HSGPC के चुनाव के बाद पूर्व प्रधान जगदीश सिंह झींडा Live
Вставка
- Опубліковано 8 лют 2025
- HSGPC के चुनाव के बाद पूर्व प्रधान जगदीश सिंह झींडा Live, बोले 1 फरवरी के सिख सम्मेलन के बाद करेंगे अगले कदम का फैसला
Hello Everyone, Thanks for reaching us. First of all I would like to request you to kindly subscribe our UA-cam channel and click on bell icon. IBN24 News Network is basically Haryana based E-Channel. On Facebook we have at around 20 Lacs Followers. This Channel is Owned by Journalist Aakarshan Uppal & his Team. For all latest news and updated kindly like our Facebook Page.
Facebook Page :
/ ibn24newsnetwork
/ indiabreakingnewsibn24
Follow Us on Instagram :
www.instagram....
Visit our Website :
indiabreaking....
#HSGPC #SikhPolitics #JagdishJhinda #SikhConference #HaryanaNews #IBN24NEWSNETWORK #INDIA #NEWS #LATESTNEWS #ibn24newsharyana
ਝੀਂਡਾ ਸਾਹਿਬ ਸੰਗਤ ਨੇ ਜੋ ਫ਼ੈਸਲਾ ਦੇਣਾ ਸੀ ਦੇ ਦਿੱਤਾ । ਝੀਂਡਾ ਸਾਹਿਬ ਜਿਹੜੇ 20 ਅਜ਼ਾਦ ਜਿੱਤੇ ਹਨ ਉਹਨਾਂ ਨੂੰ ਹਮਾਇਤ ਦੇ ਦਿਓ । ਲੱਗਦਾ ਤੁਹਾਨੂੰ ਬਹੁਤ ਦੁੱਖ ਹੈ ਕਿ ਮੈਂ ਬਹੁਤ ਮਿਹਨਤ ਕਰਕੇ ਵੱਖਰੀ ਕਮੇਟੀ ਬਣਾਈ ਪਰ ਮੈਨੂੰ ਸੰਗਤ ਨੇ ਬਹੁਮਤ ਨਾਲ ਨਹੀਂ ਜਿਤਾਇਆ । ਜੇ ਤੁਸੀਂ ਪਹਿਲਾਂ ਅਸਤੀਫਾ ਦੇਣ ਲਈ ਤਿਆਰ ਸੀ ਅਸਤੀਫਾ ਦੇ ਦਿੰਦੇ ਤਾਂ ਵੀ ਤਾਂ ਮੰਨ ਵਿੱਚ ਸਬਰ ਕਰਕੇ ਬੈਠਨਾ ਸੀ ਹੁਣ ਵਾਹਿਗੁਰੂ ਦਾ ਭਾਣਾ ਸਮਝਕੇ ਦੂਸਰਿਆਂ ਨੂੰ ਹਮਾਇਤ ਦੇ ਕੇ ਪ੍ਰਬੰਧ ਚਲਾਉ । ਸ਼ਾਇਦ ਇਸ ਵਿੱਚ ਤੁਹਾਡੀ ਭਲਾਈ ਹੋਵੇ ।
Sardar Jagdish Singh je jhenda sahab zindabad
Parmatma chadikala rakhe
ਝੀਂਡਾ ਸਾਹਬ ਜੇਕਰ ਤੁਸੀਂ ਹਰਿਆਣਾ ਦੀ ਵੱਖਰੀ ਕਮੇਟੀ ਬਣਾਉਣ ਵਿੱਚ ਕੰਮ ਕੀਤਾ ਹੈ ਤਾ। ਚੁਣੀ ਹੋਈ ਹਰਿਆਣਾ ਦੀ ਸੰਗਤ ਵਲੋਂ ਚੁਣੀ ਕਮੇਟੀ ਨੂੰ ਸੇਵਾ ਕਰਨ ਦਿਓ ਇਸ ਨੂੰ ਰਾਜਨੀਤੀ ਦਾ ਅਖਾੜਾ ਨਾ ਬਣਾਓ
अकाल पंथ अजाद के प्रकाश सिह को 25 मेहर का समर्थन है
Sare De sare Guru care lutere Anna to Koi ummid Na Karen
Jhinda sb chahe 9 hi sahipar apki party sab se badi hai app ajad mamber nu sath kekar wishwas ch lekar pardhan ban sakde ho
Je tuc sewa karni ta thonu eni tension kyu guru sahb ne jide to sewa leni o le len ge
Tera koj nhi beneda