@@gsmanmota6194 ft rrrreeeeee3eeeee3eeeweeeeeweeeeeeeeeeeeee3e33we3e333eeeeee2wwwwwwwwwwwwwwwwww2wwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwqwwwwwwwwwwwwwwwwwqwwwwwwwwwwww1wwwwwwwwwwwqw
Bai dill PE naa lye yaar eh sbh ek movie di tra hunda je kde sach ch krn lgg Jan Deepak de mirchi eho ji lgge pura month Cort ch pesiya te lngh jaiya kre 😂😂
@@simsim4679 ....mein ta jrur uttro ga ji...par waheguru cheati koi kudi Mila dewe...bus hun vivah kra ke ikk ta gharwali nu pora pyar krna aa te duja osdi har reejh te sare supne pore krne aa..te je ho sakya ta vivah ton bad canada ja Australia da tour vi lawage...baki jithe vi meri jaan kahugi othe othe jawage...bus hun wait sirf ikk god gift kudi di aa...meri soch bhut wakhri aa hora mundeya naal...je koi vi kudi mere msg pad di aa ta oh ikk war jrur mere nal gall krke dekh lwe..je sahi lagga ta theeka nahi ta oh block vi mar sakde aa....bus rabba hun Mila de kudi oh mere supneya di rani...70971.00070 watsap and contact number.....pehla watsap hi kr Lena je sahi lagga ta phir call......hopes still alive...waheguru ji mehar kro ji sabbna te ........
Yar ik gall ta hai k ena zakeen ajj de jmane vich apne pati utte shyd hi koi krdi hovegi ..bahut lucky aa bai jisnu ena pyar aur ykeen krn vali patni mili ..god blessed you
Main bht sare murge dekhe, but seriously this was really interesting Deepak ji. Agr dobara Eda murga bne ta sare duniya de prank Chad k main jaurur dekha. Murga ght mainu ek choti Bollywood masala muvie jyada lag rhi v amazing Deepak ji n team
Bhaji aap de wife nu dilo slam aa ede vadi gal hon de vad ve tuhade nal ene tamej nal gal.kar rahe aa bahut kismat vale aa bhaji aaj de jmane ch ene vadea wife koi change karam keteo aa bhaji.dilo slam.aa tuhadi wife nu
Sare keh rhe aa Sab di ghr wali ehda di hove te m v agree aa es gl nl 🙏🏻🙏🏻👍👍bt koi eh v kho v Ohde husband vrga husbnd Sab da hove ohne ykeen bnaya hoya bnde ne aap apni wife di nzr ch.. slaam dona nu aa wife ne ykeen rkhya te husbnd na ykeen kdi todya ni god bless you both🙏🏻🙏🏻😊😊
Hahahaha ..... Murga bnaunde bnaude j koi jyada na gll krde hoye kush krlwe sab kush sach mann k fir ta panga e aa.. Baki vdia bnaya murga. . Kai kuria de dil thore hunde aa...😀😀😀😀
I have seen listen so many pranks of great pranksters of India and Deepak your too but this was really great prank 😄 I think it was dangerous too because pics 📸 but yes enjoyed a lot 😀 Carry on Good work
ਬਹੂਤ ਖੂਬ ,, dev ਦੀ wife ਦਾ confidence ਬਹੂਤ ਵਧੀਆ ਲਗਾ
Acha ji
@@vfklkumar4542 pppppppppppppppppppppppppppppp
hi
@@arnavsingh5339 jk
@@karmjeetsingh5773s. Nl. G.
ਰੱਬ ਹਰ ਕਿਸੇ ਨੂੰ ਇਨੀ ਸਿਆਣੀ ਘਰਵਾਲੀ ਦਵੇ
Hnji h right
Gharwali hi nhi gharwala v syana hoye ta gall bndi
@@navdeepgill1469 faaaaaaaaaaaaaaaaaaaaaaaaaaaaàaaaaaaaaaaaaaaa
@@navdeepgill1469 aàaaaà
@@navdeepgill1469 aaaaaaaaa
ਜੇ ਇਹ ਅਸਲੀ ਹੈ ਤਾਂ ਇਹੋ ਜਿਹੀ ਵਫ਼ਾਦਾਰ ਘਰਵਾਲੀ ਨੂੰ ਸਲਾਮ।
ਜਿਓਂਦੀ ਵਸਦੀ ਰਹੇ।
Paji asli hai
ਪਹਿਲਾਂ ਸਕਰਿਪਟ ਰਹਿਸਲ ਕਰਦੇ ਨੇ।
Sister buhta nice ho tusi
@@gsmanmota6194 ft rrrreeeeee3eeeee3eeeweeeeeweeeeeeeeeeeeee3e33we3e333eeeeee2wwwwwwwwwwwwwwwwww2wwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwwqwwwwwwwwwwwwwwwwwqwwwwwwwwwwww1wwwwwwwwwwwqw
@@gsmanmota6194 wqwwqqwqwqqwqwq
ਇਸ ਤੋ ਇਹ ਪਤਾ ਲੱਗਦਾ ਕਿ ਕੋਈ ਵੀ ਗੱਲਾ ਨਾਲ ਦੋ ਜਣਿਆ ਵਿੱਚ ਲੜਾਈ ਪਵਾ ਸਕਦਾ ਹੈ । ਆਪਣੇ ਪਤੀ ਜਾ ਪਤਨੀ ਤੇ ਭਰੋਸਾ ਰੱਖੋ ਹਮੇਸਾ
K
M
sahi gal
ਆਹ ਤੇ ਬਹੁਤ ਗ਼ਲਤ ਗੱਲ ਆ। ਇੱਦਾਂ ਤਾਂ ਕਿਸੇ ਦਾ ਘਰ ਵੀ ਬਰਬਾਦ ਹੋ ਸਕਦਾ।
ਮਜ਼ਾਕ ਦੀ ਵੀ ਕੋਈ ਹੱਦ ਹੁੰਦੀ ਆ।
ਇਹੋ ਜਹੀ wife ਨੂੰ ਹਜ਼ਾਰ salute a ਯਾਰ 👍
ਯਾਰ ਮੇਰਾ ਤੇ ਰੋਣਾ ਕਡਵਾ ਦਿਤਾ ਤੁਸੀ,, ਕਿਨਾ ਯਕੀਨ ਆ ਭਾਬੀ ਜੀ ਨੂ ਦੇਖੋ,,, ਇੰਨਾ ਯਕੀਨ ਕੋਈ ਨੀ ਕਰਦਾ ਜਿੰਨਾ ਭਾਬੀ ਨੇ ਕਰ ਰਖੇਅਾ 😢😢😢 ,,,, ਫੇਸਬੁੱਕ ਤੇ ਹਰੇਕ ਵੀਡਿਓਜ਼ ਦੇਖ਼ਦਾ ਮੈ ਜਦੋ ਲੜਾਈ ਕਰਦੇ ਉਦੋ ਬੁਹਤ ਸੋਹਣੇ ਲਗਦੇ ਭਾਬੀ ਐਂਡ ਭਾਜੀ ਜੀ,,,, ਵੈਸੇ ਭਾਬੀ ਨੂ ਮਜਬੂਰ ਕਰਤਾ ਤੁਸੀ ਗਲਤ ਸੋਚਣ ਤੇ,,,, ਖੁਸ਼ ਰਹੋ ਜੀ ਬੁਹਤ ਸੋਹਣੀ ਜੋੜੀ ਆ ਤੁਹਾਡੀ 🙏🙏🙏🙏
bbhyu8
Bai ehh story likhi hundi a interview ch app dsiya bas maksad loka da manoranjan krde ne only good job
6jllyhg
Bekar video
ਬਹੁਤ ਵਧੀਆ ਵੀਡੀਓ ਹੈ ਜੀਵਨ ਸਾਥੀ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ।
Hardeep Kaur trust naam d koi cheez nhi hundi life hundi apni apni
❤️❤️
ਏ ਤਾਂ ਬਹੁਤ ਗਲਤ ਕੁੱਕੜ ਭੈਣ ਦੇ ਯਕੀਨ ਨੂੰ ਸੁਣ ਕੇ ਤਾ ਤਰਾ ਜਿਹੀ ਨਿਕਲ ਗਈ 😥🙏🙏
Bai dill PE naa lye yaar eh sbh ek movie di tra hunda je kde sach ch krn lgg Jan Deepak de mirchi eho ji lgge pura month Cort ch pesiya te lngh jaiya kre 😂😂
ਯਾਰ ਦੇਵ ਭਰਾ ਤੇਰੀ ਕਿਸਮਤ ਬਹੁਤ ਵਧੀਆ ਆ।
ਦੇਖੋ ਘਰਵਾਲੀ ਨੂੰ ਕਿੰਨਾ ਭਰੋਸਾ ਆਪਣੇ ਘਰ ਵਾਲੇ ਤੇ। ਪਰ ਮਜ਼ਾਕ ਨਹੀਂ ਕਰਨਾ ਚਾਹੀਦਾ,ਦਿਲ ਟੁੱਟ ਜਾਂਦੈ।
Yr ehi gall j bande nu kiti hundi ty bande ty pahla hi kut mar kr daini c
ਦੀਪਕ ਭਰਾ ਮੇਰੀ ਅੱਜ ਤੱਕ ਦੀ ਸਭ ਤੋਂ ਹਾਸੇ ਵਾਲੀ ਵੀਡੀਓ ਆ । ਭਰਾਵਾਂ ਹਸ ਹਸ ਕੇ ਵੱਖੀਆਂ ਚੜ੍ਹਾ ਦਿਤੀਆਂ, ਜੇ ਮੈਂ ਏਦਾਂ ਕਰਾਂ ਫਿਰ🤣🤣🤣🤣🤣🤣🤣🤣🤣🤣🤣🤣
ਦੀਪਕ ਵੀਰ ਇਸ ਵਾਰ ਤੁਸੀਂ ਆਪਣੇ ਤੌਰ ਤੇ ਮੁਰਗਾ ਨਹੀ ਬਣਾ ਸਕੇ, ਇਸ ਤਰਾਂ ਤਾਂ ਫੋਟੋ click ਕਰਕੇ ਤਾਂ ਕਿਸੇ ਨੂੰ ਵੀ ਗੁਮਰਾਹ ਕੀਤਾ ਜਾ ਸਕਦਾ ਹੈ ਸੁਆਦ ਤਾਂ ਫੇਰ ਸੀ ਜੇ ਕੋਈ ਵੀ ਥਰਡ ਪਰਸਨ ਆਪਣੇ ਬਲਬੂਤੇ ਭਾਬੀ ਜੀ ਦੇ ਮਨ ਵਿੱਚ ਸ਼ੱਕ ਪੈਦਾ ਕਰਦਾ, ਸਲਾਮ ਹੈ ਭਾਬੀ ਜੀ ਦੇ ਵਿਸ਼ਵਾਸ ਨੂੰ
Ryt
Bai ok kha
Right
Sahi gal a
@@karankareer6048 sS wZ
ਇਹ ਤਾਂ ਇੱਕ ਔਰਤ ਹੀ ਬਹੁਤ ਸਿਆਣੀ ਸੀ ਨਹੀਂ ਤਾਂ ਘਰਾਂ ਦੇ ਵਿੱਚ ਤਰੇੜਾਂ ਦਰਾੜਾਂ ਬਹੁਤ ਛੇਤੀ ਪੈ ਜਾਂਦੀਆਂ ਨੇ ਧੰਨਵਾਦ ਸੂਝਵਾਨ ਭੈਣ ਜੀ ਇਦਾਂ ਹੀ ਵਿਸ਼ਵਾਸ ਕਾਇਮ ਰਹੇ
Rabb sab di wife nu inna hi samjdaar bnaye ❤❤
shi gl aa bot trust kr ri aa
@@jagpreetsingh12 hanji
@@jagpreetsingh12 ...rabb krke mnu vi eho jihi gharwali mile
Rab kre k sbb de husband v apney rishte te khrèy uttran....🙏🙏🙏🙏🙏
@@simsim4679 ....mein ta jrur uttro ga ji...par waheguru cheati koi kudi Mila dewe...bus hun vivah kra ke ikk ta gharwali nu pora pyar krna aa te duja osdi har reejh te sare supne pore krne aa..te je ho sakya ta vivah ton bad canada ja Australia da tour vi lawage...baki jithe vi meri jaan kahugi othe othe jawage...bus hun wait sirf ikk god gift kudi di aa...meri soch bhut wakhri aa hora mundeya naal...je koi vi kudi mere msg pad di aa ta oh ikk war jrur mere nal gall krke dekh lwe..je sahi lagga ta theeka nahi ta oh block vi mar sakde aa....bus rabba hun Mila de kudi oh mere supneya di rani...70971.00070 watsap and contact number.....pehla watsap hi kr Lena je sahi lagga ta phir call......hopes still alive...waheguru ji mehar kro ji sabbna te ........
ਇਹ। ਮਜਾਕ ਬਹੁਤ ਰਿਸਕੀ ਸੀ ਹੋ ਸਕਦਾ ਸੀ ਕਿ ਤੁਹਾਡੇ ਘਰ ਪਹੁੰਚਣ ਤੋਂ ਪਹਿਲਾਂ ਬੀਵੀ ਇਹੋ ਜਿਹਾ ਕਦਮ ਚੁੱਕੇ ਕਿ ਸਭ ਕੁੱਝ ਖਤਮ ਹੋ ਜਾਵੇ। ਗਲਤ ਮਜਾਕ ਹੈ
Sahi gal a
Bahut ghatia majak a
Veer scripted hunda ehe uae na serious lae jia karo hr gal nu
@@bobbysingh4525 Hnji right keha tusi
ਸਭ ਸਕ੍ਰਿਪਟਡ ਹੁੰਦਾ ਜੀ। ਅਗਲੇ ਨੂੰ ਵੀ ਪਤਾ ਹੁੰਦਾ। ਇਹ ਸਭ ਡਰਾਮਾ ਕਰਦੇ ਨੇ।
Deepak paji u r rock superb ❤️💪🔥🔥🙏❤️💪🔥🔥🙏🙏🙏
ਦੀਪਕ ਵੀਰੇ ਬਹੁਤ ਮਜ਼ਾ ਆਇਆ 😂😂 ਇਕ ਵਾਰ ਤਾਂ ਸੱਚੀ ਦਿਲ ਘਬਰਾ ਗਿਆ ਸੀ ਕਿ ਦੇਵ ਵੀਰੇ ਦੀ ਸ਼ਾਮਤ ਆਈ ਹੈ 😂😂😂
ਵਾਕਿਆ ਵੀਰ ਜੀ ਸ਼ਇਦ ਮੈਂ ਆਪਣੀ 30ਸਾਲ ਦੀ ਜ਼ਿੰਦਗੀ ਚੌ ਪਹਿਲੀ ਵਾਰ ਐਨਾ ਜ਼ਕੀਨ ਇਕ ਦੂਜੇ ਲਈ ਕਿਸੇ ਚ ਦੇਖਿਆ,ਇਹ ਉਹ ਜੋੜੀ ਏ ਜਿਸ ਨੂੰ ਵੇਖ ਕੇ ਕਿਸੇ ਨੇ ਮੋਤੀ ਕਰਨ ਵਾਲੀ ਕਹਾਵਤ ਦੀ ਰਚਨਾ ਕੀਤੀ ਹੋਉ।।। ਰੱਬ ਮੇਰੀ ਵੀ ਉਮਰ ਲਾਵੇ ਤੁਹਾਨੂੰ ਤੇ ਹਜ਼ਾਰਾਂ ਸਾਲ ਜੁਗ ਜੁਗ ਵੱਸੋਂ। ਜਿੰਦ ਪੰਨੂੰ
ਜਵਾਕ ਰੋ ਰਿਹਾ ਅਗਲੀ ਦਾ ਇਹ ਕਿਹੜਾ ਮੁਰਗਾ
Fuddu kam
Pak Pak Deepak goosa sala
Hnji sare hi stupid ne.
Mindo is nice lady.
@@baljitgrewal2956 ਬਿਲਕੁਲ ਸਹੀ👍👍👍👍
Bout vadia gal kite sister waheguru ji hemsha khush rakhi parwar nu🙏🙏
Ek patni hundi a. A dharm patni a.. Sachi. Thanks sister sode brge hr koi Hove ta dunia vich satyug aje...
Bhabhi Da Yakken Kammal Aaa Respect Sister 💓💓🙏🙏
ਰਿਸਕ ਕੁੱਝ ਜ਼ਿਆਦਾ ਹੀ ਸੀ ਏਹ ਮਜ਼ਾਕ ਭਾਰੀ ਵੀਂ ਪੈ ਸਕਦਾ ਸੀ ਮਜ਼ਾਕ ਵੀਂ ਕਮਾਲ ਦਾ ਸੀ
ਸ਼ਰਮ ਨਾ ਦੀ ਕੋਈ ਚੀਜ ਹੈ
Bhabi nu pehla to dsiya hunda eh sbh nhi bhai nonwize v bol ke sna skdi c Bai ientarwew ch app dsiya hoiya v manoranjan krde Han loka da
ਮਿੰਦੋ ਭਾਵੇਂ ਸੱਚ ਜਾਣਕੇ ਵੀ ਬਾਅਦ ਵਿੱਚ ਯਕੀਨ ਨਾ ਕਰੇ।
ਜੋੜੀ ਸਲਾਮਤ ਰਹੇ
Dev ਭਾਜੀ ਤੁਹਾਨੂੰ ਏਦਾਂ ਦਾ prank ਨਹੀਂ ਕਰਨਾ ਚਾਹੀਦਾ ਸੀ....
Supne ch v kde v mindo bhabhi ji nu dev Veerji dhokha na den kde v 🙏🙏🙏 Parmatma jodi salamat rakhe & sbnu life partner eda da hi mile 🙏
ਬਾਈ ਜੀ ਭਾਬੀ ਜੀ ਗਰੇਟ ਆ ਜੀ ਵਿਸਵਾਸ ਨਾ ਤੋੜੋ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ
ਫੁਦੁਉ ਇਹੋ ਜਿਹਾ ਮਜਾਕ ਨਹੀ ਕਰੀਦਾ ਜਨਾਨੀ ਕੁੱਝ ਖਾ ਕਿ ਮਰ ਵੀ ਸਕਦੀ ਆ
ਪਿਆਰ ਆ ਜੀ ਇਹ ਮੈਨੂੰ ਤਾਂ ਸੁਣ ਸੁਣ ਕੇ ਹੀ ਡਰ ਲੱਗਦਾ ਜੀ 😢😢😢
Pahbi Ji Dav bahot vadia insan ne tusi v. Good family God bless you
Bhott sohnii jodii yakeen aa pura rabb sukh rkhe🙏❤
Agle di jan te bani aa, enna da haasa ho gya...
ਬਾਈ ਜੀ ਮਜ਼ਾਕ ਆਲ਼ੀ ਹੱਦ ਹੋਗੀ। ਛਿੱਤਰਾਂ ਨੂੰ ਥਾਂ ਬਣ ਚੱਲਿਆ ਸੀ।
Wrong show.
ਕਿਸੇ ਦੀਆਂ ਭਾਵਨਾਵਾਂ ਨਾਲ ਖੇਡਣਾ ਬਹੁਤ ਮਾੜੀ ਗੱਲ ਅਾ।
ਦੂਜੇ ਪਾਸੇ ਭਾਵੇਂ ਬੰਦੇ ਨੂੰ ਦਿਲ ਦਾ ਦੌਰਾ ਪੈ ਜਾਏ।।
ਤੁਹਾਡੇ show ਕਰਕੇ ਜੇ ਕਿਸੇ ਨੂੰ original call ਵੀ ਆਵੇ, ਬੰਦੇ ਨੇ ਤਾਂ ਵੀ ਯਕੀਨ ਨੀ ਕਰਨਾ।।
ਵੈਸੇ ਲੋਕ ਭਲਾਈ ਦੇ ਹੋਰ ਵੀ ਬੜੇ show ਹੋ ਸਕਦੇ ਅਾ। ਜਿਸ ਨਾਲ ਭਾਵਨਾਵਾਂ ਨਾਲ ਖੇਡੇ ਬਿਨਾ, ਘਰਾਂ ਵਿੱਚ ਪਿਆਰ ਵਧਾਉਣ ਦਾ ਕੰਮ ਤੁਸੀਂ ਕਰ ਸਕਦੇ ਓਂ।। ਰੱਬ ਨੇ ਤੁਹਾਨੂੰ ਹੁਨਰ ਬਕ੍ਸ਼ਿਆ ਹੈ। ਉਸਦਾ ਇਸਤੇਮਾਲ ਉਸਾਰੂ ਕਰੋ ਜੀ।।🙏💐
Bhut khushkismat aa jisnu ive d wife milia Jo bhut trust krdia god bless to both of them
Rabb krke mnu vi eho jihi gharwali mile
@@deepkilahans1496 inshaAllah jrur
@@bandeepkaur6994 ...thanks ji
I have a lot respect for that wife
Yar ik gall ta hai k ena zakeen ajj de jmane vich apne pati utte shyd hi koi krdi hovegi ..bahut lucky aa bai jisnu ena pyar aur ykeen krn vali patni mili ..god blessed you
ਦੇਬ ਭਾਜੀ ਦੀ ਮਿਸਿਜ਼ ਗੁੱਡ ਭੈਣ ਜੀ ਬਹੁਤ ਵਧੀਆ ਤੁਹਾਡੇ ਵਰਗੀਆਂ ਔਰਤਾਂ ਸਭ ਘਰਾਂ ਵਿੱਚ ਹੋਣ ਵੁਮੈਨ ਸੈਲ ਥਾਣੇ ਸਭ ਬੰਦ ਹੋ ਜਾਣਗੇ
Main bht sare murge dekhe, but seriously this was really interesting Deepak ji. Agr dobara Eda murga bne ta sare duniya de prank Chad k main jaurur dekha. Murga ght mainu ek choti Bollywood masala muvie jyada lag rhi v amazing Deepak ji n team
BIG FAN DEEPAK BHAI♥️♥️ROZANA VIDEO UPLOAD KIYA KRO YR PLZZZ,,...LOVE FROM PUNAB,PAKISTAN♥️
Mja aaa gea 😂😂😂😂
ਬਾਈ ਸੁਆਦ ਆ ਗਿਆ ਮੁਰਗੇ ਆਲਾ ਤਾਂ ਹਾਹਾਹਾਹਾ
😀😂🤣😁🤣
Hahaha shi gl aa
Dev mindo bhaji bhabi g boht nyc videos bnaunde aa. Mai dekhda hunda ehna dia video
Hasde raho sanu hson waleyo😂😂😂😂vasde raho veer nu dwara vason waleyo👑🤣🤣🤣👍👍
Bhaji aap de wife nu dilo slam aa ede vadi gal hon de vad ve tuhade nal ene tamej nal gal.kar rahe aa bahut kismat vale aa bhaji aaj de jmane ch ene vadea wife koi change karam keteo aa bhaji.dilo slam.aa tuhadi wife nu
Balleo Biba... Dhakad 🙏🙏🙏🙏🙏🙏🙏🙏🙏🙏🙏🙏🙏🙏🙏🙏
Mindo blowing acting, great script,,,
ਮਜ਼ਾਕ ਜਾਂਦਾ ਹੋ ਗਿਆ 😁
Hats off to this lady 🙏
Mindo nu attack na kar deo 😂😂😂
Bhaji siraa chk ke rkho Dev veer Di wife nu salaam
❤❤❤❤😂😂😂ਦੇਵ ਬਾਈ ਜੀ ਲੁਧਿਆਣਾ ਛੱਡ ਕੇ ਜਾਣ ਦੀ ਤਿਆਰੀ ਕਰੋ ਜੀ 🤣🤣🤣🤣🤣❤️❤️❤️❤️ ੍
🤣🤣🤣👌👌👌ਆ ਗਈ ਮਿੰਦੋ ਤਹਸੀਲਦਾਰ ਨੀ ਉ ਬਸ ਕਰੋ ਸਾਡੀ ਭੈਣ,ਦਾ ਘਰ ਨਾ ਤਬਹਾ ਨਾ ਕਰ ਦਿਉ ਜੀ
ਬਹੁਤ ਵਧੀਆ
Dev bhaji di wyf vargi sub di wyf honi chahidi sirra sis i g nice couple kanna de kache nhi hoye jaldi bina proof dekhiya
Really God bless you dear
22 ਇਸ ਤਰ੍ਹਾਂ ਨਾ ਕਰਿਆ ਕਰ ਕਿਸੇ ਨਾਲ ਗ਼ਲਤ ਹੋ ਸਕਦਾ ਕੋਈ ਗੁੱਸੇ ਵਿਚ ਗਲਤ step ਚਕ ਸਕਦਾ
Sirra yrr sirra .....bss divorce na krva diyo Kisi da age ton 😂😂😂😂
Look at Samy 🙎♂️🧐💆♀️🥳
Deepak Paji Kya prank c bro..full enjoy
Wow eni seyani wife te ena vdia husband rabb sabb nu deve 👌👌🙏🥰
Dev bro nice. U are very lucky. Bhabi ji very nice ❤️
Wife ji tuc great ho... Really bahut siyane ho... Rab tuhanu lamiya umra te sariya khushiya deve....
Ajj tak da best murga c, eh
Wahe. Guru. Ji. Is. Di. Vady. Omr. Kre. ❤❤❤❤❤❤
Aj murga te Deepak & party da ban gy 😂
Nice yaar
bhabi g great ho aap very very nice g
Prava hatt jao heart attacks sanu dawa dene aa😂
Pak pak deepak ji sanu wi milado mr and Mrs devgan family naal
kyu greeb da ghr ujadne tusi😂😂😂😂
This Lady is Very nice and confident congratulations to this Guy
ਆਪਣੇ ਵੇਲ਼ੇ ਇਹ ਸੱਚੀ ਹੀ ਐਦਾਂ ਦਾ ਸੀ
ਭੇਣ ਜੀ ਬਹੁਤ ਵਧੀਆ ਖਾਨਦਾਨ ਦੇ ਹਨ ਬਹੁਤ ਹੀ ਯਕੀਨ ਹੈ
Waah great yaar kinna wishash aa kudi nu Apne gharwaale nu
Sare keh rhe aa Sab di ghr wali ehda di hove te m v agree aa es gl nl 🙏🏻🙏🏻👍👍bt koi eh v kho v Ohde husband vrga husbnd Sab da hove ohne ykeen bnaya hoya bnde ne aap apni wife di nzr ch.. slaam dona nu aa wife ne ykeen rkhya te husbnd na ykeen kdi todya ni god bless you both🙏🏻🙏🏻😊😊
ਜਾ ਤੁਰ ਜਾ ........ 😂😂
Hahahaha ..... Murga bnaunde bnaude j koi jyada na gll krde hoye kush krlwe sab kush sach mann k fir ta panga e aa.. Baki vdia bnaya murga. . Kai kuria de dil thore hunde aa...😀😀😀😀
Depak y tusi divorce krona kise da 😅😅
🤣🤣🤣 love you bro I from Pakistan 🇵🇰
ਦੀਪਕ ਤੂੰ ਵੇਲਣੇ ਪਵਾਏਗਾ ਕਿਸੇ😀🤔
Deepakji tussi chaa gaye👌🏻👍🏻
yr 12:00 to baad aala kamm khraab jiha hogya 😂..&
17:25 te bai mic ch sun riha si ..😂😂😂😂😂🤣🤣
Very nyc g salam aa Bhabi g de confidence te g
Ultimate ...main kaafi video dekhiya pr sb to best ehi hai..... Hahahahahaha
ਇਹ ਅਸਲ ਘਰਾਣੇ ਦੀ ਕੁੜੀ ਹੈ ਬਹੁਤ ਸਾਰੀਆਂ ਤਾਂ ਬਿਨਾ ਕਿਸੇ ਗੱਲ ਤੋਂ ਹੀ ਤੱਕ ਕਰਦੀਆਂ ਹਨ
Salam aa g enna jyada yakeen husband te
Deepak Ji. Sare Hans Hans ke pagal ho gaye. Very nice 👌 video.
Craaa jmaa endless....maja aa gya dekh k video...
Dev veerbhabi good very nice😍😍😍😍😍
🙏haaaaaaa. very nice 🤣😂🤣😂🤣🤣🤣🤣🤣🤣😂😂
ਕਦੇ ਕਦੇ ਹੱਸਣਾ ਜਰੂਰੀ ਆ।ਆਹ ਪੱਚੀ ਤੀਹ ਵਾਰ ਵੇਖਿਆ ।ਸਭ ਤੋਂ ਵਧੀਆ ਮੁਰਗਾ।ਘਰੇਲੂ ਵਧੀਆ ਜਾਣਕਾਰੀ।
God bless u bothh
I have seen listen so many pranks of great pranksters of India and Deepak your too but this was really great prank 😄 I think it was dangerous too because pics 📸 but yes enjoyed a lot 😀 Carry on Good work
Asli wala murga veero
ੲਦਾ ਕੋਨ ਕੋਨ ਸੋਚਦਾ😂😂😂😂
fake h
@@HeadlinesAdventures ok ji
Deepak Bahi Tusi Tae Aat Kari Uunde ho g 👍🏻👍🏻👍🏻👍🏻👍🏻👍🏻
Pehla kehnde sade kol no. Ni Hega fr kehndi me mili c ajj🤣🤣🤣🤣🤣
This type of fun is not appreciated.
Vichaaari daa dil 😁😁😁😁😁😁haath ch aaaayyaaaa hoyaaa c😁😁😁😁😁😁😁😁😁😁😁😁😁
ਘਰ ਵਾਲੀ ਨੂੰ ਤਾਂ ਰੱਬ ਜਿੰਨਾ ਵਿਸ਼ਵਾਸ ਆ ਹਜੇ ਵੀ ਬਹੁਤ ਵਧੀਆ
Great confidence