ਲੌਟ ਆ ਰਿਹਾ ਗਿਆ ਜੀ ਨਵਾਂ , ਕੱਲ ਨੂੰ ਹੋਰ ਵੀ ਆ ਰਿਹਾ

Поділитися
Вставка

КОМЕНТАРІ • 90

  • @gurmeetsinghgurmeetsingh2599
    @gurmeetsinghgurmeetsingh2599 6 місяців тому +9

    ਕੰਮ ਜੋ ਚਲ ਗਿਆ। ਰੇਟ ਤਾਂ ਵਧਾਉਣਗੇ ਹੀ

  • @AvtarSingh-vb7rs
    @AvtarSingh-vb7rs 6 місяців тому +6

    ਵੀਰ ਪੁਟੀਆਲੇ ਵਾਲੇ ਕਬਾੜੀਏ ਵਧੀਆ ਸਮਾਨ ਲੈ ਜਾਦੇ ਨੇ

  • @gurdeepmahalbp03
    @gurdeepmahalbp03 6 місяців тому +3

    ਆ ਠੀਕ ਕਿਤਾ ਬਾਈ ਤੂਸੀ ਫੈਟ ਦੱਸ ਕੇ ਹੁਣ ਨੀ ਬਿਕਣਾ ਕੋਈ ਇਹਨਾ ਦਾ

  • @VarinderSingh-n3r
    @VarinderSingh-n3r Місяць тому +1

    Veere address ki ha uhna da mea gea c sab nu push ke dekh lea kite nehi mile sanu eh shop video pande ta veere address v das dao kithe ha eh

  • @bajsingh8594
    @bajsingh8594 25 днів тому

    ਫਿਰ ਤਾਂ ਕਾਪੀ ਵਾਲਾ ਲੈਣਾ ਚਾਹੀਦਾ.
    ਇਸਦਾ ਕੀ ਫਾਇਦਾ. ਬਹੁਤ ਮਹਿੰਗਾ ਪੈਣਾ ਇਹ
    ਪਰ ਹੁਣ ਨੀਂ ਬਿਕਦੇ.

  • @MandeepSingh-dj2ni
    @MandeepSingh-dj2ni 6 місяців тому +4

    ਬਾਈ ਜੀ ਬਹੁਤ ਭਰਾ ਤੁਹਾਡੀ ਵਿਡੀਉ ਵੇਖ ਕੇ ਹੀ ਟਰੈਕਟਰ ਲੈਣ ਲਈ ਆਏ ਹੋਣਗੇ ਤੁਸੀ ਟਰੈਕਟਰ ਤੇ ਬਹੁਤ ਮੇਹਨਤ ਕੀਤੀ ਹੈ ਜਿਸ ਕਾਰਨ ਤੁਹਾਨੂੰ ਟਰੈਕਟਰ ਠੀਕ ਰੇਟ ਵਿਚ ਪੈ ਗਿਆ ਫਿਰ ਇਹਨਾ ਨੇ ਵੇਖ ਕੇ ਰੇਟ ਵਧਾ ਦਿੱਤਾ ਬਾਈ ਸਾਰੇ ਟਰੈਕਟਰ ਠੀਕ ਵੀ ਨਹੀ ਨਿਕਲਦੇ ਰਿਸਕ ਵੀ ਤਾ ਹੈ ਬਗੈਰ ਕਾਪੀ ਤੋ ਟਰੈਕਟਰ ਬਹੁਤ ਮਹਿੰਗੇ ਨੇ ਮੈ ਵੀ ਟਰੈਕਟਰ ਲੈਣ ਬਾਰੇ ਸੋਚਿਆ ਸੀ ਹੁਣ ਕਣਕਾ ਦੀ ਕਟਾਈ ਤੋ ਬਾਅਦ ਲਵਾਂਗੇ ਪਰ ਭਰਾ ਤੈਨੂੰ ਨਾਲ ਲੈ ਕੇ ਜਾਵਾਂਗੇ ਔਲਖ ਭਰਾ ਹੈ ਮਾਣ ਹੈ ਭਰਾ ਤੇਰੇ ਤੇ

  • @MrEgle60
    @MrEgle60 6 місяців тому +5

    A tractor Patala ja ka 1.5 lakh hor rate vadh Jada aa, 90 hp ta 110 hp da 170 mag da se jara Ac Valla aa, jara 60 hp aa o 130 he aa, Ajj ma ve gea se

  • @kuldeepsidhu3053
    @kuldeepsidhu3053 6 місяців тому +3

    ਤੁਸੀ ਰੇਟ ਵਧਾ ਦਿੱਤਾ ਵੀਡਿਓ ਬਣਾ ਕੇ ਸਮਾਨ ਵਿਕਣ ਲਾ ਦਿੱਤਾ

    • @jaspalaulakh2001
      @jaspalaulakh2001  6 місяців тому +2

      😛 mera ki kasur a veere , mei ta apne kheti wale da faida krda c , pr apne bande e ja k rate vadia jande a

  • @Nirmalsingh-tw7mj
    @Nirmalsingh-tw7mj 27 днів тому

    ਭਾਈ ਸਾਹਿਬ ਜੀ ਸੋਨਾਲੀਕਾ ਦੀ ਹੁੱਕ ਮਿਲ ਸਕਦੀ ਹੈ

  • @bajsingh8594
    @bajsingh8594 25 днів тому

    ਬਹੁਤ ਵਧੀਆ ਕੀਤਾ ਸੱਚਾਈ ਦਸ ਕੇ

  • @1Amansidhu
    @1Amansidhu 6 місяців тому +1

    ਬਾਈ ਇਹ ਲਾਟ ਏਨਾ ਕੋਲ ਕਿੱਥੋਂ ਆਉਂਦੇ ਆ ਇਹ ਵੀ ਦੱਸਿਓ ਜਾਂ special video ਬਣਾਓ ਕੀ ਏਨਾ ਕੋਲ ਇਹ ਕਿੱਥੋਂ ਪਹੁੰਚਦੇ ਆ

  • @DESHIRASOI-sm9rd
    @DESHIRASOI-sm9rd 6 місяців тому +3

    Sukariya ji bhut vadya jaankari diti tushi sukariya rate dasan laye😊😊😊❤❤❤❤❤

  • @RajSingh-ij6rl
    @RajSingh-ij6rl 6 місяців тому +1

    ਏ ਕੋਈ ਨਾ ਲਵੋ ਏਨਾ ਤੋਂ ਰੇਟ ਬਦਾ ਤਾ 130ਵੀਰ ਜਾਏਦਾ ਹੈ 170ਤਾ ਹੱਦ ਕਰ ਤੀ ਖੜੇ ਰਹਿਣ ਦੋ ਏਨਾ ਕੋਲ ਉਪਰ ਵੀ ਖਰਚਾ ਆਉਣਾ ਹੈ

  • @sardar5310
    @sardar5310 6 місяців тому +1

    Veer Ji mobile no mil jao os Valla da Jas na 200 kg tractor Laia aa,

  • @anilaniljakhar1640
    @anilaniljakhar1640 6 місяців тому +1

    भाई साहब टायर मिल जाएंगे कोई विडियो बनाओ

  • @SatishKumar-xp5ls
    @SatishKumar-xp5ls 6 місяців тому +2

    Paji ehna dea video na paea Karo nabe to be bad ret mangde han jikabad sman da ji jes nu pata nahi oho ta le jande tuhadi video dekh ke

  • @satinderpalsingh7111
    @satinderpalsingh7111 6 місяців тому +1

    ਬਾਈ ਜੀ ਵੀਡੀੳ ਵਧੀਆ ਸੀ ਪਰ ਇਹਨਾ ਨੇ ਰੇਟ ਬਹੁਤ ਜਿਆਦਾ ਕਰਤੇ ਬਿਨਾ ਆਰ ਸੀ ਤੋ ਮੇਹਨਤ ਤੇ ਮੱਥਾ ਮਾਰੀ ਵੀ ਬਹੁਤ ਕਰਨੀ ਪੈਂਦੀ ਹੈ ਜੀ ਇਹਨਾ ਨੂੰ ਕਹੋ ਕੇ ਰੇਟ ਜਾਇਜ ਹੀ ਰੱਖਣ ਪੈਰ ਨਾ ਛੱਡਣ ਕੇ ਕੰਮ ਚੱਲ ਗਿਆ ਫਿਰ ਕਿਸੇ ਨੇ ਨਹੀਂ ਆਉਣਾ

    • @jaspalaulakh2001
      @jaspalaulakh2001  6 місяців тому +1

      ਮੈਂ ਤਾਂ ਵੀਰੇ ਬਹੁਤ ਮੱਥਾ ਮਾਰ ਕੇ ਆਇਆਂ, ਬਾਈ ਜੀ ਬਾਕੀ ਉਹਨਾਂ ਦੀ ਮਰਜੀ

  • @harshgill.750
    @harshgill.750 6 місяців тому +2

    👌🏻👌🏻👌🏻👌🏻👌🏻

  • @XEnFarmer1974
    @XEnFarmer1974 6 місяців тому +1

    ਆਪਣੇ ਲੋਕ ਬੱਸ ਇਕੋ ਚੀਜ਼ ਮਗਰ ਪੈ ਜਾਂਦੇ ਨੇ ਹੱਥ ਧੋ ਕੇ

  • @ravinderredhu5920
    @ravinderredhu5920 6 місяців тому +1

    New holland 7500 4*4 mil jau ga Bhai g

  • @sukhdevr1342
    @sukhdevr1342 6 місяців тому +1

    ਟਾਇਰ ਮਿਲ ਜਾਣਗੇ 16,9, 28ਜਾਂ 30ਦੇ ਜਾਂ 14,9,28ਦੇ

  • @ramsingh-ri4gh
    @ramsingh-ri4gh 6 місяців тому +1

    u pip ka price

  • @surindersingh8539
    @surindersingh8539 6 місяців тому +6

    ਬਾਈ ਕਵਾੜ ਲੈਣ ਦਾ ਕੋਈ ਫਾਇਦਾ ਨਹੀਂ। ਇਸ ਰੇਟ ਵਿੱਚ ਤਾਂ ਉਚੇ ਮਾਡਲ ਦੇ rc ਵਾਲੇ ਮਿਲ ਜਾਂਦੇ ਨੇ

  • @vlogwithsatyanarayan
    @vlogwithsatyanarayan 6 місяців тому +1

    Mini tractor milega kya bag ke liye

  • @jagvindersingh4804
    @jagvindersingh4804 6 місяців тому +1

    Bai tusi na paya kro ena diya video hawa kar gye

  • @kulwinderwrainch9410
    @kulwinderwrainch9410 6 місяців тому +1

    Veer sonalika 60 worldtrac ch craro da hissa back wala ja koi hor aa ?

  • @harshgill.750
    @harshgill.750 6 місяців тому +1

    Lalaach aageaa mann ch ohaanaa de veer

  • @gurmeetsinghgurmeetsingh2599
    @gurmeetsinghgurmeetsingh2599 6 місяців тому +1

    ਬਾਈ ਜੀ ਇਥੇ ਟਰੈਕਟਰ ਦੀਆਂ ਲਿੰਕਾ ਵੀ ਮਿਲ ਜਾਣਗੀਆਂ?

  • @sumarbhaati4885
    @sumarbhaati4885 6 місяців тому +1

    🙏🙏🙏👌👌

  • @HarpreetSingh-lj8ly
    @HarpreetSingh-lj8ly 6 місяців тому +1

    Voht vadiya veer ji

  • @Gkamboj-k5t
    @Gkamboj-k5t 6 місяців тому +1

    Bai ji messy 9500 4x4 da smaan kithon sahi te ghat rate te miluga ji

  • @pawanmehla8246
    @pawanmehla8246 6 місяців тому +1

    Very nice information Bhai

  • @harjeetbrar0006
    @harjeetbrar0006 6 місяців тому +1

    ❤❤❤

  • @harmandeepgrewal6743
    @harmandeepgrewal6743 6 місяців тому +1

    Eh Mandi Kithe hai veer

  • @davinderdavinder4703
    @davinderdavinder4703 5 місяців тому +1

    Very nice

  • @parambaidwan4817
    @parambaidwan4817 6 місяців тому +1

    Massey 2635 4x4 demo tractor for sale

  • @sukhjitdhaliwal5629
    @sukhjitdhaliwal5629 6 місяців тому +1

    👌👌👌👌👌

  • @ButasinghBoparai
    @ButasinghBoparai 6 місяців тому +1

    LOK JAN LAG PE BAI G VEDEO DEKH KE

  • @sukhpreetkhattra5054
    @sukhpreetkhattra5054 6 місяців тому +1

    pH no

  • @Pb69xgroup
    @Pb69xgroup 6 місяців тому +1

    Good❤

  • @gurpartapsinghgurpartapsin7163
    @gurpartapsinghgurpartapsin7163 6 місяців тому +1

    Bai ehna da number mil skda

  • @harshgill.750
    @harshgill.750 6 місяців тому +1

    Chataa smaan laan laii vadiaaa jgaa ehanaa da rate taan ni vadaeaa

  • @surindersingh-tj2vb
    @surindersingh-tj2vb 6 місяців тому +1

    ❤❤❤❤❤

  • @harmilapsinghtoor9572
    @harmilapsinghtoor9572 6 місяців тому +1

    Y oh ta side mooh gal v ni karde

  • @rajwindersidhu8158
    @rajwindersidhu8158 6 місяців тому +1

    Aulakh sahib ji ki faeda eh na di promotion krn da

    • @jaspalaulakh2001
      @jaspalaulakh2001  6 місяців тому

      Mei ne krda ji , apa nu ta sirf sasti cheej da mul a

  • @GurdeepSingh-kl1eq
    @GurdeepSingh-kl1eq 6 місяців тому +1

    Good 22g

  • @DESHIRASOI-sm9rd
    @DESHIRASOI-sm9rd 6 місяців тому +2

    Bai ji rate vadan da karan ki he?.? Magro lot katam honda ga raya he???

    • @jaspalaulakh2001
      @jaspalaulakh2001  6 місяців тому +1

      Picho ta ohi rate a , apne lok e vadd vadd k rate lye jande a, ohna ne v mokha velh k rate chak ta

    • @DESHIRASOI-sm9rd
      @DESHIRASOI-sm9rd 6 місяців тому

      Inha di hun market te asar pe gauga

    • @sardar5310
      @sardar5310 6 місяців тому +2

      Veer Ji ma ve gea se utha , Palla tractor 110 to 150 rupees kg sale kita una na,130 ve sale kita tractor de condition da he sab nal, o purana stoke se, export model da, a new stock aa a 30 tractor da stock aa jis vich 5-6 tractor he ok aa Baki sab totally baker tractor aa, rate ta una na jada da rate milla aa uda da rate lona aa, Baki sara nai kos UA-camr una kolo commission ve mag da aa , tractor sale kron Lai o ve rate sada tuda varga Kissan aa ta he pada, kisa ve UA-camr ja Dalal da name na lavo tawanu tractor sasta he millu , ja ka Khud chak kro,

  • @pankajrajput0845
    @pankajrajput0845 6 місяців тому +1

    Sare saman da hi rate chak ta ina ne hun

  • @sahilrathee9220
    @sahilrathee9220 6 місяців тому +1

    Bhai ki akela pump wagera mill jawe ge kg k hisan toh ya fr diesel pump kis rate m milege

  • @sanojsuthar6995
    @sanojsuthar6995 6 місяців тому +1

    Diesel pump da price ki h bai ji

  • @jagmeetbhullar9717
    @jagmeetbhullar9717 5 місяців тому

    Great ji

  • @HarwinderSingh-lk1hx
    @HarwinderSingh-lk1hx 6 місяців тому +1

    Bahut mehga veer

  • @subaramanimani6361
    @subaramanimani6361 6 місяців тому +1

    Sonalika 110hp price ji

  • @hardeepsingh_1699
    @hardeepsingh_1699 6 місяців тому +1

    TYER VE DE DE NE

    • @jaspalaulakh2001
      @jaspalaulakh2001  6 місяців тому

      La k kush ne dinde

    • @hardeepsingh_1699
      @hardeepsingh_1699 6 місяців тому

      @@jaspalaulakh2001 bai sada 855 tractor ਤੇ ਬਲੋ ਆਲੀ ਥਾ ਤੇ ਥੋੜਾ ਪਾਣੀ ਆਉਦਾ

  • @gurujat5537
    @gurujat5537 6 місяців тому +1

    Veer ji apna contact number daso