵੀਰੇ ਮੈਂ

  • @user-yj5ib9vu4j
    @user-yj5ib9vu4j 4 місяці тому +1

    ਬਹੁਤ ਘੈਂਟ ਸੌਗ ਬਾਈ ਬਲਕਾਰ ਅਣਖੀਲਾ ਜੀ ਸਾਡੀ ਪਿਆਰੀ ਦੀਦੀ ਮਨਜਿੰਦਰ ਗੁਲਸ਼ਨ ਜੀ ਵਾਹਿਗੁਰੂ ਹਮੇਸ਼ਾ ਤੁਹਾਨੂੰ ਖੁਸ਼ ਰੱਖੇ ❤❤❤❤

  • @kuldeepsood5224
    @kuldeepsood5224 4 місяці тому +3

    ਸ਼ੁਕਰ ਹੈ ਰੱਬ ਦਾ, ਬਾਈ ਕਾਲੇ ਨਿਜ਼ਾਮਪੁਰੀ ਦੀ ਵੀ ਵਾਪਸੀ ਹੋ ਗਈ।

  • @LakhwinderSingh-eh1wg
    @LakhwinderSingh-eh1wg 4 місяці тому +4

    Sirrraa bai ji tuhade ta saare hi sirra ne song bai ji

  • @theworldofsouls6126
    @theworldofsouls6126 4 місяці тому +1

    ਸਾਡੇ ਭਰਾ ਦਾ ਮਿਊਜਿਕ ਆ,,,, ਸਿਰਾ ਲਾਤਾ ਜੱਸ ਨੇ❤❤❤❤❤ ਲਾਲੀ ਬਾਈ ਵਧਾਈਆਂ

  • @RavinderSingh-te6ho
    @RavinderSingh-te6ho 4 місяці тому +2

    ਬਹੁਤ ਸੋਹਣਾ ਗਾਣਾ

  • @SunilMaanju-nu3uh
    @SunilMaanju-nu3uh 2 місяці тому +4

    Who is come here after Sidhu Moosewala New Song #410

  • @rinkuneetugulzaar3471
    @rinkuneetugulzaar3471 4 місяці тому +3

    Bhut tym baad kala nizampuri de lyrics sirra 🎉🎉❤

  • @gillpreet2286
    @gillpreet2286 4 місяці тому +1

    ਜੁੱਤੀ ਗੀਤ ਤੋ ਥੱਲੇ ਆ ਇਹ ਗੀਤ ਮੇਰੀ ਮਨਪਸੰਦ ਜੋੜੀ ਹੈ ਇਹ ਪਰ ਇਹ ਗੀਤ ਹੋਰਾ ਗੀਤਾਂ ਤੋਂ ਥੱਲੇ ਲੱਗਿਆ

  • @user-dv8kn4cv7f
    @user-dv8kn4cv7f 3 місяці тому +1

    ਇਸ ਗਾਇਕ ਜੋੜੀ ਦਾ ਕੋਈ ਜਵਾਬ ਨਹੀਂ ਜਮਾ ਅੱਤ ਕਰਾਤੀ।

  • @labhabainsmubarakajisingh6898
    @labhabainsmubarakajisingh6898 4 місяці тому +3

    BHT NYC SONG WAHEGURU THUDA TA MEHR KRA

  • @bisakhasingh7164
    @bisakhasingh7164 4 місяці тому +3

    ਬਹੁਤ ਵਧੀਆ ਜੀ

  • @karmarode2327
    @karmarode2327 4 місяці тому +2

    Tuc sidhu moose wale da name lyia tuhada bht dhanvad ji.

  • @amritamrit9938
    @amritamrit9938 4 місяці тому +3

    Nice song Bhut bdiya awaaj

  • @GharuGharusaab5911
    @GharuGharusaab5911 4 місяці тому +3

    Nice 👍 ❤sidhu moose wala miss you bro 😭😭😭

  • @KalaSingh-zu5qp
    @KalaSingh-zu5qp 4 місяці тому +2

    Very nice song ankhila sab ❤❤❤❤❤

  • @preetbhuleth5033
    @preetbhuleth5033 2 місяці тому +2

    Moosewala sunane to😢 bad aan wale like kro😊

  • @user-gj2hm1nj1b
    @user-gj2hm1nj1b 4 місяці тому +3

    Legend never die😍😍

  • @bahadarsingh7697
    @bahadarsingh7697 4 місяці тому +3

    🎉🎉🎉🎉🎉🎉 ਪਿੰਡ ਸ਼ੰਕਰ ਤੋ

  • @user-sidhumoosewala806
    @user-sidhumoosewala806 4 місяці тому +1

    Haje mukeya ni rest in power sidhu moose wala legend 🙏❤

  • @parminderdosanjh7115
    @parminderdosanjh7115 4 місяці тому +1

    Sidhu Moosewale Wangu Marde aa Thapi ni ❤❤

  • @user-pi4qo5yc8w
    @user-pi4qo5yc8w 4 місяці тому +5

    Congratulations 🎉🎉

  • @The5911Sidhu
    @The5911Sidhu 4 місяці тому +4

    Kala nizampuri 🎉🎉🎉🎉🎉🎉🎉❤❤❤❤❤❤❤❤❤❤❤😊😊

  • @sohalvlogs786
    @sohalvlogs786 3 місяці тому

    Bahut sohna song , legend sidhumoosewala' miss u

  • @malkitsingh3476
    @malkitsingh3476 4 місяці тому +1

    Ankhila Sahb Att kraati .. Rabb Mehar rakhe hamesha 🎉🎉🎉🎉❤❤

  • @sukhveersingh346
    @sukhveersingh346 4 місяці тому +3

    ਘੈਟ

  • @jaskaransidhu1407
    @jaskaransidhu1407 4 місяці тому +3

    Kala nizampuri bai hit hi likhda

  • @Lovebrar18997
    @Lovebrar18997 4 місяці тому +2

    Haye oh Bai moose aaleya Teri yaad nii bhulni yaar

  • @user-hk6zx4xp2m
    @user-hk6zx4xp2m 3 місяці тому +2

    ਉਸਤਾਦ g ਸਾਡਾ ਕਮੇਟ ਚੈਕ ਕਰੋ ❤🎉❤🎉

  • @Firebeat18
    @Firebeat18 4 місяці тому +3

    Kala nizaampuri always great 👍👍👍👍

  • @BittuChambal-vl4hr
    @BittuChambal-vl4hr 4 місяці тому +4

    Very nice song ❤❤❤❤❤❤

  • @user-nw4rc9xz3q
    @user-nw4rc9xz3q 4 місяці тому +1

    Bhut sohna song ...next song umeed krde jldi aaave ....

  • @ramanbhatti5977
    @ramanbhatti5977 4 місяці тому +1

    Sirra krwata 22 ji

  • @PawanKumarindliya
    @PawanKumarindliya 4 місяці тому +4

    Very nice song 😍😍

  • @user-pl4nn9bv2q
    @user-pl4nn9bv2q 4 місяці тому +3

    ਬਹੁਤ ਵਧੀਆ ਗੀਤ ਆ ❤❤❤

  • @ajaybahowaliya3618
    @ajaybahowaliya3618 2 місяці тому +1

    410 to baad sida ithe aya .. SMW ❤

  • @user-gj2hm1nj1b
    @user-gj2hm1nj1b 4 місяці тому +1

    Super dupar hit song veere ji

  • @indianarmychannal9834
    @indianarmychannal9834 3 місяці тому +4

    Sidhu moose like kar

  • @kakakumar725
    @kakakumar725 4 місяці тому +4

    Sidhu ankila❤

  • @Vickygarg-qx2zn
    @Vickygarg-qx2zn Місяць тому

    ਗੱਡੀ ਵਿੱਚ ਅਣਖੀਲਾ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉 ਸਿੱਧੂ ਜੱਟ ਕਹਿੰਦਾ ਸੀ 😢😢😢😢😢😢😢😢

  • @user-yn1ft4ko6c
    @user-yn1ft4ko6c 4 місяці тому +4

    ਸਿਰਰਾ ਗਾਣਾ ❤

  • @user-zy4rv9ye8b
    @user-zy4rv9ye8b 4 місяці тому +3

    Good song❤❤❤❤

  • @user-fj3sh8io1p
    @user-fj3sh8io1p Місяць тому

    ਧੰਨਵਾਦ ਅਣਖੀਲਾ ਸਾਬ❤ਮਨਜਿੰਦਰ ਗੁਲਸ਼ਨ ਜੀ ਸਿੱਧੂ 22 ਨੂੰ ਯਾਦ ਰੱਖਣ ਲਈ

  • @lakshyapreetsinghjatt6034
    @lakshyapreetsinghjatt6034 4 місяці тому

    Attt song
    .
    .
    ਅੜੇ ਜਦੋਂ ਸਿੰਘ.....!
    ਮੈਂ ਵਖਾ ਦੂੰਗਾ ਲਾਹੌਰ ਨੀ.....!!

  • @simranbhangu9327
    @simranbhangu9327 4 місяці тому +2

    Sirra krata song da , best line sidhu moose wala 🎉🎉🎉

  • @raazpootlekhuu3420
    @raazpootlekhuu3420 2 місяці тому +1

    Baii da gana sunn kkk assi pahuche aaa balkaar ankhila kol

  • @ravikalyan1630
    @ravikalyan1630 4 місяці тому +1

    Sera song aa bai eda de song karea kro ❤❤

  • @aksmusicsystemchaswal4358
    @aksmusicsystemchaswal4358 4 місяці тому +1

    ਬਹੁਤ ਹੀ ਵਧੀਆਂ ਗੀਤਕਾਰ ਆ ਬਾਈ ਨਿਜ਼ਾਮਪੁਰੀ ਕਾਲਾ

  • @SandeepSingh-37
    @SandeepSingh-37 4 місяці тому +2

    Sohna geet🎉🎉
    #justice for sidhu moose wala 🙏

  • @harmindersingh5148
    @harmindersingh5148 4 місяці тому +1

    Balkar ankhila je manjinder je both best Jodi like Amar Singh chamkila je Amarjot Kaur je bhai je game song Balkar ankhila je manjinder je best song 2024 music 🎶 🎵

  • @V-kay_Ahir
    @V-kay_Ahir 4 місяці тому +2

    Bhut ghainte❤

  • @ratanvaljotr.v5119
    @ratanvaljotr.v5119 4 місяці тому +2

    you set it on fire bhai harpreet

  • @karanveersingh7411
    @karanveersingh7411 4 місяці тому +1

    Balkar ankhila..sahab hmesha siraaa hi kraunde a

  • @iqbalsingh4318
    @iqbalsingh4318 4 місяці тому +1

    sidhu mooosewala zindabadh 💪 ♥️

  • @user-kj3bz7ps3c
    @user-kj3bz7ps3c 4 місяці тому +2

    ਸੁਪਰ ਹਿੱਟ

  • @user-sr5tu9bi4v
    @user-sr5tu9bi4v 3 місяці тому +1

    Bai moose wala da naam bhut ghaint lagga love you bai

  • @manpreet9757
    @manpreet9757 4 місяці тому +1

    ਘੈਂਟ ਆ ਜੀ 👏👏👏👍👍😊

  • @user-gy4bf9px1t
    @user-gy4bf9px1t 4 місяці тому +2

    Jma sirra ji

  • @randhawagurdev8935
    @randhawagurdev8935 4 місяці тому +1

    Balkar anhkila da song sun ke school tym di yard a gyi