ਬਿਆਸ ਵਾਲਿਆਂ ਨੇ ਵੀ ਏਦਾ ਹੀ ਡੇਰਾ ਚਲਾਇਆ ਸੀ! | Dera Beas | Bhai Sarbjit Singh Dhunda

Поділитися
Вставка
  • Опубліковано 19 лис 2024

КОМЕНТАРІ • 256

  • @JaswinderMeetka
    @JaswinderMeetka 2 місяці тому +4

    ਭਾਈ ਸਾਹਿਬ ਧੂੰਧਾ ਜੀ ਆਪ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਨਹੀਂ ਆਉਂਦੇ ਬਾਣੀ ਪੜ ਕੇ ਕੋਈ ਸੰਤ ਨਹੀਂ ਬਣ ਸਕਦਾ ਜਿਸ ਤੇ ਪਰਮਾਤਮਾ ਦਿਆ ਕਰੇ ਤਾਂ ਕੋਈ ਗੱਲ ਬਣਦੀ ਹੈ ਫਿਰ ਬਣਦਾ ਸਾਧ ਸੰਗਤ ਭਜ ਕੇਵਲ ਨਾਮ

  • @randhirsingh2479
    @randhirsingh2479 Рік тому +4

    ਸਭ ਨੇ ਗੁਰੂ ਗ੍ਰੰਥ ਸਾਹਿਬ ਨੂੰ ਵਾਰਤ ਕੇ....ਆਪਣਾ ਚੁੱਲਾ ਚੌਂਕਾ ਚਲੋ,,,, ਸਿਵਾਏ.....ਰਾਧਾ ਸੁਆਮੀ ਸਤਿਸੰਗ ਬਿਆਸ ਨੂੰ।

  • @raghvirchand7645
    @raghvirchand7645 Рік тому +9

    ਗੁਰੂ ਗ੍ਰੰਥ ਸਹਿਬ ਕਿਸੇ ਦੀ ਨਿੱਜੀ ਜਾਇਦਾਦ ਨਹੀ ਹੈ।ਸਭ ਧਰਮਾਂ ਦੇ ਸੰਤਾ ਦੀ ਬਾਣੀ ਹੈ ਇਸ ਵਿਚ।ਮੇਰਾ ਉਪਦੇਸ਼ ਚੋਹੁ ਵਰਨੋ ਕੋ ਸਾਂਝਾ।ਬਾਬੇ ਨੇ ਕਿਹਾ ਸੀ। ਚੋਹੂ ਵਰਨਾ ਵਿਚ ਸਾਰੀ ਦੁਨੀਆ ਆ ਜਾਂਦੀ ਹੈ।

  • @LovepreetSingh-dp8lj
    @LovepreetSingh-dp8lj Рік тому +15

    ਵੀਰ ਜੀ ਮੈਂ ਆਪਜੀ ਦੀ ਗੱਲ ਨਾਲ ਸਹਿਮਤ ਹਾਂ ਪ੍ਰੰਤੂ ਡੇਰਾ ਬਿਆਸ ਵਾਲੇ ਬਾਬਾ ਜੀ ਆਪਣੇ ਆਪ ਨੂੰ ਕਦੇ ਵੀ ਰੱਬ ਨਹੀਂ ਮੰਨਦੇ, ਉਹ ਸਭ ਕੁਝ ਬਾਣੀ ਵਿੱਚੋ ਸਮਝਾਉਂਦੇ ਹਨ ਤੇ ਸਭ ਨੂੰ ਇਕੋ ਉਪਦੇਸ਼ ਦਿੰਦੇ ਹਨ ਕਿ ਪਰਮਾਤਮਾ ਬਾਹਰ ਨਹੀਂ ਆਪ ਸਭ ਦੇ ਅੰਦਰ ਹੈ ਉਥੋਂ ਲੱਭੋ ਭਾਈ

    • @Sk-hw1rt
      @Sk-hw1rt Рік тому

      ਉਪਦੇਸ਼ ਦਿੰਦੇ ਹਨ ਤਾਂ ਫਿਰ ਸਿੱਧਾ ਗੁਰੂ ਸਾਹਿਬ ਦੇ ਲੜ ਕਿਉਂ ਨਹੀਂ ਲਾਂਦੇ

    • @dilpreetsingh4436
      @dilpreetsingh4436 2 місяці тому

      Loka nu a he nai pata Asal Guru ki hai......🙏Radha Swami ji......Matha teko .....Baani pado.....Kise Guru Sangat di burai karo bas.....A he sikhde te karde Rahnde han kai ..,...

  • @ashwanikasana4779
    @ashwanikasana4779 2 місяці тому +5

    ਤੁਸੀਂ ਕਰੀ ਜਾਓ ਨਿੰਦਿਆ ਚੁਗਲੀਆ ਉਹਦੇ ਘਰ ਤਾਂ ਬਖਸ਼ਿਸ਼ ਹੀ ਬਖਸ਼ਿਸ਼ ਹੈ ਰਾਧਾ ਸੁਆਮੀ ਜੀ

    • @jasskaur3784
      @jasskaur3784 Місяць тому

      Kasana veer sanu pta aa sab rada soami to sad re a sangat da baba ji nal piyar dekh ke guru de matt bich cugle ne hude rada Soami ji

  • @UshaRani-ql3oe
    @UshaRani-ql3oe 2 місяці тому

    Is Taran diya gallan kar kay gurdwara mei. n anny ko dil nahin karta jithy nidiya chugli hovy mayrra peyarra murshid Radha Swami ji ❤

  • @BTStaekook_army
    @BTStaekook_army Рік тому +14

    ਤੁਸੀਂ ਜੋ ਵ ਕਿਹਾ ਠੀਕ ਹੈ ਪਰ ਰਾਧਾ ਸੁਆਮੀ ਬਾਬਾ ਜੀ ਨੇ ਕਦੇ ਵੀ ਗੁਰੂ ਗ੍ਰੰਥਸਾਹਿਬ ਨੂੰ ਮਾੜਾ ਨਹੀਂ ਕਿਹਾ ਸਿਰਫ ਸਿੱਖ ਹੀ ਆ ਜੀ ਓਹਨੂੰ ਨੂੰ ਮਾੜਾ ਕਹਿੰਦੀ ਆ ਵੈਸੇ ਵੀ ਜਿਹੜੇ ਰੱਬ ਨੂੰ ਮੰਨਣ ਵਾਲੇ ਹੁੰਦੇ ਆ ਉਹ ਕਦੀ ਵੀ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦੇ 🙏🏻

    • @buntysingh2258
      @buntysingh2258 Рік тому +1

      RSS agent ha baba gurinder dhillo

    • @prabhchauhan4974
      @prabhchauhan4974 Рік тому

      Baba g ne dera chlaan ly kdi ghr ghr ja k vgraai ni mngii

  • @harbansjassi9471
    @harbansjassi9471 Рік тому +2

    ਸਾਰੇ ਹੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ ਖਾਂਦੇ ਪ੍ਰੀਤ ਸੈਣੀ ਤੇ ਭਾਈ ਰੰਜੀਤਾ ਸਿੰਘ ਜੀ ਨੇ ਤੁਹਾਡੀ commette ਦੇ ਪੋਤੜੇ ਫਰੋਲ ਦਿਤੇ ਕਦੀ ਪ੍ਰੀਤ ਸੈਣੀ ਤੇ ਭਾਈ ranjit ਸਿੰਘ ਨੂੰ ਸੁਣ ਲੈਣਾ ਆਪਣਾ ਘਰ ਲੁੱਟ ਹੋ ਰਿਹਾ ਓ ਤੇ ਸੰਭਲ ਲਉ ਹੋਰਾਂ ਦੀ ਨਿੰਦਿਆ ਕਰੀ ਜਾਂਦੇ .
    Preet ਸੈਣੀ ਤੇ ਬੋਲ ਰਿਹਾ ਕਮੇਟੀ ਵਿੱਚ ਪਤਾ ਨਾਹੀ ਸੌਦਾ ਸਾਧ ਵਰਗੇ ਕੋਨੇ ਕੁ ਬੈਠੇ ਨੇ ਓ ਨੀ ਨਜ਼ਰ ਆਉਂਦੇ ਤੁਹਾਨੂੰ. ਆਵੀਂ na ਦੂਜੀਆਂ ਵਲ ਉਂਗਲ ਕਰੀ ਜਾਓ ਪਹਿਲਾ ਆਪਣੀ ਗੰਦਗੀ ਸਾਫ ਕਰੀਏ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @sandeepsaini9961
    @sandeepsaini9961 Рік тому +4

    Guru sahiba ne farmaya hai k
    Je ninda karni hai tah apni kro
    Je vadiyai karni hai ta guru nanak di karo.
    Jisne apne andar us malik nu dhar leya ohdi Baniya nu apnaleya na oh kise te ungali ni uthanda 🙏

    • @dilpreetsingh4436
      @dilpreetsingh4436 2 місяці тому

      But a Black Turban waala ta Granth Sahib agay baith ke buraia kar reha a .....dhan a banda pata nai ki sikheya is ne budha ho gaya

  • @vineysagar7902
    @vineysagar7902 Рік тому +8

    Radhaswami panth santmat marg ha...... Hr dhrm nal judiaa ha. Hr dhrm de lokaa lai ha.....

  • @MeharDhillon-ex2zl
    @MeharDhillon-ex2zl Рік тому +2

    ਰਾਧਾ ਸਵਾਮੀ ਜੀ ,

  • @sukhbirsinghbuttar3672
    @sukhbirsinghbuttar3672 Рік тому +30

    ਮੈਂ ਬਿਆਸ ਡੇਰੇ ਦਾ ਨਾ ਤੇ ਸੇਵਕ ਹਾਂ ਨਾ ਹੀ ਫੈਨ, ਪਰ ਵੀਰ ਜੀ ਸਫ਼ਾਈ ਦਾ ਮੁਕਾਬਲਾ ਅਮਰੀਕਾ ਵਿੱਚ ਵੀ ਨੀ ਇਨ੍ਹਾਂ ਦਾ

    • @Sikhiseeker
      @Sikhiseeker Рік тому +2

      Rules regulations ah bass ehna fark
      Apney koi sunda nahi

    • @BMTV680
      @BMTV680 Рік тому +1

      ਸਾਹੀ ਗੱਲ ਵੀਰ

    • @BMTV680
      @BMTV680 Рік тому

      ਤੂੰ kutia amrtpal ਨੂੰ bhonk ਦਾ ਤੂੰ ਦੁਕਾਨ ਚਲਾਈ ਆਵਦੀ ਝੂਠ ਨਾਲ਼ ਨਿਦਿਆ ਕਰਕੇ

    • @angrejsingh4057
      @angrejsingh4057 Рік тому +7

      ਵੀਰ ਜੀ ! ਏਥੇ ਸਫ਼ਾਈ ਬਾਰੇ ਤਾਂ ਵੀਚਾਰ ਹੋ ਹੀ ਨਹੀਂ ਰਹੀ
      ਜਦ ਸਫ਼ਾਈ ਬਾਰੇ ਗੱਲ ਚਲੇਗੀ ਤਾਂ ਜਰੂਰ ਚੰਗਾ ਕਿਹਾ ਜਾਏਗਾ

    • @karanjitsinghsingh721
      @karanjitsinghsingh721 Рік тому +4

      ​@@angrejsingh4057 ਜਿਨਾ ਨੇ ਗੁਰੂ ਗ੍ਰੰਥ ਸਾਹਿਬ ਰਖੇ ਹੋਏ ਹਨ ਕੀ ਇਨਾ ਦੀਆ ਕਰਤੂਤਾਂ ਬਦਲ ਗਈਆਂ ਸ਼ੌਂਮਨੀ ਕਮੇਟੀ ਮੈਂਬਰ ਭ੍ਰਿਸ਼ਟ. ਟਕਸਾਲੀ ਭ੍ਰਿਸ਼ਟ. ਗੁਰੂ ਗ੍ਰੰਥ ਸਾਹਿਬ ਰੱਖਣ ਦੇ ਕੀ ਅਰਥ

  • @sukhpreetkaur8219
    @sukhpreetkaur8219 Рік тому +7

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏🙏😇

  • @SARPREETSINGH191
    @SARPREETSINGH191 Рік тому +3

    .🙏🚩🔥🚩🙏.
    🙏ਸਦਾ ਅੰਗ ਸੰਗੈ 🙏

  • @Singhhjii
    @Singhhjii 6 днів тому +1

    2:45 dera beas ch ni mehsoos hunda ki, jehrila sap kito da😂😂

  • @karanjitsinghsingh721
    @karanjitsinghsingh721 Рік тому +19

    ਡੇਰਾ ਬਿਆਸ ਕੋਲ ਇਕ ਹਸਪਤਾਲ ਹੈ ਜਿਥੇ ਬਿਲਕੁਲ ਮੁਫਤ ਇਲਾਜ ਕੀਤਾ ਜਾਂਦਾ ਹੈ ਕੀ ਸਿੱਖਾ ਕੋਲ ਹੈ

    • @tirathsingh1830
      @tirathsingh1830 Рік тому +4

      ਸਿਖਾਂ ਕੋਲ ਸੋਚ ਨਹੀਂ ਰਹੀ,ਸੋਚ ਦਾ ਮਤਲਬ ਨਾਨਕ ਬਾਬੇ ਦੀ ਵਿਚਾਰਧਾਰਾ।ਭਾਰਤ ਸਰਕਾਰ,ਸਰਕਾਰੀ ਤੰਤਰ ਵੀ ਸਿਖਾਂ ਨੂੰ ਖੁਦਮੁਖਤਿਆਰ ਹੋ ਕੇ ਕੰਮ ਨਹੀਂ ਕਰਨ ਦਿੰਦਾ।ਸਿਖ ਸੋਚ ਦੇ ਵਿਰੋਧੀ ਕਿਸੇ ਨਾਂ ਕਿਸੇ ਰੂਪ ਵਿਚ ਸਾਰੇ ਸੰਸਾਰ ਵਿੱਚ ਵਿਚਰ ਰਹੇ ਹਨ।ਰਾਧਾ ਸੁਆਮੀਆਂ ਦੇ ਇਕ ਹਸਪਤਾਲ ਦਾ ਹਵਾਲਾ ਦੇ ਕੇ ਸਿਖਾਂ ਦੇ ਕਾਰਨਾਮੇ ਛੁਪਾਏ ਨਹੀਂ ਜਾ ਸਕਦੇ।ਇਕ ਗੱਲ ਇਹ ਵੀ ਹੈ ਕਿ ਸਿਖ ਕਿਰਤੀ ਹੈ ਵਿਹਲੜ ਨਹੀਂ।

    • @harmanjeji9619
      @harmanjeji9619 Рік тому

      Salya besharma sikhi nu Sawal karenga tu Hun yr thode vrge loka Karke AJ ASI aah haalat ch aa ki boliye thode vrgya nu

    • @karanjitsinghsingh721
      @karanjitsinghsingh721 Рік тому +4

      @@harmanjeji9619 ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਦੀ ਬੋਲ ਬਾਣੀ ਵੇਖੋ

    • @tttggg2306
      @tttggg2306 Рік тому

      @@tirathsingh1830 ki karnama sikhan de ajj de tm

    • @deepakbabbar3107
      @deepakbabbar3107 Рік тому

      Campare na Kareya karo

  • @raghvirchand7645
    @raghvirchand7645 Рік тому +7

    ਗੁਰੂ ਗ੍ਰੰਥ ਸਹਿਬ ਕਿਸੇ ਦੀ ਨਿੱਜੀ ਪ੍ਰੋਪਰਟੀ ਨ

  • @tirathsingh1830
    @tirathsingh1830 Рік тому +6

    ਡੇਰਾ ਬਲਾਂ ਵਿਚ ਵੀ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪ੍ਰਕਾਸ਼ਮਾਨ ਸਨ। ਮੌਜੂਦਾ ਡੇਰੇਦਾਰ ਵੀ ਪਹਿਲਾਂ ਖੰਡੇ ਬਾਟੇ ਦੀ ਪਹੁਲ ਦਾ ਧਾਰਨੀ ਸੀ ਅਤੇ ਨਾਮ ਨਾਲ ਸਿੰਘ ਲਕਬ ਵਰਤਦਾ ਸੀ ਪਰ,,,,,😢

    • @tttggg2306
      @tttggg2306 Рік тому +1

      Apne pkhndi sikhan nu puch

    • @tirathsingh1830
      @tirathsingh1830 Рік тому +1

      @@tttggg2306 ਕੀ ਪੁੱਛਾਂ ਵੀਰੇ!

    • @vineysagar7902
      @vineysagar7902 Рік тому

      Oh nhi yr... Me benti krdaa. Tuc fer shreer vekhde ho..... Naa shreer guru ha na shreer chelaa. Eh just jariaa ha...... Radhaswami santmat ha jithe sb dhrma di baniaa nu smjhaya janda ha... Hindu bhai apne ved shastr nu smjhe ,aml kre,,,, sikh bhai GGS nu smjhe and amal kre,,,,, muslim bhai Kalmaaa smjhe and amal kre,,,,,,, ohna da mksd sirf amal kraun te ha ..... Oh dehdhari guru sirf ek teacher hai... Log fudduu ne jede baba g baba g bol ke shreer piche bhjde ne .....
      Ohna de chehre te noor ha gurbaani da.. es krk loka nu lgda ha ki drshn hojange ta sb theek hou but nhi hunda eda.. eh bhjn bndgi aap krni peni ha bhave naam litaa hove yaa amrit chkkiaa hove.. eh krm aap hi krna pena ha ehi sach ha.......

    • @tttggg2306
      @tttggg2306 Рік тому +1

      @@tirathsingh1830 pucho lok sikhi chdd isai kio bnde aa ajj jina pkhand sikhan ch kite bi nhi

    • @baldevsingh3568
      @baldevsingh3568 Рік тому +2

      Khande di pahul Jo guru gobind Singh g ne ditti eh ik bir rasi vartara c khanda yudh da hathiar hunda hai dharamik karj khatar nahi hunda guru gobind Singh khud 33 saal di umar tak isde dharni nahi rhe hun ta ehnu Amrit kehke dharmik rung de ditta gurbani mutabik Amrit koi bahri cheez nahi Furman hai ,,,nau nidh Amrit prabh ka naam dehi me iska bisram ,,, har har naam Amrit ras meetha gurmat sehje peejai,,,nau darwaje nave dar feeke ras Amrit dasve chaveeje,,,parchaka ne apna tori fulka chalauna hai gurbani de sach to ki Lena guru sahib apne sewaka nu ki dinde San eh faisla gurbani hi kardi hai bara mah di bani hai pancham patsah g di char kunt deh dis bhrame thak aye prabh ki saam Nanak ki benantia kar kirpa deeje naam,,,,eh benanti sun prabh mere deh naam kar apne chehre,,,,,satgur Sikh ko naam dhan deh gur ka Sikh vadbhagi leh,,,,,Nanak Naam mile ta jiwa tan man thieve haria,,,,,hor v bohut jga eho likhia milda hai par sunayega kaun

  • @JaswinderSingh-um6tj
    @JaswinderSingh-um6tj Рік тому

    Sache sabad sachi pat hoe, bin name mukt na paye koi, bin satguru koi naam na paye, prabh aisee banat banai h. Guru Granth Sahib ji di gal vi mano.

  • @Chahalladi10gmail.comBalwinder
    @Chahalladi10gmail.comBalwinder 2 місяці тому

    ਇਹਨਾਂ ਨੂੰ ਨਿੰਦਿਆ ਕਰ ਕੇ ਬਹੁਤ ਆਨੰਦ ਆਉਦਾ ਕਦੇ ਬਿਆਸ ਵਾਲੇ ਬਾਬਾ ਜੀ ਤੋ ਸੁਣਿਆ ਕਿਸੇ ਦੀ ਨਿੰਦਿਆ ਕਰਦੇ ਪ੍ਰਚਾਰ ਗੁਰਬਾਣੀ ਦਾ ਕਰੋ ਨਾ ਕੇ ਨਿੰਦਿਆ

  • @DeepsinghDeepsingh-b3o
    @DeepsinghDeepsingh-b3o 3 місяці тому +1

    Bhai saab ji

  • @randeepcheema896
    @randeepcheema896 Рік тому +3

    Bhai saab ji guraya de kol v ek dera a kahna desiya ਕਾਹਨਾ ਢੇਸੀਆਂ ena v bda pkhand fadeya a

  • @Billi_bhullar_sports_club
    @Billi_bhullar_sports_club Рік тому +10

    Granthi saab uthe pehla Koi Granth Sahib nahi c na hi kisi di jameen c uthe bas Jangle c. And Radha soami kisi Dharam da parchaar nahi krde na hi kisi ik Dharam Granth da parchar krde

    • @vineysagar7902
      @vineysagar7902 Рік тому +1

      Shi gall ha..

    • @Sk-hw1rt
      @Sk-hw1rt Рік тому

      Absolutely wrong

    • @amricanboy4321
      @amricanboy4321 Рік тому +1

      Paayi saab beas te nirankaari guru granth sahib da hi prakash si ..nirankari gurbachn Singh di histry read kro .. beas waale baabe di b histry read kro .. Punjab ch 47 to pehla koi panth nhi si ..only mandir gurdwara te masjid si ..3 drm si .. beas wale ne koi history haigi ..koi kush ni haiga .bas puran bhagt ne keha si esa jmana ana a juthe lok rab bnn ge koi bed na jaane ga .. Maya da jaal pvega ga babeya te loki jkeen rab vrga krn ge..

  • @gsdakha3763
    @gsdakha3763 Рік тому +6

    ਬਿਲਕੁੱਲ ਸਹੀ ਗੱਲ ਹੈ ਜੀ ❤

  • @MeharDhillon-ex2zl
    @MeharDhillon-ex2zl Рік тому +1

    ਰਾਧਾ ਸੁਆਮੀ ਜੀ ਲੋਕਾਂ ਨੇ ਤੇ ਗੁਰੂ ਨਾਨਕ ਦੇਵ ਜੀ ਨੂੰ ਵੀ ਨਹੀਂ ਸੀ ਬਖਸ਼ਿਆ ਸਾਡੇ ਬਾਬਾ ਜੀ

  • @DeepsinghDeepsingh-b3o
    @DeepsinghDeepsingh-b3o 3 місяці тому

    Bhai sahab ji Sach koda hi Hyundai 3:08

  • @baldevsingh3568
    @baldevsingh3568 Рік тому +4

    Guru granth sahib ta Bias vicho 1948 to pehle hi sgpc ne chukva ditta c granth sahib vich 6 guru sahib di bani te 35 bhagta di hai ohna de sewaka ne ta koi itraj nahi kita kise dere ne atwadi paida nahi kite koi dera hathiaran da adda nahi bania koi dera sodha laun nu dharam da kum nahi dasda nihang Amrit chhak k meat shrab use karde ne par Bias dera ijajat nahi dinda ki dere badkaram karne sikhaunde ne par tusi virodh karde ho k tuhada tori fulka ohna nu bhand k hi chalega sikha te pehle Islam apne hazrat Mohammed nu akhri pegambar manda hai ohna mutabik Sikh guru v kafir han fer ohna nu hi sach mun lao dunia te kujh v akhri nahi hunda dere tuhadi tra kise nu bhand de nahi j bol sakde ho ta eh bolo k Bias walian de satsang social media to ya local centre ja k suno loka nu pta lag jawega

  • @gurpreetSingh-qz8sk
    @gurpreetSingh-qz8sk Рік тому

    Good bhai saab ji

  • @GurwantSingh-m3n
    @GurwantSingh-m3n 7 місяців тому +1

    ਸੰਤ।ਕੀ।ਸੇਵਾ।ਨਾਮ।ਧਿਆਈਐ।ਤੂੰ।ਨਿਦਿਆ।ਕੀਤੀ।ਕਥਾ।ਨਹੀ

  • @avtarsinghchina260
    @avtarsinghchina260 Рік тому +1

    Zmin aj v guru granth sahib g de nam a

  • @navu_4648
    @navu_4648 Рік тому +3

    ਸਿੱਖ ਓਦਾਂ ਵੀ ਡੇਰੇ ਬਿਆਸ ਨਾਲ ਬਹੁਤ jealous ਕਰਦੇ ਆ 😂😂 ਸ਼ਾਇਦ ਲੋਕ ਇੰਨੇ ਜਿਆਦੇ ਜਾਂਦੇ,, ਜਦੋ ਓਥੇ ਸਤਸੰਗ ਹੁੰਦਾ ਪੂਰਾ intenational road ਯਾਮ ਹੋ ਜਾਂਦਾ,, ਸ਼ਾਇਦ ਤਾਂ ਕਰਕੇ 😂😂 ਬਾਕੀ ਕਰੀ ਜਾਓ jealous,, we dont care

    • @Sikhiseeker
      @Sikhiseeker Рік тому

      Jealous karn wala hai ki
      10 guru sahibaan hoye
      Es time eternal guru
      Guru Granth Sahib maharaj ah
      Sikh history
      Khanday di pahul pargat kitti khalgidhar neh kaljug vich
      Guru Granth Sahib apney mukhwak Cho ucharn kitta
      Darbar sahib da khud maharaj neh tyar karwahy
      Putt saheed kittay es mankind ton
      Saheddiya hoyia apna ehna rich ithias ah
      Guru Granth tay guru panth
      Sanu jealous hon di ki lor ah
      Jealous nahi
      Sorry feel karde tuhaday lahi
      Tars aunda
      Comment karn ton phela soch leya karro
      Aimayy nah apni akal da jaloos kadyaa karo

    • @navu_4648
      @navu_4648 Рік тому

      @@Sikhiseeker 😂 ਤੁਸੀਂ ਵਿਚ ਧਰਮ ਲਈ ਆਏ ਮੈਂ ਤਾਂ ਲੋਕਾਂ ਦੀ ਗੱਲ ਕੀਤੀ ਤੇ ਗੁਰੂ 10 ਨਹੀਂ ਬਹੁਤ ਹੋਏ ਹਨ ਉਨ੍ਹਾਂ ਤੋਂ ਪਹਿਲਾ ਵੀ ਤੇ ਬਾਅਦ ਵਿਚ ਵੀ , ਤੇ ਇਹ ਸੱਚ ਵੀ ਆ ਕੁਜ ਸਿੱਖ ਲੋਕ ਮਾੜਾ ਬੋਲਦੇ ਸਾਡੇ ਬਾਬਾ ਜੀ ਨੂੰ ਜੋ ਕੇ ਸਹੀ ਨਹੀਂ ਆ , ਸਿੱਖ ਧਰਮ ਬਹੁਤ ਸੋਹਣਾ ਧਰਮ ਬੱਸ ਇਸ ਵੀਡੀਓ ਵਿਚ ਪ੍ਰਚਾਰਕ ਲੋਕਾਂ ਵਰਗੇ ਲੋਕ ਗਲਤ ਨੇ,,,
      ਕਦੇ ਸਾਡੇ ਬਾਬਾ ਜੀ ਨੇ ਜਾ ਕਿਸੇ ਉੱਚ ਅਧਿਕਾਰੀ ਨੇ ਕਦੇ ਸਿੱਖੀ ਨੂੰ ਗਲਤ ਨਹੀਂ ਬੋਲਿਆ ਨਾ ਕਦੇ reply ਦਿਤਾ, ਫੇਰ ਵੀ ਇਹ ਕਿਊ ਮਾੜਾ ਕਹਿੰਦੇ ਬਾਬਾ ਜੀ ਨੂੰ
      ਤੇ ਜਲੂਸ ਮੈਂ ਨੀ ਸਿੱਖ ਕੱਢਦੇ ਨੇ ਜੋ ਇਸ ਤ੍ਰਾਹ ਦੀਆਂ ਵੀਡਿਓਜ਼ ਬਣਾ ਕੇ, land ਮਾਫੀਆ ਵਗੈਰਾ ਕਹਿ ਕੇ ਬਦਨਾਮ ਕਰਦੇ ਨੇ

    • @Sikhiseeker
      @Sikhiseeker Рік тому

      @@navu_4648
      Khere guru hor bouth hoye ah
      Guru Nanak patshah taan ni koi Hoya
      Jeh Hoya dasio
      ਜਿਥੇ ਬਾਬਾ ਪੈਰੁ ਧਰੇ
      ਪੂਜਾ ਆਸਣੁ ਥਾਪਣਿ ਸੋਆ।
      Eddan da khera guru Hoya dasio
      Jhede phairr rakhan nal jaga pavitar tay poojan jog ho javey
      Jithay jithay maharaj de pavitar charn peh oh jagah maharaj de naam ton famous hoyi
      Historical guru ghar banay
      Dasio khera guru ah Eddan da jhedi tusi gal kiti bouth guru hoye ah
      Khera guru jes nu puray India Middle East China Italy countless country jah ke satnam Waheguru da naam japayaa hovey
      Khera guru ah jes ne bachay saheed karwaye
      Khera guru jis neh injustice de against bolay
      Guru Nanak patshah ehniya country vich geh
      Ohna nu ehniya language aundiya se??
      Tuhaday varge ohna nu divinr nahi normal shamgde ah

    • @Sikhiseeker
      @Sikhiseeker Рік тому

      @@navu_4648
      ਵੀਰੇ ਕੋਈ ਗੁਪਤ ਨਾ ਨਹੀਂ ਹੁੰਦਾ
      ਅਰਥਾਂ ਨੂੰ ਧਿਆਨ ਨਾਲ ਸੋਚੋ ਵੇਖੋ
      ਪ੍ਰਮਾਤਮਾ ਦਾ ਨਾਮ ਉਨ੍ਹਾਂ ਦੇ ਹਿਰਦੇ ਵਿੱਚ ਪ੍ਰਗਟ ਹੁੰਦਾ ਹੈ ਜੋ ਪ੍ਰਮਾਤਮਾ ਦੀ ਭਗਤੀ ਵਿੱਚ ਭਿੱਜੇ ਹੋਏ ਹੁੰਦੇ ਹਨ
      ਗੁਰਬਾਣੀ ਵਰਤੀ ਜਗ ਅੰਤਰਿ ਇਸੁ ਬਾਣੀ ਤੇ ਹਰਿ ਨਾਮੁ ਪਾਇਦਾ ॥੩॥
      ਜੇੜੇ ਨਾਮ ਵੀਹੂਣੇ, ਨਾਮ ਦੇ ਨਿੰਦਕ, ਬਾਣੀ ਤੇ ਨਾਮ ਨੂੰ ਇਕ ਦਸਣ ਵਾਲੇ, ਕਲਜੁਗ ਵਿਚ ਨਾਮ ਜਪਣ ਵਾਲਿਆਂ ਨੂੰ ਭੂਰਾ ਭੁਲਾ ਕਹਿੰਦੇ ਹਨ ਓਹ ਇਸ ਪੰਕਤਿ ਦੇ ਕੀ ਅਰਥ ਕਰਨ ਗੇ ?
      ਵੀਰੋ, ਭੈਣੋ ਸਾਨੂੰ ਗੁਰਬਾਣੀ ਆਪ ਪੜਨੀ ਚਾਹੀਦੀ ਹੈ | 80% ਗੁਰਬਾਣੀ ਦੇ ਅਰਥ ਇਕ ਆਮ ਪੰਜਾਬੀ ਪੜਨ ਵਾਲਾ ਮਨੁਖ ਆਪ ਕਰ ਸਕਦਾ ਹੈ || ਨਾਮ ਤੇ ਸੇਵਾ ਜਿਹੇ ਅਨਮੋਲ ਖਜਾਨੇ ਜੋ ਸਿਖ ਪੰਥ ਰੂਪੀ ਇਮਾਰਤ ਦੀਆਂ ਨੀਹਾਂ ਹਨ ਓਹਨਾ ਸਭ ਵੀਚਾਰੋ ਤੇ ਗੁਰੂ ਗਰੰਥ ਸਾਹਿਬ ਦੇ ਖਜਾਨੇ ਵਿਚੋ ਏਨਾ ਪ੍ਰਤੀ ਜਗਰੂਪ ਹੋਵੋ ਤਾਂ ਜੋ ਕੂੜੇ ਪ੍ਰਚਾਰਕਾਂ ਦਾ ਮੂਹ੍ਨ੍ਨ ਭਨਿਆ ਜਾਵੇ ||
      ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ ॥ ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ
      ਉਸ (ਇੱਕ) ਦੀ ਸਦਾ ਸੇਵਾ ਕਰੋ ਜੋ ਸਭ ਵਿੱਚ ਮੌਜੂਦ ਹੈ। ਕਿਸੇ ਹੋਰ ਦੀ ਸੇਵਾ ਕਿਉਂ ਕਰੀਏ ਜੋ ਜੰਮਦਾ ਹੈ ਅਤੇ ਫਿਰ ਮਰਦਾ ਹੈ? (sggs 509).

  • @preetdhiman583
    @preetdhiman583 2 місяці тому +1

    Lao eis to lao gyan thnu ta eh vi ni pta ke ke guru di jagah te veh ke nidyan krni a ja nhi tc apna vi dso duje nu mada keh ke app tc uper aun nu firde oh kyu ke thoda km a paisa kmona guru ni krda kde nidyan kise kde ik satsang ch ja ke dekhe oh bulekhe door ho jnge thode varge ne dhrma ch kilbad paida kre a wa je odo guru aye ne ki ajj guru ni a skda 👏

  • @paramjitsingh8538
    @paramjitsingh8538 2 місяці тому

    Bai g pinda ch jaat paat nahi ja rahe... Gurudware sare log apne apne banai baithe hai ...

  • @jassdhaliwal9531
    @jassdhaliwal9531 2 місяці тому

    Kine vidhwan Lok aa UA-cam te
    Sare gyan vand re ik duje nu
    Ladayi duje nal kyu krni aa
    Apne mann nal lado
    Mann jeete jag Jeet
    Bhai sahib g nu V Rab di gal krni chaidi hai
    Bhole bhale lokan de mna ch Rab da nam bhro na k edr odr dia gallan
    Sare bnde Os ik de hi aa
    Dujea koi nhi aaa

  • @harbindersingh1220
    @harbindersingh1220 Рік тому

    Wahguru ji wahguru ji wahguru ji

  • @JassaSingh-y1n
    @JassaSingh-y1n 5 місяців тому

    ❤❤❤❤❤❤❤❤❤❤❤❤

  • @SandeepKumar-jd3wt
    @SandeepKumar-jd3wt 2 місяці тому

    Bhai Sahib jado nazar auda hai. Ih jeeb ni boldi.bichar Kari iste jara hun

  • @ShamsherSingh-ff5jg
    @ShamsherSingh-ff5jg Рік тому +1

    👍👍

  • @ACADMY.acadmy
    @ACADMY.acadmy Рік тому

    Waheguru waheguru waheguru ji 🙏

  • @navu_4648
    @navu_4648 Рік тому +4

    ਸਾਡਾ ਬਾਬਾ ਸਾਡੇ ਲਈ ਰੱਬ ਆ, ਜੋ ਧਰਤੀ ਤੇ ਆਇਆ ਆ, ਜਿਵੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਆਏ ਸੀ,, ਉਹ ਸਾਡੇ ਲਈ ਇਸ time ਦੇ ਗੁਰੂ ਗੋਬਿੰਦ ਜੀ ਆ,, ਵੈਸੇ ਵੀ ਬਾਬਾ ਜੀ ਵੀ ਗੁਰੂ ਗ੍ਰੰਥ ਸਾਹਿਬ ਦਾ ਹੀ ਪ੍ਰਚਾਰ ਕਰਦੇ,, ਪਰ ਤੁਸੀਂ ਜੋ ਲਿਖਿਆ ਉਹ ਨੀ ਦੱਸਦੇ ਆਪਣੇ ਕੋਲੋਂ ਦੱਸਦੇ ਲੋਕਾਂ noo

    • @Sikhiseeker
      @Sikhiseeker Рік тому

      Oh taan theek
      Bhanday vich ek time tay ek cheeg phendi ah
      So ek de ravo
      Excuse karne band karo of Guru Granth Sahib da parchar karde ah
      Akhri arth bhav arth galt karde ah
      Khere guru neh gupt naam ditta phele patshah ton leh ke khagidhar tak
      Fer vi tusi manna mano koi objection ni
      BAs jeh Vishwas ah guru pura ah
      Bas os nu follow karo
      Kadi gurdwaray ah geh
      Kadi Outhay chalay geh
      Eddan nah karo
      Sade guru ah neh sanu har ek nami cheeg diti
      Nami marayada Sabh kuj niaraa pan dita
      Eh kam theek ni via karona jah koi marda gurdwaray mu chak ke ah javo
      Because sikhi utray sikhi nahi tikdi
      Bhai manj de sakhi pari honi
      Ah

    • @navu_4648
      @navu_4648 Рік тому

      @@Sikhiseeker ਸਾਰੇ ਗੁਰੂਆਂ ਨੇ ਗੁਪਤ ਨਾਮ ਹੀ ਦਿੱਤਾ ਅਤੇ ਲੋਕਾਂ ਨੂੰ ਵੀ ਦਿਤਾ, ਤੇ ਘਰ ਬਹਿ ਕੇ ਹੀ ਓਸ ਨਾਮ ਜਾ ਸ਼ਬਦ ਦਾ ਜਪ ਕਰਨ ਦਾ ਹੁਕਮ ਦਿਤਾ ਜਿਸ ਨਾਮ ਦੀ ਵਡਿਆਈ ਗ੍ਰੰਥ ਦੀ ਕੱਲੀ ਕੱਲੀ line ਵਿਚ ਲਿਖੀ ਹੈ,, ਬਿਲਕੁਲ ਇਕ ਦੇ ਹੀ ਹੋ ਕੇ ਰਹਿਣਾ ਚਾਹੀਦਾ ਹੈ ਤੇ ਅੱਸੀ ਵੀ ਇਕ ਦੇ ਹੀ ਆ, ਤੇ ਗੁਰੂ ਘਰ ਜਾਣਾ ਕੋਈ ਮਾੜੀ ਗੱਲ ਨੀ ਤੇ ਨਾ ਕਿਸੇ ਨੂੰ ਕੋਈ ਰੋਕ ਸਕਦਾ ਕੋਈ ਵੀ ਕਦੋ ਵੀ ਗੁਰੁਦ੍ਵਾਰੇ ਜਾ ਸਕਦਾ ਹੈ
      ਤੇ ਇਸ ਵੀਡੀਓ ਵਿਚ ਉਹ ਗਲਤ ਬੋਲ ਰਹੇ ਹਨ ਤੇ ਅੱਗੇ ਵੀ ਬਹੁਤ ਲੋਕ ਬੋਲਦੇ ਹਨ ਬਸ ਇਸ ਲਈ ਮੈਂ ਰੇਪਲੀ ਦਿਤਾ ਸੀ
      ਡੇਰਾ ਕੋਈ ਗ਼ਲਤ ਕੰਮ ਨੀ ਕਰਦਾ ❤️

    • @Sikhiseeker
      @Sikhiseeker Рік тому

      @@navu_4648
      Acha oh khera gupt naam ah
      Yad rakhio ram rai neh gurbani di ek pangti de galt arth kitay se maharaj neh Kaya jidro
      Aya oderr he chal jah
      Gurdwara kyu Jana jad guru tay doubt ah ?
      Gurdwara kyu Jana had Tuhanu alredy guru mil gaya ?
      Student ek time ek school jah sakda
      Ek tha ton Sikh sakda apna tan mann ek nu deh sakda do nu
      Ek bartan vich 2 cheega ni phendiya
      2 boats vich apa sawarr nahi ho sakde
      Jad gupt naam mil
      He gaya fer guru ghar jaan da koi matlab
      Mind satisfy hona chaida guru ton ??

    • @Sikhiseeker
      @Sikhiseeker Рік тому

      @@navu_4648
      ਪ੍ਰਮਾਤਮਾ ਦਾ ਨਾਮ ਕਲਯੁੱਗ ਵਿਚ ਜ਼ਰੇ ਜ਼ਰੇ ਵਿੱਚ ਮੌਜੂਦ ਹੈ
      ਅਤੇ ਉਹ ਹਰ ਸਰੀਰ ਵਿਚ ਵਿਆਪਕ ਰੂਪ ਵਿੱਚ ਹੈ
      ਪਰ ਪ੍ਰਮਾਤਮਾ ਦਾ ਨਾਮ ਗੁਪਤ ਹੈ ਲੱਭਣ ਲਈ ਇਕ ਮਨ ਚਿਤ ਹੋ ਕੇ ਉਸ ਦੇ ਸਿਮਰਨ ਨਾਲ ਹੀ ਲੱਭਣਾ ਹੈ
      ਕਈ ਵਾਰ ਮਹਾਰਾਜ ਨੇ ਗੁਪਤ ਸ਼ਬਦ ਦੀ ਵਰਤੋਂ ਕੀਤੀ ਹੈ
      ਇੱਥੇ ਗੁਪਤ ਸ਼ਬਦ ਇਸ ਕਰਕੇ ਵਰਤਿਆ ਹੈ ਕਿ ਪ੍ਰਮਾਤਮਾ ਤਾਂ ਹਰ ਇੱਕ ਇਨਸਾਨ ਵਿੱਚ ਮੌਜੂਦ ਹੈ ਪਰ ਪਰਗਟ ਜੋ ਉਸ ਨੂੰ ਇੱਕ ਮਨਚਿੱਤ ਨਾਲ ਧਿਆਉਂਦੇ ਅਤੇ ਪਿਆਰ ਕਰਦੇ ਹਨ ਉਨ੍ਹਾਂ ਵਿੱਚੋਂ ਵੀ ਮਿਲਦਾ ਹੈ

    • @Sikhiseeker
      @Sikhiseeker Рік тому

      @@navu_4648
      ਕੁਝ ਲੋਕ ਸੁਖਮਨੀ ਸਾਹਿਬ ਵਿਚ ਪੰਕਤੀ ਦੀ ਵਰਤੋਂ ਇਹ ਸਾਬਤ ਕਰਨ ਲਈ ਕਰਦੇ ਹਨ ਕਿ ਸਤਿਗੁਰੂ ਕੋਈ ਵੀ ਹੋ ਸਕਦਾ ਹੈ।
      sat purkh jin janeya satguru tis ka naho
      ਜੋ ਸੱਚੇ ਸੁਆਮੀ ਨੂੰ ਜਾਣਦਾ ਹੈ, ਉਸ ਨੂੰ ਸੱਚਾ ਗੁਰੂ ਕਿਹਾ ਜਾਂਦਾ ਹੈ।
      ਭਾਵੇਂ ਸ਼ਲੋਕ ਅਤੇ ਬਾਕੀ ਅਸਟਪਦੀ ਤੋਂ ਸਪਸ਼ਟ ਹੈ ਕਿ ਪੰਕਤੀ ਗੁਰੂ ਨਾਨਕ ਸਾਹਿਬ ਦੇ ਚੌਥੇ ਸਰੂਪ ਨੂੰ ਦਰਸਾਉਂਦੀ ਹੈ। ਬ੍ਰਹਮਗਿਆਨੀ, ਸੰਤ, ਸਾਧ, ਸਤਿਗੁਰ ਆਦਿ ਸ਼ਬਦ ਗੁਰੂ ਰਾਮਦਾਸ ਜੀ ਨੂੰ ਦਰਸਾਉਂਦੇ ਹਨ ਜੋ ਗੁਰੂ ਨਾਨਕ ਸਾਹਿਬ ਦੇ ਸਤਿਸਰੂਪ ਹਨ। ਕੁਝ ਪੰਕਤੀ ਇਹ ਸਪਸ਼ਟ ਕਰਦੇ ਹਨ ਕਿ ਸਤਿਗੁਰੂ ਕੌਣ ਹੈ:
      ਸਤਿਗੁਰੁ ਸਿਖ ਕਉ ਨਾਮ ਧਨੁ ਦੇਇ ॥
      ਜੋ ਨਾਮ ਦਿੰਦਾ ਹੈ ਸਤਿਗੁਰੂ ਹੈ। ਜਿਵੇਂ ਉੱਪਰ ਦਿਖਾਇਆ ਗਿਆ ਹੈ ਕਿ ਕੇਵਲ ਸਤਿਗੁਰੂ ਕੋਲ ਹੀ ਇਹ ਅਧਿਕਾਰ ਹੈ ਅਤੇ ਉਹ ਕੇਵਲ ਇੱਕ ਹੈ। ਕੁਝ ਹੋਰ ਪੰਕਤੀ ਇਹ ਸਪੱਸ਼ਟ ਕਰਦੇ ਹਨ ਕਿ ਸਤਿਗੁਰੂ ਕੇਵਲ ਕੋਈ ਨਹੀਂ ਹੋ ਸਕਦਾ।
      ਗੁਰ ਕੀ ਆਗਿਆ ਮਨ ਮਹਿ ਸਹੈ ॥
      ਮਨੁ ਬੇਚੈ ਸਤਿਗੁਰ ਕੈ ਪਾਸਿ ॥
      ਉਪਰੋਕਤ ਦੋ ਪੰਕਤੀਆਂ ਸਿੱਧ ਕਰਦੀਆਂ ਹਨ ਕਿ ਸਿੱਖ ਜਾਂ ਸ਼ਰਧਾਲੂ ਨੂੰ ਆਪਣਾ ਮਨ ਤਿਆਗ ਕੇ ਗੁਰੂ ਦੇ ਹੁਕਮ ਨੂੰ ਮੰਨਣਾ ਚਾਹੀਦਾ ਹੈ। ਆਨੰਦ ਸਾਹਿਬ ਵਿੱਚ ਵੀ ਸਿੱਖਾਂ ਨੂੰ ਇਹੋ ਉਪਦੇਸ਼ ਦਿੱਤਾ ਗਿਆ ਹੈ
      ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ ॥
      ਤਨ, ਮਨ, ਧਨ, ਸਭ ਕੁਝ ਗੁਰੂ ਨੂੰ ਸੌਂਪ ਦਿਓ; ਉਸ ਦੀ ਰਜ਼ਾ ਦੀ ਪਾਲਣਾ ਕਰੋ, ਅਤੇ ਤੁਸੀਂ ਉਸ ਨੂੰ ਪਾਓਗੇ।
      ਗੁਰੂ ਅਰਜਨ ਸਾਹਿਬ ਜੀ ਕਿਸ ਸਤਿਗੁਰੂ ਦੀ ਗੱਲ ਕਰ ਰਹੇ ਹਨ? ਉਹ ਕਹਿੰਦਾ ਹੈ:
      ਬੀਸ ਬਿਸਵੇ ਗੁਰ ਕਾ ਮਨੁ ਮਾਨੈ ॥
      ਪੂਰਾ ਗੁਰੁ ਅਖਿਓ ਜਾ ਕਾ ਮੰਤ੍ਰ ॥
      ਉਹ ਸਤਿਪੁਰਖ ਪੂਰਾ ਜਾਂ ਪੂਰਨ ਹੈ। “ਬੀਸ ਬਿਸਵੈ” ਦਾ ਅਰਥ ਹੈ ਉਹ ਵਿਅਕਤੀ ਜੋ ਬਿਨਾਂ ਸ਼ੱਕ ਇੱਕ ਪੂਰਨ ਗੁਰੂ ਹੈ। ਦੂਸਰੀ ਪੰਗਤੀ ਕਹਿੰਦੀ ਹੈ ਕਿ ਸਤਿਗੁਰੂ ਪੂਰਾ ਗੁਰੂ ਹੈ ਜੋ ਗੁਰਮੰਤਰ ਦਿੰਦਾ ਹੈ ਜਿਸ ਨੂੰ ਸਿੱਖਾਂ (ਅਨੁਭਵੀਆਂ) ਦੁਆਰਾ ਉਚਾਰਨ ਕਰਨਾ ਚਾਹੀਦਾ ਹੈ।
      ਨਿਰਗੁਣੁ ਆਪਿ ਸਰਗੁਨੁ ਭੀਹੀ ॥
      ਸਤਿਗੁਰੂ ਨਿਰਗੁਣ ਅਤੇ ਸਰਗੁਣ ਹੈ। ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਸਤਿਗੁਰੂ ਕੋਈ ਮਨੁੱਖ, ਪੈਗੰਬਰ ਜਾਂ ਭਗਤ ਨਹੀਂ ਹੋ ਸਕਦੇ ਕਿਉਂਕਿ ਉਨ੍ਹਾਂ ਵਿਚੋਂ ਕੋਈ ਵੀ ਨਿਰਗੁਣ ਨਹੀਂ ਸੀ। ਨਿਰਗੁਣ ਕੇਵਲ ਵਾਹਿਗੁਰੂ ਹੈ ਅਤੇ ਉਸਦਾ ਸਰਗੁਣ ਸਰੂਪ ਗੁਰੂ ਨਾਨਕ ਸਾਹਿਬ ਹਨ। ਇਹ ਦਰਜਾ ਹੋਰ ਕੋਈ ਨਹੀਂ ਪਾ ਸਕਦਾ। ਕਈਆਂ ਨੂੰ ਅਜੇ ਵੀ ਸ਼ੱਕ ਹੋਵੇਗਾ ਕਿ ਮੁਕਤੀ ਪ੍ਰਾਪਤ ਕਰਨ ਵਾਲੇ ਜਾਂ ਮੁਕਤੀ ਪ੍ਰਾਪਤ ਕਰਨ ਵਾਲੇ ਭਗਤ ਆਪਣੇ ਗੁਰੂਆਂ ਨੂੰ ਸਤਿਗੁਰੂ ਕਹਿੰਦੇ ਹਨ ਪਰ ਇਹ ਗਲਤ ਹੈ ਕਿਉਂਕਿ ਹੇਠਾਂ ਦਿੱਤੇ ਪੰਕਤੀ ਨੇ ਸਪੱਸ਼ਟ ਕੀਤਾ ਹੈ:
      ਅਨਿਕ ਭਗਤਨ ਨਿਤ ਕਰਹਿ ॥
      ਰਾਮਾਨੰਦ, ਕਬੀਰ, ਫਰੀਦ, ਧਰੂ, ਪ੍ਰਹਿਲਾਦ ਅਤੇ ਹੋਰਾਂ ਸਮੇਤ ਅਣਗਿਣਤ ਭਗਤ ਸਤਿਗੁਰੂ ਦੀ ਮਹਿਮਾ ਦਾ ਗੁਣਗਾਨ ਕਰਦੇ ਹਨ। ਇਸ ਤੋਂ ਇਲਾਵਾ ਉੱਪਰ ਦਰਸਾਇਆ ਗਿਆ ਹੈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਸਭ ਤੋਂ ਵੱਡੇ ਹਨ। ਕਿਉਂਕਿ ਉਹ ਸਭ ਤੋਂ ਵੱਡਾ ਹੈ, ਉਸ ਦੇ ਬਰਾਬਰ ਹੋਰ ਕੋਈ ਨਹੀਂ ਬਣ ਸਕਦਾ।
      ਕੁਝ ਭੋਲੇ ਭਾਲੇ ਸਿੱਖਾਂ ਨੂੰ ਅਜੇ ਵੀ ਸ਼ੱਕ ਹੈ ਕਿ ਹੋਰ ਭਗਤ ਸਤਿਗੁਰੂ ਦੇ ਦਰਜੇ ਤੱਕ ਪਹੁੰਚ ਸਕਦੇ ਹਨ। ਕਈ ਵਿਦਵਾਨ ਸਲੋਕ ਦੇ ਅਰਥ ਵੀ ਇਸੇ ਤਰ੍ਹਾਂ ਦਿੰਦੇ ਹਨ ਪਰ ਕਿਸੇ ਨੇ ਵੀ ਇਸ ਦੇ ਪਿੱਛੇ ਦਾ ਸਾਰ ਨਹੀਂ ਦੱਸਿਆ। ਜਿੱਥੋਂ ਤੱਕ ਮੈਂ ਜਾਣਦਾ ਹਾਂ ਕੇਵਲ ਭਾਈ ਰਣਧੀਰ ਸਿੰਘ ਜੀ ਨੇ ਇਸ ਸਲੋਕ ਦੇ ਅਰਥਾਂ ਦੀ ਵਿਆਖਿਆ ਕੀਤੀ ਹੈ। ਹੇਠਾਂ ਉਸਦੇ ਕੰਮ 'ਤੇ ਅਧਾਰਤ ਹੈ:
      ਸਤਿਪੁਰਖ ਨੂੰ ਪੂਰੀ ਤਰ੍ਹਾਂ ਜਾਣਨਾ ਮਨੁੱਖ ਲਈ ਅਸੰਭਵ ਹੈ। ਉਹ ਕੇਵਲ ਉਸ ਨੂੰ ਅਨੁਭਵ ਕਰ ਸਕਦੇ ਹਨ ਅਤੇ ਉਸ ਦੇ ਹੁਕਮ ਦੀ ਪਾਲਣਾ ਕਰ ਸਕਦੇ ਹਨ। ਉਸ ਨੂੰ ਜਾਣਨ ਦਾ ਦਾਅਵਾ ਕਰਨਾ ਕੁਫ਼ਰ ਹੈ। ਕੇਵਲ ਵਾਹਿਗੁਰੂ ਹੀ ਆਪਣੀ ਮਹਾਨਤਾ ਨੂੰ ਜਾਣਦਾ ਹੈ। ਬਹੁਤ ਸਾਰੇ ਆਪਣੇ ਆਪ ਨੂੰ ਗੁਰੂ ਅਖਵਾਉਣ ਲਈ ਉਸ ਨੂੰ ਜਾਣਨ ਦਾ ਦਾਅਵਾ ਕਰਦੇ ਹਨ ਪਰ ਉਹ ਝੂਠੇ ਹਨ।

  • @malhipvc5460
    @malhipvc5460 Рік тому

    Veer beas kol hospital a jithe ilaaz free hunda te subha Jana panda eda e a na.par sikh Kom kol Dhan Dhan shri guru Granth Sahib a jithe ardas karn nal oh ilaaz vi theek ho janda jis di ass Dr vi shad dende hon ok ..........

  • @Pablocreators-
    @Pablocreators- Рік тому

    ❤❤

  • @manikaur9097
    @manikaur9097 Рік тому

    Sahib mera eko hai Eko hai bai eko hai oh hai Guru Granth Sahib jee ohna toh bahar sab joona ch paina hai

  • @manikaur9097
    @manikaur9097 Рік тому +1

    Guru granth sahib gee toh upper koi dera ni na gumraah hovo loko ih jawab rab ney laina ki jo Mai jo jahaj guru Nanak gee rahi bhejiya c kon kon baith key paar lga ihna dehdhariya ney koi mukti ni deni oh ohna dey dhandey aa

  • @harbanslal3304
    @harbanslal3304 Рік тому

    Kise bhi sanstha nu bhand ke guru ni ban sakda bani vicharan. Da visha hai

  • @avtarsinghchina260
    @avtarsinghchina260 Рік тому

    Sahi te kiha sarabjit singh ne

  • @shivanisharma5562
    @shivanisharma5562 Рік тому +2

    ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ,😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਹੂਣ ਮੈਂ ਕੂਮੈਂਟ ਕਰਨਾ ਬੰਦ ਕਰ ਦਿਆਂ ਹੈਂ 😢😢

    • @mannusingh8606
      @mannusingh8606 Рік тому

      eh kon hai bnda

    • @deepakbabbar3107
      @deepakbabbar3107 Рік тому +1

      @@mannusingh8606 help karo esde Pehla be same comment kita se esne

    • @deepakbabbar3107
      @deepakbabbar3107 Рік тому

      What is problem

    • @shivanisharma5562
      @shivanisharma5562 Рік тому

      ​@@deepakbabbar3107ਧਨਵਾਦ ਵਿਰੇ ਦਿਲ ਖੂਸ ਹੋ ਗਿਆ ਹੈ ਹਾ ਦਾ ਨਾਰਾ ਮਾਰਿਆ ਹੈ

  • @SandeepKumar-jd3wt
    @SandeepKumar-jd3wt 2 місяці тому

    Tahunu chare pase rab ( parmatma) nazar Ada hai.ta phir barui kidi karda hai .mai akhada nazar hi auda. Balekhe ch so Raha hai. Haje te Banda vi nahi bannia

  • @kuldeepsingh-yw6qf
    @kuldeepsingh-yw6qf Рік тому +1

    Radha soami ji

  • @ManpreetSingh-lo5mz
    @ManpreetSingh-lo5mz Місяць тому

    J koi duniea tih aaj dey time swarag hai tih oo dera beas... Bas ahi glaa thoday paly hor hai ki ... Parchar gurbani da hunda k kihsey di buraai karana

  • @ManpreetSingh-lo5mz
    @ManpreetSingh-lo5mz Місяць тому

    Baba maf kri aahi thodiea glaa kar k aahda Punjab isaai ban geaa . Tusi parchar ki karana thonu kihsey diea buriaa karan toh vehal nai milda

  • @PreetSingh-dj4un
    @PreetSingh-dj4un Рік тому

    The Jatt Baba has many gates for all class of people . They come different categories of people, I enter from Elite gate & not from low class gates.

  • @nandusakhira6162
    @nandusakhira6162 Рік тому

    🙏🙏🙏🙏

  • @JaswinderSingh-um6tj
    @JaswinderSingh-um6tj Рік тому +1

    Oh ne kahnde ki saade kolon path karvao. Satsang sunya Karo. Parmarth di aur baani di samjh AA jaugee.

  • @deepakbabbar3107
    @deepakbabbar3107 Рік тому +2

    Dere vich koi parkarma nahi Dera Hindu da vi hai

  • @BalwinderKaur-s4q
    @BalwinderKaur-s4q 3 місяці тому

    ਨਿੰਦਿਆ ਹੀ ਕੀਤੀ ਆ ਕੋਈ ਰੱਬ ਦੀ ਭਗਤੀ ਦੀ ਗੱਲ ਕੀਤੀ ਆ ਰੱਬ ਬਾਰੇ ਕੋਈ ਚਾਨਣਾ ਪਾਇਆ

  • @dharmindersuman4451
    @dharmindersuman4451 5 місяців тому

    Dundha ji tusi buhat vadiya khatha bolde
    Pr jo tusi baba ji bol rehe ho o thik nhi hai

  • @singh_agri
    @singh_agri Рік тому +2

    tuc guru granth sahib di gurbani di narol veakheya ghat te bakia di ninda jada krde o....beas vich jo gurbani ch dsea ohi dsde ne...or guru kise bnde nu nahi..shabad nu kehnde ne

  • @DeepsinghDeepsingh-b3o
    @DeepsinghDeepsingh-b3o 3 місяці тому

    Bhai saab a o ne jina gurbani pathi nhi

  • @charanjeetchanni4042
    @charanjeetchanni4042 Рік тому +3

    Ooo prava aaj takk ikk video net te dikha de laab k,, ki dera beas ton kise di chugli nindia hundi hove,, oh koi dharam nhi a, sant maat da marg a.

  • @ramandeeprai9651
    @ramandeeprai9651 Рік тому +1

    Hahahaha kida jalde aa beas to jina mrji bol lo oh ta eda e chlda rehna aa beas ta

    • @jasskaur3784
      @jasskaur3784 Місяць тому +1

      Sahe gall a lok Sade Pye ne sangat da baba ji nal piyar dek ke Radha Soami ji🙏🙏🙏

  • @NaseebChand-sf4mr
    @NaseebChand-sf4mr 6 місяців тому

    Bhai g tuc appne Andro rabb paya hunda us mukaam tkk puche hunde ta Eve na bolde ..half to jda te gurbni da meaning Sonu nhi pta hga ...

  • @sukhvirsinghsukhvirsingh9029
    @sukhvirsinghsukhvirsingh9029 Рік тому +2

    Je baanj aap padhni aa tan tu gurudwara tu loka ki sikhan janda ki cash len janda 20000 ik Programme da . Gallan karniya sokhiya.
    Maal kise hor da
    Sikha de v sirf 6 guru sahiban de baanj aa baki 29 guru da maal keda . Tu maal da mama lagda aa
    Parhiye jete baras baras perhiye jete maas parhiye jete arazaan prhiye jete swaas nanak likhe ik gal haume chaqan chakh .
    Padhan nail sirf hankaar aanda jida pandita te tere varge panth bade parcharka ch aa.

  • @jasskaur3784
    @jasskaur3784 Місяць тому

    Jena rada soami sri guru granth sahib ji de bani padrhe aa ijjat ka rhy aa sayd shik veer ne karde lok kaas ktwa ke sirf paga sjae firde ne ona bare tuse ke kena chaho ge ? Radha soamiy nu eda boll ke tuse gurdwaray to door kar rhe o pleas rada soamiya de sanget bot jud rahe aa gurdwariya nal rada soami ji

  • @harmandeepsingh5019
    @harmandeepsingh5019 Рік тому +3

    ਤੇਰਾ ਵੀ ਤਾਂ ਤੋਰੀ ਫੁਲਕਾ ਗ੍ਰੰਥ ਸਾਅਬ ਨਾਲ ਈ ਚਲਦਾ ਕੋਲ ਤਾਂ ਰੱਖੀਂ ਬੈਠਾ ਤਾਂ ਹੀ ਤਾਂ ਲੋਕਾਂ ਕੋਲੋਂ ਕੁੱਟ ਖਾਂਨਾ

  • @kddhiman2199
    @kddhiman2199 4 місяці тому

    Radha Soami Ji

  • @DeepsinghDeepsingh-b3o
    @DeepsinghDeepsingh-b3o 3 місяці тому

    Bhai saab ji ap ki shi baat hai

  • @Gurdevchand-d5d
    @Gurdevchand-d5d 20 днів тому

    ਤੈਨੂੰ ਸਵਾਏ ਨਿੰਦਿਆ ਕਰਨ ਤੋਂ ਇਲਾਵਾ ਹੋਰ ਕੋਈ ਵੀ ਕੰਮ ਨਹੀਂ

  • @ManpreetSingh-lo5mz
    @ManpreetSingh-lo5mz Місяць тому

    Eihty ptaa lagda teri soch da .

  • @JagroopSingh-bv3ge
    @JagroopSingh-bv3ge 2 місяці тому

    Asi beas jak bhut kush sikhliya k guru granth sahib ch likhiya k kise di v nidiya ni krni jdo Tak asi ehh cheeza ni smaj sakde fr dozziya nu kyu madda kah rahe ho doziya di nidiya chad k guru da hukam ki a te kiwe uhna de hukam ch rahna ude ware v dass Diya kro hm nahi changye bura nhi koi sochna di gll hai pehla appa app sahi hoye fr dozziya te ungle kr sakde ha ki kush nhi ho reha appa nu pata hi a

  • @rohitmarwaha4231
    @rohitmarwaha4231 Рік тому

    ਬੱਤੀ ਬੰਦ ਕਰ

  • @baljindermakkar6546
    @baljindermakkar6546 Рік тому +1

    Hatt tan dhunde tera hai. Zihra doller Laike katha karda. Free katha kar fer patta lage. Tera kamm hai nindiya karni.ain teri katha sunda rainda han .kade kise kafe kise di nindiya karna tera kamm hai. Gurbani da farman hai. Ninda bhali kisi ki nahi.

  • @moneybatalvi8130
    @moneybatalvi8130 Рік тому

    Ek vi gal sach nhi....dera beas ch satsang ch eh keha janda hai k khud guru granth sahib nu read kro te samjo ....par gal pach di nhi a k ehni sangat kyy vadh rhi a

  • @mohindersinghkumra1713
    @mohindersinghkumra1713 Рік тому +4

    Deravaad bahoot chatter hunde loka nu sewa da drava deke una to sfai krnde nu e

    • @vineysagar7902
      @vineysagar7902 Рік тому

      Tuc ehi kam mandir gurudware ch krlia kro oh v seva ha

    • @baldevsingh3568
      @baldevsingh3568 Рік тому

      Dera shabad gurdwara shabad to purana hai eh koi wad nahi tabdili kudrat da niyam hai sikh dharam na ta pehla dharam hai te na aakhri gurbani da furmaan hai har jugo juh jugo jug sad peehdi guru chalandi par har ik sant bhagat te guru sahib da vakat de loka ne virodh kita hai jina da virodh hoya ohi aj history vich jeonde ne

  • @mistribalwant4102
    @mistribalwant4102 Рік тому +1

    ਤੁਸੀ ਵੀ ਗੁਰੂ ਗ੍ੰਥ ਸਹਿਬ ਨੂੰ ਦੇਹ ਬਣਾ ਕੇ ਹੀ ਪੂਜਦੇ ਹੋ ਮੂਰਤੀ ਪੂਜਣ ਤੋ ਘਟ ਨਹੀ ਹੈ

  • @deepakbabbar3107
    @deepakbabbar3107 Рік тому

    Jai Shri Ram Hindu Dharam nu ve loko na Bholo

  • @rajkalsi3458
    @rajkalsi3458 Рік тому +1

    Avi sala bakwaas Mari janda

  • @jhilmansingh2
    @jhilmansingh2 Рік тому

    He is speaking truth

  • @surjitkaur443
    @surjitkaur443 Місяць тому

    Veer ji aap nu sari jagah Malik dikhda hai fer aap ni Rssb ke baba ji me malik kyu nahi dikhda or rhi bat jamin ki to rssb ki jamin hi nahi puri duniya hi us malik di h es karke veer ji duniya nu fer samjayo pahla aap samajh lo

  • @rupinderjeetkaur1666
    @rupinderjeetkaur1666 Рік тому

    Tere sirr ch ……

  • @dilpreetsingh4436
    @dilpreetsingh4436 2 місяці тому

    O bewqufa kado keha beas waale Baba ji ne ya sangat ne beas aao.....jo v jaanda dilo jaanda ......Tu granth sahib ji sahmne baith ke kise Guru sangat di burai kar reha ......tu a sikhda granth sahib ji vicho .......tere jahe eda de garnthia karke ta koi gurdwara ramgharia da.....koi ravidas da.....alag alag name de gurdware Bane hoe han ....jithe cast de hisaab naal lok jaande han....gurdwara da name ik hunda a .......sab nu pata a beas di sangat pyar daya kayia kolo bradashat nai hundi.......tusi bas gurdware granth sahib sahmne burai nindeya he karna hamesha ......Baba Nanak ji ne bas pyar da updesh dita c......cast nu nai c Mande Baba Nanak ji........Nanak ji da ik updesh c bas yaad rakhna ....Nanak ke Ghar kewal Naam.....Beas bas a baba ji samjhande han .....Bas Naam di kamai karo .....kise di burai naa karo ......Pyar naal raho....Radha Swami All Beas Sangat nu 🙏

  • @navneetsingh2600
    @navneetsingh2600 Рік тому

    Ennu swaah da pta

  • @deepakbabbar3107
    @deepakbabbar3107 Рік тому

    Sanu Bagwat Gita bare ve pta hoye

  • @chauhansaab6611
    @chauhansaab6611 Рік тому

    Dhur fatemu tere tunndeain te nale tere nakli sikh hoon de apne aap nu sikh samaji firde je sale kuteya de vade bane firde je luche kise thaa de pousri deya je tu guru Nanak de ghar da sikh hunda ta jithe beth ke punakn deya va tenu koi saram haeya hundi othe koi satguru te sadh sangat di Sewa te naam simran di koi gal karda Eiho jeha lund luchara vala pasan na dinda dhur lahnat tuhade jehre apne aap nu sikh samji firde je sikh ta tusi look Ek rupes cho ek pesa vi nahi je Aje Aande firde je ke Aasi guru vale aa nale guru vale bano pehla aapne aap nu ta bna le guru vala fir dujeya nu pasan dayi tusi jine vi ho sab pakhandi parcharak je jine vi apne aap nu sikh samji firde je Oye tuhada te guru Nanak di baani da jameen Aashmaan da farak aa Tunndeya tu kithe firda look tuhade naalo jeyda jaande ne baani bare lagi samaj jini vi granth sahib di baani aa ohde vich jina jina guruva peera di baani aa ohna di baani kite vi nahi das di ke kise di Nida chugli karo ohna di ta baani bilkul bhaikaat kardi aa Nida chugli da te tuhada ta kam Eihi ho gya chalo mande aa ke je nahi tuhada kam kar chalda ta koi hor danda karla ke jaruri Eihi kam karna saleyo sikh Eida de hunde aa tuhade varge hain ... 👎👎👎👎👎👎👎

  • @rajwinderkaur21108
    @rajwinderkaur21108 21 день тому

    Kuj akal kr

  • @navneetsingh2600
    @navneetsingh2600 Рік тому

    Bhai sahb eh mircha onna nu lgdia jina dy plly kakh na howe nll guru granth sahib vch tere wrgya ny shaktia vaar dityia

  • @PrinceKhera47
    @PrinceKhera47 Рік тому

    Tenu lun da ptaaa

  • @karan-nv2yt
    @karan-nv2yt Рік тому +3

    Aiwi chawal mari jana. Hun taan dere ch koi parkash nahi granth sahib da te hun kive lok aa rhe ne. Nale jehdi tu gal krda ki ihna ne dera chla ke granth sahib da parkash chuk dita auh 1954 di gal aa te hun 70/saal ho gye hun ki gal lok haale v nahi dekhde ?? aine bhole nahi hunde lok je tuhanu lok ghat sunde hun te tuhanu apni line wadi karan di lod aa na ki dusre di line shoti krn di koshish krni chahidi🙏🙏

    • @harmanjeji9619
      @harmanjeji9619 Рік тому

      Chawal tn BHEnchodo tusi o pakhandia nu support krde o koi gal Ni putt time sab da aunda ehna landua da v time Aya hoya JIS din Khalsa da time Aya na uss din jhooth cheeka maruga thoda

    • @mannusingh8606
      @mannusingh8606 Рік тому +1

      dukh jada lga veeer g lgda

    • @karan-nv2yt
      @karan-nv2yt Рік тому

      @@mannusingh8606 dukh taan tere dhumme nu lgya te tenu lagya kise nu kahda dukh lagna. Fir je tuhanu koi banda gal keh dve fir tusi gussa kr laina. dhakke rahida sir g sarya nu pta kon kine ku pani ch aa😊

  • @mrsinghsaab9006
    @mrsinghsaab9006 Рік тому +1

    Bot chotti #soch_wala gyanii.... kise te ungali karna bot asaaan h !

  • @rajansingh8461
    @rajansingh8461 4 місяці тому

    ❤❤