Inderjit Nikku ਨੂੰ ਕਿਸ ਗਲਤੀ ਦਾ ਪਛਤਾਵਾ ਹੁੰਦਾ?

Поділитися
Вставка
  • Опубліковано 20 вер 2024

КОМЕНТАРІ • 61

  • @prabhjotsingh3218
    @prabhjotsingh3218 2 дні тому +19

    ਨਿਕੂ ਵੀਰ ਦੀ ਭੈਣ ਮੇਰੇ ਨਾਲ ਪੜ੍ਹਾਈ ਕਰਦੀ ਸ਼ੀ ਦੋਰਾਹੇ। ਮੈ ਘੁਡਾਣੀ ਕਲਾ ਤੋ ਆ❤

  • @kiratsingh8044
    @kiratsingh8044 2 дні тому +20

    ਵੀਰ ਕੋਈ ਗ਼ਲਤੀ ਨਹੀਂ ਕੀਤੀ ਤੁਸੀ ਭੈਣਾ ਦੀ ਖਾਤਰ ਸਿੱਖ ਯੋਧੇ ਸੁਰੂ ਤੋਂ ਖੜ੍ਹਦੇ ਆਏ ਨੇ ਧੀ ਭੈਣ ਦੀ ਇੱਜ਼ਤ ਤੋਂ ਵਧਕੇ ਪੈਸਾ ਨੀ ਵੀਰ ਵਹਿਗੁਰੂ ਜੀ ਤਰੱਕੀ ਦੇਣਗੇ ❤

    • @gurgurgur
      @gurgurgur День тому +1

      Koe janam chakar chalda ha gurbani nal he atma sath dindiya hun , gurbani nal he saday tao apnay lee good hunda ha ,bhala hunda ha ,

  • @OfficialBuntyDuggriwala
    @OfficialBuntyDuggriwala 2 дні тому +32

    ਗ਼ਲਤੀ ਨੂੰ ਖੁਦ ਮੰਨ ਲੈਣਾ ਬਹੁਤ ਵੱਡਾ ਵਾਧਾ ਹੁੰਦਾਂ ਅਪਨੇ ਆਪ ਲ਼ਾਈ 😊

    • @OfficialBuntyDuggriwala
      @OfficialBuntyDuggriwala День тому

      ਮੇਰਾ ਖੁਦ ਦਾ youtube channel ਹੈ! plss ਮੇਰੀ video ਨੂੰ ਦੇਖ ਲਿਆ ਕਰੋ 😊

  • @mastermind9245
    @mastermind9245 2 дні тому +14

    ਇਹ ਖੱਚਾਂ ਦਾ ਖੱਚ ਮਹਾਂ ਖੱਚ ਬੰਦਾ, ਵੈਸੇ ਮੈਂ ਮਾੜੀ ਸ਼ਬਦਾਵਲੀ ਲਿਆਉਂਦਾ ਨਹੀਂ ਜ਼ੁਬਾਨ ਤੇ ਪਰ ਇਸ‌ ਚੌਰੇ ਦੇ ਕਿਰਦਾਰ ਨਾਲੋਂ ਇਹ ਸ਼ਬਦਾਵਲੀ ਚੰਗੀ ਐ, ਦਿਖਾਵਾ ਤੇ ਗੱਲਾਂ ਇਹਦੀਆਂ ਐਵੇਂ ਜਿਵੇਂ ਬੜਾ ਗਿਆਨੀ ਮਹਾਤਮਾ ਹੋਵੇ, ਪੱਗ ਬੰਨ੍ਹਕੇ ਲੋਕਾਂ ਅੱਗੇ ਸਿੱਖ ਸਰਦਾਰ ਹੋਣ ਦਾ ਵਖਾਵੇ ਕਰਕੇ ਪ੍ਰਸਿੱਧੀ, ਪੈਸਾ ਕਮਾਇਆ ਜਿਨੂੰ ਉਡਾਇਆ ਇਹਨੇਂ ਗੰਦੇ ਤੋਂ ਗੰਦੇ ਕੰਮਾਂ 'ਚ, ਇਹਨੇਂ ਸਿਰ ਤੇ ਪੱਗ ਬੰਨ੍ਹਕੇ ਸ਼ਰਾਬਾਂ,ਸਿਰਗੇਟਾਂ ਜਨਾਨੀ ਬਾਜ਼ੀ ਤੇ ਉਹਤੋਂ ਵੀ ਘਟੀਆ ਨੀਚ ਕਰਤੂਤਾਂ ਕੀਤਿਆਂ, ਹਰਿਆਣੇ ਇਕ ਬੱਚੀ ਨਾਲ ਗ਼ਲਤ ਅਵਸਥਾ 'ਚ ਪਾਏ ਜਾਣ ਤੇ ਇਹਦਾ ਨੰਗੇ ਕਰਕੇ ਛਿੱਤਰਬੜਾਗਾ ਕੀਤਾ ਗਿਆ ਐ,..
    ਮੈਂ ਇਹ ਗੱਲਾਂ ਕਹਿਦਾ ਨਹੀਂ ਸੀ, ਇਹਦੀ ਜ਼ਿੰਦਗੀ ਪਿਛਲੇ ਕਈ ਸਾਲ ਤੋਂ ਪੂਰੀ ਬਰਬਾਦ ਹੋਗੀ ਜਾਂ ਪਰਿਵਾਰ ਸਹੀ ਹਾਲਤ 'ਚ ਨਹੀਂ ਰਿਹਾ, ਸ਼ਾਇਦ ਇਹਨੂੰ ਆਪਣੇ ਕੀਤੇ ਦੀ ਮਿਲਗੀ ਹੁਣ ਮੈਂ ਕੌਣ ਕਹਿਣ ਵਾਲਾ, ਕਹਿਣ ਦੀ ਵਜ੍ਹਾ ਇਹਦੇ ਲੱਛਣ ਹੀ ਨੇਂ ਜਿਹੜਾ ਇਹ ਲੋਕਾਂ ਅੱਗੇ ਆਕੇ ਖੁਦ ਨੂੰ ਚੰਗਾ ਤੇ ਬਾਕੀਆਂ ਨੂੰ ਮਾੜਾ ਗਿਣਦਾ ਐ, ਵੀ ਮੈਨੂੰ ਤਾਂ ਬਾਹਲਾ ਗਿਆਨ ਐ,ਬੜਾ ਦੁੱਧ ਧੋਤਾ ਕਿਰਦਾਰ ਐ, ਪ੍ਰਵਚਨ ਤੱਕ ਦੇਣ ਲੱਗ ਜਾਂਦਾ, ਹੁਣ ਵੀ ਸੁਣੋਂ ਇਹੀ ਸੁਣਾ ਰਿਹਾ ਨਾਂ ਵੀ ਮੈਂ ਬੜਾ ਰੱਬ ਦਾ ਜੀਅ ਆਂ ਉਹਦੇ ਹੁਕਮ ਅੰਦਰ ਰਹਿਣ ਵਾਲਾ, ਮੈਂ ਕਦੇ ਜ਼ਿੰਦਗੀ 'ਚ ਗ਼ਲਤ ਕੰਮ ਨਹੀਂ ਕੀਤਾ, ਮੇਰੇ ਨਾਲ ਬੇਇਨਸਾਫ਼ੀ ਹੋਗੀ, ਮੈਂ ਧੱਕੇਸ਼ਾਹੀ ਦੇ ਖ਼ਿਲਾਫ਼ ਸੱਚ ਦੀ ਲੜਾਈ ਲੜਦਾ ਪੈਰਾਂ ਤੋਂ ਗੋਡਿਆਂ ਤੇ ਆਗਿਆ.. ਹਰ ਪੱਖੋਂ ਖ਼ੁਦ ਨੂੰ ਚੰਗਾ ਸੁਣਾ ਰਿਹਾ ਜਿਹੜਾ ਸੁਣਨ ਵਾਲੇ ਨੂੰ ਵੀ ਲੱਗੇ ਵੀ ਇਹ ਤਾਂ ਰੱਬੀ ਰੂਹ ਹਰ ਪੱਖੋਂ ਸਹੀ ਰਹੀ ਅਸੀਂ ਗ਼ਲਤ ਹਾਂ ਜਿਹੜਾ ਇਹਦੀ ਇਹ ਹਾਲਤ ਹੋਗੀ... ਬਸ ਇਹਦੀਆਂ ਇਹੀ ਕਰਤੂਤਾਂ ਕਰਕੇ ਇਹਦੀ ਜ਼ਿੰਦਗੀ ਇਹਦੇ ਕਿਰਦਾਰ ਬਾਰੇ ਲਿਖਿਆ... ਬਾਕੀ ਕਰਨੀਂ ਦਾ ਫਲ ਤਾਂ ਮਿਲਦਾ ਹੀ ਐ ਜ਼ਿਆਦਾਤਰ ਪਹਿਲੀ ਉਮਰੇ ਕੀਤੀਆਂ ਗਲਤੀਆਂ, ਗੁਨਾਹ 5-10-20 ਸਾਲ ਬਾਅਦ ਸਾਹਮਣੇ ਆਉਂਦੇ ਨੇਂ ਤੇ ਕਈ ਵਾਰੀ ਉਸਤੋਂ ਵੀ ਬਾਅਦ...

    • @Nsingh63
      @Nsingh63 6 годин тому

      Aaho tu ta nal c jado ehne oh sab ketaa.. saale vehle ghar bethe comment karan lag jande aa 😂😂😂 podcast/reel v dekhange te bura v bolange...

  • @gurukirpa752
    @gurukirpa752 2 дні тому +5

    I know Nikku,s all family very nice God bless you 🙏

  • @gurkiratsingh2205
    @gurkiratsingh2205 День тому +4

    ਕੇਸ ਲੜਨ ਚਲ ਗਿਆ ਸੀ ਕਿ ਮੱਝਾ ਚਾਰਨ ਚਲ ਗਿਆ ਸੀ ਜਿਹੜਾ ਘਰ ਤੋਂ ਦੂਰ ਚਲਿਆ ਗਿਆ ਮਾਮਾ ਹਰ ਇੱਕ ਚੀਜ਼ ਦਾ ਕੋਈ ਟਾਈਮ ਹੁੰਦਾ ਜਦੋਂ ਵਕਤ ਲੰਘ ਗਿਆ ਲੰਘ ਗਿਆ ਮੁੜ ਕੇ ਦੁਬਾਰਾ ਨਹੀਂ ਮਿਲਦਾ ਜਦੋਂ ਵਕਤ ਚਾਏ ਪੈਸੇ ਤੁਸੀਂ ਫਜੂਲ ਕੰਮਾਂ ਤੇ ਡਾਹ ਲੈ ਗਰੀਬ ਹੋ ਗਏ ਬਚ ਰੋਈ ਜਾਓ ਬਹਿ ਕੇ ਕਿਉਂਕਿ ਕਲਾਕਾਰ ਕਿਹੜੇ ਲੋਕਾਂ ਨੂੰ ਵੰਡ ਰਹੇ ਨੇ ਇਹ ਤਾਂ ਸਿਰਫ ਆਪਣੇ ਘਰ ਹੀ ਭਰਦੇ ਨੇ ਗਾਉਣ ਵਜਾਉਣ ਵਾਲਾ ਕੰਮ ਆ ਤੇ ਲੋਕ ਇਹਨਾਂ ਨੂੰ ਪੈਸੇ ਦੇ ਕੇ ਸੱਚ ਲੈਂਦੇ ਨੇ ਇਥੇ ਗਰੀਬ ਬੰਦਾ ਵੀ ਹੈਗੇ ਆ ਜਿਹੜਾ 400 ਦਿਆੜੀ ਕਰਕੇ ਵੀ ਸਾਰਾ ਟੱਬਰ ਪਾਲ ਰਿਹਾ ਤੁਹਾਡੇ ਨਾਲ ਤੇ 100 ਗੁਣਾ ਚੰਗਾ

    • @ManjotSingh-l7d
      @ManjotSingh-l7d День тому

      😂😂😂😂😂😂😂. Nikki sirey da fuddu bnda. Ehnu Hun bhorey valley baby koll Jana chahida, shayad gaana chalet na chalet, oh koi navi video ehdi jaroori chala dauga.

  • @satwantsingh9351
    @satwantsingh9351 8 годин тому

    He is a star. Should be supported by big names

  • @SharnjeetKaur-h2p
    @SharnjeetKaur-h2p 3 дні тому +3

    Nikku vere God bless you🙏🙏🙏🙏🙏

  • @sonusamrai
    @sonusamrai 2 дні тому

    🙏🏽🙏🏽

  • @parminderpb_02
    @parminderpb_02 2 дні тому +6

    ਇਹ ਕੋਈ ਮਤਲਬ ਨਹੀ ਬਣਿਆ ਪਜੀ

  • @JatinderSingh-xb8te
    @JatinderSingh-xb8te День тому

    Nikku ne kal bhul gya High court milya c

  • @harinderjitsingh9281
    @harinderjitsingh9281 2 дні тому

    Jeda Banda New Munde Aa Nal Kam Ni Karda O Marda Singing 🎤Line Ch New Munde Aa Da Music 🎶 Lau Gane New Munde Aa Tu Likhwayo Aape Song Hit Ho Jane Aa 👍🏻✌🏻💪🙏❤

  • @mohinmonu7425
    @mohinmonu7425 День тому

    Nhi yr Sidhu ne band kr te c dare

  • @gurgurgur
    @gurgurgur День тому +1

    Jadow agyani atma doubtful atma rishtaya nu parwar tao outside daykhadi ha ous nu dar lag Canada America vich sab dar vich rahday hun parwar tao Bahir loka nu shatan samjday hun es negative soch karn ouna day vivah nahi hunday , sab vich wheheguru ha es nu manno , dukh sukh paykeya vich vi hunday hun hun adjustment paykeya vich vi karni pandi ha

  • @meetji5840
    @meetji5840 День тому

    Gurugram fdya gya si eh nhi dsya ehne kudi naal hotel ch

  • @sukhbhullar08
    @sukhbhullar08 2 дні тому

    Heera bnda🫀🙏

  • @microhard4997
    @microhard4997 19 годин тому

    Brilliant interview ❤

  • @gurfatehgarcha8568
    @gurfatehgarcha8568 2 дні тому

    Good

  • @gurgurgur
    @gurgurgur 2 дні тому +2

    Janam time pakeya di responsible hundiya hun dheeya vivah tao after sohray , Old time vich kahday san dhee var diti means job dhee di sohray day diti jo dhee sohray parwar nu apna mannay dil tao ous di adjustment jaldi ho janday ous nu sohray nafrat nahi karday , gurbani nal he jeewan sahi hunda ha pakeya sohray vich respect mildi ha good qualities nal .

  • @VirenderSingh-nx2jl
    @VirenderSingh-nx2jl День тому

    Aaj sachiyara banya firda jad o babe day godey fadi beitha si

  • @gurgurgur
    @gurgurgur День тому +1

    Bina gurbani day bharosa tao tusi apna bhala vi nahi kar sakday sab wrong kam pick hunday hun , gurbani sahi rah open kardi ha, big vision dindi ha doubt vich sab kush doubtful he dikhda,

  • @jashantejsin3206
    @jashantejsin3206 День тому

    ਜਾ ਸਾ ਪਖੰਡੀ

  • @sk....3049
    @sk....3049 День тому

    Chinese 😂

  • @avrajsagoo5372
    @avrajsagoo5372 23 години тому

    This guy was caught with a school girl underage in a hotel and had to be bailed out of jail i know the ppl who did one was lakh sidana at the time and document sheet is in jail

  • @RamanPreetKaur-bu9bd
    @RamanPreetKaur-bu9bd 2 дні тому

    Edde ty phir v loka ny kinni help kiti aam loka de koi karda hy help kadi v nahi job kr k koi es tra dy clothes ly skda hy

  • @BHUPINDER55484
    @BHUPINDER55484 День тому

    ਕੱਲੰਨ

  • @jaspawar9295
    @jaspawar9295 18 годин тому

    Tainu mama kida pta c teri bhen hi sahi c aaj kal sab to pehla kudia galat hundia naa

  • @gurgurgur
    @gurgurgur 3 дні тому +6

    Dheeya nu vivah Kay adjustment sikhayow, jo dhee adjustment nahi kardi paykeya vich vi dukhi he rahdi ha later on ma bap sada nahi rahday bharjayee he rani ho jandi ha pakeya di , jis da moh karay ous da bhar vi chukna panda ha , bhahut divorce dheeya dukhi he daykheya paykeya vich vi , rishi muni vi dheeya nu paykeya vich nahi rakhday san , sab kam pakeya day ruk janday hun jadow dhee da divorce chalda hovay, gurbani dhan ha gurbani nal sohray sath dinday hun

    • @sukhjinderkaur1999
      @sukhjinderkaur1999 2 дні тому +2

      Adjustment di v limit hundi a ma 25 saal shrabi naal adjustment kiti bt oh nahi sudhreya hun ma bacheya nu ly k rent ty rehndi ha meri sari life khrab ho gyi adjustment dy chakar vich kuj akal mundeya nu v dy dya kro k tu kisy di dhee di jindagi khrab nhi krni

    • @humanity_positivity8729
      @humanity_positivity8729 2 дні тому

      Bevkoof

    • @humanity_positivity8729
      @humanity_positivity8729 2 дні тому +2

      @@sukhjinderkaur1999 sahi gal a… jisde nal hoi hundi a ohnu hi pta hunda.. dusre ta gallan joge hi a

    • @sukhjinderkaur1999
      @sukhjinderkaur1999 2 дні тому

      @@humanity_positivity8729 hanji

    • @RamanPreetKaur-bu9bd
      @RamanPreetKaur-bu9bd 2 дні тому

      Bilkul sahi kyi ladies dy hasband v oh dhan ny jinna dy sas soora kanger ny but jindghi jee rahiya ny 25 yers koi kam ty nahi bachy wady ho gy hun v dimang nal n chaly bhut akoha ho jana wahguru he bachya gandy loka kolo🙏👏

  • @GurtejSingh-d7f
    @GurtejSingh-d7f 3 дні тому +5

    Dere ja k kr km

  • @preetdhillon13
    @preetdhillon13 2 дні тому +5

    Bakwas

  • @AmitKumar-yi6qk
    @AmitKumar-yi6qk 2 дні тому

    Sahure tainu thoda c tang kar rahe c
    Tusi v galat ho sakde ho
    Aaram naal baith ke gal karde
    Police kol jaake kinhaasil hoea is tarah ghar vas jaandhe ne kadi nahi

  • @HardeepSingh-ph6vs
    @HardeepSingh-ph6vs 2 дні тому

    Yaar koi mind na krioo ....menu pata ni kyo na edi singing vadhia lagdea na ee banda

  • @rajurj6829
    @rajurj6829 2 дні тому

    jhuth di gal nahi bni, doware bol tu fail kyu hoeya?
    pta kyu, modeling waliya kudiya nu km den de bahane ohna de rape krne, fer km v nhi dena

  • @anubhavsyal4909
    @anubhavsyal4909 12 годин тому

    Abe hai kon lekin jo gyaan dera h😂