ਕੁੜੀਏ ਕਿਸਮਤ ਥੁੜੀਏ ।। Part 16 ।। PUNJABI SERIES ।।

Поділитися
Вставка
  • Опубліковано 30 вер 2024

КОМЕНТАРІ • 316

  • @BOBBYSINGH-kv5vr
    @BOBBYSINGH-kv5vr 2 дні тому +27

    ਹੈਲੋ ਲਵਪ੍ਰੀਤ ਅਸੀਂ ਦੋ ਐਪੀਸੋਡਾਂ ਵਿੱਚ ਕਮੈਂਟ ਨਹੀਂ ਕਰ ਪਾਏ ਥੋੜਾ ਬਿਜੀ ਚੱਲ ਰਹੀ ਸੀ
    ਬਹੁਤ ਸੋਹਣਾ ਸੀਰੀਅਲ ਹੈ
    ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
    Simran Chandigarh❤❤

  • @jagseerbehniwal7935
    @jagseerbehniwal7935 2 дні тому +16

    😂😂❤❤❤❤❤❤❤❤❤❤❤❤❤❤ ਲਵਪ੍ਰੀਤ ਬੇਟਾ ਵੀਡੀਓ ਤੁਹਾਡੀ ਬਹੁਤ ਵਧੀਆ ਹੁੰਦੀ ਹੈ ਪਰ ਜਿਹੜਾ ਡੋਲੀ ਵਿਆਹ ਹਰੇਕ ਮੁੰਡੇ ਨਾਲ ਕਰਾਉਣਾ ਇਹ ਬੁਰਾ ਜਿਹਾ ਲੱਗਦਾ ਹੈ ਜਿਹੜਾ ਤੇਰਾ ਅਸਲੀ ਘਰਾਂ ਵਾਲਾ ਹੈ ਉਹ ਐਸੀਸੋਏਸ਼ਨ ਅਸਲੀ ਘਰਾਂ ਵਾਲਾ ਮੁੰਡਾ ਜਿਹੜਾ ਉਸੇ ਨਾਲ ਵਿਆਹ ਕਰਾਇਆ ਕਰੋ ਉਹਨੂੰ ਨਾਲ ਵਿੱਚ ਰੱਖਿਆ ਕਰ ਭਾਈ ਵੀਡੀਓ ਚ

  • @SimranSingh-zx4wj
    @SimranSingh-zx4wj 2 дні тому +18

    ਸਹੀ ਕਿਹਾ ਸੱਸ ਕਦੇ ਮਾਂ ਨਹੀਂ ਬਣ ਸਕਦੀ ਜਿਨਾਂ ਦੀ ਕਿਸਮਤ ਚੰਗੀ ਹੁੰਦੀ ਹੈ ਸੱਸ ਵੀ ਉਸ ਨੂੰ ਹੀ ਚੰਗੀ ਮਿਲਦੀ ਹੈ ਲੱਖਾਂ ਵਿੱਚੋਂ ਕੋਈ ਹੀ ਹੋਵੇਗਾ ਜਿਸ ਦੀ ਸੱਸ ਚੰਗੀ ਹੋਵਗੀ 😢😢

    • @gill89
      @gill89 День тому +1

      ਜ਼ਰੁਰੀ ਨੀਂ ਸੱਸਾਂ ਹੀ ਮਾਡੀਆ ਹੁੰਦੀਆਂ ਨੋਹਾਂ ਵੀ ਬਹੁਤ ਮਾਡੀਆ ਪਾਈਆਂ ਹੈ ਅੱਜ ਕੱਲ 70% ਨੋਹਾਂ 30% ਸੱਸਾਂ ਮਾਡੀਆ ਹੈ ਕੰਮ ਨੁੰ ਤਾਂ ਹੱਥ ਨੀਂ ਲੋਦੀਆ ਨੋਹਾਂ ਸੱਸਾਂ ਨੂੰ ਤਾਂ ਸਾੜਾ ਮੋਟਾ ਕਹਣਾ ਪੇਂਦਾ ਹੈ ਨੁਹਾਂ ਨੂੰ ਏ ਗੱਲ ਚੰਗੀ ਨਹੀਂ ਲਗਦੀ ਏਸੇ ਗੱਲ ਤੋਂ ਰੋਲਾਂ ਪੇਂਦਾ ਹੈ ਹੋਰ ਕੋਈ ਗੱਲ ਨਹੀਂ

    • @savreenkaur6080
      @savreenkaur6080 День тому

      Otherwise really good msg and videos loved it

    • @HarbhajanSingh-n3b
      @HarbhajanSingh-n3b День тому

      U r right

  • @jagtarsingh-8940
    @jagtarsingh-8940 2 дні тому +9

    ਲਵਪ੍ਰੀਤ ਭੈਣ ਜੀ 🙏 ਵੀਡੀਓ ਬੁਹਤ ਬੁਹਤ ਬੁਹਤ ਵਧੀਆ ਤੇ ਪਿਆਰੀ ਵੀ ਹੈ ਭੈਣ ਜੀ 🙏 ਪਰਮਾਤਮਾ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 🙏 ਤੁਹਾਡਾ ਵੀਰ ਜਗਤਾਰ ਸਿੰਘ 🙏 ਪਿੰਡ ਨੰਗਲ ਨੇੜੇ ਡੇਹਲੋਂ ਜ਼ਿਲ੍ਹਾ ਲੁਧਿਆਣਾ 🌹❤️🙏🙏🙏

  • @manjitkaur-wy1tg
    @manjitkaur-wy1tg 2 дні тому +6

    ਬਹੁਤ ਬਹੁਤ ਸੋਹਣੀ ਵੀਡੀਓ, ਸਾਰਿਆਂ ਦੀ ਐਕਟਿੰਗ ਬਹੁਤ ਜ਼ਿਆਦਾ ਸੋਹਣੀ 👌👌👌👍👍👍ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਖੁਸ਼ ਰੱਖਣ 🙏🙏🙏🙏🙏ਧੰਨਵਾਦ ਜੀ 🙏🙏🙏🙏🙏

  • @SahilSahil-th7kl
    @SahilSahil-th7kl День тому +4

    ਲਵਪੀ੍ਤ ਭੂਆ ਦਾ ਪਰਦਾ ਫਾਰਸ ਕਰਿਓ ਵੀਡਿਓ ਵਿੱਚ ਵੀ ਇੰਨਾ ਘਟੀਆ ਰਿਸ਼ਤਾ ਕਰਵਾਇਆ

  • @gurjindersingh3638
    @gurjindersingh3638 2 дні тому +7

    ਬਹੁਤ ਵਧੀਆ ਵੀਡੀਓ ਲਵਪ੍ਰੀਤ ਬੇਟਾ ਜੀ 🙏 ਆਲ ਟੀਮ ਗੁੱਡ ਅਕਟਿੰਗ ਵੈਰੀ ਸਲੂਟ ਜੀ 🙏🥀💛🥀👌 ਯਮੂਨਾ ਨਗਰ

  • @Arshsandhu777
    @Arshsandhu777 2 дні тому +13

    Hlo mam sat Sri akal

  • @SatteSatte-iz4fy
    @SatteSatte-iz4fy 2 дні тому +44

    ਬਹੁਤ ਵਧੀਆ ਵੀਡਿਓ ਲੱਗੀ ਜੀ,, ਤਰਸੇਮ ਸਿੰਘ,, ਪਿੰਡ ਖੋਟੇ,, ਤਹਿਸੀਲ ਨਿਹਾਲ ਸਿੰਘ ਵਾਲਾ,, ਜ਼ਿਲ੍ਹਾ ਮੋਗਾ,,❤🎉

    • @ravneetmalhi8577
      @ravneetmalhi8577 День тому +1

      77⅞

    • @lovedeepsingh6779
      @lovedeepsingh6779 День тому

      ਦੀਦੀ ਜੀ ਇਹ ਤਾਂ ਜੋੜੀ ਦੀ ਜਰੂਰਤ ਹੋ ਗਈ ਤੇ ਸਾਨੂੰ ਜਰੂਰ ਦੱਸਿਓ ਅਸੀਂ ਵੀ ਨਾਟਕ ਬਣਾਉਦੇ ਆ

  • @KarmjitKaur-w5d
    @KarmjitKaur-w5d 2 дні тому +2

    ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ

  • @jagseerbehniwal7935
    @jagseerbehniwal7935 2 дні тому +1

    ❤❤❤❤❤❤ ਆਹ ਜਿਹੜੇ ਕਮੈਂਟਾਂ ਦੇ ਵਿੱਚ 15ਵਾਂ ਭਾਗ ਪੁੱਛਦੇ ਹਨ ਸੋ 15 ਭਾਗ ਦਿਖਾਤਾ ਦਿੱਤਾ ਹੈ ਇੱਕ ਤੋਂ ਲੈ ਕੇ 15 ਤੱਕ ਜੋ ਵੀ ਏਪੀਸੋਡ ਦਿਖਾਏ ਗਏ ਉਹ ਸਾਰਾ ਦਿਖਾ ਦਿੱਤਾ ਹੈ ਭਾਈ

  • @brownmunde444
    @brownmunde444 День тому +2

    Ma dhee da ਰਿਸ਼ਤਾ sab to ਪਿਆਰਾ ਹੁੰਦਾ a ❤❤❤❤❤

  • @ArjunKumar-e5m4w
    @ArjunKumar-e5m4w 2 дні тому +4

    ❤❤❤ਲਵਪ੍ਰੀਤ ਦੀਦੀ 15ਵਾਂ ਭਾਗ ਕੁੜੀਏ ਨੀ ਕਿਸਮਤ ਥੁੜੀਏ ਉਹ ਭਾਗ ਕਿੱਥੇ ਗਿਆ 15ਵਾਂ ਭਾਗ ਵੀ ਦਿਖਾ ਦਿਓ❤❤❤

  • @mahal339
    @mahal339 2 дні тому +9

    Very nice video Harwinder singh village Mahinangal block Talwandi sabo District Bathinda

  • @ReshamSingh-fe5wp
    @ReshamSingh-fe5wp День тому +1

    ਬੇਟਾ ਲਵਪਰੀਤ ਐਨੀ ਕਮਲੀ ਨ ਬਣ ਹੁਣ ਸੱਸ ਦੀ ਇਂਜਤ ਬਣਾਓਂਦੀ ਨੇ ਆਪਣੇ ਪੈਰੀਂ ਆਪ ਹੀ ਕੁਹਾੜਾ ਮਾਰ ਕੇ ਆਪ ਹੀ ਔਖੀ ਹੋਣਾ ਹੈ!

  • @arshdeepkaur6456
    @arshdeepkaur6456 День тому +1

    ਲਵਪ੍ਰੀਤ ਬਹੁਤ ਬਹੁਤ ਵਧੀਆ 💖💝🧡💜🤎❤️👍👍👍👌👌👌👌👌

  • @sonudhillon831
    @sonudhillon831 2 дні тому +3

    ਲਵਪ੍ਰੀਤ ਭੈਣ ਤੁਹਾਡੇ ਗਲ ਰਾਣੀ ਹਾਰ ਤਾਂ ਨੀ ਪਾਇਆ ਪਰ ਰਾਣੀ ਮਾਤਾ ਜੀ ਤੁਹਾਡੇ ਗਲ ਪਾ ਦਿੱਤੇ

  • @JasleenKaur-m8o
    @JasleenKaur-m8o 2 дні тому +3

    Very very relatable to girls life and interesting story😢❤😊

  • @dhanwantsingh9111
    @dhanwantsingh9111 2 дні тому +4

    Very nice video and satori Ds mann usa

  • @sandeepkumarsonusharma1202
    @sandeepkumarsonusharma1202 2 дні тому +4

    ❤❤❤❤❤❤

  • @amarjitkaur1849
    @amarjitkaur1849 2 дні тому +2

    Lovepreet jhuth te jhuth boli jandi aa bahut galat hai

  • @sumanbala8513
    @sumanbala8513 День тому +1

    Very. Very. Nice. Beautifull. Vedio. 👍. Suman. Bala. Ferozepur. City

  • @jatinderbassi4163
    @jatinderbassi4163 День тому +1

    Sat Sri akal ji lovepreet bahut bahut vadiya story video 👍 all group vadiya 👌

  • @Harpreetkaur_h17
    @Harpreetkaur_h17 2 дні тому +3

    Nyc ji ❤all team members nuu thknuu part jaldii lake aun lyi ❤❤❤

  • @BalwinderSingh-jw5ws
    @BalwinderSingh-jw5ws 2 дні тому +1

    ਲਵਪ੍ਰੀਤ ਤਾਂ ਕੱਪੜੇ ਭੁੱਲ ਆਈ ਭਲੀ ਮਾਣਸੇ ਹੁਣ ਤੂੰ ਲਵਪ੍ਰੀਤ ਨੂੰ ਲੈਣ ਆਈ ਸੀ ਹੁਣ ਕੱਪੜੇ ਲੈ ਆਉਂਦੀ ਨਾਲੇ ਰਾਣੀ ਹਾਰ ਕਹਿੜਾ ਰਾਣੀ ਹਾਰ😂

  • @MalkeetSingh-i4v
    @MalkeetSingh-i4v 19 годин тому +1

    Lovepreet didi mera tuhade nal call t gal krn nu bot dil krda❤❤❤❤

  • @inderjitmukker7568
    @inderjitmukker7568 День тому

    ਲਵਪਰੀਤ ਦੀ ਸੱਸ ਦਾ ਰੋਲਬਹੁਤ ਮਾੜਾ ਹੈ , ਜਿਵੇ ਪਿਛਲੇ ਸੀਰਿਅਲ ਵਿਚ ਰਾਣੀ ਅਂਟੀ ਦਾ ਰੋਲ ਬਹੁਤ ਗਰੀਬੀ ਰੋਲ ਵਧੀਆ ਸੀ, ਤੇ ਇਸ ਬਾਰ ਇਸ ਦਾ ਰੋਲ ਨੇੇਟਿਵ ਹੋਣ ਕਰਕੇ ਇਸ ਵਾਰ ਅੂਵੇ ਹੀ ਇਸ ਤੇ ਗੁਸਾ ਚੜੀ ਜਾਂਦਾ , ਮੈ ਬਹੁਤ ਜਿਆਦਾ ਲਵਪਰੀਤ ਦੇ ਸ਼ੌਆ ਵਿਚ ਗਲਤਣ ਹੋਣ ਕਰਕੇ , ਬਹੁਤ ਹੀ ਸ਼ੈਟੀਮੈਟਲ ਹੋ ਗਿਆ ਹਾਂ ,, ਧੰਨਵਾਦ ! ਸਤਿ ਸ੍ਰੀ ਅਕਾਲ ! ਇਂਦਰਜੀਤ ਸਿੰਘ ਮੁੱਕਰ ਸ਼ਿਕਾਗੋ ,ਅਮਰੀਕਾ , ਲਵਪਰੀਤ ਤੁਸੀ ਸਾਨੂੰ ਸਾਡੇ ਕੋਲ ਸ਼ਿਕਾਗੋ ਆਉਣਾ ਚਾਹੁਦੇ ਹੋ ਤਾਂ ਮੈ ਰਾਹਦਾਰੀ ਭੇਜ ਦਿਨਾ , ਸਾਨੂੰ ਪਿਂਡ ਛੱਡਿਆ ੩੮ ਸਾਲ ਹੋ ਗਏ ਹਨ ਪਰ ਸਾਡੇ ਪਿਂਡਾਂ ਵਾਲੇ ਸਿਰਿਅਲ ਦੇਖ ਕੇ ਸਾਰੀਆਂ ਯਾਦਾਂ ਤਾਜਾ ਹੋ ਜਾਦੀਆਂ ਹਨ

  • @ManpreetKaur-fn1bd
    @ManpreetKaur-fn1bd 2 дні тому

    ਸਹੀ ਗੱਲ ਆ ਸੱਸ ਕਿਦੇ ਮਾਂ ਨਹੀਂ ਬਣਦੀ ਜੇ ਸੱਸ ਮਾਂ ਬਣਦੀ ਹੋਵੇ ਆਪਣੇ ਪੇਕੇ ਘਰ ਮਾਂ ਪਿਓ ਦੀ ਯਾਦ ਈ ਨਾ ਆਵੇ ਮੇਰੀ ਸੱਸ ਵੀ ਮੈਨੂੰ ਬਿਲਕੁਲ ਚੰਗਾ ਨਹੀਂ ਸਮਝਦੀ ਜੇ ਮੈਂ ਰੋਟੀ ਕਹਿੰਦੀ ਆ ਮੰਮੀ ਰੋਟੀ ਖਾ ਲਿਓ ਕਹਿ ਦੇਦੀ ਅੱਗੋਂ ਮੈਂ ਨਹੀਂ ਖਾਣੀ ਮੇਰੇ ਕੋਲੋਂ ਕੋਈ ਚੀਜ਼ ਨਹੀਂ ਫੜ ਕੇ ਖਾਂਦੀ 😢😢😢😢 ਫਿਰ ਆਪਣੇ ਮੁੰਡੇ ਨਾਲ ਗੱਲਬਾਤ ਕਰਕੇ ਚਲੀ ਜਾਂਦੀ ਆ 😢😢 ਮੈਨੂੰ ਤਾਂ ਬੁਲਾਉਂਦੀ ਨਹੀਂ 😢😢😢ਮੈਂ ਤਾਂ ਬਹੁਤ ਦੁੱਖੀ ਆ 😢😢😢😢😢😢

  • @karamjitsingh444
    @karamjitsingh444 День тому

    ਨਹੀਂ ਜੀ ਇਹ ਗਲਤ ਕਿਹਾ ਤੁਸੀਂ ਮੇਰੀ ਸੱਸ ਬਹੁਤ ਹੀ ਜ਼ਿਆਦਾ ਚੰਗੀ ਸੀ ਪਰ ਅਟੈਕ ਨਾਲ ਡੈਥ ਹੋ ਗਈ ਸਾਨੂੰ ਉਹਨਾਂ ਦੀ ਕਮੀ ਸਾਰੀ ਉਮਰ ਨਹੀਂ ਪੂਰੀ ਹੋਣੀ ਪੇਕਿਆ ਵਿੱਚ ਵੀ ਨਾ ਮਾਂ ਨਾ ਪਿਓ ਰਿਹਾ😢😢😢😢😢😢😢😢😢😢 ਬਹੁਤ ਵਧੀਆ ਪੁੱਤ ਬਹੁਤ ਵਧੀਆ ਐਕਟਿੰਗ ਕਰ ਰਹੇ ਹੋ ਤੁਸੀਂ

  • @user-Gurdeepjohal
    @user-Gurdeepjohal День тому

    ਬਹੁਤ ਵਧੀਆ ਵੀਡਿਓ ਆ ਭੈਣੇ ਰੱਬ ਤਹਾਨੂੰ ਸਾਰੀ ਟੀਮ ਨੂੰ ਹਮੇਸ਼ਾ ਖੁਸ਼ ਤੇ ਚੜਦੀਕਲਾ ਵਿੱਚ ਰੱਖੇ ❤❤❤❤❤❤❤

  • @BalwinderBhatti-in1ly
    @BalwinderBhatti-in1ly День тому

    ❤❤❤❤ examination ਮਤਲਬ ਬਾਰਵੀਂ ਦਰਦ ਚ ਖੁਸੀ ਦਾ ਮਿਠਾਸ ਸੱਚੀ ਇਹ ਵੀ ਦਰਦ ਅਵੱਲਾ ਹੀ ਆ ਜਿਸ ਚ ਨਾਲੇ ਦੁੱਖ ਨਾਲੇ ਫਰ ਮਿੱਠਾ ਮਿੱਠਾ ਹਾਸਾ ❤❤❤

  • @ekamgill314-v
    @ekamgill314-v 2 дні тому +1

    ਲਵਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

  • @HarpreetKaurSadhioura-t5t
    @HarpreetKaurSadhioura-t5t 2 дні тому +4

    Very nice video ❤️❤️

  • @KaurWarring
    @KaurWarring День тому

    ❤❤❤ਪਰਸ ਤਾਂ ਐਡਾ ਚੱਕ ਕੇ ਰਾਣੀ ਅੰਟੀ ਲੈਣ ਆਈ ਭੁਖ ਤਾਂ ਐਨੀ ਦਿਖਾਉਨੀ ਲਵਪ੍ਰੀਤ ਐਨੀ ਸਿਆਣੀ ਏ ਕਦਰ ਕਰੀਆਂ ਕਰੋ ਨੂੰ ਹੀ ਦੀ ❤❤❤❤❤

  • @BarinderkaurHundal
    @BarinderkaurHundal 2 дні тому +1

    ਸੱਚੀ ਗੱਲ ਆ ਧੀਆ ਇਹ ਹੀ ਚਾਹੁੰਦੀਆ ਸਾਡੇ ਮਾ ਬਾਪ ਦੁਖੀ ਨਾ ਹੋਣ ਧੀਆ ਭਾਵੇ ਆਪਦੁੱਖੀਹੋ ਸਕਦੀਆ ਮਾਪਿਆ ਨੂੰ ਦੁਖੀ ਨੀ ਕਰ ਸਕਦੀਆ ਵੀਡੳ ਸੱਚੀ ਆ

  • @waheguruji3135
    @waheguruji3135 2 дні тому +1

    ਲਵਪ੍ਰੀਤ ਬੇਟਾ ਵੀਡੀਓ ਬਹੁਤ ਵਧੀਆ ਏ ਲਵਪ੍ਰੀਤ ਬੇਟਾ ਤੂੰ ਸੱਸ ਨੂੰ ਜਾ ਕੇ ਸਬਕ ਸਿਖਾ ਦੀ ਤੂੰ ਲੈ ਕੇ ਨਾ ਜਾਈਂ ਲਵਪ੍ਰੀਤ ਬੇਟਾ ਤੂੰ ਵੀ ਸੱਸ ਨੂੰ ਤੂੰ ਵੀ ਰੋਟੀ ਨਾ ਖਵਾਈ ਇਸ ਨੂੰ ਪਤਾ ਲੱਗੂ ❤❤❤❤❤❤ ਮਲਕੀਤ ਕੌਰ ਬਰਨਾਲਾ ♥️♥️♥️♥️

  • @shindersingh5708
    @shindersingh5708 День тому

    ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ਜੱਸੀ ਤੇ ਤੁਹਾਡੀ ਦੋਸਤੀ ਵਧੀਆ ਲੱਗੇ ❤❤❤ ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ

  • @MandeepKaur-w8b
    @MandeepKaur-w8b 2 дні тому +4

    Bhut udik c

  • @karansidhu4906
    @karansidhu4906 День тому

    ❤ ਬਹੁਤ ਸੋਹਣੀ ਮੂਵੀ ਲਵਪ੍ਰੀਤ ਭੈਣ ਏ ਮੂਵੀ ਕਿਸ ਪਿੰਡ ਵਿੱਚ ਬਣਾਈ ਗਈ ਹੈ 🎉🎉🎉🎉🎉🎉 ਪਿੰਡ ਰੱਤਾ ਖੇੜਾ ਤੋ

  • @_irfan006
    @_irfan006 2 дні тому +2

    Bhuat hi vdiya story line lovepreet ji ❤❤❤❤

  • @Reetkhokhar
    @Reetkhokhar День тому

    ਲਵਪਰੀਤ ਨੂੰ ਲੈਣ ਲਾਡੀ ਤਾਂ ਗਿਆ ਸੀ ਉਹਨੇ ਦੱਸਿਆ ਨੀ ਜੱਸੀ ਨੂੰ ਕੀ ਲਵਪਰੀਤ ਆਈ ਆ ਡੈਡੀ ਕਹਿੰਦਾ ਹਾਂ ਸ਼ਾਇਦ ਕਲ ਆਈ ਆ ਧਿਆਨ ਰੱਖੋ

  • @SatmansinghSatnamsingh-k4n
    @SatmansinghSatnamsingh-k4n 2 дні тому +2

    Very nice video lovepreet kaur ji ❤️😍

  • @RajinderKaur-u5o
    @RajinderKaur-u5o 2 дні тому +1

    Love preet nu maa nu dasna chahida si sass di niat bare

  • @laveenasharma6627
    @laveenasharma6627 2 дні тому +4

    Very nice

  • @masutakkhan6038
    @masutakkhan6038 2 дні тому

    ਸ਼ਕਲ ਹੈਗੀ ਆ ਰਾਣੀ ਯਾਰ ਪਾਉਣ ਵਾਲੀ ਤੂੰ ਤਾਂ ਸ਼ੈਂਪੂ ਨੂੰ ਵੀ ਪੈਸੇ ਮੰਗਦੀ ਸੀ ਤੂੰ ਕਿੱਥੋਂ ਰਾਣੀ ਯਾਰ ਪਾ ਦੇਗੀ ਮਾਤਾ

  • @tanukaur10
    @tanukaur10 День тому +1

    ❤❤😊😊Very Very Very nice video ji😊😊❤❤

  • @KarmjeetKaur-kk3lr
    @KarmjeetKaur-kk3lr 2 дні тому

    ਸਾਨੂੰ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਲੱਗਦੇ ਹਨ ਅਸਪਾਲ ਕਲਾਂ ਬਰਨਾਲਾ

  • @Amandeep-uy9xx
    @Amandeep-uy9xx 2 дні тому +1

    Jasi da v suraghar dekhona chahinda😢

  • @TarsemSingh-q8s4l
    @TarsemSingh-q8s4l 2 дні тому

    Lovepreet beta.ji.sad.kabi.maa.nahi.ban.sakti.par.bete.tu.sas.de.gal.kio.lako.rahi.ha.very.nice.video.good.Team.❤❤❤❤❤❤❤❤❤❤❤❤❤❤❤❤

  • @karamjitkaur8391
    @karamjitkaur8391 2 дні тому

    ਨਾ ਬੁੜੀਏ ਜੇ ਲਵਪ੍ਰੀਤ ਕੱਪੜੇ ਭੁੱਲ ਗਈ ਸੀ ਤਾਂ ਤੂੰ ਚੁਕ ਲਿਆਂਦੀ

  • @KaurWarring
    @KaurWarring 2 дні тому

    ❤❤ ਲਵਪ੍ਰੀਤ ਭੈਣ ਤੁਹਾਡੀ ਸੋਚ ਬਹੁਤ ਜ਼ਿਆਦਾ ਵਧੀਆ ਹੈ ❤❤❤

  • @lakhvirsingh8380
    @lakhvirsingh8380 2 дні тому +2

    Nice sister ji very very very very🇮🇳🇮🇳 very very nice sister

  • @HarbansKaur-v7m
    @HarbansKaur-v7m 2 дні тому

    ਲਵਪਰੀਤ ਤੇਰੀ ਸੱਸ ਹੁਣ ਚੱਕ ਲਿਅਉਂਦੀ ਰਾਣੀ ਹਾਰ ਜੇ ਤੂੰ ਭੁੱਲ ਆਈ ਸੀ ਲੈ ਕੇ ਆਉਣਾ ਰਾਣੀ ਹਾਰ

  • @jagdeshkatara1087
    @jagdeshkatara1087 16 годин тому

    लवप्रीत दी सास ने तुहाडे वास्ते कपड़े नहीं दिते सास वी झुठ बोलदी है ना रानी हार ना कपड़े मिठी ठगण है जी लवप्रीत नू डोब दिता

  • @Akirasandhuvlog
    @Akirasandhuvlog 2 дні тому

    Lovpreet don't mind. Plz kehan ton pehla sorry. Plz front to aapna hair styel thora change karo🙏🏻thora chipkku jeha lagda kai vaar. Vaise sab perfect hai.

  • @baldavkahlon2613
    @baldavkahlon2613 2 дні тому

    You speak the truth, This is reality, The sas never can not be real mother ji, You speak the truth, The all talkes is be luck ji lovepreet ji, This is very nice video ji lovepreet ji

  • @BobbyKhutan-pb9lk
    @BobbyKhutan-pb9lk 2 дні тому

    Nice bahut badiya lovepreet bhene sada naam boldo 😢 name bobby Bali place munarakpur

  • @sarabjeetkitchen8810
    @sarabjeetkitchen8810 День тому

    Lovepreet Piche wala mat repeat kiya karo Koi naya masaledar Aage video Banaya karo jismein bahut interesting Ho aapki acting bahut acchi hai lekin kabhi bhi Soch samajhkar Rishta karna aapka bilkul bhi match nahin kar raha Apne match Ka Rishta karna kabhi bhi what is very nice acting Sabko sat shri Akaal love you my sweet lovepreet❤❤❤❤❤❤❤❤❤❤❤

  • @gurmalsingh3892
    @gurmalsingh3892 День тому

    Very nice video hai ji agla part jaldi le k ayo ji ❤❤❤❤❤ me gurmail singh DHANJAL RAISAR barnala

  • @ggg-oj4hs
    @ggg-oj4hs День тому

    Land of aliens with strange culture, system environment etc.
    Grow up with time

  • @SatnamSingh-ko9ex
    @SatnamSingh-ko9ex 22 години тому +1

    ❤🌹very good nice🌹👌

  • @KamaljeetKaur-qe7gr
    @KamaljeetKaur-qe7gr 2 дні тому

    ਲਵਪੀ੍ਤ ਜਿਹੜਾ ਅੱਜ ਸੂਟ ਪਾਇਆ ਬੁਹਤ ਵਧੀਆ ਲੱਗਿਆ 🎉🎉🎉🎉🎉🎉🎉🎉

  • @narindernarinder592
    @narindernarinder592 День тому

    ਲਵ ਇੱਕ ਗੱਲ ਏ ਪਹਾਰੁਣਾ ਸੁਭਾਅ ਦਾ ਵਧੀਆ ਏ ਪਰ ਭੂਵਾ ਨੂ ਡੰਗਰਾ ਨੂ ਪੱਠੇ ਪਾਉਣ ਦੇ ਬਹਾਨੇ ਸਤਰੌਲ ਫੇਰ ਏਧਾ ਪਰਦਾਫਾਸ ਕ ਸਿਚਾਈ ਸਾਹਮਣੇ ਆਵੇ

  • @jassigill8803
    @jassigill8803 23 години тому

    Love preet ji please 17 part send kar do I am not happy ❤❤❤❤❤i. Love you Mrs 💖💖💖💖💖 love preet ji 💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕❤❤❤❤❤

  • @jassigill8803
    @jassigill8803 23 години тому

    Love preet ji please 17 part send kar do I am not happy ❤❤❤❤❤i. Love you Mrs 💖💖💖💖💖 love preet ji 💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕❤❤❤❤❤

  • @jassigill8803
    @jassigill8803 23 години тому

    Love preet ji please 17 part send kar do I am not happy ❤❤❤❤❤i. Love you Mrs 💖💖💖💖💖 love preet ji 💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕💕❤❤❤❤❤

  • @jashanpreetkaurdhaliwal6979
    @jashanpreetkaurdhaliwal6979 День тому +1

    Didi tusi mere messege da reply nahi deta

  • @inderjitmukker7568
    @inderjitmukker7568 День тому

    ਲਵਪਰੀਤ ਦਾ ਰੋਲ ਥੋੜਾ ਜਿਹਾ ਝੱਲਿਆ ਵਾਲਾ ਹੋ , ਜਸਨ ਨੂਂ ਨਾਲ ਲਿਜਾਣ ਦੀ ਜਿਦ ਤੇ ਆਵਦੀ ਮਾਂ ਨੂੰ ਨਾਲ ਲਿਜਾਣ ਦੀ ਗਲ ,

  • @harwindersmagh9478
    @harwindersmagh9478 2 дні тому +3

    👍❤️🌹🌷🙏🏾💕

  • @JashanRomana01
    @JashanRomana01 2 дні тому +1

    Hello Total kinne part a 😊

  • @Pawansq4bn
    @Pawansq4bn 2 дні тому +3

    ❤❤❤❤❤❤❤

  • @GurmeetKaur-k9p
    @GurmeetKaur-k9p 2 дні тому

    Very Very nice video gurmeet kaur chana ludhiana ❤❤❤Love preet Bhut sohni Story🎉🎉😊😊

  • @Kamaljitkaurwm5hg5sg4e
    @Kamaljitkaurwm5hg5sg4e 2 дні тому

    Lovepreet ਝੂਠ ਨਾ ਬੋਲ ਨਿਕੰਮੀ ਸੱਸ ਆ

  • @IQBALBHATTI-l8n
    @IQBALBHATTI-l8n 2 дні тому

    Ji love Preet how are you and ilove you so much ❤from lahore pakistan❤❤❤❤❤❤❤❤❤❤❤❤❤

  • @Rajpinderkaur-z2c
    @Rajpinderkaur-z2c 6 годин тому

    ਸੀਰੀਅਸ ਵੀਡੀਓ ਵਿੱਚ ਹਸਾਉਣ ਦੀ ਕੋਸ਼ਿਸ਼ ਬਹੁਤ ਵਧੀਆ ਸੀ😊❤

  • @sukhpreetsingj3195
    @sukhpreetsingj3195 2 дні тому +2

    Nice very good bro❤ ❤❤

  • @MandeepSingh-lb8fr
    @MandeepSingh-lb8fr 2 дні тому +1

    ਮਾਮਾ ਦਾ ਕੁਸ਼ ਨੀ ਦੱਸਿਆ

  • @savreenkaur6080
    @savreenkaur6080 День тому

    Try to use only punjabi words like kale chole not chane that is Hindi word

  • @kamlarani8052
    @kamlarani8052 2 дні тому

    Very nice episode Lovepreet thodi acting bahut vadiya aa God bless you beta🎉🎉🎉🎉🎉❤❤❤❤❤❤

  • @chahatveersingh1991
    @chahatveersingh1991 День тому

    ਬਹੁਤ ਵਧੀਆ ਸੀਰੀਅਲ ਹੈ ਜੀ। ਅਗਲੇ ਭਾਗ ਦੀ ਉਡੀਕ???

  • @Navneetkaur-cr2re
    @Navneetkaur-cr2re День тому

    Hun ta pardafash krooo please aaive mza ni aarea story ch !!!!!love from Canada 🇨🇦🇨🇦

  • @jssingh2037
    @jssingh2037 2 дні тому +2

    Nice video

  • @DarshanSingh-k2d
    @DarshanSingh-k2d 5 годин тому

    A very nice family episode.good team work.

  • @ParveenKaur-yf2hs
    @ParveenKaur-yf2hs День тому

    ❤❤ very nice video aa g God bless you all best wishes for you long life ❤❤❤❤❤❤❤

  • @KarmjitkaurBrar-t9k
    @KarmjitkaurBrar-t9k 2 дні тому +1

    X❤🎉very nice

  • @baljitkaur6940
    @baljitkaur6940 День тому

    Lovepreet le k na jai kuch v .teri sass tan dekh kinni chalak aa double face lady .ohnu lain da pta den da nhi.tu apni maa nu sab sach dass de.ku k sach tan pta lagg e jana pher jyada dukh hou ehna nu ehojhian gallan jyada tym nhi lukdian .too much emotional story Rabbah dheea dei par ohna di v kismet vadia likhi kyu k dheea di ehojhi dukh taklif shi nhi jandi 🎉

  • @inderjitmukker7568
    @inderjitmukker7568 День тому

    ਇਹ ਜੁਵਾਕ ਜਿਹੇ ਦਾ ਰੋਲ ਭਰਾ ਵਾਲਾ ਸਹੀ ਨਹੀ ਹੈ , ਨਲੇ ਭਰਾ ਨਹੀ ਜਾਦੋ ਹੁਂਦੇ ਨਵੀ ਨਵਿ ਰਿਸਤੇਦਾਰੀ ਵਿਚ

  • @inderjitmukker7568
    @inderjitmukker7568 День тому

    ਜ਼ਸਨ ਨੂਂ ਵੈਸੇ ਤਾਂ ਲਵਪਰੀਤ ਨਾਲ ਚਲਾ ਹੀ ਜਾਵੇ , ਤੇ ਸਬ ਕੁਝ ਪਤਾ ਚਲ ਜੁ ਸੱਸ ਬਾਰੇ

  • @SandeepKaur-xw7lk
    @SandeepKaur-xw7lk 2 дні тому +1

    Hlo lovepreet sis ❤ God bless you 💕💖😊 very nice episode 👌😍❤

  • @KarmajitSingh-ey5tq
    @KarmajitSingh-ey5tq 2 дні тому +1

    नाईस दिदी ❤❤❤❤❤❤🎉🎉🎉

  • @JagguDhillon-h1b
    @JagguDhillon-h1b День тому

    Hlo sis lovepreet comment nahi kr paye vedio bahut sone a ❤❤😊👌🤗

  • @abdulsattar-ds7wy
    @abdulsattar-ds7wy 2 дні тому +1

    welcome i like supar story and i like all teame from city mailsi pakistan

  • @inderjitmukker7568
    @inderjitmukker7568 День тому

    ਲਵਪਰੀਤ ਕਾਲੋ ਚਨਿਆ ਦੀ ਸਬਜਿ ਵਿਚ ਆਉਦੀ ਆ , ਦਾਲ ਨਹੀ ਪੁਤਰ

  • @palvichander7797
    @palvichander7797 2 дні тому

    Bouth vadiaastory hai put agla apesood jaldi lai ke aoo 😂😂 sohery pRvar diaa galtiaa hune dsoo appne mummy nu nai ty der hojoo😂😂

  • @manjindersingh1822
    @manjindersingh1822 День тому

    Very nice video ji waheguru bless u all team members ji

  • @inderjitmukker7568
    @inderjitmukker7568 День тому

    Jassi ,ਤੇ ਬਹੁਤ ਰੂਪ ਆ ਲਾਲ ਸੂਟ ਵਿਚ

  • @manpreetsidhu8808
    @manpreetsidhu8808 2 дні тому

    hun episode boring jehe hoge lovpreet mainu t bs sari sare episode ch only jassi ala secne vdiya lga t hun bhua gyb hi hogi dikhi ni

  • @SarbjeetKaur-nm7ls
    @SarbjeetKaur-nm7ls 2 дні тому

    Very nice video ji God bless you all team members ❤❤❤❤

  • @daljitkaur353
    @daljitkaur353 День тому

    Very very nice video lovepreet ji ❤❤❤❤❤🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @pritpalkaur69
    @pritpalkaur69 2 дні тому

    Very nice episode
    Lovepreet aapne kitni achhi baat ki maa ko kuch nahi bataya
    Aap dono ke suit bahut Soney hai