sikh youngster viral speech | Amritpal singh | Deep sidhu | sant jarnail singh bhindranwale

Поділитися
Вставка
  • Опубліковано 10 жов 2024
  • Be Sure to SUBSCRIBE to our channel to see the current true news & Information videos.
    Punjab news
    #amritpalsingh #kuwarchadatsingh #akalidal #sukhbirbadal #sgpc #akaltakhatsahib #rss #deepsidhu #simranjitsinghmann #santjarnailsinghbhindranwale #khalistan #bandisingh #punjabnews #sikhnews #warispunjabde
    Subscribe our UA-cam Channel: / @warismediaupdate
    Like Our Facebook Page : www.facebook.c....
    breaking news
    todaynews
    suggested video

КОМЕНТАРІ • 64

  • @gurmelsinghchahal5654
    @gurmelsinghchahal5654 День тому +13

    ਚੜ੍ਹਤ ਕੰਵਰ ਸਿੰਘ ਜੀ ਖਾਲਸਾ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹੈਂ ਬਿਲਕੁਲ ਸਹੀ ਗੱਲ ਕੀਤੀ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਸਾਡਾ ਹੀਰੋ ਹੈ ਕੋਹਿਨੂਰ ਹੀਰਾ ਹੈ ਸੱਚਾ ਬੰਦਾ ਹੈ

  • @Sandeep295...-
    @Sandeep295...- День тому +15

    ਕੌਮੀ ਯੋਧਾ ਬਬਰ ਸ਼ੇਰ ਸਰਦਾਰ ਚੜਤ ਸਿੰਘ ਖਾਲਸਾ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ

  • @palak3757
    @palak3757 День тому +9

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਊ🙏🏻🙏🏻🙏🏻🙏🏻🙏🏻

    • @soulofgod1721
      @soulofgod1721 День тому +1

      Sikh com nu Ek Lider di bahut jaroori aa

  • @singhhappy7600
    @singhhappy7600 День тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JaswinderKaur-g9s
    @JaswinderKaur-g9s День тому +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @balkarchauhan
    @balkarchauhan День тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤⛳♥️

  • @Manjot-o8b
    @Manjot-o8b День тому +4

    Sikh koum da babbar sher Bhai Amrit pal Singh ji khalsa jindabad hai te rahega ❤❤❤❤

  • @MastanSinghDulai
    @MastanSinghDulai 14 годин тому +2

    ਗੁਰੂ ਦੇ ਸਿੱਖੋ ਹਰ ਇੱਕ ਬੁਲਾਰਾ ਜੋ ਗੁਰਸਿੱਖੀ ਦੀ ਅਤੇ ਅਜ਼ਾਦ ਖਾਲਿਸਤਾਨ ਦੀ ਗੱਲ ਕਰਦਾ ਹੈ ਉਸ ਦਾ ਆਦਰ ਮਾਣ ਕਰਨਾ ਚਾਹੀਦਾ ਹੈ।ਪਰ ਸਿੱਖ ਬੁਲਾਰਿਆਂ ਨੂੰ ਆਪਸੀ ਵੰਡਣ ਦੀ ਕੋਸ਼ਿਸ਼ਾਂ ਕਰੋ। ਸਿੱਖ ਕੌਮ ਦੇ ਦੁਸ਼ਮਣ ਅਤੇ ਡੋਗਰੇ ਇਹੀ ਕੁੱਝ ਚਾਹੁੰਦੇ ਹਮ ਕਿ ਸਿੱਖ ਆਪਸ ਵਿੱਚ ਲੜੀ ਜਾਣ ਅਤੇ ਖਤਮ ਹੋਈ ਜਾਣ। ਜੇ ਅਸੀ ਸਿੱਖ ਕੌਮ ਨੂੰ ਪਾੜਦੇ ਹਾਂ ਤਾਂ ਅਸੀ ਵੀ ਸਿੱਖ ਕੌਮ ਨਾਲ਼ ਦਗਾ ਕਮਾ ਰਹੇ ਹਾਂ।

  • @ginderkaur6274
    @ginderkaur6274 20 годин тому +1

    ਧਨ ਵਾਹਿਗੁਰੂ ਜੀ ਇਹੋ ਜਿਹੇ ਜੋਧਿਆਂ ਉਪਰ ਮਿਹਰ ਭਰਿਆ ਹੱਥ ਰਖਿਓ ਕੌਮ ਨੂੰ ਸੇਧ ਮਿਲੇ

  • @NirvairBaba
    @NirvairBaba День тому +3

    ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂੱਗਾ ਰਹੂਗਾ

    • @RajSingh-h7u
      @RajSingh-h7u 16 годин тому

      🥰🥰☝️Waheguru ji mehar karnge ji🙏🙏

  • @kuldeepsingh-cy8jt
    @kuldeepsingh-cy8jt 7 годин тому

    ਵਾਹਿਗੁਰੂ ਜੀ ਕਾ ਖਾੰਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ ਜੀ,,,

  • @HardeepSingh-b3i9x
    @HardeepSingh-b3i9x День тому +2

    ਵਹਿਗੁਰੂ ਜੀ ਮੇਹਰ ਕਰਨ ਜੀ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਹੈ ਜੀ 🙏🙏🙏🙏🙏

  • @lakhwinderkaur8326
    @lakhwinderkaur8326 5 годин тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀਓ

  • @TarsemSingh-fk1dy
    @TarsemSingh-fk1dy День тому +1

    ਵਾਹਿਗੁਰੂ ਜੀੳ ਸੰਤਾਂ ਦੇ ਪਿੰਡ ਵਿੱਚ ਸਰਪੰਚ ਪ੍ਰਵਾਸੀ ਨੂੰ ਉਮੀਦਵਾਰ ਬਣਾਇਆ ਗਿਆ, ਕੀ ਕਹੀਏ ਤੁਹਾਡੀ ਸਪੀਚ ਨੂੰ

    • @Brarbeatmusic
      @Brarbeatmusic 7 годин тому

      Je Kuj Kuj Buht Ginti Loka Di Soch Mar Gyi A Ta Ki Asi vi Jmeer Mar liye Te Bhindran Wale Santa Di Kurbani Nu Bhul Jiye

  • @lakhwinderkaur8326
    @lakhwinderkaur8326 5 годин тому

    ਵਾਹਿਗੁਰੂ ਜੀ 🙏

  • @BalwinderKaur-xg9od
    @BalwinderKaur-xg9od 8 годин тому +1

    Waheguru ji

  • @kuldipjhajj5085
    @kuldipjhajj5085 12 годин тому

    ਖਾਲਸਾ ਪੰਥ ਚੜਦੀ ਕਲਾਂ ਵਿੱਚ ਰੱਖਣ।

  • @mittsingh9460
    @mittsingh9460 23 години тому

    Bhi Amrtpal Singh ji Khalsa jindabad

  • @RaghvirBhangu
    @RaghvirBhangu День тому

    ਭਾਈ ਚੜ੍ਹਤ ਸਿੰਘ ਜੀ ਵਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਸਾਡਾ ਖਾਲਸਾ ਰਾਜ ਬਹੁਤ ਨੇੜੇ ਆ ਚੁੱਕਾ ਹੈ ਤਿਆਰ ਹੋ ਜਾਉ ਖਾਲਸਾ ਜੀ ਜੋ ਗੁਰੂ ਨੂੰ ਪਿਆਰ ਕਰਦੇ ਹਨ ਉਨ੍ਹਾਂ ਲਈ ਸਮਾਂ ਬਹੁਤ ਚੰਗਾ ਆਵੇਗਾ ਜੋ ਗੁਰੂ ਨੂੰ ਪਿਆਰ ਨਹੀ ਕਰਦੇ ਉਨ੍ਹਾਂ ਦਾ ਨਾਸ਼ ਹੋ ਜਾਵੇਗਾ

  • @balvirsingh5810
    @balvirsingh5810 День тому +2

    ਐਮ ਪੀ ਅੰਮ੍ਰਿਤ ਪਾਲ ਸਿੰਘ ਖਾਲਸਾ

  • @RajSingh-h7u
    @RajSingh-h7u 17 годин тому

    Waheguru ji🙏🙏

  • @yadwindersingh6534
    @yadwindersingh6534 9 годин тому

    Amrit pal singh 🙏🙏🙏jindabad

  • @NirvairBaba
    @NirvairBaba 23 години тому +1

    ਜੋ ਭਾਈ ਅਮ੍ਰਿਤਪਾਲ ਸਿੰਘ ਜੀ ਬਾਰੇ ਜ਼ਹਿਰ ਉਗਲਦਾ ਰਿਹਾ ੳਦੇ ਹੁੰਦਿਆਂ ਉਹ ਤੈਨੂੰ ਅਗੇ ਨਹੀਂ ਆਉਣ ਦੇਂਦਾ ਹੁਣ ਜਿਨ੍ਹਾਂ ਮਰਜ਼ੀ ਜੋਰ ਲਾਈ ਜਾ

    • @ਰਾਜਕਰੇਗਾਖਾਲਸਾ-ਸ4ਡ
      @ਰਾਜਕਰੇਗਾਖਾਲਸਾ-ਸ4ਡ 4 години тому

      ਇਹਨਾਂ ਦਾ ਸਾਰਾ ਪਰਿਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦਵਾਰਿਆਂ ਦੇ ਪੈਸੇ ਮੌਜਾਂ ਮਾਣ ਰਹੇ /84 ਟਾਈਮ ਤੋਂ ਬਾਅਦ ਸ਼੍ਰੋਮਣੀ ਕਮੇਟੀ ਵਿੱਚ ਵੜਿਆ ਇਸ ਦਾ ਪਿਉ ਕਰੋੜਾਂ ਰੁਪਏ ਖਾ ਗਏ ਖਾ ਰਹੇ ਹਨ

  • @ਰਾਜਕਰੇਗਾਖਾਲਸਾ-ਸ4ਡ

    ਹੁਣ ਇਸ ਦੇ ਡੈਡੀ ਨੇ ਸ਼੍ਰੋਮਣੀ ਕਮੇਟੀ ਵਿਚੋਂ ਪੈਸੇ ਖਾਣੇ ਬੰਦ ਕਰਤੇ ਹੁਣ ਇਹ ਪ੍ਰਚਾਰਕ ਬਣੇ ਗਏ ਵਧੀਆ ਗੱਲ ਏ 😊😊😊😊

  • @dkkhalsa1551
    @dkkhalsa1551 День тому +1

    Khalsa ji jindabad ❤❤❤❤❤❤❤❤❤❤❤❤❤❤❤

  • @panth_partham659
    @panth_partham659 5 годин тому

    bhai saab amritpal singh khalsa zindabad ✅ 🔥 khalistan zindabad ✅

  • @BaljitRandhwa-w2t
    @BaljitRandhwa-w2t 18 годин тому

    🙏🙏🙏🙏🙏

  • @BalkarSingh-dc1oq
    @BalkarSingh-dc1oq День тому

    ਅਮ੍ਰਿਤਪਾਲ ਸਿੰਘ ਜਿੰਦਾ ਬਾਦ

  • @roopmarok3352
    @roopmarok3352 День тому

    MP BHAI AMRITPAL SINGH KHALSHA JI ❤❤❤❤❤

  • @Gurjitkaur-ri3fn
    @Gurjitkaur-ri3fn День тому

    Waheguru g waheguru g waheguru g waheguru g waheguru g. Waheguru g ka khalsa waheguru g ki Fateh g

  • @rajsidhu7169
    @rajsidhu7169 День тому

    Waheguru ji chardikala rakkan veer di

  • @bahadursingh2645
    @bahadursingh2645 3 години тому

    ਸੰਤ ਭਿੰਡਰਾਂਵਾਲਿਆਂ ਟਕਸਾਲ ਦੇ ਮੁਖੀ ਬਾਬਾ ਸ਼ਹੀਦ ਦੀਪ ਸਿੰਘ ਤੋ, ਲੈਕੇ ਸੰਤ ਕਰਤਾਰ ਸਿੰਘ ਨੇ ਇੰਦਰਾ ਗਾਂਧੀ ਦੇ ਸਾਮ੍ਹਣੇ ਸੱਚ, ਬੋਲਿਆ ਤੇ ਬੀਬੀ ਦੇ,ਰੋਮ, ਨੇ ਮਰੋ, ਤਾਂ ਵੀ ਗੁਰੂ ਦਾ,ਕਰਜ਼ਾ, ਨਹੀਂ ਮੋੜ, ਸਕਦੇ ਤੁਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸ਼ਹੀਦ ਕੀਤਾ ਆਕਲ ਤਖ਼ਤ ਢਹਿ ਆ,

  • @PalwinderHayer-c2e
    @PalwinderHayer-c2e 9 годин тому

    🙏🙏🙏🙏🙏🙏🙏🙏🐯🐯💪

  • @omkardeol8189
    @omkardeol8189 День тому

    Whaguru je Amrtpal Singh Khalsa jandawad

  • @SukhvinderSingh-sl6zv
    @SukhvinderSingh-sl6zv День тому

    In this era, u have to get ur demand can be filled by politically and diplomatically. Govt has enormous power and arms so u will loose your youth.

  • @jagroophundal6079
    @jagroophundal6079 День тому

    Waheguru ji ka Khalsa waheguru ji ki Fateh

  • @soulofgod1721
    @soulofgod1721 День тому

    Sikh com nu Ek Lider di bahut jarot aa

  • @kulbirsingh5092
    @kulbirsingh5092 День тому +1

    SIKH DHARAM KISI SE VEAR VIRODHI NAHI. INSAAF KE LIYE LADTA HAI

  • @AmandeepButtar-d3m
    @AmandeepButtar-d3m 22 години тому

    ਬਾਈ ਜੀ ਲੋਕਾਂ ਨੂੰ ਇਸਾਈ ਬਨ ਤੋਂ ਰੋਕੋ

  • @KulwantSingh-gg5qe
    @KulwantSingh-gg5qe День тому +1

    ਭਾਈ ਸਾਹਿਬ ਭੜਕਦੇ ਬਿਆਨ ਨਾ ਦਿਓ

  • @ArshBhinder-c2h
    @ArshBhinder-c2h 22 години тому

    ਹੁਣ ਕੀ ਹੋ ਗਿਆ ਭਰਾਵਾ,ਕਿਹੜੀ ਗੁਲਾਮੀ ਸੰਤ ਜਰਨੈਲ ਸਿੰਘ ਜੀ ਦੇ ਨਾਮ ਤੇ ਕਿਨੇ ਪ੍ਰਚਾਰਕ ਆਪਣੀ ਦੁਕਾਨ ਚਲਾ ਰਹੇ ਹਨ

  • @amanj9388
    @amanj9388 3 години тому

    khalsa ji akal faoj aa yaar

  • @RavinderPalsingh-eu6sf
    @RavinderPalsingh-eu6sf День тому

    Wahguru ji

  • @ReetKaur-q1y
    @ReetKaur-q1y День тому

    Weheguru. Ji kirpa karo ji

  • @krishansingh786
    @krishansingh786 22 години тому

    ਸਾਕਾ ਨਨਕਾਣਾ 1931 ਵਿੱਚ ਹੋਇਆ,, ਉਦੋਂ ਕਿਤੇ ਵੀ ਦਮਦਮੀ ਟਕਸਾਲ ਨਜ਼ਰ ਨਹੀਂ ਆਉਂਦੀ,, ਹੋਰ ਵੀ ਸਿੱਖਾਂ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਸਨ,, ਉਦੋਂ ਸਿਰਫ ਦਮਦਮੀ ਟਕਸਾਲ ਨੂੰ ਹੀ ਪਤਾ ਲੱਗਿਆ ਕਿ ਸਿੱਖ ਗੁਲਾਮ ਹਨ ? ਅੰਗਰੇਜ਼ਾਂ ਦੇ ਟਾਈਮ ਵਿੱਚ ਗੁਲਾਮੀ ਕਿਸੇ ਨੂੰ ਨਹੀਂ ਦਿਸੀ,, ਭਿੰਡਰਾਂਵਾਲੀ ਟਕਸਾਲ ਦਾ ਬੁਲਾਰਾ ਸਰਚਾਂਦ ਸਿੰਘ bjp ਵੱਲੋਂ ਚੋਣ ਲੜਿਆ, ਦੀਪ ਸਿੱਧੂ ਪੰਜਾਬ ਵਿੱਚ bjp rss ਨੂੰ ਮਜਬੂਤ ਕਰਨ ਲਈ ਵੋਟਾਂ ਮੰਗਦਾ ਸੀ ਗੁਰਦਾਸਪੁਰ ਤੋਂ, ਪੰਜਾਬ ਦੇ ਸਾਰੇ ਲੋਕ ਮੂਰਖ ਨਹੀਂ

  • @jugrajsinghjattana6797
    @jugrajsinghjattana6797 День тому

    ❤❤❤❤❤🎉🎉🎉🎉🎉ok

  • @ReetKaur-q1y
    @ReetKaur-q1y День тому

    Sikh. Kom de here Bhai chart Singh ji Khalsa ju dabad

  • @ravinderpalsingh3622
    @ravinderpalsingh3622 21 годину тому

    ਐਨੀ ਤੇਜ਼ ਸਪੀਚ ਦਾ ਫਾਇਦਾ ਤਾਂ ਹੋਵੇਗਾ ਰੋਡੇ ਪਿੰਡ ਚ ਸਰਪੰਚ ਭ‌ਈਆ ਖੜ ਗਿਆ ਹੋਰ ਬਹੁਤ ਪਿੰਡਾਂ ਚ ਹੋ ਰਿਹਾ ਕੀ ਕਰ‌ਰਹੋ ਇਸ ਬਾਬਤ ਸੰਗਤਾਂ ਨੂੰ ਦਸਣਾ‌ ਕਰੋ ਸੁਚੇਤ ਕਰੋ‌ ਫਿਰ ਚੰਗਾ ਲਗੂ

  • @MalkitSingh-ez6wp
    @MalkitSingh-ez6wp День тому

    Guru day sikh beno na ki Lider ek pitha ekes k ham barik da sidanth spnao

  • @gurdialchand8068
    @gurdialchand8068 День тому

    ਕਈ ਵੀਰ teachers ਦੀ help. Save. ਨਹੀ। ਕਰਦੀ

  • @SukhwinderSingh-lx6cv
    @SukhwinderSingh-lx6cv 25 хвилин тому

    Jodhe de lammi hove jarurt aj

  • @avirdee5421
    @avirdee5421 2 години тому

    What a load of Bakwaas.

  • @tarlochansingh5841
    @tarlochansingh5841 День тому

    Bhai amritpal singh ji 🙏 waheguru chardi kala hove

  • @majorsinghsivia7164
    @majorsinghsivia7164 6 годин тому

    Amritpal bahut Siana banda hai jindabad

  • @sukhwinderkaursidhubrar2374
    @sukhwinderkaursidhubrar2374 21 годину тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ

  • @mittsingh9460
    @mittsingh9460 23 години тому

    Waheguru ji 🙏

  • @lovepreetgill7095
    @lovepreetgill7095 5 годин тому

    Waheguru ji