ਨਾਨਕੇ ਪਿੰਡ ਦੀਆਂ ਯਾਦਾਂ... ਆਜੋ ਫਿਰ ਤੋਂ ਤਾਜ਼ਾ ਕਰੀਏ ਇੰਨਾਂ ਯਾਦਾਂ ਨੂੰ...

Поділитися
Вставка
  • Опубліковано 19 чер 2022
  • #folkgeetlokgeet
    #veerpalpawndeepkaur
    #punjabdavirsa
    #punjabdepind
    #nankapinddiayadan

КОМЕНТАРІ • 58

  • @tarandhillon05
    @tarandhillon05 Рік тому +7

    ਨਾਨੇ ਨਾਨੀਆਂ ਤੋਂ ਬਿਨਾਂ ਨਾਨਕੇ ਨਹੀਂ ਲੱਗਦੇ...ਓਹੀ ਨਾਨਕਾ ਘਰ ਬੜਾ ਈ ਦਿਲ ਨੂੰ ਝਿੰਝੋੜ ਦਿੰਦਾ ਜਦੋਂ ਨਾਨੀ ਨਾਨਾ ਨਹੀਂ ਦਿਸਦੇ ਉਸ ਘਰ....ਨਾਨਕਾ ਘਰ ਸਾਡੀ ਮਾਂ ਦਾ ਆਪਣਾ ਘਰ ਆਪਣਾ ਪਿੰਡ।

  • @KulwinderKaur-wk6ul
    @KulwinderKaur-wk6ul Рік тому +2

    ਨਾਨਕਿਆਂ ਦੀਆਂ ਯਾਦਾਂ ਤਾਜੀਆਂ ਕਰਵਾਉਣ ਲਈ ਬਹੁਤ ਧੰਨਵਾਦ

  • @PrabhjotKaur-jh3ne
    @PrabhjotKaur-jh3ne Рік тому +1

    ਸੱਚੀਆਂ ਗੱਲਾਂ ਜੀ ਨਾ ਪਹਿਲਾਂ ਜਿਹੇ ਨਾਨਕੇ ਰਹੇ ਨਾ ਦੋਹਤੇ ਦੋਹਤੀਆਂ

  • @navneetkaur1469
    @navneetkaur1469 Рік тому +5

    ਪੁਰਾਣਾ ਸਮਾਂ ਬਹੁਤ ਸੋਹਣਾ ਸੀ ਨਾਨਕੇ ਜਾਣ ਦਾ ਵੱਖਰਾ ਚਾ ਹੁੰਦਾ ਸੀ ਚਾਰ ਮਾਮੇ ਚਾਰ ਮਾਸੀਆਂ ਸਾਰੀਆਂ ਦੇ ਬੱਚੇ ਕੁੜੀਆਂ ਨੇ ਆਪਣੀਆਂ ਖੇਡਾਂ ਖੇਡਣੀਆਂ ਤੇ ਮੁੰਡੀਆਂ ਨੇ ਆਪਣੀਆਂ ਅੱਜ ਤੁਸੀ ਯਾਦਾਂ ਤਾਜਾ ਕਰਵਾ ਦਿੱਤੀਆਂ ।ਖੁਸ਼ ਰਹੋ ਬੇਟਾ ❤️❤️

  • @amritdhindsa8045
    @amritdhindsa8045 Рік тому +1

    ਬਹੁਤ ਵਧੀਆ ਗੱਲਾਂ ਲੱਗੀਆਂ ਅਸੀਂ ਵੀ ਨਾਨਕੇ ਪਿੰਡ ਤੋਂ ਵਾਪਿਸ ਆਉਣ ਵੇਲੇ ਲੁਕਦੇ ਹੁੰਦੇ ਸੀ❤️❤️

  • @veerkaur2418
    @veerkaur2418 Рік тому +3

    ਬਹੁਤ ਅੱਛੇ ਦਿਨ ਹੁੰਦੇ ਸਨ ਨਾਨਕੇ ਪਿੰਡ ਜਾਣ ਵਾਲੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਵਧੀਆ ਉਪਰਾਲਾ ਹੈ ਵੀਰਪਾਲ ਤੇ ਪਵਨ ਜੀ 🙏 ਵਾਹਿਗੁਰੂ 🙏 ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🌹🙏

  • @birbarinderpalkaur9165
    @birbarinderpalkaur9165 Рік тому

    Bhut vadia te sachian glan ne bhaino bhut blaaa gia hun 🥰🥰👌

  • @talwinderkaur2287
    @talwinderkaur2287 Рік тому +2

    ਗਲਾਂ ਸਚੀਆ ਨਾਨਕੇ ਜਾਣ ਦਾ ਚਾਹ ਕਿੰਨੀ ਨਹੀਂ ਹੁੰਦਾ ਨਾਨਾ ਨਾਨੀ ਹੁੰਦੇ ਹੀ ਮਾਮਿਆ ਤਾਂ ਬੁਲਾ ਕੇ ਨਹੀਂ ਰਾਜੀ ਮੇਰੇ ਤਾਂ ਤਿੰਨ ਹਨ ਬੁੱਲ੍ਹਾ ਕੇ ਨਹੀਂ ਕਿਸੇ ਕਰਮਾ ਵਾਲਾ ਹੀ ਹੋਊ ਜਿਦੇ ਚੰਗੇ ਹੋਣਗੇ ਮੈ ਕੱਲੀ ਧੀ ਹਾ ਤਿੰਨ ਭਰਾ

  • @parvinderkaur4881
    @parvinderkaur4881 Рік тому +1

    ਪਵਨ ਅਤੇ ਵੀਰਪਾਲ ਭੈਣ ਜੀ ਅਜ ਦੀ ਵੀਡਿਉ ਬਹੁਤ ਬਹੁਤ ਵਧੀਆ ਲਗੀ 🙏🙏

  • @ahmedjutt3450
    @ahmedjutt3450 Рік тому

    Very. Good. Nice

  • @jessiahuja1487
    @jessiahuja1487 Рік тому +2

    Waheguru Satnam ji very very nice 🙏🙏🙏❤️❤️❤️❤️🌹🌹🌹🌹

  • @gurmukhgssh1582
    @gurmukhgssh1582 Рік тому

    Good aa.ji 👍
    Yad aa gi
    Nanke pind di
    Thanks again beta.ji

  • @darasandhu6580
    @darasandhu6580 Рік тому

    Very good ji

  • @MandeepKaur-sm6wz
    @MandeepKaur-sm6wz Рік тому +2

    ਸਾਨੂੰ ਮਾਨ ਆ ਤੁਹਾਡੇ ਦੋਵਾਂ ਤੇ 😍😍

  • @beantkauraulakh1145
    @beantkauraulakh1145 Рік тому +2

    ਹਾ ਜੀ ਬੇਟੇ ਨਾਨਕੇ ਬੜੇ ਪਿਆਰੇ ਹੁੰਦੇ ਨੇ ਪਚਵੰਜਾ ਸਾਲ ਦੇ ਹੋ ਗਏ ਆ ਪਰ ਸੁਫਨੇ ਪੇਕੇ ਤੇ ਸਹੁਰੇ ਛੱਡ। ਕੇ ਅੱਜ ਵੀ ਨਾਨਕਿਆ ਦੇ ਹੀ ਆਉਦੇ ਆ

  • @rajindersinghsoaan7799
    @rajindersinghsoaan7799 Рік тому

    Very nice

  • @tejpreetsingh2080
    @tejpreetsingh2080 Рік тому

    ਸਤਿ ਸ੍ਰੀ ਆਕਾਲ ਜੀ
    ਤੁਹਾਡੀਆਂ ਗੱਲਾਂ ਸੁਣ ਕੇ ਬਚਪਨ ਯਾਦ ਆ ਗਿਆ
    ਮੇਰੀ ਉਮਰ ਪੰਜਾਹ ਸਾਲ ਅਸੀਂ ਵੀ ਛੁੱਟੀਆਂ ਵਿਚ ਨਾਨਕੇ ਜਾਂਦੇ ਹੁੰਦੇ ਸੀ ਬੜਾ ਚਾਅ ਹੁੰਦਾ ਸੀ
    ਨਾਨਕੇ ਘਰ ਦਾ ਨਜ਼ਾਰਾ ਵੱਖਰਾ ਹੁੰਦਾ ਸੀ
    ਅਸੀਂ ਵੀ ਬਹੁਤ ਜਾਮਨ ਖਾਂਦੇ ਹੁੰਦੇ ਸੀ
    ਅੱਜਕਲ੍ਹ ਨਾਨਕੇ ਇੰਡੀਆ ਵਿੱਚ ਰਹਿ ਗਏ
    ਬੱਚੇ ਵਿਦੇਸ਼ੀ ਵੱਸ ਗਏ

  • @amanpreetkaur4538
    @amanpreetkaur4538 Рік тому

    ਬਹੁਤ ਵਧੀਆ ਗੱਲਾ ਜੀ

  • @jeetpalkaur1507
    @jeetpalkaur1507 Рік тому

    Nanke Jan da cha vakhra hi hunda si bhut vdia galbat kitti tusi

  • @kamaldeeppunny8552
    @kamaldeeppunny8552 Рік тому +1

    Miss u nanka pind g nice aa

  • @karamjitkaur8267
    @karamjitkaur8267 Рік тому

    So good views. Really old memories is so great. These days all things are lost in our new culture. God bless you

  • @SukhvinderSingh-rj6du
    @SukhvinderSingh-rj6du Рік тому +1

    Je ta mama mammi change ae ta nanke hai nhi ta nana nani khatm ta nanke v khatm 👌👌👍👍

  • @the-creative.corner
    @the-creative.corner Рік тому

    ❤👌👌

  • @harjitbhangoo4227
    @harjitbhangoo4227 Рік тому +1

    Very nice video put ji 🙏🏼❤️🙏🏼

  • @satkartarsingh3901
    @satkartarsingh3901 Рік тому +1

    Very nice video god,bless you all

  • @HarjinderSingh-vq7xv
    @HarjinderSingh-vq7xv Рік тому +1

    Great, jeonde raho 👍🙏

  • @umerhayyat5184
    @umerhayyat5184 Рік тому +1

    Bohat waddiya Topic chunya tussi Very Good 😊

  • @tasteofasia7718
    @tasteofasia7718 Рік тому

    Aasi bahut Kujh manaya
    2 dahake vekhe
    Nanke shutiya cutna
    I miss that time very badly

  • @ajitgrewal3076
    @ajitgrewal3076 Рік тому

    Good message. God bless you. 🇨🇦🙏🏻🙏🏻🙏🏻🙏🏻

  • @umerhayyat5184
    @umerhayyat5184 Рік тому +1

    Bilkul sahi akhya tussi Didi...

  • @kirantoor7105
    @kirantoor7105 Рік тому +1

    Proud of u both ,, 💕

  • @amarjitsandhu8921
    @amarjitsandhu8921 Рік тому +2

    Very nice ji

  • @jaswinderSingh-pu6nd
    @jaswinderSingh-pu6nd Рік тому

    Bhut sohni lyag di a pawan

  • @lakhvirkaurkailalakhvirkau9214

    So nice video aw god bless you

  • @arshwaraich9644
    @arshwaraich9644 Рік тому +1

    very nice sister ji

  • @jaswinderkaurtoor5930
    @jaswinderkaurtoor5930 Рік тому +1

    NYC di bilkul sach aa di jo dasya

  • @GurpreetSingh-qd8ic
    @GurpreetSingh-qd8ic Рік тому +1

    Nice video 👍

  • @JasbirKaur-sj3cb
    @JasbirKaur-sj3cb Рік тому

    God bless you sister

  • @manjindersahota9140
    @manjindersahota9140 Рік тому

    Vadhaiyaan pawandeep marriage diya from soosa wali aunti

  • @asjjnfamily4861
    @asjjnfamily4861 Рік тому

    So true

  • @mandeepkour1163
    @mandeepkour1163 Рік тому +1

    Dada dadi nana nani gr ch neem de rukh wangu hunde h

  • @manvirsingh3869
    @manvirsingh3869 Рік тому

    👌👌👍🙏🙏💐

  • @umerhayyat5184
    @umerhayyat5184 Рік тому

    Assi bohat kuch kho chuky aa bohat kuch gwaaa chuky aa Viree😔

  • @malkitsidhu6099
    @malkitsidhu6099 Рік тому

    My daughter always hides under the paity or San duke whenever we go there to take her

  • @harrykamboj7562
    @harrykamboj7562 Рік тому +1

    Tusi dono friends o ?

  • @harjotkaur5548
    @harjotkaur5548 Рік тому +1

    Didi tuci water conservation te video jrur bnao, eh bht jruri a sade vaste

  • @umerhayyat5184
    @umerhayyat5184 Рік тому +1

    Bohat kuch bdal gya smy dy naal naal...

  • @AshaRani-zj7yz
    @AshaRani-zj7yz Рік тому

    Koi nhi bathda hun
    Nana nania hun app hi vichre Jehu hugea.ne ta .
    Bus apna hi Bach pan chete kr kr ke
    Time pa's kr leyde he.
    Jiundia vasdia rhu tusi.
    Glla changia ne .

  • @gurdeepkairsandhu7755
    @gurdeepkairsandhu7755 Рік тому

    Sma bdln t lok v bdlge

  • @JaswinderKaur-pq2uk
    @JaswinderKaur-pq2uk Рік тому

    Gud

    • @KashmirSingh-hs1ws
      @KashmirSingh-hs1ws Рік тому

      Bhanji satsri akal bahutyada chate karva ditian nanka pind yad aia
      Bahut ronka hundia c

  • @jtgamerz403
    @jtgamerz403 Рік тому

    Mam phone na sab khatam kar dita ha is gal da bada afsos v bhuta ha

  • @khehrakitchen7915
    @khehrakitchen7915 Рік тому

    ਭੈਣ ਜੀ ਤੁਸੀਂ ਦੱਸੋ ਛੋਟੇ ਹੁੰਦੇ ਕਿ ਨਾਕਿ ਲੜਾਈ💪👊🔫 ਕਰ ਦੇਸੀ ਤੇ ਕਿਸ ਕਿਸ ਨਾਲ ਜਿਅਾਦਾ ਬਣ ਦੀ ਸੀ♥️

  • @SukhvinderSingh-rj6du
    @SukhvinderSingh-rj6du Рік тому

    🙏🙏 Virpaal & pawan puraniyan ta jadda taja ho giyan par ajj kal ta tiam eho ja ae nana nani khatm nanke khatm par mai bot rhi aa nanke shi keha virpaal tuci eani khushi hundi nanke jaan di need sachi ni c ondi hun ta time hor aa gya moh pyar khtam hogya sade ta shara ch ta khtam ae pinda ch shaid hje howe banda eana k vji hogya fon kole ae bas gal ho gyi video call kar k shkal dekh le bas eho ja milna rah gya shara valyan da ta ajj kal ta 1 ghar ch ikdde ni bhnde pehla ta sare prvaar ne 1 ikdde pena badde ne baata poniyan ho ho hgura bharde 2 need aa jani aa time c odoo ta sohna 2 jdo kise ne onaa eana chaa chdda c hun ta bas e ae bas sorry 🙏🙏

  • @Jaskaran_1391
    @Jaskaran_1391 Рік тому +1

    Very nice ji

  • @AmarjeetSingh-dt3dy
    @AmarjeetSingh-dt3dy Рік тому

    Very nice